Radio Spice
Breaking News

ਪਾਣੀ ‘ਚ ਉਤਰੀ ਨਿਊਜੀਲੈਂਡ ਦੀ ਪਹਿਲੀ Electric Ferry , ਦੁਨੀਆ ਲਈ ਬਣੀ ਨਵੀਂ ਮਿਸਾਲ

By Radiospice•

ਆਕਲੈਂਡ ਟ੍ਰਾਂਸਪੋਰਟ (AT) ਵੱਲੋਂ ਬਣਾਈ ਗਈ ਨਿਊਜ਼ੀਲੈਂਡ ਦੀ ਪਹਿਲੀ ਪੂਰੀ ਤੌਰ ‘ਤੇ ਇਲੈਕਟ੍ਰਿਕ ਫੈਰੀ ਅੱਜ ਸਵੇਰੇ ਟਾਮਾਕੀ ਦਰਿਆ ਵਿੱਚ ਸਫਲਤਾਪੂਰਕ ਲਾਂਚ ਕੀਤੀ ਗਈ। ਇਹ ਇਤਿਹਾਸਕ ਪਲ Mt Wellington ਸਥਿਤ McMullen & Wing ਸ਼ਿਪਯਾਰਡ ‘ਚ ਦਰਜ ਹੋਇਆ। EV Maritime ਦੇ ਸੀਈਓ ਮਾਈਕਲ ਈਗਲਨ ਨੇ ਦੱਸਿਆ ਕਿ ਅਗਲੇ ਕੁਝ ਹਫ਼ਤਿਆਂ ਵਿੱਚ ਫੈਰੀ ਉੱਤੇ ਤਕਨੀਕੀ ਜਾਂਚਾਂ ਕੀਤੀ

ਪਾਣੀ ‘ਚ ਉਤਰੀ ਨਿਊਜੀਲੈਂਡ ਦੀ ਪਹਿਲੀ Electric Ferry , ਦੁਨੀਆ ਲਈ ਬਣੀ ਨਵੀਂ ਮਿਸਾਲ

ਆਕਲੈਂਡ ਟ੍ਰਾਂਸਪੋਰਟ (AT) ਵੱਲੋਂ ਬਣਾਈ ਗਈ ਨਿਊਜ਼ੀਲੈਂਡ ਦੀ ਪਹਿਲੀ ਪੂਰੀ ਤੌਰ ‘ਤੇ ਇਲੈਕਟ੍ਰਿਕ ਫੈਰੀ ਅੱਜ ਸਵੇਰੇ ਟਾਮਾਕੀ ਦਰਿਆ ਵਿੱਚ ਸਫਲਤਾਪੂਰਕ ਲਾਂਚ ਕੀਤੀ ਗਈ। ਇਹ ਇਤਿਹਾਸਕ ਪਲ Mt Wellington ਸਥਿਤ McMullen & Wing ਸ਼ਿਪਯਾਰਡ ‘ਚ ਦਰਜ ਹੋਇਆ।

EV Maritime ਦੇ ਸੀਈਓ ਮਾਈਕਲ ਈਗਲਨ ਨੇ ਦੱਸਿਆ ਕਿ ਅਗਲੇ ਕੁਝ ਹਫ਼ਤਿਆਂ ਵਿੱਚ ਫੈਰੀ ਉੱਤੇ ਤਕਨੀਕੀ ਜਾਂਚਾਂ ਕੀਤੀਆਂ ਜਾਣਗੀਆਂ। ਇਹ ਨਵੀਨਤਮ Ferries ਹਾਈਲੀ ਆਟੋਮੇਟਡ ਹਨ ਅਤੇ ਸਾਰੇ ਟੈਸਟ ਪੂਰੇ ਹੋਣ ਮਗਰੋਂ ਇਹ AT ਦੇ ਹਵਾਲੇ ਕੀਤੀਆਂ ਜਾਣਗੀਆਂ।

AT ਦੇ ਡਾਇਰੈਕਟਰ ਨੇਥਨ ਕੈਮੌਕ ਮੁਤਾਬਕ, ਇਹ ਇਲੈਕਟ੍ਰਿਕ ਫੈਰੀਆਂ Half Moon Bay ਤੋਂ Downtown Auckland ਦੇ ਰੂਟ ‘ਤੇ ਚਲਣਗੀਆਂ, ਅਤੇ ਕਦੇ-ਕਦੇ Devonport ਤੇ Hobsonville Point ਤੱਕ ਵੀ ਰਵਾਨਾ ਹੋ ਸਕਦੀਆਂ ਹਨ।

ਯਾਤਰਾ ਦਾ ਸਮਾਂ 30 ਤੋਂ 45 ਮਿੰਟ ਤੱਕ ਹੋਵੇਗਾ।

ਇਹ ਇਕ ਵੱਡਾ ਕਦਮ ਹੈ ਨਿਊਜ਼ੀਲੈਂਡ ਦੇ ਹਰੇ ਭਵਿੱਖ ਵੱਲ!

More Breaking News

Waikato Medical School ਲਈ Ratepayers ਤੋਂ ਲੱਖਾਂ ਡਾਲਰ ਦੀ ਮਦਦ ਦੀ ਮੰਗBreaking News

Waikato Medical School ਲਈ Ratepayers ਤੋਂ ਲੱਖਾਂ ਡਾਲਰ ਦੀ ਮਦਦ ਦੀ ਮੰਗ

University of Waikato ਆਪਣੇ ਨਵੇਂ Medical School ਲਈ Hamilton ਦੇ ratepayers ਵੱਲੋਂ ਲਗਭਗ $5.15 ਮਿਲੀਅਨ ਦੀ ਵਿੱਤੀ ਰਾਹਤ ਚਾਹੁੰਦੀ ਹੈ। ਇਸ ਮੰਗ ਵਿੱਚ ਕੌਂਸਲ ਫੀਸਾਂ ਅਤੇ ਹੋਰ ਖਰਚਿਆਂ ਵਿੱਚ ਛੋਟ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਨਵੇਂ ਮੈਡੀਕਲ ਸਕੂਲ ਦੀ ਸਥਾਪਨਾ ’ਤੇ ਲਗਭਗ $234.7 ਮਿਲੀਅਨ ਖਰਚ ਹੋਵੇਗਾ। ਸਰਕਾਰ $82.85 ਮਿਲੀਅਨ ਦੇ ਰਹੀ ਹੈ, ਜਦਕਿ

9 Sept 2026

Auckland ਦੀ Western Line ’ਤੇ Trains Delayed ਅਤੇ CancelledBreaking News

Auckland ਦੀ Western Line ’ਤੇ Trains Delayed ਅਤੇ Cancelled

Baldwin Avenue Train Station ’ਤੇ ਬੁੱਧਵਾਰ ਦੁਪਹਿਰ ਵਾਪਰੀ ਇੱਕ ਘਟਨਾ ਕਾਰਨ Auckland ਦੀ Western Line ਉੱਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। Auckland Transport ਮੁਤਾਬਕ ਟ੍ਰੇਨਾਂ ਸਿਰਫ਼ Swanson ਤੋਂ New Lynn ਅਤੇ Waitematā ਤੋਂ Morningside ਵਿਚਕਾਰ ਚੱਲ ਰਹੀਆਂ ਹਨ। ਕੁਝ ਸੇਵਾਵਾਂ ਦੇਰੀ ਨਾਲ ਹਨ ਅਤੇ ਕੁਝ ਰੱਦ ਕੀਤੀਆਂ ਗਈਆਂ ਹਨ। ਪੁਲਿਸ ਨ

9 Sept 2026

Sufi Mehfil 2026Breaking News

Sufi Mehfil 2026

30 Aug 2026

ਨਵੇਂ ਸਰਵੇਖਣ ‘ਚ ਨੈਸ਼ਨਲ ਗੱਠਜੋੜ ਮਜ਼ਬੂਤ ਸਰਵੇਖਣ ਨੇ ਦਿੱਤੇ ਚੋਣਾਂ ਤੋਂ ਪਹਿਲਾਂ ਨਵੇਂ ਸੰਕੇਤBreaking News

ਨਵੇਂ ਸਰਵੇਖਣ ‘ਚ ਨੈਸ਼ਨਲ ਗੱਠਜੋੜ ਮਜ਼ਬੂਤ ਸਰਵੇਖਣ ਨੇ ਦਿੱਤੇ ਚੋਣਾਂ ਤੋਂ ਪਹਿਲਾਂ ਨਵੇਂ ਸੰਕੇਤ

ਨਵੰਬਰ 2026 ਦੀਆਂ ਆਮ ਚੋਣਾਂ ਤੋਂ ਪਹਿਲਾਂ ਜਾਰੀ Roy Morgan ਦੇ ਤਾਜ਼ਾ ਸਰਵੇਖਣ ਅਨੁਸਾਰ ਨੈਸ਼ਨਲ, ACT ਅਤੇ NZ First ਦੇ ਗੱਠਜੋੜ ਨੂੰ 51% ਸਮਰਥਨ ਮਿਲ ਰਿਹਾ ਹੈ, ਜਦਕਿ ਲੇਬਰ, ਗ੍ਰੀਨਜ਼ ਅਤੇ Te Pāti Māori ਦੇ ਗੱਠਜੋੜ ਨੂੰ 42% ਸਮਰਥਨ ਮਿਲਿਆ ਹੈ। 📊 ਪਾਰਟੀਆਂ ਦਾ ਸਮਰਥਨ: • National – 31% • Labour – 25.5% • Greens – 13.5% • NZ First – 10.5% •

1 Jul 2026

Radio Spice Live