Radio Spice

Sports News

ਨਿਊਜ਼ੀਲੈਂਡ ਲਈ ਮਾਣ ਦੀ ਘੜੀ – ਮਿਸ਼ਾ ਥਾਮਸ ਨੇ ਓਲੰਪਿਕ ਫਾਈਨਲ ਲਈ ਕੀਤਾ ਕਵਾਲੀਫਾਈSports News

ਨਿਊਜ਼ੀਲੈਂਡ ਲਈ ਮਾਣ ਦੀ ਘੜੀ – ਮਿਸ਼ਾ ਥਾਮਸ ਨੇ ਓਲੰਪਿਕ ਫਾਈਨਲ ਲਈ ਕੀਤਾ ਕਵਾਲੀਫਾਈ

ਨਿਊਜ਼ੀਲੈਂਡ ਦੀ 17 ਸਾਲਾ ਖਿਡਾਰਨ ਮਿਸ਼ਾ ਥਾਮਸ ਨੇ ਆਪਣੇ ਓਲੰਪਿਕ ਡੈਬਿਊ ਦੌਰਾਨ ਫ੍ਰੀਸਕੀ ਹਾਫਪਾਈਪ ਮੁਕਾਬਲੇ ਦੇ ਫਾਈਨਲ ਲਈ ਕਵਾਲੀਫਾਈ ਕਰ ਲਿਆ ਹੈ। ਆਕਲੈਂਡ ਦੀ ਰਹਿਣ ਵਾਲੀ ਥਾਮਸ ਨੇ ਇਟਲੀ ਦੇ ਲਿਵਿਗਨੋ ਵਿੱਚ ਹੋਏ ਕਵਾਲੀਫਾਇੰਗ ਰਾਊਂਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟਾਪ-12 ਵਿੱਚ ਆਪਣੀ ਜਗ੍ਹਾ ਬਣਾਈ। 21 ਖਿਡਾਰੀਆਂ ਵਿੱਚੋਂ ਮਿਸ਼ਾ ਥਾਮਸ 10ਵੇਂ ਸਥਾਨ ‘ਤੇ ਰਹ

20 Feb 2026

IND vs BAN 1st T20: ਪੰਜਾਬ ਦੇ ਪੁੱਤ ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ,  ਇਹ ਰਿਕਾਰਡ ਕੀਤਾ ਆਪਣੇ ਨਾਮSports News

IND vs BAN 1st T20: ਪੰਜਾਬ ਦੇ ਪੁੱਤ ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, ਇਹ ਰਿਕਾਰਡ ਕੀਤਾ ਆਪਣੇ ਨਾਮ

ਸੋਮਵਾਰ ਰਾਤ ਹਾਰਦਿਕ ਪੰਡਯਾ ਨੇ ਛੱਕਾ ਲਗਾ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ, ਉਸ ਨੇ ਆਪਣੇ ਕਰੀਅਰ ‘ਚ 5ਵੀਂ ਵਾਰ ਜੇਤੂ ਛੱਕਾ ਲਗਾਇਆ ਹੈ। ਇਸ ਮਾਮਲੇ ‘ਚ ਪੰਡਯਾ ਨੇ ਵਿਰਾਟ ਕੋਹਲੀ (4 ਵਾਰ) ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਨੇ ਟੀ-20 ਵਿੱਚ 11ਵੀਂ ਵਾਰ 3 ਵਿਕਟਾਂ ਲਈਆਂ। ਉਨ੍ਹਾਂ ਨੇ ਯੁਜਵੇਂਦਰ ਚਾਹਲ ਨੂੰ ਪਿੱਛੇ ਛੱਡ ਦਿੱਤਾ। ਅਰਸ਼ਦੀਪ ਨੇ

7 Oct 2024

ਸਹੁਰੇ ਤੋਂ ਮੱਝ ਬਦਲੇ ਅਰਸ਼ਦ ਨਦੀਮ ਨੇ ਮੰਗੀ ਜ਼ਮੀਨSports News

ਸਹੁਰੇ ਤੋਂ ਮੱਝ ਬਦਲੇ ਅਰਸ਼ਦ ਨਦੀਮ ਨੇ ਮੰਗੀ ਜ਼ਮੀਨ

ਪਾਕਿਸਤਾਨ ਦੇ ਜੈਵਲਿਨ ਥਰੋਅ ਸਟਾਰ ਅਰਸ਼ਦ ਨਦੀਮ ਨੇ ਇਤਿਹਾਸਕ ਓਲੰਪਿਕ ਸੋਨ ਤਮਗਾ ਜਿੱਤਣ ਤੋਂ ਬਾਅਦ ਆਪਣੇ ਸਹੁਰੇ ਤੋਂ ਤੋਹਫੇ ਵਜੋਂ ਮੱਝ ਮਿਲਣ 'ਤੇ ਮਜ਼ਾਕੀਆ ਜਵਾਬ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੈਰਿਸ ਓਲੰਪਿਕ 2024 'ਚ ਜੈਵਲਿਨ ਥਰੋਅ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਨਦੀਮ ਨੂੰ ਉਨ੍ਹਾਂ ਦੇ ਸਹੁਰੇ ਨੇ ਇਕ ਮੱਝ ਤੋਹਫੇ 'ਚ ਦਿੱਤੀ ਸੀ। ਇਸ ਘਟਨਾ ਬਾਰੇ ਟਿੱਪਣੀ ਕਰਦਿਆਂ

17 Aug 2024

ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਕੁਆਰਟਰ ਫਾਈਨਲ 'ਚ ਹਾਰ ਕੇ ਬਾਹਰSports News

ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਕੁਆਰਟਰ ਫਾਈਨਲ 'ਚ ਹਾਰ ਕੇ ਬਾਹਰ

ਭਾਰਤ ਦੀ ਸਭ ਤੋਂ ਤਜਰਬੇਕਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਇਕ ਵਾਰ ਫਿਰ ਨਿਰਾਸ਼ ਕੀਤਾ ਅਤੇ ਉਸ ਦੇ ਖਰਾਬ ਪ੍ਰਦਰਸ਼ਨ ਕਾਰਨ ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਐਤਵਾਰ ਨੂੰ ਕੁਆਰਟਰ ਫਾਈਨਲ 'ਚ ਨੀਦਰਲੈਂਡ ਤੋਂ 0.6 ਨਾਲ ਹਾਰ ਕੇ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਈ। ਭਾਰਤੀ ਟੀਮ ਦੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਹਰਿਆਣਾ ਦੀ 18 ਸਾਲਾ ਭਜਨ ਕੌਰ ਨੇ 60 ਵਿੱਚੋਂ 56 ਅੰਕ ਬਣਾ

29 Jul 2024

ਪੈਰਿਸ ਓਲੰਪਿਕਸ ਵਿੱਚ ਮੈਡਲ ਜਿੱਤਣ ਵਿੱਚ ਪਹਿਲੇ ਨੰਬਰ ‘ਤੇ ਆਸਟ੍ਰੇਲੀਆSports News

ਪੈਰਿਸ ਓਲੰਪਿਕਸ ਵਿੱਚ ਮੈਡਲ ਜਿੱਤਣ ਵਿੱਚ ਪਹਿਲੇ ਨੰਬਰ ‘ਤੇ ਆਸਟ੍ਰੇਲੀਆ

26 ਜੁਲਾਈ ਤੋਂ 11 ਅਗਸਤ ਤੱਕ ਚੱਲਣ ਵਾਲੀਆਂ ਪੈਰਿਸ ਓਲੰਪਿਕਸ ਲਈ ਆਸਟ੍ਰੇਲੀਆ ਦੇ ਕੁੱਲ 460 ਖਿਡਾਰੀ 329 ਇਵੈਂਟਸ ਲਈ ਖੇਡਣ ਪੁੱਜੇ ਹਨ ਤੇ ਹੁਣ ਤੱਕ ਕਾਰਗੁਜਾਰੀ ਤੋਂ ਬਾਅਦ ਮੈਡਲ ਜਿੱਤਣ ਦੀ ਸੂਚੀ ਵਿੱਚ ਆਸਟ੍ਰੇਲੀਆ ਪਹਿਲੇ ਨੰਬਰ ‘ਤੇ ਹੈ, ਜਦਕਿ ਨਿਊਜੀਲੈਂਡ ਦਾ ਅਜੇ ਤੱਕ ਖਾਤਾ ਵੀ ਨਹੀਂ ਖੁੱਲਿਆ ਹੈ। ਆਸਟ੍ਰੇਲੀਆ ਨੇ 2 ਦਿਨਾਂ ਵਿੱਚ ਹੁਣ ਤੱਕ 3 ਗੋਲਡ ਮੈਡਲ ਅਤੇ 2 ਸਿਲਵ

28 Jul 2024

ਅੱਜ ਤੋਂ ਹੋਵੇਗੀ ਪੈਰਿਸ ਓਲੰਪਿਕ ਦੀ ਸ਼ੁਰੂਆਤ,  ਟੋਕੀਓ ਓਲੰਪਿਕ ਦਾ ਰਿਕਾਰਡ ਤੋੜਨ ਪੈਰਿਸ 'ਚ ਉਤਰਨਗੇ ਭਾਰਤੀ ਖਿਡਾਰੀSports News

ਅੱਜ ਤੋਂ ਹੋਵੇਗੀ ਪੈਰਿਸ ਓਲੰਪਿਕ ਦੀ ਸ਼ੁਰੂਆਤ, ਟੋਕੀਓ ਓਲੰਪਿਕ ਦਾ ਰਿਕਾਰਡ ਤੋੜਨ ਪੈਰਿਸ 'ਚ ਉਤਰਨਗੇ ਭਾਰਤੀ ਖਿਡਾਰੀ

ਵਿਸ਼ਵ ਦੇ ਸਭ ਤੋਂ ਵੱਡੇ ਖੇਡ ਮਹਾਕੁੰਭ ਦਾ ਮੰਚ ਸਜ ਚੁੱਕਾ ਹੈ ਅਤੇ ਪੂਰੀ ਦੁਨੀਆ ਦੇ ਖਿਡਾਰੀਆਂ ਵਾਂਗ ਭਾਰਤ ਦੇ 117 ਖਿਡਾਰੀ ਵੀ ਅੱਜ ਤੋਂ ਸ਼ੁਰੂ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ’ਚ ਆਪਣਾ ਵਧਿਆ ਪ੍ਰਦਰਸ਼ਨ ਕਰਨ ਲਈ ਤਿਆਰ ਹਨ, ਜਿਥੇ ਉਨ੍ਹਾਂ ਦਾ ਟੀਚਾ ਤਮਗਿਆਂ ਦੀ ਗਿਣਤੀ ਨੂੰ ਦੋਹਰੇ ਅੰਕਾਂ ਤੱਕ ਪਹੁੰਚਾਉਣਾ ਹੋਵੇਗਾ। ਭਾਰਤ ਨੇ ਟੋਕੀਓ ਓਲੰਪਿਕ ’ਚ 7 ਤਮਗੇ ਜਿੱਤੇ ਸ

26 Jul 2024

ਨਿਊਜੀਲੈਂਡ ਦੀ ਟੈਨਿਸ ਖਿਡਾਰਣ ਨੇ ਰੱਚ ਦਿੱਤਾ ਇਤਿਹਾਸ!Sports News

ਨਿਊਜੀਲੈਂਡ ਦੀ ਟੈਨਿਸ ਖਿਡਾਰਣ ਨੇ ਰੱਚ ਦਿੱਤਾ ਇਤਿਹਾਸ!

ਨਿਊਜੀਲੈਂਡ ਦੇ ਟੈਨਿਸ ਦੇ ਬੀਤੇ 65 ਸਾਲਾਂ ਤੋਂ ਵੱਧ ਸਮੇਂ ਦੇ ਰਿਕਾਰਡ ਵਿੱਚ ਵੀ ਅਜਿਹਾ ਨਹੀਂ ਹੋਇਆ ਸੀ, ਜੋ ਲੂਲੂ-ਸੰਨ ਨੇ ਕਰ ਦਿਖਾਇਆ ਹੈ। ਲੂਲੂ ਵਿੰਬਲਡਨ ਦੇ ਸਿੰਗਲਜ਼ ਵਿੱਚ ‘ਲਾਸਟ 16’ ਵਿੱਚ ਪੁੱਜਣ ਵਾਲੀ ਪਹਿਲੀ ਮਹਿਲਾ ਖਿਡਾਰਣ ਬਣ ਗਈ ਹੈ। ਇਹ ਵੱਡਾ ਮੁਕਾਮ ਉਸਨੇ ਚੀਨ ਦੀ ਖਿਡਾਰਣ ਜੁ ਲਿਨ ਨੂੰ ਬਹੁਤ ਹੀ ਫੱਸਵੇਂ ਮੁਕਾਬਲੇ ਵਿੱਚ ਹਰਾਕੇ ਹਾਸਿਲ ਕੀਤਾ ਹੈ। ਟੂਰਨਾਮੈ

6 Jul 2024

ਹਾਈਲੈਂਡਰਜ਼ ਅਤੇ ਮਾਓਰੀ ਆਲ ਬਲੈਕਸ ਖਿਡਾਰੀ ਕੋਨਰ ਗਾਰਡਨ-ਬਾਚੋਪ ਦੀ 25 ਸਾਲ ਦੀ ਉਮਰ ਵਿੱਚ ਹੋਈ ਮੌਤSports News

ਹਾਈਲੈਂਡਰਜ਼ ਅਤੇ ਮਾਓਰੀ ਆਲ ਬਲੈਕਸ ਖਿਡਾਰੀ ਕੋਨਰ ਗਾਰਡਨ-ਬਾਚੋਪ ਦੀ 25 ਸਾਲ ਦੀ ਉਮਰ ਵਿੱਚ ਹੋਈ ਮੌਤ

ਗਾਰਡਨ-ਬਾਚੋਪ ਨੇ ਫਿਰ ਡੁਨੇਡਿਨ ਅਧਾਰਤ ਫਰੈਂਚਾਇਜ਼ੀ ਵਿਖੇ "ਅਭੁੱਲਣਯੋਗ ਪੰਜ ਸਾਲਾਂ" ਲਈ ਹਾਈਲੈਂਡਰਾਂ ਦਾ ਧੰਨਵਾਦ ਕਰਦਿਆਂ ਇੱਕ ਸੋਸ਼ਲ ਮੀਡੀਆ ਪੋਸਟ ਕੀਤੀ। "ਮੈਨੂੰ ਘਰ ਵਿੱਚ ਮਹਿਸੂਸ ਕਰਨ ਲਈ ਦੱਖਣ ਵਿੱਚ ਸਾਰਿਆਂ ਦਾ ਧੰਨਵਾਦ, ਅਤੇ ਉਹਨਾਂ ਮੁੰਡਿਆਂ ਦਾ ਧੰਨਵਾਦ ਜਿਨ੍ਹਾਂ ਨਾਲ ਮੈਨੂੰ ਖੇਤਰ ਸਾਂਝਾ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ, ਇਹ ਖੁਸ਼ੀ ਦੀ ਗੱਲ ਹੈ, ਮੈਂ ਤੁਹਾਨ

18 Jun 2024

ਖੇਡ ਤੋਂ ਬਾਅਦ ਹੱਥ ਮਿਲਾਉਣ ਦੌਰਾਨ ਰਗਬੀ ਖਿਡਾਰੀ ਨੂੰ ਮਾਰਿਆ ਮੁੱਕਾ , ਹਸਪਤਾਲ ਵਿੱਚ ਭਰਤੀSports News

ਖੇਡ ਤੋਂ ਬਾਅਦ ਹੱਥ ਮਿਲਾਉਣ ਦੌਰਾਨ ਰਗਬੀ ਖਿਡਾਰੀ ਨੂੰ ਮਾਰਿਆ ਮੁੱਕਾ , ਹਸਪਤਾਲ ਵਿੱਚ ਭਰਤੀ

ਸ਼ਨਿੱਚਰਵਾਰ ਨੂੰ ਯਾਰੋ ਸਟੇਡੀਅਮ ਵਿੱਚ ਇੱਕ ਪ੍ਰੀਮੀਅਰ ਗ੍ਰੇਡ ਮੈਚ ਤੋਂ ਬਾਅਦ ਵਿਰੋਧੀ ਖਿਡਾਰੀ ਹੱਥ ਹਿਲਾ ਰਹੇ ਸਨ, ਇੱਕ ਰਗਬੀ ਖਿਡਾਰੀ ਦੇ ਪੰਚ ਦੁਆਰਾ ਫਰਸ਼ ਕੀਤੇ ਜਾਣ ਤੋਂ ਬਾਅਦ ਤਰਨਾਕੀ ਪੁਲਿਸ ਜਾਂਚ ਕਰ ਰਹੀ ਹੈ। ਤਰਨਾਕੀ ਰਗਬੀ ਫੁੱਟਬਾਲ ਯੂਨੀਅਨ (TRFU) ਦੇ ਮੁੱਖ ਕਾਰਜਕਾਰੀ ਮਾਈਕ ਸੈਂਡਲ ਨੇ ਕਿਹਾ ਕਿ ਇੱਕ ਕੋਸਟਲ ਰਗਬੀ ਖਿਡਾਰੀ ਨੂੰ ਸਪੌਟਸਵੁੱਡ ਯੂਨਾਈਟਿਡ ਦੇ ਇੱ

10 Jun 2024

ਗੌਤਮ ਗੰਭੀਰ ਭਾਰਤ ਲਈ ਚੰਗੇ ਕੋਚ ਸਾਬਤ ਹੋਣਗੇ : ਸੌਰਵ ਗਾਂਗੁਲੀSports News

ਗੌਤਮ ਗੰਭੀਰ ਭਾਰਤ ਲਈ ਚੰਗੇ ਕੋਚ ਸਾਬਤ ਹੋਣਗੇ : ਸੌਰਵ ਗਾਂਗੁਲੀ

ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਸ਼ਨੀਵਾਰ ਨੂੰ ਰਾਸ਼ਟਰੀ ਟੀਮ ਦੇ ਮੁੱਖ ਕੋਚ ਦੇ ਅਹੁਦੇ 'ਤੇ ਇਕ ਭਾਰਤੀ ਦੀ ਨਿਯੁਕਤੀ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਜੇਕਰ ਗੌਤਮ ਗੰਭੀਰ ਨੇ ਇਸ ਲਈ ਅਰਜ਼ੀ ਦਿੱਤੀ ਹੈ ਤਾਂ ਉਹ ਇਕ ਚੰਗੇ ਕੋਚ ਸਾਬਤ ਹੋਣਗੇ। ਗਾਂਗੁਲੀ ਨੇ ਇੱਥੇ ਇੱਕ ਸਮਾਗਮ ਦੌਰਾਨ ਕਿਹਾ, “ਮੈਂ ਭਾਰਤੀ ਕੋਚ ਦੇ ਹੱਕ ਵਿੱਚ ਹਾਂ। ਜੇਕਰ ਗੰਭੀਰ ਨੇ ਇਸ ਅਹੁਦੇ ਲਈ ਅਪਲਾਈ ਕੀਤਾ

1 Jun 2024

R Praggnanandhaa ਨੇ ਰਚਿਆ ਇਤਿਹਾਸ, ਵਿਸ਼ਵ ਦੇ ਨੰਬਰ 1 ਖਿਡਾਰੀ ਨੂੰ ਕਲਾਸੀਕਲ ਸ਼ਤਰੰਜ 'ਚ ਦਿੱਤੀ ਕਰਾਰੀ ਮਾਤSports News

R Praggnanandhaa ਨੇ ਰਚਿਆ ਇਤਿਹਾਸ, ਵਿਸ਼ਵ ਦੇ ਨੰਬਰ 1 ਖਿਡਾਰੀ ਨੂੰ ਕਲਾਸੀਕਲ ਸ਼ਤਰੰਜ 'ਚ ਦਿੱਤੀ ਕਰਾਰੀ ਮਾਤ

ਗ੍ਰੈਂਡਮਾਸਟਰ ਰਮੇਸ਼ਬਾਬੂ ਪ੍ਰਗਨਾਨੰਦਾ ਨੇ 18 ਸਾਲ ਦੀ ਉਮਰ ਵਿੱਚ ਵੱਡਾ ਇਤਿਹਾਸ ਰਚਿਆ ਹੈ। ਉਸ ਵੱਲੋਂ ਬੁੱਧਵਾਰ, 29 ਮਈ ਨੂੰ ਸਟਾਵੇਂਗਰ 'ਚ ਨਾਰਵੇ ਸ਼ਤਰੰਜ ਟੂਰਨਾਮੈਂਟ ਦੇ ਤੀਜੇ ਦੌਰ 'ਚ ਵਿਸ਼ਵ ਦੇ ਨੰਬਰ 1 ਖਿਡਾਰੀ ਮੈਗਨਸ ਕਾਰਲਸਨ ਨੂੰ ਹਰਾ ਕੇ ਇਤਿਹਾਸ ਰਚਿਆ ਗਿਆ ਹੈ। ਕਾਰਲਸਨ 'ਤੇ ਪ੍ਰਗਨਾਨੰਦਾ ਦੀ ਇਹ ਪਹਿਲੀ ਕਲਾਸੀਕਲ ਜਿੱਤ ਹੈ। ਭਾਰਤੀ ਗ੍ਰੈਂਡਮਾਸਟਰ ਨੇ ਆਪਣੇ ਘਰ

30 May 2024

ਨਿਊਜ਼ੀਲੈਂਡ ਨੇ ਟੀ-20 ਵਿਸ਼ਵ ਕੱਪ ਲਈ ਕੀਤਾ ਟੀਮ ਦਾ ਐਲਾਨ, ਕੇਨ ਵਿਲੀਅਮਸਨ ਨੂੰ ਮਿਲੀ ਕਮਾਂਡ !Sports News

ਨਿਊਜ਼ੀਲੈਂਡ ਨੇ ਟੀ-20 ਵਿਸ਼ਵ ਕੱਪ ਲਈ ਕੀਤਾ ਟੀਮ ਦਾ ਐਲਾਨ, ਕੇਨ ਵਿਲੀਅਮਸਨ ਨੂੰ ਮਿਲੀ ਕਮਾਂਡ !

ਨਿਊਜ਼ੀਲੈਂਡ ਨੇ ਟੀ-20 ਵਿਸ਼ਵ ਕੱਪ 2024 ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਕੇਨ ਵਿਲੀਅਮਸਨ ਨੂੰ ਟੂਰਨਾਮੈਂਟ ਦੀ ਕਮਾਨ ਸੌਂਪੀ ਗਈ ਹੈ। ਨਿਊਜ਼ੀਲੈਂਡ ਨੇ ਹਾਲ ਹੀ ‘ਚ ਪਾਕਿਸਤਾਨ ਦੇ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਹੈ। ਹਾਲਾਂਕਿ ਪੂਰੀ ਟੀਮ ਪਾਕਿਸਤਾਨ ਦੌਰੇ ‘ਤੇ ਨਹੀਂ ਗਈ। ਕੇਨ ਵਿਲੀਅਮਸਨ, ਜਿਨ੍ਹਾਂ ਨੂੰ ਟੀ-20 ਵਿਸ਼ਵ ਕੱਪ ਲਈ ਕਪਤਾਨ ਨਿਯੁਕਤ

29 Apr 2024

Page 1 of 18Next →
Radio Spice Live