ਆਕਲੈਂਡ ਦੀ ਵੈਸਟਰਨ ਰੇਲ ਲਾਈਨ ‘ਤੇ City Rail Link (CRL) ਖੁਲ੍ਹਣ ਤੋਂ ਬਾਅਦ ਪਹਿਲੇ 6 ਮਹੀਨੇ ਲਈ ਟ੍ਰੇਨਾਂ ਦੀ ਗਿਣਤੀ ਨਹੀਂ ਵਧੇਗੀ। ਇਸ ਦੌਰਾਨ “ਟ੍ਰਾਂਜ਼ੀਸ਼ਨ ਟਾਈਮਟੇਬਲ” ਲਾਗੂ ਕੀਤਾ ਜਾਵੇਗਾ।
Auckland Transport ਮੁਤਾਬਕ, Mt Eden ਤੋਂ Swanson ਤੱਕ ਸੇਵਾ ਹੁਣ ਵਾਲੀ ਤਰ੍ਹਾਂ ਹੀ ਰਹੇਗੀ, ਜਿਸ ਵਿੱਚ ਘੰਟੇ ਵਿੱਚ 6 ਟ੍ਰੇਨਾਂ ਚੱਲਣਗੀਆਂ।
ਪਰ ਸਮੱਸਿਆ ਇਹ ਹੈ ਕਿ ਟ੍ਰੇਨਾਂ ਦੇ ਸਮੇਂ ਇੱਕਸਾਰ ਨਹੀਂ ਹੋਣਗੇ — ਕਈ ਵਾਰ 10 ਮਿੰਟ ਦੀ ਬਜਾਏ 15 ਮਿੰਟ ਤੱਕ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਟਰਾਂਸਪੋਰਟ ਐਕਸਪਰਟਾਂ ਦਾ ਕਹਿਣਾ ਹੈ ਕਿ ਇਸ ਨਾਲ ਭੀੜ ਵਧ ਸਕਦੀ ਹੈ ਅਤੇ ਸਫਰ ਵਿੱਚ ਦੇਰੀ ਹੋ ਸਕਦੀ ਹੈ।
ਹਾਲਾਂਕਿ ਅਧਿਕਾਰੀਆਂ ਨੇ ਕਿਹਾ ਹੈ ਕਿ CRL ਨਾਲ ਯਾਤਰਾ ਦਾ ਸਮਾਂ ਘਟੇਗਾ ਅਤੇ ਲਗਭਗ 6 ਮਹੀਨੇ ਵਿੱਚ ਟ੍ਰੇਨ ਸੇਵਾ ਵਧਾਈ ਜਾਵੇਗੀ।
ਰੇਲ ਸੇਵਾ ਵਿੱਚ ਅਸਮਾਨ ਟਾਈਮਿੰਗ ਨਾਲ ਯਾਤਰੀ ਚਿੰਤਤ
ਆਕਲੈਂਡ ਦੀ ਵੈਸਟਰਨ ਰੇਲ ਲਾਈਨ ‘ਤੇ City Rail Link (CRL) ਖੁਲ੍ਹਣ ਤੋਂ ਬਾਅਦ ਪਹਿਲੇ 6 ਮਹੀਨੇ ਲਈ ਟ੍ਰੇਨਾਂ ਦੀ ਗਿਣਤੀ ਨਹੀਂ ਵਧੇਗੀ। ਇਸ ਦੌਰਾਨ “ਟ੍ਰਾਂਜ਼ੀਸ਼ਨ ਟਾਈਮਟੇਬਲ” ਲਾਗੂ ਕੀਤਾ ਜਾਵੇਗਾ। Auckland Transport ਮੁਤਾਬਕ, Mt Eden ਤੋਂ Swanson ਤੱਕ ਸੇਵਾ ਹੁਣ ਵਾਲੀ ਤਰ੍ਹਾਂ ਹੀ ਰਹੇਗੀ, ਜਿਸ ਵਿੱਚ ਘੰਟੇ ਵਿੱਚ 6 ਟ੍ਰੇਨਾਂ ਚੱਲਣਗੀਆਂ। ਪਰ ਸਮੱਸਿਆ ਇਹ ਹੈ

More Breaking News
Breaking NewsWaikato Medical School ਲਈ Ratepayers ਤੋਂ ਲੱਖਾਂ ਡਾਲਰ ਦੀ ਮਦਦ ਦੀ ਮੰਗ
University of Waikato ਆਪਣੇ ਨਵੇਂ Medical School ਲਈ Hamilton ਦੇ ratepayers ਵੱਲੋਂ ਲਗਭਗ $5.15 ਮਿਲੀਅਨ ਦੀ ਵਿੱਤੀ ਰਾਹਤ ਚਾਹੁੰਦੀ ਹੈ। ਇਸ ਮੰਗ ਵਿੱਚ ਕੌਂਸਲ ਫੀਸਾਂ ਅਤੇ ਹੋਰ ਖਰਚਿਆਂ ਵਿੱਚ ਛੋਟ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਨਵੇਂ ਮੈਡੀਕਲ ਸਕੂਲ ਦੀ ਸਥਾਪਨਾ ’ਤੇ ਲਗਭਗ $234.7 ਮਿਲੀਅਨ ਖਰਚ ਹੋਵੇਗਾ। ਸਰਕਾਰ $82.85 ਮਿਲੀਅਨ ਦੇ ਰਹੀ ਹੈ, ਜਦਕਿ
9 Sept 2026
Breaking NewsAuckland ਦੀ Western Line ’ਤੇ Trains Delayed ਅਤੇ Cancelled
Baldwin Avenue Train Station ’ਤੇ ਬੁੱਧਵਾਰ ਦੁਪਹਿਰ ਵਾਪਰੀ ਇੱਕ ਘਟਨਾ ਕਾਰਨ Auckland ਦੀ Western Line ਉੱਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। Auckland Transport ਮੁਤਾਬਕ ਟ੍ਰੇਨਾਂ ਸਿਰਫ਼ Swanson ਤੋਂ New Lynn ਅਤੇ Waitematā ਤੋਂ Morningside ਵਿਚਕਾਰ ਚੱਲ ਰਹੀਆਂ ਹਨ। ਕੁਝ ਸੇਵਾਵਾਂ ਦੇਰੀ ਨਾਲ ਹਨ ਅਤੇ ਕੁਝ ਰੱਦ ਕੀਤੀਆਂ ਗਈਆਂ ਹਨ। ਪੁਲਿਸ ਨ
9 Sept 2026
Breaking NewsSufi Mehfil 2026
30 Aug 2026
Breaking Newsਨਵੇਂ ਸਰਵੇਖਣ ‘ਚ ਨੈਸ਼ਨਲ ਗੱਠਜੋੜ ਮਜ਼ਬੂਤ ਸਰਵੇਖਣ ਨੇ ਦਿੱਤੇ ਚੋਣਾਂ ਤੋਂ ਪਹਿਲਾਂ ਨਵੇਂ ਸੰਕੇਤ
ਨਵੰਬਰ 2026 ਦੀਆਂ ਆਮ ਚੋਣਾਂ ਤੋਂ ਪਹਿਲਾਂ ਜਾਰੀ Roy Morgan ਦੇ ਤਾਜ਼ਾ ਸਰਵੇਖਣ ਅਨੁਸਾਰ ਨੈਸ਼ਨਲ, ACT ਅਤੇ NZ First ਦੇ ਗੱਠਜੋੜ ਨੂੰ 51% ਸਮਰਥਨ ਮਿਲ ਰਿਹਾ ਹੈ, ਜਦਕਿ ਲੇਬਰ, ਗ੍ਰੀਨਜ਼ ਅਤੇ Te Pāti Māori ਦੇ ਗੱਠਜੋੜ ਨੂੰ 42% ਸਮਰਥਨ ਮਿਲਿਆ ਹੈ। 📊 ਪਾਰਟੀਆਂ ਦਾ ਸਮਰਥਨ: • National – 31% • Labour – 25.5% • Greens – 13.5% • NZ First – 10.5% •
1 Jul 2026
