Breaking News
ਵਰਕ ਵੀਜਾ ਨੂੰ ਜਾਰੀ ਕਰਨ ਨੂੰ ਲੈਕੇ ਹੋ ਰਹੀ ਦੇਰੀ ਨੂੰ ਲੈਕੇ ਜਲਦ ਹੀ ਕੱਢਿਆ ਜਾਏਗਾ ਪੱਕਾ ਹੱਲ
ਐਕਰੀਡੇਟਡ ਇਮਪਲਾਇਰ ਵਰਕ ਵੀਜਾ ਫਾਈਲਾਂ ਦੀ ਪ੍ਰੋਸੈਸਿੰਗ ਨੂੰ ਲੈਕੇ ਹੋ ਰਹੀ ਦੇਰੀ ਬਾਰੇ ਇਮੀਗ੍ਰੇਸ਼ਨ ਮਨਿਸਟਰ ਐਰੀਕਾ ਸਟੇਨਫੋਰਡ ਚੰਗੀ ਤਰ੍ਹਾਂ ਜਾਣੂ ਹਨ ਤੇ ਇਸ ਬਾਰੇ ਉਨ੍ਹਾਂ ਬੀਤੇ ਹਫਤੇ ਈਐਮਏ ਦੀ ਹੋਈ ਇੱਕ ਵਿਸ਼ੇਸ਼ ਇਵੈਂਟ ਦੌਰਾਨ ਕਬੂਲਿਆ ਵੀ ਹੈ। ਪਰ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਇਹ ਦੇਰੀ ਜਾਂ ਦਿੱਕਤ ਉਨ੍ਹਾਂ ਦੀ ਸਰਕਾਰ ਜਾਂ ਇਮੀਗ੍ਰੇਸ਼ਨ ਦੀ ਢਿੱਲੀ ਕਾਰਵਾਈ
27 Aug 2024
ਟੌਰੰਗੇ ਦੇ ਪੈਟਰੋਪ ਪੰਪ 'ਤੇ ਬੀਤੀ ਰਾਤ ਲੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 5 ਜਣੇ ਪੁ-ਲਿਸ ਨੇ ਕੀਤੇ ਗ੍ਰਿ-ਫਤਾਰ
ਬੀਤੀ ਰਾਤ ਟੌਰੰਗੇ ਦੇ ਸਟੇਟ ਹਾਈਵੇਅ 2, ਬੇਥਲਹੇਮ 'ਤੇ ਰਾਤ 9.30 ਵਜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਵਾਲੇ 5 ਦੋਸ਼ੀ ਪੁਲਿਸ ਨੇ ਗ੍ਰਿਫਤਾਰ ਕਰ ਲਏ ਹਨ। ਇਨ੍ਹਾਂ 5 ਲੁਟੇਰਿਆਂ ਨੇ ਪੈਟਰੋਲ 'ਤੇ ਪੰਪ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ 2 ਕਾਰਾਂ ਵਿੱਚ ਮੌਕੇ ਤੋਂ ਫਰਾਰ ਹੋਏ ਸਨ। 5 ਗ੍ਰਿਫਤਾਰ ਲੁਟੇਰਿਆਂ ਵਿੱਚੋਂ 4 ਦੀ ਉਮਰ 13 ਤੋਂ 16 ਸਾਲ ਦੇ ਵਿਚਕਾਰ
17 Aug 2024
ਨਿਊਜ਼ੀਲੈਂਡ ਵੱਲੋਂ ਭਾਰਤੀ ਵਿਦਿਆਰਥੀਆਂ ਦਾ ਵੀਜ਼ਾ ਰੱਦ ਹੋਣ ਦੀ ਦਰ 'ਚ ਹੋਇਆ ਹੋਰ ਵੀ ਵਾਧਾ
ਭਾਰਤੀ ਵਿਦਿਆਰਥੀਆਂ ਦਾ ਨਿਊਜੀਲੈਂਡ ਸਟੱਡੀ ਵੀਜਾ ਰੱਦ ਹੋਣ ਦੀ ਦਰ ਵਿੱਚ ਹੋਰ ਵੀ ਵਾਧਾ ਹੋਇਆ ਹੈ ਬੀਤੇ 6 ਮਹੀਨਿਆਂ ਤੋਂ ਭਾਰਤੀਆਂ ਲਈ ਹਰ ਤਰ੍ਹਾਂ ਦੀਆਂ ਸੰਸਥਾਵਾਂ ਵਿੱਚ ਵਿਦਿਆਰਥੀਆਂ ਵੀਜਾ ਲਈ ਵੀਜਾ ਰੱਦ ਕੀਤੇ ਜਾਣ ਦੀ ਦਰ ਹੋਰ ਵੀ ਜਿਆਦਾ ਤੇ ਰਿਕਾਰਡ ਪੱਧਰ 'ਤੇ ਡਿੱਗੀ ਹੈ, ਜਿਸ ਕਾਰਣ ਅੰਤਰ-ਰਾਸ਼ਟਰੀ ਵਿਦਆਰਥੀ ਤੇ ਐਜੰਟ ਹੁਣ ਦੂਜੇ ਦੇਸ਼ਾਂ ਦਾ ਰੁੱਖ ਕਰਨਾ ਜਿਆਦਾ ਮੁਨ
16 Aug 2024
ਆਕਲੈਂਡ ਬੱਸ ਡਰਾਈਵਰਾਂ ਵਿਰੁੱਧ ਹਿੰਸਾ ਵਧਦੀ ਜਾ ਰਹੀ ਹੈ
ਆਕਲੈਂਡ ਟਰਾਂਸਪੋਰਟ ਦੇ ਤਾਜ਼ਾ ਅੰਕੜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਵਿੱਚ ਬੱਸ ਡਰਾਈਵਰਾਂ ਵਿਰੁੱਧ ਹਿੰਸਾ ਵੱਧਦੀ ਜਾਪਦੀ ਹੈ। AT ਦੇ ਅੰਕੜਿਆਂ ਦੇ ਅਨੁਸਾਰ, 2024 ਦੇ ਪਹਿਲੇ ਛੇ ਮਹੀਨਿਆਂ ਵਿੱਚ ਡਰਾਈਵਰਾਂ ਵਿਰੁੱਧ ਹਮਲਿਆਂ ਦੀ ਗਿਣਤੀ ਵਧ ਕੇ 33 ਹੋ ਗਈ ਹੈ, ਜੋ ਇੱਕ ਸਾਲ ਪਹਿਲਾਂ ਦੀ ਇਸੇ ਟਾਇਮ ਪੀਰੀਅਡ ਵਿੱਚ 21 ਸੀ। ਡਰਾਈਵਰ
25 Jul 2024
ਗੂਗਲ ਦੀ ਇਹ ਵਿਸ਼ੇਸ਼ਤਾ ਸਾਈਬਰ ਧੋਖਾਧੜੀ ਤੋਂ ਬਚਾਉਣ ਵਿੱਚ ਤੁਹਾਡੀ ਮਦਦ ਕਰੇਗੀ, ਜਾਣੋ
ਅੱਜ ਦੇ ਆਧੁਨਿਕ ਸੰਸਾਰ ਵਿੱਚ, ਜ਼ਿਆਦਾਤਰ ਲੋਕਾਂ ਦੇ ਹੱਥਾਂ ਵਿੱਚ ਸਮਾਰਟਫ਼ੋਨ ਹਨ। ਇੰਟਰਨੈੱਟ ਦੀ ਮਦਦ ਨਾਲ, ਅੱਜ ਇੱਕ ਵਿਅਕਤੀ ਸਮਾਰਟਫ਼ੋਨ ਰਾਹੀਂ ਕਈ ਤਰ੍ਹਾਂ ਦੇ ਕੰਮ ਆਸਾਨੀ ਨਾਲ ਪੂਰੇ ਕਰ ਸਕਦਾ ਹੈ। ਪਰ ਆਧੁਨਿਕਤਾ ਦੇ ਨਾਲ ਸਮੱਸਿਆਵਾਂ ਵੀ ਆਉਂਦੀਆਂ ਹਨ. ਇੰਟਰਨੈੱਟ ਅਤੇ ਸਮਾਰਟਫ਼ੋਨ ਨੇ ਹਰ ਕਿਸੇ ਨੂੰ ਸਮਾਰਟ ਬਣਾ ਦਿੱਤਾ ਹੈ। ਪਰ ਇਸ ਦੇ ਨਾਲ ਹੀ ਦੇਸ਼ ਵਿੱਚ ਸਾਈਬਰ ਧ
21 Jul 2024
ਐਪਲ ਨੇ ਜਾਰੀ ਕੀਤਾ iOS 18 ਦਾ ਪਹਿਲਾ ਪਬਲਿਕ ਬੀਟਾ ਵਰਜ਼ਨ, ਜਾਣੋ ਕਿਵੇਂ ਕਰਨਾ ਹੈ ਡਾਊਨਲੋਡ
ਤਕਨੀਕੀ ਦਿੱਗਜ ਐਪਲ ਨੇ ਆਪਣੇ ਨਵੀਨਤਮ iOS 18 ਓਪਰੇਟਿੰਗ ਸਿਸਟਮ ਦਾ ਪਹਿਲਾ ਜਨਤਕ ਬੀਟਾ ਸੰਸਕਰਣ ਜਾਰੀ ਕੀਤਾ ਹੈ। ਕੰਪਨੀ ਨੇ ਕੁਝ ਸਮਾਂ ਪਹਿਲਾਂ ਹੋਈ ਵਰਲਡਵਾਈਡ ਡਿਵੈਲਪਰਸ ਕਾਨਫਰੰਸ (WWDC 2024) ਦੌਰਾਨ iOS 18 ਅਪਡੇਟ ਨੂੰ ਲਾਂਚ ਕੀਤਾ ਸੀ। ਉਦੋਂ ਤੋਂ ਇਹ ਅਪਡੇਟ ਯੂਜ਼ਰਸ ਲਈ ਚਰਚਾ ਦਾ ਵਿਸ਼ਾ ਬਣ ਗਈ ਸੀ। ਉਸ ਸਮੇਂ ਕੰਪਨੀ ਨੇ iOS 18 ਦੇ ਡਿਵੈਲਪਰ ਵਰਜ਼ਨ ਨੂੰ ਰੋਲਆਊ
17 Jul 2024
ਪੁੱਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਆਇਆ ਸਾਹਮਣੇ ਬਿਆਨ
ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਆਈਸ ਡਰੱਗ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਪਰਿਵਾਰ ਦਾ ਬਿਆਨ ਸਾਹਮਣੇ ਆਇਆ ਹੈ। ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਸਾਜ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਰਪ੍ਰੀਤ ਕੱਲ੍ਹ ਦੁਪਹਿਰ 12 ਵਜੇ ਦੇ ਕਰੀਬ ਰਈਆ ਲਈ ਰਵਾਨਾ
12 Jul 2024
ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦਾ ਭਰਾ ਡਰੱਗਸ ਨਾਲ ਗ੍ਰਿਫ਼ਤਾਰ
ਜਲੰਧਰ ਦੇਹਾਤ ਦੀ ਪੁਲਸ ਵੱਲੋਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਆਈਸ ਡ੍ਰਗਸ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। ਹਰਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਹੋਣ ਦੀ ਪੁਸ਼ਟੀ ਜਲੰਧਰ ਦੇਹਾਤ ਦੇ ਐੱਸ.ਐੱਸ.ਪੀ. ਅੰਕੁਰ ਗੁਪਤਾ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਜਲਦੀ ਹੀ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਾਂਗੇ।
12 Jul 2024
ਨਿਊਜੀਲੈਂਡ ਦਾ ਅੰਡਰ-ਪੇਡ ਐਂਬੁਲੈਂਸ ਸਟਾਫ ਆਸਟ੍ਰੇਲੀਆ ਜਾਕੇ ਹੈ ਪੂਰਾ ਖੁਸ਼
ਨਿਊਜੀਲੈਂਡ ਵਿੱਚ ਐਂਬੁਲੈਂਸ ਸਟਾਫ ਅੰਡਰ-ਪੇਡ, ਅੰਡਰ ਪ੍ਰੈਸ਼ਰ, ਅੰਡਰ-ਸਟਾਫ ਹੈ ਤੇ ਇਸੇ ਮਜਬੂਰੀ ਕਾਰਨ ਉਹ ਆਪਣਾ ਸਾਰਾ ਪਰਿਵਾਰ ਛੱਡਕੇ ਆਸਟ੍ਰੇਲੀਆ ਮੂਵ ਹੋਇਆ। ਉਥੇ ਜਾਕੇ ਹੁਣ ਜਸਵਿੰਦਰ ਬਹੁਤ ਖੁਸ਼ ਹੈ, ਉਸਦਾ ਕਹਿਣਾ ਹੈ ਕਿ ਨਾ ਸਿਰਫ ਉਸਨੂੰ ਹਫਤੇ ਦੇ ਘੱਟ ਘੰਟੇ ਕੰਮ ਕਰਨੇ ਪੈਂਦੇ ਹਨ, ਬਲਕਿ ਨਿਊਜੀਲੈਂਡ ਮੁਕਾਬਲੇ 33% ਤਨਖਾਹ ਵੀ ਜਿਆਦਾ ਮਿਲ ਰਹੀ ਹੈ ਤੇ ਭਵਿੱਖ ਵਿੱਚ
10 Jul 2024
ਸਟਾਈਲਿਸ਼ ਲੁੱਕ, ਦਮਦਾਰ ਬੈਟਰੀ ਅਤੇ ਸ਼ਾਨਦਾਰ ਕੈਮਰਾ, Moto G85 5G ਕੀਤਾ ਜਾਵੇਗਾ ਲਾਂਚ
ਮੋਟੋਰੋਲਾ ਦਾ ਨਵਾਂ ਸਮਾਰਟਫੋਨ Moto G85 5G ਕੱਲ੍ਹ (10 ਜੁਲਾਈ) ਨੂੰ ਭਾਰਤ ਵਿੱਚ ਲਾਂਚ ਹੋਣ ਜਾ ਰਿਹਾ ਹੈ। ਇਹ ਸਮਾਰਟਫੋਨ ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ 'ਚ ਹੈ। ਫੋਨ ਲਾਂਚ ਹੋਣ ਤੋਂ ਪਹਿਲਾਂ ਹੀ ਇਸ ਫੋਨ ਦੇ ਕਈ ਲੀਕ ਵੇਰਵੇ ਸਾਹਮਣੇ ਆ ਚੁੱਕੇ ਹਨ। ਫੋਨ ਦੀ ਕੀਮਤ ਹੋਵੇ ਜਾਂ ਹੋਰ ਸਪੈਸੀਫਿਕੇਸ਼ਨ... ਆਓ ਜਾਣਦੇ ਹਾਂ ਮੋਟੋਰੋਲਾ ਦੇ ਇਸ ਨਵੇਂ ਸਮਾਰਟਫੋਨ ਬਾਰੇ। Moto
9 Jul 2024
ਸਮਾਰਟਫ਼ੋਨ ਟਿਪਸ: ਜੇਕਰ ਤੁਹਾਡਾ ਸਮਾਰਟਫ਼ੋਨ ਹੈਕ ਹੋ ਜਾਂਦਾ ਹੈ ਤਾਂ ਤੁਰੰਤ ਚੁੱਕੋ ਇਹ ਤਿੰਨ ਕਦਮ
ਅੱਜ ਦੇ ਸਮੇਂ ਵਿੱਚ, ਹੈਕਰ ਤੁਹਾਡੇ ਫੋਨ ਨੂੰ ਨਵੇਂ ਤਰੀਕਿਆਂ ਨਾਲ ਹੈਕ ਕਰਦੇ ਹਨ। ਜਿਸ ਤੋਂ ਬਾਅਦ ਉਹ ਤੁਹਾਡੇ ਕੀਮਤੀ ਡੇਟਾ ਦੀ ਦੁਰਵਰਤੋਂ ਕਰਦੇ ਹਨ। ਜੇਕਰ ਤੁਹਾਡਾ ਫ਼ੋਨ ਹੈਕ ਹੋ ਜਾਂਦਾ ਹੈ, ਤਾਂ ਤੁਹਾਡਾ ਬੈਂਕ ਡਿਟੇਲ, ਜ਼ਰੂਰੀ ਪਾਸਵਰਡ, ਫੋਟੋਆਂ, ਵੀਡੀਓ ਸਭ ਹੈਕਰ ਦੇ ਕੰਟਰੋਲ 'ਚ ਆ ਜਾਂਦਾ ਹੈ, ਜਿਸ ਕਾਰਨ ਕਾਫੀ ਨੁਕਸਾਨ ਹੋ ਸਕਦਾ ਹੈ। ਜੇਕਰ ਤੁਹਾਡਾ ਫ਼ੋਨ ਹੈਕ ਹੋ ਗ
7 Jul 2024
ਕਿਵੇਂ ਕਰੀਏ ਐਂਡਰਾਇਡ ਫੋਨ ਵਿੱਚ ਏਆਈ ਚੈਟਬੋਟਸ ਦੀ ਵਰਤੋਂ ? ਇਹਨਾਂ ਐਪਾਂ ਨੂੰ ਹੁਣੇ ਸਥਾਪਿਤ ਕਰੋ
ਜਨਰੇਟਿਵ ਏਆਈ ਚੈਟਬੋਟਸ ਦਾ ਰੁਝਾਨ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਹਰ ਕੋਈ ਏਆਈ ਚੈਟਬੋਟਸ ਦੀ ਵਰਤੋਂ ਕਰਨਾ ਚਾਹੁੰਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਕੰਪਨੀਆਂ ਸਥਾਨਕ ਭਾਸ਼ਾਵਾਂ ਵਿੱਚ ਆਪਣੇ ਸਬੰਧਤ AI ਚੈਟਬੋਟ ਵੀ ਉਪਲਬਧ ਕਰਵਾ ਰਹੀਆਂ ਹਨ। ਤਾਂ ਜੋ ਯੂਜ਼ਰ ਨੂੰ ਏਆਈ ਚੈਟਬੋਟਸ ਦੀ ਵਰਤੋਂ ਕਰਦੇ ਸਮੇਂ ਇੱਕ ਵੱਖਰਾ ਅਨੁਭਵ ਮਿਲੇ। ਜ਼ਿਆਦਾਤਰ ਚੈਟਬੋਟ
6 Jul 2024
