Breaking News
ਆਸਟ੍ਰੇਲੀਆ ’ਚ ਚੱਕਰਵਾਤ ਜੈਸਪਰ ਨੇ ਮਚਾਈ ਤਬਾਹੀ, 40 ਹਜ਼ਾਰ ਘਰਾਂ ਦੀ ਬਿਜਲੀ ਗੁੱਲ
ਆਸਟ੍ਰੇਲੀਆ ਵਿਚ ਬੀਤੇ ਕੁੱਝ ਦਿਨਾਂ ਵਿਚ ਚੱਕਰਵਾਤ ਜੈਸਪਰ ਨੇ ਭਾਰੀ ਤਬਾਹੀ ਮਚਾਈ। ਮੌਜੂਦਾ ਸੀਜ਼ਨ ਵਿਚ ਆਸਟਰੇਲੀਆ ਨਾਲ ਟਕਰਾਉਣ ਵਾਲਾ ਪਹਿਲੇ ਤੂਫ਼ਾਨ ਦਾ ਚੱਕਰਵਾਤ ਹੁਣ ਕਮਜ਼ੋਰ ਪੈਂਦਾ ਜਾ ਰਿਹਾ ਹੈ। ਵੀਰਵਾਰ ਨੂੰ ਉਤਰ-ਪੂਰਬੀ ਤੱਟ ’ਤੇ ਭਾਰੀ ਬਾਰਸ਼ ਜਾਰੀ ਰਹੀ ਅਤੇ ਲਗਭਗ 40,000 ਘਰਾਂ ਅਤੇ ਕਾਰੋਬਾਰਾਂ ਦੀ ਬਿਜਲੀ ਗੁੱਲ ਹੋ ਗਈ। ਚੱਕਰਵਾਤੀ ਤੂਫ਼ਾਨ ਜੈਸਪਰ ਨੇ ਬੁੱਧਵਾਰ
14 Dec 2023
SYL ਮੁੱਦੇ ‘ਤੇ ਸ਼ੇਖਾਵਤ ਕਰਨਗੇ ਪੰਜਾਬ-ਹਰਿਆਣਾ ਨਾਲ ਮੀਟਿੰਗ, CM ਮਾਨ ਬੋਲੇ- ‘ਜ਼ਰੂਰ ਰੱਖਾਂਗੇ ਆਪਣਾ ਪੱਖ’
ਸਤਲੁਜ ਯਮੁਨਾ ਲਿੰਕ (SYL) ‘ਤੇ ਹਰਿਆਣਾ ਅਤੇ ਪੰਜਾਬ ਫਿਰ ਤੋਂ ਗੱਲਬਾਤ ਕਰਨਗੇ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਕੇਂਦਰ ਇਸ ਮੁੱਦੇ ‘ਤੇ ਦੋਵਾਂ ਰਾਜਾਂ ਵਿਚਾਲੇ ਵਿਚੋਲਗੀ ਕਰੇਗਾ। ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ 28 ਦਸੰਬਰ ਨੂੰ ਚੰਡੀਗੜ੍ਹ ਵਿੱਚ ਦੋਵਾਂ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨਗੇ। ਇਹ ਜਾਣਕਾਰੀ ਦਿੰਦਿਆਂ ਹਰਿਆਣਾ ਦੇ ਸੀ.
14 Dec 2023
ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਮਾਮਲੇ ‘ਤੇ ਵੱਡਾ ਐਕਸ਼ਨ, 8 ਸੁਰੱਖਿਆ ਮੁਲਾਜ਼ਮ ਕੀਤੇ ਸਸਪੈਂਡ
ਸੰਸਦ ਦੀ ਸੁਰੱਖਿਆ ਵਿੱਚ ਕੁਤਾਹੀ ਮਾਮਲੇ ਵਿੱਚ ਲੋਕ ਸਭਾ ਨੇ ਵੱਡਾ ਐਕਸ਼ਨ ਲਿਆ ਹੈ। ਸੰਸਦ ਵਿੱਚ ਬੁੱਧਵਾਰ ਨੂੰ ਸੁਰੱਖਿਆ ਘੇਰਾ ਤੋੜ ਕੇ ਲੋਕ ਸਭਾ ਚੈਂਬਰ ਵਿੱਚ 2 ਸ਼ੱਕੀਆਂ ਦੇ ਦਾਖਲ ਹੋਣ ਦੀ ਘਟਨਾ ‘ਤੇ ਸੰਸਦ ਭਵਨ ਸਟਾਫ ਦੇ 8 ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਬੁੱਧਵਾਰ ਨੂੰ ਸੁਰੱਖਿਆ ਘੇਰਾ ਤੋੜ ਕੇ ਦੋ ਸ਼ੱਕੀ ਸੰਸਦ ਦੇ ਚੈਂਬਰ ਵਿੱਚ ਦਾਖਲ ਹੋ
14 Dec 2023
Breaking Newsਲੁਧਿਆਣਾ ‘ਚ ਅੱਜ ਹਾਈਵੇਅ ਕੀਤਾ ਜਾਵੇਗਾ ਜਾਮ : ਠੇਕਾ ਮੁਲਾਜ਼ਮਾਂ ਦਾ ਲਾਡੋਵਾਲ ਟੋਲ ਪਲਾਜ਼ਾ ‘ਤੇ ਧਰਨਾ
ਪੰਜਾਬ ਦੇ ਲੁਧਿਆਣਾ ਵਿੱਚ ਅੱਜ ਹਾਈਵੇ ਜਾਮ ਰਹੇਗਾ। ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਮੈਂਬਰ ਅੱਜ ਦੁਪਹਿਰ ਕਰੀਬ 12 ਵਜੇ ਲਾਡੋਵਾਲ ਟੋਲ ਪਲਾਜ਼ਾ ’ਤੇ ਹੜਤਾਲ ’ਤੇ ਬੈਠਣਗੇ। ਸੜਕ ਜਾਮ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੁਰੱਖਿਆ ਵਜੋਂ ਇੱਥੇ ਪੁਲੀਸ ਮੁਲਾਜ਼ਮ ਵੀ ਤਾਇਨਾਤ ਰਹਿਣਗੇ। ਜਾਣਕਾਰੀ ਦਿੰਦਿਆਂ ਹੜਤਾਲੀ ਆਗੂ ਵਰਿੰਦਰ ਸਿੰਘ ਮੌਮੀ
9 Dec 2023
ਕਾਂਗਰਸ ਸੰਸਦ ਮੈਂਬਰ ਧੀਰਜ ਸਾਹੂ ਦੇ ਘਰੋਂ ਹੁਣ ਤੱਕ 200 ਕਰੋੜ ਰੁਪਏ ਦੀ ਨਕਦੀ ਬਰਾਮਦ, ਨੋਟਾਂ ਦੀ ਗਿਣਤੀ ਹਾਲੇ ਵੀ ਜਾਰੀ
ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਪ੍ਰਸਾਦ ਸਾਹੂ ਖ਼ਿਲਾਫ਼ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਅਜੇ ਵੀ ਜਾਰੀ ਹੈ। ਉਨ੍ਹਾਂ ਦੇ ਨਾਲ-ਨਾਲ ਕਰੀਬੀਆਂ ਖ਼ਿਲਾਫ਼ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਪਿਛਲੇ ਤਿੰਨ ਦਿਨਾਂ ਤੋਂ ਧੀਰਜ ਸਾਹੂ ਅਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਖਿਲਾਫ ਇਹ ਛਾਪੇਮਾਰੀ ਮੁਹਿੰਮ ਚੱਲ ਰਹੀ ਹੈ ਅਤੇ ਹੁਣ ਤੱਕ ਇਸ ਮਾਮਲੇ ‘ਚ 200 ਕਰੋੜ ਰੁਪਏ ਦੀ ਨਕ
9 Dec 2023
ਨਰਿੰਦਰ ਤੋਮਰ ਸਣੇ 3 ਕੇਂਦਰੀ ਮੰਤਰੀਆਂ ਦਾ ਅਸਤੀਫ਼ਾ ਮਨਜ਼ੂਰ, ਅਰਜੁਨ ਮੁੰਡਾ ਬਣੇ ਕੇਂਦਰੀ ਖੇਤੀਬਾੜੀ ਮੰਤਰੀ
ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਚੋਣਾਂ ਲੜਨ ਦੇ ਬਾਅਦ ਖੇਤੀ ਮੰਤਰੀ ਰਹੇ ਨਰਿੰਦਰ ਸਿੰਘ ਤੋਮਰ ਨੇ ਖੇਤੀ ਮੰਤਰਾਲੇ ਦਾ ਆਪਣਾ ਅਹੁਦਾ ਛੱਡ ਦਿੱਤਾ। ਉਨ੍ਹਾਂ ਨੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਨੂੰ ਰਾਸ਼ਟਰਪਤੀ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ। ਕੈਬਨਿਟ ਮੰਤਰੀ ਅਰਜੁਨ ਮੁੰਡਾ ਨਰਿੰਦਰ ਸਿੰਘ ਤੋਮਰ ਦੀ ਜਗ੍ਹਾ ਨਵੇਂ ਖੇਤੀਬਾੜੀ ਮੰਤਰੀ ਹੋਣਗੇ। ਕੈਬਨਿਟ ਮੰਤਰ
8 Dec 2023
ਸੂਬਾ ਸਰਕਾਰ ਛੇਤੀ ਹੀ 100 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰੇਗੀ- ਮੁੱਖ ਮੰਤਰੀ
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਛੇਤੀ ਹੀ 100 ਹੋਰ ਆਮ ਆਦਮੀ ਕਲੀਨਿਕ ਸਮਰਪਿਤ ਕਰੇਗੀ। ਇੱਥੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਕੰਮਕਾਜ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਸੂਬੇ ਵਿੱਚ ਮੁੱਢਲੀ ਸਿਹਤ ਸੰਭਾਲ ਦੀ ਕਾਇਆਕਲਪ ਕਰਨ ਲ
7 Dec 2023
ਜੇ ਸਿੱਧੂ ਮੂਸੇਵਾਲਾ ਦੇ ਕਤਲ 'ਤੇ ਸਖ਼ਤ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਗੈਂਗਸਟਰਾਂ ਦੇ ਹੌਸਲੇ ਬੁਲੰਦ ਨਾ ਹੁੰਦੇ: ਪਰਗਟ ਸਿੰਘ
ਕਾਂਗਰਸ ਦੇ ਸੀਨੀਅਰ ਲੀਡਰ ਤੇ ਵਿਧਾਇਕ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ। ਪਰਗਟ ਸਿੰਘ ਨੇ ਰਾਜਸਥਾਨ ਵਿੱਚ ਕਰਨੀ ਸੈਨਾ ਦੇ ਲੀਡਰ ਦੇ ਕਤਲ ਦੇ ਤਾਰ ਪੰਜਾਬ ਦੇ ਗੈਂਗਸਟਰਾਂ ਨਾਲ ਜੋੜਦਿਆਂ ਕਿਹਾ ਹੈ ਕਿ ਜੇਕਰ ਸਿੱਧੂ ਮੂਸੇਵਾਲਾ ਦੇ ਕਤਲ ਤੇ ਸਖ਼ਤ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਗੈਂਗਸਟਰਾਂ ਦੇ ਹੌਸਲੇ ਬੁਲੰਦ ਨਾ ਹੁੰਦੇ। ਪਰਗਟ ਸਿੰਘ ਨੇ ਕਿਹਾ ਹੈ ਕਿ ਸਿੱਧੂ ਮ
7 Dec 2023
ਪਰਾਲੀ ਸਾੜਨ ਵਾਲੇ ਕਿਸਾਨਾਂ ਅਗੇ ਝੁਕੀ ਪੰਜਾਬ ਸਰਕਾਰ, ਬੈਠਕ 'ਚ ਮੰਨੀਆਂ ਸਾਰੀਆਂ ਮੰਗਾਂ, ਇਹਨਾਂ 'ਤੇ ਬਣ ਗਈ ਸਹਿਮਤੀ
ਪੰਜਾਬ ਕੈਬਨਿਟ ਦੀ ਸਬ ਕਮੇਟੀ ਅਤੇ ਉੱਤਰ 18 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਮਾਨ ਸਰਕਾਰ ਕਿਸਾਨਾਂ ਅੱਗੇ ਝੁੱਕਦੀ ਨਜ਼ਰ ਆਈ ਹੈ। ਇਹ ਮੀਟਿੰਗ ਪੰਜਾਬ ਭਵਨ ਵਿੱਚ ਹੋਈ ਸੀ ਜਿਸ ਦੌਰਾਨ ਸਰਕਾਰ ਕਿਸਾਨਾਂ ਪ੍ਰਤੀ ਨਰਮ ਨਜ਼ਰ ਆਈ ਅਤੇ ਉਨ੍ਹਾਂ ਦੀਆਂ ਜ਼ਿਆਦਾਤਰ ਮੰਗਾਂ ਮੰਨ ਲਈਆਂ ਗਈਆਂ ਹਨ, ਜਦਕਿ ਕਈਆਂ 'ਤੇ ਭਰੋਸਾ ਦੇ ਕੇ ਕਿਸਾਨਾਂ ਦੇ ਗੁੱਸੇ ਨੂੰ ਸ਼ਾਂਤ ਕੀਤਾ ਗਿਆ ਹੈ। ਮ
6 Dec 2023
Breaking Newsਬਠਿੰਡਾ ਪੁਲਿਸ ਵੱਲੋਂ ਐਨਕਾਊਂਟਰ, ਮੁਕਾਬਲੇ ‘ਚ ਇੱਕ ਨੌਜਵਾਨ ਜ਼ਖਮੀ, ਲੁੱਟ-ਖੋਹ ਦੀਆਂ ਵਾਰਦਾਤਾਂ ‘ਚ ਸੀ ਸ਼ਾਮਿਲ
ਬਠਿੰਡਾ ਪੁਲਿਸ ਵੱਲੋਂ ਦਿਨ ਚੜ੍ਹਦੇ ਹੀ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਨੌਜਵਾਨ ਦਾ ਐਨਕਾਊਂਟਰ ਕੀਤਾ ਗਿਆ ਹੈ। ਐਨਕਾਊਂਟਰ ਵਿੱਚ ਇੱਕ ਨੌਜਵਾਨ ਜਖਮੀ ਹੋਇਆ ਹੈ, ਜਿਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਨੌਜਵਾਨ ਵੱਲੋਂ ਬੀਤੇ ਦਿਨ ਬਠਿੰਡਾ ਦੇ ਗਰੋਥ ਸੈਂਟਰ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਪੁਲਿਸ ਵੱਲੋਂ ਕੱਲ੍ਹ ਤੋਂ ਹੀ ਉਸ ਦੀ
4 Dec 2023
ਸਟੀਵਡੋਰਾਂ ਨੂੰ ਕੰਟੇਨਰ ਦੁਆਰਾ ਕੁਚਲਣ ਤੋਂ ਬਾਅਦ ਆਕਲੈਂਡ ਦੀਆਂ ਬੰਦਰਗਾਹਾਂ ਨੂੰ ਲਗਾਇਆ ਗਿਆ $560k ਦਾ ਜੁਰਮਾਨਾ
ਅਗਸਤ 2020 ਵਿੱਚ ਡਿੱਗਣ ਵਾਲੇ ਕੰਟੇਨਰ ਦੁਆਰਾ ਮਾਰੀ ਗਈ ਸਟੀਵੇਡੋਰ ਪਲਾਆਮੋ ਕਲਾਟੀ ਦੀ ਮੌਤ ਦੇ ਦੋ ਦੋਸ਼ਾਂ ਲਈ ਦੋਸ਼ੀ ਮੰਨਣ ਤੋਂ ਬਾਅਦ ਪੋਰਟ ਆਫ ਆਕਲੈਂਡ ਨੂੰ ਅੱਧੇ ਮਿਲੀਅਨ ਡਾਲਰ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਦੋਸ਼ ਮੈਰੀਟਾਈਮ NZ ਦੁਆਰਾ ਦਾਇਰ ਕੀਤੇ ਗਏ ਸਨ ਜਿਸ ਨੇ ਕਲਾਤੀ ਦੀ ਮੌਤ ਤੋਂ ਬਾਅਦ ਇੱਕ ਵਿਆਪਕ ਜਾਂਚ ਕੀਤੀ ਸੀ। ਕੰਪਨੀ ਨੂੰ $561,000 ਦਾ ਜੁ
1 Dec 2023
$25 ਮਿਲੀਅਨ ਮੁੱਲ ਦੀ ਭੰਗ ਦੀ ਗੈਰ-ਕਾਨੂੰਨੀ ਖੇਤੀ ਕਰਦੇ ਗਿਰੋਹ ਦਾ ਪਰਦਾਫਾਸ਼ 12 ਪ੍ਰਵਾਸੀਆਂ ਨੂੰ ਡਿਪੋਰਟੇਸ਼ਨ ਨੋਟਿਸ ਹੋਇਆ ਜਾਰੀ
ਵੀਅਤਨਾਮੀ ਨਾਗਰਿਕਾਂ ਦੁਆਰਾ ਚਲਾਏ ਜਾ ਰਹੇ ਇੱਕ ਕਥਿਤ ਸੰਗਠਿਤ ਅਪਰਾਧ ਸਿੰਡੀਕੇਟ ਦਾ ਆਕਲੈਂਡ ਵਿੱਚ ਪਰਦਾਫਾਸ਼ ਕੀਤਾ ਗਿਆ ਹੈ, ਪੁਲਿਸ ਡਰੱਗ ਅਤੇ ਮਨੀ ਲਾਂਡਰਿੰਗ ਕਾਰਵਾਈਆਂ ਨੂੰ ਖਤਮ ਕਰ ਰਹੀ ਹੈ ਅਤੇ $25 ਮਿਲੀਅਨ ਦੀ ਕੈਨਾਬਿਸ ਜ਼ਬਤ ਕਰ ਰਹੀ ਹੈ। ਓਪਰੇਸ਼ਨ ਬੇਰੀਲ ਦੇ ਹਿੱਸੇ ਵਜੋਂ, ਸੰਗਠਿਤ ਅਪਰਾਧਿਕ ਗਤੀਵਿਧੀ ਵਿੱਚ ਵਿਘਨ ਪਾਉਣ 'ਤੇ ਨਿਰੰਤਰ ਫੋਕਸ ਦੇ ਹਿੱਸੇ ਵਜੋਂ ਵਾ
1 Dec 2023
