Radio Spice

Breaking News

TikTok 'ਤੇ ਆਸਟ੍ਰੇਲੀਆ 'ਚ ਵੀ ਲੱਗੀ ਪਾਬੰਦੀ, ਸੁਰੱਖਿਆ ਲਈ ਦੱਸਿਆ ਗੰਭੀਰ ਖ਼ਤਰਾBreaking News

TikTok 'ਤੇ ਆਸਟ੍ਰੇਲੀਆ 'ਚ ਵੀ ਲੱਗੀ ਪਾਬੰਦੀ, ਸੁਰੱਖਿਆ ਲਈ ਦੱਸਿਆ ਗੰਭੀਰ ਖ਼ਤਰਾ

ਆਸਟ੍ਰੇਲੀਆ ਵਿੱਚ ਵੀ ਸਰਕਾਰੀ ਡਿਵਾਈਸਾਂ 'ਤੇ ਚੀਨੀ ਸ਼ਾਰਟ ਵੀਡੀਓ ਐਪ ਟਿਕਟੋਕ (Tiktok Ban) ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਸਟ੍ਰੇਲੀਆ ਸਰਕਾਰ ਨੇ ਇਸ ਫੈਸਲੇ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਹੁਣ ਕਿਸੇ ਵੀ ਸਰਕਾਰੀ ਕਰਮਚਾਰੀ ਜਾਂ ਆਸਟ੍ਰੇਲੀਆਈ ਸੰਸਦ ਮੈਂਬਰਾਂ ਦੇ ਫੋਨ, ਕੰਪਿਊਟਰ 'ਤੇ

5 Apr 2023

ਅੰਮ੍ਰਿਤਸਰ 'ਚ ਭਿਆਨਕ ਹਾਦਸਾ, ਕੋਠੀ 'ਚ ਲੱਗੀ ਅੱਗ, ਤਿੰਨ ਲੋਕ ਸੜ ਕੇ ਮਰੇ, ਚਾਰ ਗੰਭੀਰ ਜ਼ਖ਼ਮੀBreaking News

ਅੰਮ੍ਰਿਤਸਰ 'ਚ ਭਿਆਨਕ ਹਾਦਸਾ, ਕੋਠੀ 'ਚ ਲੱਗੀ ਅੱਗ, ਤਿੰਨ ਲੋਕ ਸੜ ਕੇ ਮਰੇ, ਚਾਰ ਗੰਭੀਰ ਜ਼ਖ਼ਮੀ

ਅੰਮ੍ਰਿਤਸਰ 'ਚ ਰੋਜ਼ ਐਨਕਲੇਵ ਸਥਿਤ ਇੱਕ ਘਰ 'ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ 3 ਲੋਕਾਂ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ, ਜਦਕਿ 4 ਲੋਕ ਬੁਰੀ ਤਰ੍ਹਾਂ ਝੁਲਸ ਗਏ। ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਹਾਸਲ ਜਾਣਕਾਰੀ ਮੁਤਾਬਕ ਰੋਜ਼ ਐਨਕਲੇਵ ਸਥਿਤ ਕੋਠੀ ਨੰਬਰ 18 ਵਿੱਚ ਅਚਾਨਕ ਅੱਗ ਲੱ

5 Apr 2023

ਕਿਸਾਨਾਂ ਨੂੰ ਫਸਲ ਖਰਾਬੇ ਦਾ ਘੱਟੋ-ਘੱਟ 30,000 ਪ੍ਰਤੀ ਏਕੜ ਮੁਆਵਜ਼ਾ ਦੇਣਾ ਚਾਹੀਦੈ: ਕੈਪਟਨBreaking News

ਕਿਸਾਨਾਂ ਨੂੰ ਫਸਲ ਖਰਾਬੇ ਦਾ ਘੱਟੋ-ਘੱਟ 30,000 ਪ੍ਰਤੀ ਏਕੜ ਮੁਆਵਜ਼ਾ ਦੇਣਾ ਚਾਹੀਦੈ: ਕੈਪਟਨ

ਭਾਜਪਾ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਮੌਸਮੀ ਬਾਰਸ਼ ਦੀ ਮਾਰ ਹੇਠ ਆਈਆਂ ਫਸਲਾਂ ਲਈ ਸਮਾਂਬੱਧ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਇਕ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਐਲਾਨਿਆ 15,000 ਰੁਪਏ ਦਾ ਮੁਆਵਜ਼ਾ ਬਹੁਤ ਘੱਟ ਹੈ ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੈ। ਉਨ੍ਹਾਂ ਮੰਗ ਕੀਤੀ ਕਿ ਮੁਆਵਜ਼ਾ ਘੱਟੋ-ਘੱਟ 30,00

5 Apr 2023

ASI ਵੱਲੋਂ ਪਤਨੀ ਤੇ ਬੇਟੇ ਦੀ ਗੋਲੀਆਂ ਮਾਰ ਕੇ ਹੱਤਿਆ, ਪਾਲਤੂ ਕੁੱਤੇ ਨੂੰ ਵੀ ਮਾਰਿਆBreaking News

ASI ਵੱਲੋਂ ਪਤਨੀ ਤੇ ਬੇਟੇ ਦੀ ਗੋਲੀਆਂ ਮਾਰ ਕੇ ਹੱਤਿਆ, ਪਾਲਤੂ ਕੁੱਤੇ ਨੂੰ ਵੀ ਮਾਰਿਆ

ਗੁਰਦਾਸਪੁਰ ਤੋਂ ਦਿਲ ਦਹਿਲਾਉਣ ਵਾਲੀ ਖਬਰ ਆਈ ਹੈ। ਜ਼ਿਲ੍ਹੇ ਦੇ ਪਿੰਡ ਭੁੰਬਲੀ ਵਿੱਚ ਪੰਜਾਬ ਪੁਲਿਸ ਦੇ ਏਐਸਆਈ ਭੂਪਿੰਦਰ ਸਿੰਘ 48 ਸਾਲ ਨੇ ਆਪਣੀ ਪਤਨੀ ਬਲਜੀਤ ਕੌਰ 40 ਤੇ ਬੇਟੇ ਬਲਪ੍ਰੀਤ ਸਿੰਘ 19 ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਏਐਸਆਈ ਨੇ ਪਾਲਤੂ ਕੁੱਤੇ ਨੂੰ ਵੀ ਗੋਲੀਆਂ ਮਾਰੀਆਂ ਹਨ। ਐਸਐਸਪੀ ਗੁਰਦਾਸਪੁਰ ਮੌਕੇ 'ਤੇ ਪਹੁੰਚੇ ਕੇ ਮਾਮਲੇ ਦੀ ਜਾਂਚ ਕਰ ਰਹੇ ਹ

4 Apr 2023

ਕੀਵੀ ਕੁਸ਼ਤੀ ਦੇ ਮਹਾਨ ਖਿਡਾਰੀ "ਬੁਸ਼ਵੇਕਰ ਬੁੱਚ' ਦਾ ਹੋਇਆ ਦਿਹਾਂਤBreaking News

ਕੀਵੀ ਕੁਸ਼ਤੀ ਦੇ ਮਹਾਨ ਖਿਡਾਰੀ "ਬੁਸ਼ਵੇਕਰ ਬੁੱਚ' ਦਾ ਹੋਇਆ ਦਿਹਾਂਤ

ਕੀਵੀ ਕੁਸ਼ਤੀ ਦੇ ਮਹਾਨ ਖਿਡਾਰੀ ਬੁਸ਼ਵੇਕਰ ਬੁੱਚ ਦਾ 78 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਬੁੱਚ, ਅਸਲ ਨਾਮ ਰੌਬਰਟ ਮਿਲਰ, ਬੁਸ਼ਵੈਕਰਸ ਟੈਗ ਟੀਮ ਦੀ ਜੋੜੀ ਦਾ ਅੱਧਾ ਹਿੱਸਾ ਸੀ ਜਿਸਨੇ 80 ਅਤੇ 90 ਦੇ ਦਹਾਕੇ ਦੌਰਾਨ ਡਬਲਯੂਡਬਲਯੂਐਫ ਵਿੱਚ ਅਭਿਨੈ ਕੀਤਾ ਸੀ। ਉਸਦੀ ਟੈਗ ਟੀਮ ਦੇ ਸਾਥੀ ਅਤੇ ਜੀਵਨ ਭਰ ਦੇ ਦੋਸਤ ਬੁਸ਼ਵਹਕਰ ਲੂਕ, ਅਸਲ ਨਾਮ ਲੂਕ ਵਿਲੀਅਮਜ਼ ਨੇ ਅੱਜ ਆਪਣ

4 Apr 2023

ਕਾਂਗੋ 'ਚ ਜ਼ਮੀਨ ਖਿਸਕਣ ਕਾਰਨ 21 ਲੋਕਾਂ ਦੀ ਮੌਤ, ਮਰਨ ਵਾਲਿਆਂ 'ਚ 8 ਔਰਤਾਂ ਅਤੇ 13 ਬੱਚੇ ਸ਼ਾਮਿਲBreaking News

ਕਾਂਗੋ 'ਚ ਜ਼ਮੀਨ ਖਿਸਕਣ ਕਾਰਨ 21 ਲੋਕਾਂ ਦੀ ਮੌਤ, ਮਰਨ ਵਾਲਿਆਂ 'ਚ 8 ਔਰਤਾਂ ਅਤੇ 13 ਬੱਚੇ ਸ਼ਾਮਿਲ

ਪੂਰਬੀ ਲੋਕਤੰਤਰੀ ਗਣਰਾਜ ਕਾਂਗੋ ਵਿੱਚ ਐਤਵਾਰ (2 ਅਪ੍ਰੈਲ) ਨੂੰ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਇਸ ਹਾਦਸੇ ਵਿੱਚ 21 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਕਈ ਹੋਰ ਲੋਕ ਲਾਪਤਾ ਹਨ। ਮਾਸੀਸੀ ਦੇ ਸਥਾਨਕ ਖੇਤਰ ਦੇ ਇੱਕ ਸਿਵਲ ਸੋਸਾਇਟੀ ਨੇਤਾ ਵੋਲਟੇਅਰ ਬਟੁੰਡੀ ਨੇ ਦੱਸਿਆ ਕਿ ਐਤਵਾਰ ਨੂੰ ਬੋਲੋਵਾ ਪਿੰਡ ਦੇ ਨਦੀ ਖੇਤਰ ਦੇ ਕੋਲ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਇਸ ਹਾ

4 Apr 2023

NIA ਨੇ ਗੋਲਡੀ ਬਰਾੜ ਸਣੇ ਵਿਦੇਸ਼ ਭੱਜੇ 28 ਗੈਂਗਸਟਰਾਂ ਦੀ ਸੂਚੀ ਗ੍ਰਹਿ ਮੰਤਰਾਲੇ ਨੂੰ ਸੌਂਪੀBreaking News

NIA ਨੇ ਗੋਲਡੀ ਬਰਾੜ ਸਣੇ ਵਿਦੇਸ਼ ਭੱਜੇ 28 ਗੈਂਗਸਟਰਾਂ ਦੀ ਸੂਚੀ ਗ੍ਰਹਿ ਮੰਤਰਾਲੇ ਨੂੰ ਸੌਂਪੀ

ਕੇਂਦਰੀ ਜਾਂਚ ਏਜੰਸੀ ਐਨਆਈਏ ਵੱਲੋਂ ਗੈਂਗਸਟਰਾਂ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਤੋਂ ਬਾਅਦ ਕਰੀਬ 28 ਗੈਂਗਸਟਰਾਂ ਦੇ ਨਾਵਾਂ ਅਤੇ ਵਾਰਦਾਤਾਂ ਨਾਲ ਸਬੰਧਤ ਇੱਕ ਸੂਚੀ ਬਣਾਈ ਗਈ ਹੈ, ਜੋ ਕੇਂਦਰੀ ਗ੍ਰਹਿ ਮੰਤਰਾਲੇ (ਐਮ.ਐਚ.ਏ.) ਨੂੰ ਸੌਂਪੀ ਗਈ ਹੈ। ਇਨ੍ਹਾਂ ਗੈਂਗਸਟਰਾਂ ਦੇ ਸਬੰਧ ਪੰਜਾਬ, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ, ਰਾਜਸਥਾਨ ਸਮੇਤ ਹੋਰ ਰਾਜਾਂ ਨਾਲ ਹਨ। ਵਿਦੇਸ਼ਾਂ ਵ

3 Apr 2023

ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਸਸਤਾ ਹੋਇਆ LPG ਸਿਲੰਡਰ, ਜਾਣੋ ਕਿੰਨੀ ਘਟੀ ਕੀਮਤBreaking News

ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਸਸਤਾ ਹੋਇਆ LPG ਸਿਲੰਡਰ, ਜਾਣੋ ਕਿੰਨੀ ਘਟੀ ਕੀਮਤ

ਅੱਜ, 1 ਅਪ੍ਰੈਲ, 2023 ਤੋਂ, ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਵਿੱਚ, ਤੁਹਾਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਮੀ ਦੀ ਖੁਸ਼ਖਬਰੀ ਸੁਣਨ ਨੂੰ ਮਿਲੀ ਹੈ। ਦਰਅਸਲ, ਪੈਟਰੋਲੀਅਮ ਕੰਪਨੀਆਂ ਹਰ ਨਵੇਂ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ, ਏਟੀਐਫ, ਮਿੱਟੀ ਦੇ ਤੇਲ ਆਦਿ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ ਅਤੇ ਉਨ੍ਹਾਂ ਵਿੱਚ ਬਦਲਾਅ ਕਰਦੀਆਂ ਹਨ। ਕਮਰਸ਼ੀਅਲ ਸਿਲੰਡਰਾ

1 Apr 2023

“ਪੰਜਾਬੀ ਸਿਨੇਮਾ ਦਿਵਸ'' 'ਚ ਸ਼ਾਮਲ ਹੋਏ ਪਾਲੀਵੁੱਡ ਸਿਤਾਰੇ, ਐਮੀ ਵਿਰਕ ਨੇ 'ਚੰਨ ਸਿਤਾਰੇ' ਗੀਤ ਗਾ ਖਿੱਚਿਆ ਧਿਆਨBreaking News

“ਪੰਜਾਬੀ ਸਿਨੇਮਾ ਦਿਵਸ'' 'ਚ ਸ਼ਾਮਲ ਹੋਏ ਪਾਲੀਵੁੱਡ ਸਿਤਾਰੇ, ਐਮੀ ਵਿਰਕ ਨੇ 'ਚੰਨ ਸਿਤਾਰੇ' ਗੀਤ ਗਾ ਖਿੱਚਿਆ ਧਿਆਨ

ਪੰਜਾਬੀ ਸਿਨੇਮਾ ਜਗਤ ਵਿੱਚ ਇੱਕ ਤੋਂ ਵੱਧ ਇੱਕ ਹੁਨਰਮੰਦ ਅਦਾਕਾਰ ਮੌਜੂਦ ਹੈ। ਜਿਨ੍ਹਾਂ ਨੇ ਨਾ ਸਿਰਫ ਆਪਣੀ ਅਦਾਕਾਰੀ ਸਗੋਂ ਗਾਇਕੀ ਨਾਲ ਦੇਸ਼ ਅਤੇ ਵਿਦੇਸ਼ ਵਿੱਚ ਵਾਹ-ਵਾਹ ਖੱਟੀ ਹੈ। ਦੱਸ ਦੇਈਏ ਕਿ ਅੱਜ ਪੰਜਾਬੀ ਸਿਨੇਮਾ ਜਗਤ ਦੀ ਦੁਨੀਆਂ ਭਰ ਵੱਖਰੀ ਪਛਾਣ ਹੈ। ਇਸ ਇੰਡਸਟਰੀ ਦਾ ਜਿੰਨੇ ਵੀ ਲੋਕ ਹਿੱਸਾ ਹਨ, ਉਨ੍ਹਾਂ ਨੇ ਆਪਣੇ ਦਮ ਉੱਪਰ ਪੰਜਾਬੀ ਸਿਨੇਮਾ ਦਾ ਨਾਂ ਦੁਨੀਆ ਭਰ

30 Mar 2023

ਇੰਦੌਰ 'ਚ ਰਾਮ ਨੌਮੀ 'ਤੇ ਵੱਡਾ ਹਾਦਸਾ, ਮੰਦਰ ਦੀ ਛੱਤ ਡਿੱਗਣ ਕਾਰਨ 25 ਤੋਂ ਵੱਧ ਲੋਕ ਫਸੇ, ਬਚਾਅ ਕਾਰਜ ਜਾਰੀBreaking News

ਇੰਦੌਰ 'ਚ ਰਾਮ ਨੌਮੀ 'ਤੇ ਵੱਡਾ ਹਾਦਸਾ, ਮੰਦਰ ਦੀ ਛੱਤ ਡਿੱਗਣ ਕਾਰਨ 25 ਤੋਂ ਵੱਧ ਲੋਕ ਫਸੇ, ਬਚਾਅ ਕਾਰਜ ਜਾਰੀ

ਇੰਦੌਰ 'ਚ ਰਾਮ ਨੌਮੀ 'ਤੇ ਵੱਡਾ ਹਾਦਸਾ ਵਾਪਰ ਗਿਆ। ਇੱਥੇ ਸਨੇਹ ਨਗਰ ਦੇ ਕੋਲ ਪਟੇਲ ਨਗਰ ਸਥਿਤ ਸ਼੍ਰੀ ਬੇਲੇਸ਼ਵਰ ਮਹਾਦੇਵ ਝੁਲੇਲਾਲ ਮੰਦਿਰ ਦੀ ਛੱਤ ਡਿੱਗਣ ਕਾਰਨ 25 ਤੋਂ ਵੱਧ ਲੋਕ ਫਸ ਗਏ ਜਿੰਨ੍ਹਾਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਪੌੜੀ ਦੀ ਛੱਤ ਡਿੱਗਣ ਕਾਰਨ 25 ਤੋਂ ਵੱਧ ਲੋਕ ਉਸ ਵਿੱਚ ਡਿੱਗ ਗਏ ਪੁਲਿਸ ਅਤੇ ਸ਼ਰਧਾਲੂਆਂ ਨੇ ਲੋਕਾਂ ਨੂ

30 Mar 2023

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਅਲਟੀਮੇਟਮ ਮਗਰੋਂ ਸਰਕਾਰ ਪਈ ਨਰਮ, 348 ਨੌਜਵਾਨ ਕੀਤੇ ਰਿਹਾਅBreaking News

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਅਲਟੀਮੇਟਮ ਮਗਰੋਂ ਸਰਕਾਰ ਪਈ ਨਰਮ, 348 ਨੌਜਵਾਨ ਕੀਤੇ ਰਿਹਾਅ

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਖਤ ਰੁਖ ਮਗਰੋਂ ਪੰਜਾਬ ਸਰਕਾਰ ਤੇ ਪੁਲਿਸ ਨਰਮ ਪਈ ਹੈ। ਬੇਸ਼ੱਕ ਪੰਜਾਬ ਸਰਕਾਰ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨਾਂ ਦਾ ਵਿਰੋਧ ਕੀਤਾ ਹੈ ਪਰ ਅੰਦਰੋਂ-ਅੰਦਰੀ 'ਵਾਰਿਸ ਪੰਜਾਬ ਦੇ' ਜਥੇਬੰਦੀ ਖਿਲਾਫ ਚਲਾਈ ਮੁਹਿੰਮ ਦੌਰਾਨ ਫੜੇ ਨੌਜਵਾਨਾਂ ਨੂੰ ਛੱਡਣਾ ਸ਼ੁਰੂ ਕਰ ਦਿੱਤਾ। ਹੁਣ ਤੱਕ 348 ਨੌਜਵਾਨ ਰਿਹਾਅ ਕਰ

30 Mar 2023

ਕ੍ਰਾਈਸਚਰ ਸ਼ਾਪਿੰਗ ਮਾਲ ਵਿੱਚ ਛੁਰਾ ਦਿਖਾਅ ਲੁਟੇਰੇ ਨੇ ਦਿੱਤਾ ਹਜਾਰਾਂ ਡਾਲਰਾਂ ਦੀ ਲੁੱਟ ਨੂੰ ਅੰਜਾਮBreaking News

ਕ੍ਰਾਈਸਚਰ ਸ਼ਾਪਿੰਗ ਮਾਲ ਵਿੱਚ ਛੁਰਾ ਦਿਖਾਅ ਲੁਟੇਰੇ ਨੇ ਦਿੱਤਾ ਹਜਾਰਾਂ ਡਾਲਰਾਂ ਦੀ ਲੁੱਟ ਨੂੰ ਅੰਜਾਮ

ਕ੍ਰਾਈਸਚਰਚ ਪੁਲਿਸ ਨੇ ਇਸ ਨੌਜਵਾਨ ਦੀ ਤਸਵੀਰ ਜਾਰੀ ਕੀਤੀ ਹੈ, ਜਿਸ 'ਤੇ ਅੱਜ ਦੁਪਹਿਰੇ 2.30 ਵਜੇ ਦੇ ਕਰੀਬ ਰਿਕਾਰਟਨ ਦੇ ਇੱਕ ਸ਼ਾਪਿੰਗ ਮਾਲ ਵਿੱਚ ਸਥਿਤ ਕਰੰਸੀ ਐਕਸਚੈਂਜ ਨੂੰ ਲੁੱਟਣ ਦੇ ਦੋਸ਼ ਹਨ। ਇਹ ਹਥਿਆਰਬੰਦ ਲੁਟੇਰਾ ਛੁਰਾ ਲੈਕੇ ਸ਼ਾਪ ਵਿੱਚ ਪੁੱਜਾ ਤੇ ਮੌਕੇ 'ਤੇ ਮੌਜੂਦ ਸਟਾਫ ਨੂੰ ਛੁਰਾ ਦਿਖਾਅ ਕੇ ਨਕਦੀ ਦੀ ਮੰਗ ਕੀਤੀ। ਕਰਮਚਾਰੀਆਂ ਅਨੁਸਾਰ ਇਹ ਲੁਟੇਰਾ ਹਜਾਰਾਂ ਡਾਲ

29 Mar 2023

Radio Spice Live