Radio Spice

Breaking News

ਆਕਲੈਂਡ ਹਾਦਸਾ: ਕਾਰ ਨਾਲ ਟੱਕਰ ਤੋਂ ਬਾਅਦ ਇਲੈਕਟ੍ਰਿਕ ਬੱਸ ਡਰਾਈਵਰ ਦੀ ਮੌਤ !Breaking News

ਆਕਲੈਂਡ ਹਾਦਸਾ: ਕਾਰ ਨਾਲ ਟੱਕਰ ਤੋਂ ਬਾਅਦ ਇਲੈਕਟ੍ਰਿਕ ਬੱਸ ਡਰਾਈਵਰ ਦੀ ਮੌਤ !

ਆਕਲੈਂਡ ਦੇ ਪਾਰਨੇਲ ਖੇਤਰ ਵਿੱਚ ਕੱਲ੍ਹ ਰਾਤ ਇੱਕ ਕਾਰ ਅਤੇ ਇਲੈਕਟ੍ਰਿਕ ਬੱਸ ਦੀ ਟੱਕਰ ਵਿੱਚ ਬੱਸ ਡਰਾਈਵਰ ਦੀ ਮੌਤ ਹੋ ਗਈ। ਇਹ ਹਾਦਸਾ ਤਾਮਾਕੀ ਡਰਾਈਵ 'ਤੇ ਮੈਕੈਨਿਕਸ ਬੇ ਨੇੜੇ ਵਾਪਰਿਆ, ਜਿੱਥੇ ਟੱਕਰ ਤੋਂ ਬਾਅਦ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ। ਬੱਸ ਓਪਰੇਟਰ ਕੰਪਨੀ ਕਾਈਨੇਟਿਕ ਨੇ ਦੱਸਿਆ ਕਿ ਅੱਗ ਕਾਰ 'ਚੋਂ ਲੱਗੀ ਸੀ ਅਤੇ ਬੱਸ ਦੀ ਬੈਟਰੀ ਸੁਰੱਖਿਅਤ ਰਹੀ। ਫਾਇਰ ਐਂਡ

23 Oct 2025

ਨੌਰਥਲੈਂਡ ਵਿੱਚ ਇੱਕ ਹਫ਼ਤੇ ‘ਚ 38 ਨਸ਼ੇ ਵਿੱਚ ਡਰਾਈਵਰ ਫੜੇ ਗਏ !Breaking News

ਨੌਰਥਲੈਂਡ ਵਿੱਚ ਇੱਕ ਹਫ਼ਤੇ ‘ਚ 38 ਨਸ਼ੇ ਵਿੱਚ ਡਰਾਈਵਰ ਫੜੇ ਗਏ !

ਉੱਤਰੀ ਨਿਊਜ਼ੀਲੈਂਡ ਦੇ ਨੌਰਥਲੈਂਡ ਖੇਤਰ ਵਿੱਚ ਸਿਰਫ਼ ਇੱਕ ਹਫ਼ਤੇ ਦੇ ਅੰਦਰ 38 ਨਸ਼ੇ ਵਿੱਚ ਡਰਾਈਵ ਕਰਨ ਵਾਲੇ ਡਰਾਈਵਰ ਪੁਲਿਸ ਵੱਲੋਂ ਫੜੇ ਗਏ ਹਨ। ਰੋਡ ਪੁਲਿਸਿੰਗ ਮੈਨੇਜਰ ਇੰਸਪੈਕਟਰ ਜੌਨ ਫੇਗਨ ਨੇ ਕਿਹਾ ਕਿ ਇਹ ਵਿਵਹਾਰ ਬਹੁਤ ਹੀ ਨਿਰਾਸ਼ਾਜਨਕ ਹੈ। ਇੱਕ ਮਾਮਲੇ ਵਿੱਚ ਇੱਕ ਡਰਾਈਵਰ ਇੰਨਾ ਨਸ਼ੇ ਵਿੱਚ ਸੀ ਕਿ ਬੋਲ ਵੀ ਨਹੀਂ ਸਕਦਾ ਸੀ ਅਤੇ ਪੁਲਿਸ ਕਾਰ ਵੱਲ ਲੈ ਜਾਣ ਵੇਲੇ

22 Oct 2025

ਦੱਖਣੀ ਆਈਲੈਂਡ ਵਿੱਚ ਤੇਜ਼ ਹਨੇਰੀ ਕਾਰਨ ਉਡਾਣਾਂ ਰੱਦ, ਬਿਜਲੀ ਬੰਦ !Breaking News

ਦੱਖਣੀ ਆਈਲੈਂਡ ਵਿੱਚ ਤੇਜ਼ ਹਨੇਰੀ ਕਾਰਨ ਉਡਾਣਾਂ ਰੱਦ, ਬਿਜਲੀ ਬੰਦ !

ਨਿਊਜ਼ੀਲੈਂਡ ਵਿੱਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਕਾਰਨ ਕਈ ਉਡਾਨਾਂ ਰੱਦ ਹੋਈਆਂ ਹਨ ਅਤੇ ਸੈਂਕੜਿਆਂ ਘਰਾਂ ਦੀ ਬਿਜਲੀ ਗਈ ਹੈ। ਦੱਖਣੀ ਟਾਪੂ ਦੇ ਜ਼ਿਆਦਾਤਰ ਹਿੱਸੇ ਅਤੇ ਉੱਤਰੀ ਟਾਪੂ ਦੇ ਕੁਝ ਇਲਾਕੇ ਗੰਭੀਰ ਮੌਸਮੀ ਚੇਤਾਵਨੀਆਂ ਹੇਠ ਹਨ। ਮੈਕੈਂਜ਼ੀ ਜ਼ਿਲ੍ਹੇ ‘ਚ ਤੇਜ਼ ਹਵਾਵਾਂ ਕਾਰਨ ਇੱਕ ਟਰੱਕ ਟ੍ਰੇਲਰ ਉਲਟਣ ਨਾਲ ਸਟੇਟ ਹਾਈਵੇ 8 ਕੁਝ ਸਮੇਂ ਲਈ ਬੰਦ ਰਿਹਾ। ਏਅਰ ਨਿਊਜ਼ੀਲੈਂ

20 Oct 2025

ਪੋਰਟ ਵਾਈਕਾਟੋ ਵਿੱਚ ਕਿਸ਼ਤੀ ਪਲਟਣ ਕਾਰਨ ਇੱਕ ਦੀ ਮੌਤ, ਦੋ ਹਸਪਤਾਲ ਵਿੱਚ ਭਰਤੀ !Breaking News

ਪੋਰਟ ਵਾਈਕਾਟੋ ਵਿੱਚ ਕਿਸ਼ਤੀ ਪਲਟਣ ਕਾਰਨ ਇੱਕ ਦੀ ਮੌਤ, ਦੋ ਹਸਪਤਾਲ ਵਿੱਚ ਭਰਤੀ !

ਅੱਜ ਸਵੇਰੇ ਪੋਰਟ ਵਾਈਕਾਟੋ ਵਿੱਚ ਇੱਕ ਕਿਸ਼ਤੀ ਪਲਟਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਦੋ ਹੋਰ ਹਸਪਤਾਲ ਵਿੱਚ ਹਨ। ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 7.15 ਵਜੇ ਦੇ ਕਰੀਬ ਪੁਕੇਟੀ ਝੀਲ ਦੇ ਪਾਣੀ ਵਿੱਚ ਤਿੰਨ ਲੋਕਾਂ ਦੇ ਡੁੱਬਣ ਦੀਆਂ ਰਿਪੋਰਟਾਂ ਮਿਲੀਆਂ। ਅੱਜ ਦੁਪਹਿਰ ਇੱਕ ਅਪਡੇਟ ਵਿੱਚ, ਪੁਲਿਸ ਨੇ ਪੁਸ਼ਟੀ ਕੀਤੀ ਕਿ ਇੱਕ ਵਿਅਕਤੀ ਦੀ ਹਸਪਤਾਲ ਲਿਜਾਣ ਤੋਂ ਬਾਅਦ ਮ

18 Oct 2025

ਨੌਰਥਲੈਂਡ ਹਾਦਸਾ: ਕਾਰ ਤੇ ਟਰੱਕ ਦੀ ਟੱਕਰ 'ਚ ਦੋ ਦੀ ਮੌਤ !Breaking News

ਨੌਰਥਲੈਂਡ ਹਾਦਸਾ: ਕਾਰ ਤੇ ਟਰੱਕ ਦੀ ਟੱਕਰ 'ਚ ਦੋ ਦੀ ਮੌਤ !

ਅੱਜ ਸਵੇਰੇ ਨੌਰਥਲੈਂਡ ਵਿੱਚ ਇੱਕ ਕਾਰ ਅਤੇ ਟਰੱਕ ਦੀ ਟੱਕਰ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸਵੇਰੇ ਤਿੰਨ ਵਜੇ ਦੇ ਕਰੀਬ ਸਟੇਟ ਹਾਈਵੇ 1, ਬਰਾਇੰਡਰਵਿਨ 'ਤੇ ਵਾਪਰਿਆ। ਪੁਲਿਸ ਦੇ ਅਨੁਸਾਰ, ਕਾਰ ਸਵਾਰ ਦੋਵੇਂ ਵਿਅਕਤੀ ਮੌਕੇ 'ਤੇ ਹੀ ਮਾਰੇ ਗਏ, ਜਦਕਿ ਟਰੱਕ ਡਰਾਈਵਰ ਨੂੰ ਹਲਕੀਆਂ ਚੋਟਾਂ ਆਈਆਂ ਹਨ ਅਤੇ ਮੌਕੇ 'ਤੇ ਹੀ ਇਲਾਜ ਕੀਤਾ ਗਿਆ। ਗੰਭੀਰ ਹਾਦਸਾ ਯੂਨਿਟ

17 Oct 2025

ਰੋਟੋਰੂਆ ‘ਚ ਨਵੀਂ ਸ਼ਰਾਬ ਦੀ ਦੁਕਾਨ ਲਈ ਅਰਜ਼ੀ ਰੱਦ, 732 ਵਿਰੋਧਾਂ ਤੋਂ ਬਾਅਦ ਸ਼ਰਾਬ ਦੀ ਦੁਕਾਨ ਨੂੰ ਨਾ ਮਿਲਿਆ ਲਾਇਸੈਂਸBreaking News

ਰੋਟੋਰੂਆ ‘ਚ ਨਵੀਂ ਸ਼ਰਾਬ ਦੀ ਦੁਕਾਨ ਲਈ ਅਰਜ਼ੀ ਰੱਦ, 732 ਵਿਰੋਧਾਂ ਤੋਂ ਬਾਅਦ ਸ਼ਰਾਬ ਦੀ ਦੁਕਾਨ ਨੂੰ ਨਾ ਮਿਲਿਆ ਲਾਇਸੈਂਸ

ਰੋਟੋਰੂਆ ਸ਼ਹਿਰ ਦੇ ਕੇਂਦਰ ਵਿੱਚ ਨਵੀਂ ਸ਼ਰਾਬ ਦੀ ਦੁਕਾਨ ਖੋਲ੍ਹਣ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ ਕਿਉਂਕਿ ਇਸ ਨਾਲ ਸ਼ਰਾਬ ਨਾਲ ਜੁੜੇ ਨੁਕਸਾਨ ਅਤੇ ਗਲਤ ਵਰਤਾਅ ਵੱਧਣ ਦਾ ਖਤਰਾ ਮੰਨਿਆ ਗਿਆ। ਰਾਹੁਲ ਸੇਠੀ ਵੱਲੋਂ ਦਿੱਤੀ ਗਈ ਅਰਜ਼ੀ ਨੂੰ ਸਥਾਨਕ ਕੌਂਸਲ ਦੀ ਲਾਇਸੈਂਸਿੰਗ ਕਮੇਟੀ ਨੇ ਅਗਸਤ ਵਿੱਚ ਰੱਦ ਕੀਤਾ। ਪੁਲਿਸ ਅਤੇ ਸਿਹਤ ਵਿਭਾਗ ਸਮੇਤ 732 ਲੋਕਾਂ ਨੇ ਇਸਦਾ ਵਿਰੋਧ ਕੀ

16 Oct 2025

ਮੈਥ ਬੀਅਰ ਮਾਮਲਾ: ਆਕਲੈਂਡ ਵਿੱਚ 36 ਮਿਲੀਅਨ ਡਾਲਰ ਦੀਆਂ ਜਾਇਦਾਦਾਂ ਜ਼ਬਤBreaking News

ਮੈਥ ਬੀਅਰ ਮਾਮਲਾ: ਆਕਲੈਂਡ ਵਿੱਚ 36 ਮਿਲੀਅਨ ਡਾਲਰ ਦੀਆਂ ਜਾਇਦਾਦਾਂ ਜ਼ਬਤ

ਆਕਲੈਂਡ ਦੀ ਚਾਰ ਸੰਪਤੀਆਂ, ਜਿਨ੍ਹਾਂ ਦੀ ਕੀਮਤ ਲਗਭਗ $36 ਮਿਲੀਅਨ ਹੈ, ਪੁਲਿਸ ਨੇ ਫ੍ਰੀਜ਼ ਕਰ ਦਿੱਤੀਆਂ ਹਨ। ਇਹ ਕਾਰਵਾਈ ਉਸ ਜਾਂਚ ਦਾ ਹਿੱਸਾ ਹੈ ਜੋ ਇੱਕ ਜਵਾਨ ਆਦਮੀ ਦੀ ਮੌਤ ਤੋਂ ਬਾਅਦ ਸ਼ੁਰੂ ਹੋਈ ਸੀ, ਜਿਸਨੇ ਅਣਜਾਣੇ ਵਿੱਚ ਮੈਥ ਮਿਲੀ ਹੋਈ ਬੀਅਰ ਪੀ ਲਈ ਸੀ। ਇਹ ਜਾਂਚ “ਆਪਰੇਸ਼ਨ ਲੈਵੈਂਡਰ” ਦੇ ਨਾਮ ਨਾਲ ਚੱਲ ਰਹੀ ਹੈ, ਜੋ 2023 ਵਿੱਚ 21 ਸਾਲਾ ਐਡਨ ਸਗਾਲਾ ਦੀ ਮੌਤ

15 Oct 2025

ਚੀਨ ਬਣਾਵੇਗਾ ਨਿਊਜ਼ੀਲੈਂਡ ਲਈ ਨਵੀਆਂ ਕੁੱਕ ਸਟ੍ਰੇਟ ਫੈਰੀਆਂ, 2029 ਤੱਕ ਦੋ ਨਵੀਆਂ ਫੈਰੀਆਂ ਤਿਆਰ।Breaking News

ਚੀਨ ਬਣਾਵੇਗਾ ਨਿਊਜ਼ੀਲੈਂਡ ਲਈ ਨਵੀਆਂ ਕੁੱਕ ਸਟ੍ਰੇਟ ਫੈਰੀਆਂ, 2029 ਤੱਕ ਦੋ ਨਵੀਆਂ ਫੈਰੀਆਂ ਤਿਆਰ।

ਰੇਲ ਮੰਤਰੀ ਵਿਨਸਟਨ ਪੀਟਰਜ਼ ਨੇ ਐਲਾਨ ਕੀਤਾ ਹੈ ਕਿ ਚੀਨੀ ਰਾਜ ਸਮਰਥਿਤ ਗੁਆਂਗਜ਼ੂ ਸ਼ਿਪਯਾਰਡ ਇੰਟਰਨੈਸ਼ਨਲ (GSI) ਦੋ ਨਵੀਆਂ ਕੁੱਕ ਸਟ੍ਰੇਟ ਫੈਰੀਆਂ ਤਿਆਰ ਕਰੇਗਾ। ਇਹ ਜਹਾਜ਼ 2029 ਤੱਕ ਮੁਕੰਮਲ ਹੋ ਜਾਣਗੇ। ਪੀਟਰਜ਼ ਨੇ ਕਿਹਾ ਕਿ ਇਹ ਚੀਨ ਦਾ ਸਭ ਤੋਂ ਵੱਡਾ ਆਧੁਨਿਕ ਸ਼ਿਪਬਿਲਡਿੰਗ ਉਦਯੋਗ ਹੈ ਜੋ 1954 ਵਿੱਚ ਸਥਾਪਤ ਹੋਇਆ ਸੀ। ਹਰ ਫੈਰੀ 200 ਮੀਟਰ ਲੰਬੀ ਹੋਵੇਗੀ, ਜਿਸ ਵ

14 Oct 2025

ਨਸ਼ਾ, ਬੇਧਿਆਨੀ ਅਤੇ ਸੀਟਬੈਲਟ ਦੀ ਅਣਦੇਖੀ — ਨੇਲਸਨ ਹਾਦਸੇ ਦੀ ਦੁੱਖਦਾਈ ਖ਼ਬਰ !Breaking News

ਨਸ਼ਾ, ਬੇਧਿਆਨੀ ਅਤੇ ਸੀਟਬੈਲਟ ਦੀ ਅਣਦੇਖੀ — ਨੇਲਸਨ ਹਾਦਸੇ ਦੀ ਦੁੱਖਦਾਈ ਖ਼ਬਰ !

ਨੇਲਸਨ ਨੇੜੇ ਪਿਛਲੇ ਸਾਲ ਹੋਏ ਇੱਕ ਆਫ-ਰੋਡ ਹਾਦਸੇ ਵਿੱਚ ਦੋ 18 ਸਾਲਾ ਜਵਾਨ ਔਰਤਾਂ ਦੀ ਮੌਤ ਹੋਣ ਬਾਰੇ ਕੋਰੋਨਰ ਦੀ ਰਿਪੋਰਟ ਜਾਰੀ ਹੋਈ ਹੈ। ਰਿਪੋਰਟ ਅਨੁਸਾਰ, 8 ਅਪ੍ਰੈਲ ਦੀ ਰਾਤ ਦੋਵੇਂ ਦੋਸਤ ਮਾਊਂਟ ਰਿਚਮੰਡ ਫਾਰੇਸਟ ਪਾਰਕ ਵਿੱਚੋਂ ਵਾਪਸ ਆ ਰਹੀਆਂ ਸਨ ਅਤੇ ਉਨ੍ਹਾਂ ਦੀ ਯੂਟ 98 ਮੀਟਰ ਢਲਾਣ ਤੋਂ ਨੀਵੇਂ ਲੁੱਡਕ ਗਈ ਸੀ ਦੋਵੇਂ ਨੇ ਸੀਟਬੈਲਟ ਨਹੀਂ ਪਹਿਨੀਆਂ ਹੋਈਆਂ ਸਨ ਤੇ

13 Oct 2025

ਨਿਊਜ਼ੀਲੈਂਡ ਦੇ ਸੈਕੰਡਰੀ ਅਧਿਆਪਕਾਂ ਦੀ ਦੇਸ਼-ਪੱਧਰੀ ਹੜਤਾਲ ਦਾ ਐਲਾਨBreaking News

ਨਿਊਜ਼ੀਲੈਂਡ ਦੇ ਸੈਕੰਡਰੀ ਅਧਿਆਪਕਾਂ ਦੀ ਦੇਸ਼-ਪੱਧਰੀ ਹੜਤਾਲ ਦਾ ਐਲਾਨ

ਨਿਊਜ਼ੀਲੈਂਡ ਭਰ ਦੇ ਸੈਕੰਡਰੀ ਸਕੂਲ ਅਧਿਆਪਕ ਇਸ ਮਹੀਨੇ ਦੇ ਅੰਤ ਵਿੱਚ ਹੜਤਾਲ ਕਰਨਗੇ ਕਿਉਂਕਿ ਸਰਕਾਰ ਨਾਲ ਉਨ੍ਹਾਂ ਦੀਆਂ ਗੱਲਬਾਤਾਂ ਬਿਨਾਂ ਨਤੀਜੇ ਦੇ ਖਤਮ ਹੋ ਗਈਆਂ ਹਨ। 📢 PPTA ਪ੍ਰਧਾਨ ਕ੍ਰਿਸ ਐਬਰਕ੍ਰਾਮਬੀ ਨੇ ਕਿਹਾ ਕਿ ਮੈਂਬਰਾਂ ਦੀ ਵੋਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਆਖ਼ਰੀ ਪਲ ਵਿੱਚ ਇੱਕ ਨਵਾਂ ਪੇਸ਼ਕਸ਼ ਦਿੱਤਾ ਜੋ “ਪਿਛਲ

11 Oct 2025

ਫੋਟੋ ਦੀ ਥਾਂ ਤੇਲ ਪੇਂਟਿੰਗ ! ਵ੍ਹਾਨਾਉ ਦਾ ਪੋਰਟਰੇਟ ਬਣਿਆ ਚਰਚਾ ਦਾ ਵਿਸ਼ਾBreaking News

ਫੋਟੋ ਦੀ ਥਾਂ ਤੇਲ ਪੇਂਟਿੰਗ ! ਵ੍ਹਾਨਾਉ ਦਾ ਪੋਰਟਰੇਟ ਬਣਿਆ ਚਰਚਾ ਦਾ ਵਿਸ਼ਾ

ਵੈਲਿੰਗਟਨ ਮੇਅਰ ਟੋਰੀ ਵ੍ਹਾਨਾਉ ਦੀ ਪੋਰਟਰੇਟ ਬਣਾਉਣ ’ਚ ਕੌਂਸਲ ਸਟਾਫ਼ ਵੱਲੋਂ ਗਲਤੀ ਹੋ ਗਈ, ਜਿਸ ਕਾਰਨ ਤਸਵੀਰ ਦੀ ਥਾਂ $7000 ਦੀ ਤੇਲ ਪੇਂਟਿੰਗ ਤਿਆਰ ਹੋ ਗਈ। 🎨 ਮੇਅਰਾਂ ਦੇ ਪੋਰਟਰੇਟ ਬਣਾਉਣ ਦੀ ਪ੍ਰੰਪਰਾ ਵੈਲਿੰਗਟਨ ਕੌਂਸਲ ਵਿੱਚ ਕਾਫ਼ੀ ਪੁਰਾਣੀ ਹੈ, ਪਰ 2023 ਵਿੱਚ ਕੌਂਸਲ ਨੇ ਇਹ ਨੀਤੀ ਬਣਾਈ ਸੀ ਕਿ ਖ਼ਰਚਾ ਘਟਾਉਣ ਲਈ ਫੋਟੋਗ੍ਰਾਫੀ ਹੀ ਵਰਤੀ ਜਾਵੇਗੀ। ਕੌਂਸਲ ਦੇ ਬ

9 Oct 2025

ਕ੍ਰਾਈਸਟਚਰਚ ਵਿੱਚ ਏਅਰੋਸਪੇਸ ਸਮਿੱਟ ਖ਼ਿਲਾਫ਼ ਸ਼ਾਂਤੀ ਪ੍ਰਦਰਸ਼ਨBreaking News

ਕ੍ਰਾਈਸਟਚਰਚ ਵਿੱਚ ਏਅਰੋਸਪੇਸ ਸਮਿੱਟ ਖ਼ਿਲਾਫ਼ ਸ਼ਾਂਤੀ ਪ੍ਰਦਰਸ਼ਨ

ਕ੍ਰਾਈਸਟਚਰਚ ਦੇ ਤੇ ਪਾਏ ਕਨਵੇਂਸ਼ਨ ਸੈਂਟਰ ਵਿੱਚ ਹੋ ਰਹੇ ਨੈਸ਼ਨਲ ਏਅਰੋਸਪੇਸ ਸਮਿੱਟ ਦੇ ਬਾਹਰ ਅੱਜ ਸਵੇਰੇ Peace Action Ōtautahi ਸੰਗਠਨ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਸਵੇਰੇ 8:30 ਵਜੇ ਸ਼ੁਰੂ ਹੋਇਆ, ਜਿੱਥੇ ਕਈ ਪ੍ਰਦਰਸ਼ਨਕਾਰੀ ਦਰਵਾਜ਼ਿਆਂ ‘ਤੇ ਬੈਠ ਗਏ ਤਾਂ ਜੋ ਸਮਿੱਟ ਰੋਕੀ ਜਾ ਸਕੇ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਨਿਊਜ਼ੀਲੈਂਡ ਦੀ ਏਅਰੋਸਪੇ

8 Oct 2025

Radio Spice Live