Radio Spice
India News

ਹੁਣ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੂੰ ਪਰੇਸ਼ਾਨ ਨਹੀਂ ਕਰੇਗੀ ਗਰਮੀ, LlM ਵਿਦਿਆਰਥੀਆ ਨੇ ਬਣਾਇਆ AC ਹੈਲਮੇਟ

By 111459pwpadmin•

ਅਪ੍ਰੈਲ ਤੋਂ ਜੁਲਾਈ ਤੱਕ ਭਾਰਤ ਦੇ ਜ਼ਿਆਦਾਤਰ ਰਾਜਾਂ ਵਿੱਚ ਬਹੁਤ ਤੇਜ਼ ਗਰਮੀ ਪਵੇਗੀ l ਜਿਸ ਨਾਲ ਸੜਕ 'ਤੇ ਚੱਲਣ ਵਾਲੇ ਦੋ ਪਹੀਏ ਵਾਹਨ ਅਤੇ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੂੰ ਵੱਧ ਪਰੇਸ਼ਾਨੀ ਹੁੰਦੀ ਹੈl ਤੁਹਾਨੂੰ ਦੱਸਦੇ ਹਾਂ ਕਿਸ ਤਰ੍ਹਾਂ ਨਾਲ IIM ਵਡੋਦਰਾ ਦੇ ਵਿਦਿਆਰਥੀਆ ਨੇ ਹੱਲ ਕੱਢਿਆ ਹੈl ਵਿਦਿਆਰਥੀਆ ਨੇ ਬਣਾਇਆ AC ਹੈਲਮੇਟ ਆਈਆਈਏਐੱਮ ਦੇ ਵਿਦਿਆਰਥੀਆ ਨੇ ਟ੍ਰੈਫਿ

ਅਪ੍ਰੈਲ ਤੋਂ ਜੁਲਾਈ ਤੱਕ ਭਾਰਤ ਦੇ ਜ਼ਿਆਦਾਤਰ ਰਾਜਾਂ ਵਿੱਚ ਬਹੁਤ ਤੇਜ਼ ਗਰਮੀ ਪਵੇਗੀ l ਜਿਸ ਨਾਲ ਸੜਕ 'ਤੇ ਚੱਲਣ ਵਾਲੇ ਦੋ ਪਹੀਏ ਵਾਹਨ ਅਤੇ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੂੰ ਵੱਧ ਪਰੇਸ਼ਾਨੀ ਹੁੰਦੀ ਹੈl ਤੁਹਾਨੂੰ ਦੱਸਦੇ ਹਾਂ ਕਿਸ ਤਰ੍ਹਾਂ ਨਾਲ IIM ਵਡੋਦਰਾ ਦੇ ਵਿਦਿਆਰਥੀਆ ਨੇ ਹੱਲ ਕੱਢਿਆ ਹੈl

ਵਿਦਿਆਰਥੀਆ ਨੇ ਬਣਾਇਆ AC ਹੈਲਮੇਟ

ਆਈਆਈਏਐੱਮ ਦੇ ਵਿਦਿਆਰਥੀਆ ਨੇ ਟ੍ਰੈਫਿਕ ਪੁਲਿਸ ਲਈ ਖਾਸਤੌਰ 'ਤੇ ਡਿਜ਼ਾਇਨ ਕਰਕੇ ਹੈਲਮੇਟ ਬਣਾਇਆ ਹੈl ਇਸ ਹੈਲਮੇਟ ਵਿੱਚ AC ਦੀ ਸੁਵਿਧਾ ਹੈl ਜਿਸ ਨਾਲ ਹੈਲਮੇਟ ਪਾਉਣ ਤੋਂ ਬਾਅਦ ਸਿਰ ਨੂੰ ਠੰਡੀ ਹਵਾ ਲੱਗਦੀ ਹੈ ਅਤੇ ਗਰਮੀ ਪਰੇਸ਼ਾਨ ਨਹੀਂ ਕਰਦੀ ਹੈl

ਵਡੋਦਰਾ ਟ੍ਰੈਫਿਕ ਪੁਲਿਸ ਕਰ ਰਹੀ ਉਪਯੋਗ

ਇਸ ਤਰ੍ਹਾਂ ਦੇ ਖਾਸ ਹੈਲਮੇਟ ਦਾ ਵਡੋਦਰਾ ਪੁਲਿਸ ਉਪਯੋਗ ਕਰ ਰਹੀ ਹੈl ਟ੍ਰੈਫਿਕ ਪੁਲਿਸ ਨੇ ਕਰਮਚਾਰੀਆਂ ਨੂੰ 450 ਹੈਲਮੇਟ ਦਿੱਤੇ ਹਨl

ਕਿਸ ਤਰ੍ਹਾਂ ਕਰਨਗੇ ਕੰਮ

ਟ੍ਰੈਫਿਕ ਪੁਲਿਸ ਦੇ ਹੈਲਮੇਟ ਡਿਜ਼ਾਇਨ ਵਿੱਚ AC ਲੱਗਿਆ ਹੈl ਜੋ ਬੈਟਰੀ ਨਾਲ ਚਲਾਇਆ ਜਾਂਦਾ ਹੈ l ਇਸ ਵਿੱਚ ਇੱਕ ਮਸ਼ੀਨ ਹੈl ਜੋ ਬਾਹਰ ਤੋਂ ਹਵਾ ਖਿੱਚ ਕੇ ਠੰਡੀ ਕਰਨ ਤੋਂ ਬਾਅਦ ਹੈਲਮੇਟ ਵਿੱਚ ਭੇਜਦੀ ਹੈ l AC ਹੈਲਮੇਟ ਨਾਲ ਬੈਲਟ ਵੀ ਹੈ ਜੋ ਕਮਰ 'ਤੇ ਬੰਨ੍ਹੀ ਜਾਂਦੀ ਹੈ l ਇਸ ਵਿੱਚ ਇੱਕ ਛੋਟੀ ਬੈਟਰੀ ਹੈ ਜਿਸ ਨਾਲ ਹੈਲਮੇਟ ਵਿੱਚ ਲੱਗੀ ਕੂਲਿੰਗ ਯੂਨਿਟ ਨੂੰ ਪਾਵਰ ਸਪਲਾਈ ਮਿਲਦੀ ਹੈl

ਗਰਮੀਆਂ ਵਿੱਚ ਹੁੰਦੀ ਹੈ ਪਰੇਸ਼ਾਨੀ

ਦੇਸ਼ ਭਰ ਦੇ ਕਈ ਰਾਜਾਂ ਵਿੱਚ ਹਰ ਸਾਲ ਤੇਜ਼ ਗਰਮੀ ਹੁੰਦੀ ਹੈl ਜਿਸ ਦੀ ਵਜ੍ਹਾ ਨਾਲ ਪੁਲਿਸ ਕਰਮਚਾਰੀਆ ਨੂੰ ਕਾਫ਼ੀ ਪਰੇਸ਼ਾਨੀ ਹੁੰਦੀ ਹੈl ਇਸ ਸਾਲ ਵੀ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਅਪ੍ਰੈਲ ਤੋਂ ਜੂਨ ਤੱਕ ਦੇਸ਼ ਦੇ ਜ਼ਿਆਦਾ ਰਾਜਾਂ ਵਿੱਚ ਤੇਜ਼ ਗਰਮੀ ਪੈ ਸਕਦੀ ਹੈl ਤੇਜ਼ ਗਰਮੀ ਨਾਲ ਕਈ ਵਾਰ ਹੀਟ ਸਟਰੋਕ ਦਾ ਖਤਰਾ ਵੱਧ ਹੁੰਦਾ ਹੈl ਇਸ ਤਰ੍ਹਾਂ ਦੇ ਹੈਲਮੇਟ ਨਾਲ ਗਰਮੀ ਵਿੱਚ ਸਟਰੋਕ ਤੋਂ ਬਚਿਆ ਜਾ ਸਕਦਾ ਹੈl

More India News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟIndia News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟ

ਸੰਤਾ-ਬੰਤਾ ਹੋਵੇ ਜਾਂ 12 ਵਜੇ ਦਾ ਕਾਮੇਡੀ ਵਿਅੰਗ। ਇਨ੍ਹਾਂ ਨੂੰ ਕਥਿਤ ਤੌਰ 'ਤੇ ਸਿੱਖ ਕੌਮ ਦਾ ਮਜ਼ਾਕ ਉਡਾਉਂਦੇ ਦੇਖਿਆ ਗਿਆ ਹੈ। ਇਸ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਵੀਰਵਾਰ ਨੂੰ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਕੀਤੀ। ਪਟੀਸ਼ਨਰ ਹਰਵਿੰਦਰ ਨੇ ਅਦਾਲਤ ਦੇ ਕਮਰੇ ਵਿੱਚ ਉਸ ਨਾਲ

22 Nov 2024

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟIndia News

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟ

ਖੇਡਾਂ ਨੂੰ ਜ਼ਮੀਨੀ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਵੱਡੇ ਪ੍ਰੋਜੈਕਟ 'ਖੇਲੋ ਇੰਡੀਆ' ਨੂੰ ਇਕ ਵਾਰ ਫਿਰ ਕੇਂਦਰੀ ਬਜਟ 'ਚ ਖੇਡ ਮੰਤਰਾਲੇ ਲਈ ਸਭ ਤੋਂ ਜ਼ਿਆਦਾ ਰਾਸ਼ੀ ਅਲਾਟ ਕੀਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਮੰਗਲਵਾਰ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਖੇਡ ਮੰਤਰਾਲੇ ਲਈ 3,442.32 ਕਰੋੜ ਰੁਪਏ ਵਿੱਚੋਂ 900 ਕਰੋੜ ਰੁਪਏ ਖੇਲੋ ਇੰਡੀਆ ਲਈ

24 Jul 2024

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..India News

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..

ਸ਼ੰਭੂ ਬਾਰਡਰ ਨੂੰ ਖੋਲ੍ਹਣ ਦੇ ਹੁਕਮ ਦੀ ਪਾਲਣਾ ਨਾ ਕਰਨ ’ਤੇ ਪਟੀਸ਼ਨਰ ਤੇ ਵਕੀਲ ਉਦੈ ਪ੍ਰਤਾਪ ਸਿੰਘ ਵੱਲੋਂ ਹਾਈ ਕੋਰਟ ਰਾਹੀਂ ਹਰਿਆਣਾ ਦੇ ਮੁੱਖ ਸਕੱਤਰ ਟੀ. ਵੀ. ਐੱਸ. ਐੱਨ. ਪ੍ਰਸਾਦ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 10 ਜੁਲਾਈ ਨੂੰ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਰਾਸ਼

19 Jul 2024

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀIndia News

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀ

ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਵਿੱਚ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਜਵਾਬ ਦਿੱਤਾ ਹੈ ਕਿ ਉਨ੍ਹਾਂ ਨੇ ਮਜੀਠੀਆ ਨੂੰ ਪੁੱਛਗਿੱਛ ਲਈ ਭੇਜੇ ਸੰਮਨ ਵਾਪਸ ਲੈ ਲਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਪਿਛਲੇ ਮਹੀਨੇ ਐਸ

8 Jul 2024

Radio Spice Live