Radio Spice

India News

ਚੰਡੀਗੜ੍ਹ ਨਗਰ ਨਿਗਮ ਦੀ ਬੈਠਕ ‘ਚ ਹੰਗਾਮਾ, ਅਨੂਪ ਗੁਪਤਾ ‘ਤੇ ਭੜਕੇ ਵਿਰੋਧੀ ਕੌਂਸਲਰ, ਬੋਲੇ- ‘ਫਲਾਪ ਮੇਅਰ’India News

ਚੰਡੀਗੜ੍ਹ ਨਗਰ ਨਿਗਮ ਦੀ ਬੈਠਕ ‘ਚ ਹੰਗਾਮਾ, ਅਨੂਪ ਗੁਪਤਾ ‘ਤੇ ਭੜਕੇ ਵਿਰੋਧੀ ਕੌਂਸਲਰ, ਬੋਲੇ- ‘ਫਲਾਪ ਮੇਅਰ’

ਚੰਡੀਗੜ੍ਹ ਨਗਰ ਨਿਗਮ ਦੀ 330ਵੀਂ ਮੀਟਿੰਗ ਅੱਜ ਸ਼ੁਰੂ ਹੋ ਗਈ ਹੈ। ਚੰਡੀਗੜ੍ਹ ਦੇ ਮੇਅਰ ਅਨੂਪ ਗੁਪਤਾ ਦੇ ਕਾਰਜਕਾਲ ਦੀ ਇਹ ਆਖਰੀ ਮੀਟਿੰਗ ਹੈ। ਮੀਟਿੰਗ ਸ਼ੁਰੂ ਹੁੰਦੇ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਸਦਨ ਵਿੱਚ ਹੰਗਾਮਾ ਕਰ ਦਿੱਤਾ। ਵਿਰੋਧੀ ਕੌਂਸਲਰਾਂ ਦੀ ਤਰਫੋਂ ਅਨੂਪ ਗੁਪਤਾ ਨੂੰ ਹੁਣ ਤੱਕ ਦਾ ਸਭ ਤੋਂ ਫਲਾਪ ਮੇਅਰ ਦੱਸਿਆ ਗਿਆ ਹੈ। ਕੌਂਸਲਰਾਂ ਦਾ ਦੋ

9 Jan 2024

ਪਰੇਡ ਤੋਂ ਪੰਜਾਬ ਦੀ ਝਾਕੀ ਹਟੀ ਤਾਂ CM ਮਾਨ ਨੇ ਲਿਆ ਵੱਡਾ ਫੈਸਲਾ, ਸੂਬਾ ਸਰਕਾਰ ਨੇ 9 ਝਾਕੀਆਂ ਕੀਤੀਆਂ ਤਿਆਰIndia News

ਪਰੇਡ ਤੋਂ ਪੰਜਾਬ ਦੀ ਝਾਕੀ ਹਟੀ ਤਾਂ CM ਮਾਨ ਨੇ ਲਿਆ ਵੱਡਾ ਫੈਸਲਾ, ਸੂਬਾ ਸਰਕਾਰ ਨੇ 9 ਝਾਕੀਆਂ ਕੀਤੀਆਂ ਤਿਆਰ

ਕੇਂਦਰ ਦੀ ਵਿਕਾਸ ਭਾਰਤ ਸੰਕਲਪ ਯਾਤਰਾ ਦੀ ਤਰਜ਼ 'ਤੇ ਸੂਬਾ ਸਰਕਾਰ ਨੇ ਭਾਵਨਾਤਮਕ ਕਾਰਡ ਖੇਡਿਆ ਹੈ। ਕੇਂਦਰ ਵੱਲੋਂ ਗਣਤੰਤਰ ਦਿਵਸ ਸਮਾਗਮਾਂ 'ਚ ਪੰਜਾਬ ਦੀ ਝਾਂਕੀ ਨੂੰ ਰੱਦ ਕਰਨ ਤੋਂ ਬਾਅਦ ਹੁਣ ਸੂਬਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਤਕ ਸੂਬੇ ਨਾਲ ਸਬੰਧਤ ਝਾਂਕੀਆਂ ਪੰਜਾਬ ਦੇ ਹਰ ਪਿੰਡ, ਗਲੀ-ਮੁਹੱਲੇ 'ਚ ਘੁੰਮਣਗੀਆਂ। ਸਰਕਾਰ ਵੱਲੋਂ ਨੌਂ ਝਾ

9 Jan 2024

Apple Vision Pro ਲਈ ਖ਼ਤਮ ਹੋਣ ਜਾ ਰਿਹਾ ਇੰਤਜ਼ਾਰ, 2 ਫਰਵਰੀ ਤੋਂ ਹੋਵੇਗੀ ਖਰੀਦਦਾਰੀ ਲਈ ਪੇਸ਼India News

Apple Vision Pro ਲਈ ਖ਼ਤਮ ਹੋਣ ਜਾ ਰਿਹਾ ਇੰਤਜ਼ਾਰ, 2 ਫਰਵਰੀ ਤੋਂ ਹੋਵੇਗੀ ਖਰੀਦਦਾਰੀ ਲਈ ਪੇਸ਼

ਐਪਲ ਨੇ ਐਪਲ ਵਿਜ਼ਨ ਪ੍ਰੋ ਹੈਡਸੈੱਟ ਨੂੰ ਲੈ ਕੇ ਨਵਾਂ ਅਪਡੇਟ ਜਾਰੀ ਕੀਤਾ ਹੈ। Apple Vision Pro ਦੀ ਪ੍ਰੀ-ਬੁਕਿੰਗ ਤੇ ਪਹਿਲੀ ਸੇਲ ਸਬੰਧੀ ਜਾਣਕਾਰੀ ਆ ਗਈ ਹੈ। ਹੈੱਡਸੈੱਟ ਤੋਂ ਇਲਾਵਾ ਕੰਪਨੀ ਨੇ ਅਸੈਸਰੀਜ਼ ਤੇ ਪ੍ਰਿਸਕ੍ਰਿਪਸ਼ਨ ਲੈਂਸ ਬਾਰੇ ਵੀ ਜਾਣਕਾਰੀ ਦਿੱਤੀ ਹੈ। ਕਦੋਂ ਸ਼ੁਰੂ ਹੋਵੇਗੀ ਪ੍ਰੀ-ਬੁਕਿੰਗ ? ਤਾਜ਼ਾ ਅਪਡੇਟ ਅਨੁਸਾਰ ਐਪਲ ਵਿਜ਼ਨ ਪ੍ਰੋ ਹੈੱਡਸੈੱਟ 2 ਫਰਵਰੀ

9 Jan 2024

ਭਾਰਤ ਵਿਰੋਧੀ ਬਿਆਨ ਤੋਂ ਬਾਅਦ ਹੁਣ ਮਾਲਦੀਵ ਦੀ ਰਾਜਨੀਤੀ 'ਚ ਆਇਆ ਭੂਚਾਲ, ਰਾਸ਼ਟਰਪਤੀ ਮੁਇਜ਼ੂ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀIndia News

ਭਾਰਤ ਵਿਰੋਧੀ ਬਿਆਨ ਤੋਂ ਬਾਅਦ ਹੁਣ ਮਾਲਦੀਵ ਦੀ ਰਾਜਨੀਤੀ 'ਚ ਆਇਆ ਭੂਚਾਲ, ਰਾਸ਼ਟਰਪਤੀ ਮੁਇਜ਼ੂ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਨਾਗਰਿਕਾਂ 'ਤੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਹੁਣ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਦੀਆਂ ਮੁਸ਼ਕਲਾਂ ਵਧਾ ਸਕਦੀ ਹੈ। ਵਿਰੋਧੀ ਇਸ ਦਾ ਫ਼ਾਇਦਾ ਉਠਾਉਂਦੇ ਹੋਏ ਹੁਣ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੂੰ ਸੱਤਾ ਤੋਂ ਹਟਾਉਣ ਵਿਚ ਲੱਗ ਗਈ ਹੈ। ਮਾਲਦੀਵ ਵਿਚ ਸੰਸਦੀ ਘੱਟ ਗਿਣਤੀ ਨੇਤਾ ਅਲੀ ਅਜ਼ੀਮ ਨੇ ਸੋਮਵਾਰ ਨੂੰ ਰਾਸ਼ਟਰਪਤੀ ਮੁ

9 Jan 2024

ਨਵੇਂ ਨਿਯਮਾਂ ਤੋਂ ਬਾਅਦ ਖੁਸ਼ੀ ਨਾਲ ਉਡਾਣ ਭਰਨਗੇ ਪਾਇਲਟ, ਸਰਕਾਰ ਦੇ ਇਸ ਫ਼ੈਸਲੇ ਨੇ ਕਰੂ ਮੈਂਬਰਾਂ ਨੂੰ ਦਿੱਤਾ ਸੁੱਖ ਦਾ ਸਾਹIndia News

ਨਵੇਂ ਨਿਯਮਾਂ ਤੋਂ ਬਾਅਦ ਖੁਸ਼ੀ ਨਾਲ ਉਡਾਣ ਭਰਨਗੇ ਪਾਇਲਟ, ਸਰਕਾਰ ਦੇ ਇਸ ਫ਼ੈਸਲੇ ਨੇ ਕਰੂ ਮੈਂਬਰਾਂ ਨੂੰ ਦਿੱਤਾ ਸੁੱਖ ਦਾ ਸਾਹ

ਜਹਾਜ਼ ਦੇ ਪਾਇਲਟਾਂ ਤੇ ਚਾਲਕ ਦਲ ਦੇ ਮੈਂਬਰਾਂ (ਕਰੂ) ਦੀ ਥਕਾਵਟ ਨੂੰ ਲੈ ਕੇ ਚਿੰਤਾਵਾਂ ਵਿਚਾਲੇ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਸੋਮਵਾਰ ਨੂੰ ਉਡਾਣ ਦੇ ਚਾਲਕ ਦਲ ਦੇ ਮੈਂਬਰਾਂ ਦੀ ਸੇਵਾ ਨਾਲ ਸਬੰਧਤ ਨਵੇਂ ਨਿਯਮ ਜਾਰੀ ਕਰ ਦਿੱਤੇ। ਇਸਦੇ ਮੁਤਾਬਕ ਉਡਾਣਾਂ ’ਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਹੁਣ ਹਰ ਹਫਤੇ 48 ਘੰਟਿਆਂ ਦਾ ਆਰਾਮ ਦੇਣਾ ਪਵੇਗਾ। ਉਨ

9 Jan 2024

ਪ੍ਰਧਾਨ ਬਾਰੇ ਵਿਵਾਦ ਨੂੰ ਲੈ ਕੇ ਕੈਲਗਰੀ ਸਥਿਤ ਗੁਰਦੁਆਰੇ ’ਚ ਝੜਪ, ਚਾਰ ਲੋਕ ਹੋਏ ਜ਼ਖ਼ਮੀIndia News

ਪ੍ਰਧਾਨ ਬਾਰੇ ਵਿਵਾਦ ਨੂੰ ਲੈ ਕੇ ਕੈਲਗਰੀ ਸਥਿਤ ਗੁਰਦੁਆਰੇ ’ਚ ਝੜਪ, ਚਾਰ ਲੋਕ ਹੋਏ ਜ਼ਖ਼ਮੀ

ਕੈਲਗਰੀ ਸਥਿਤ ਦਸਮੇਸ਼ ਕਲਚਰ ਸੈਂਟਰ ’ਚ ਐਤਵਾਰ ਰਾਤ ਨੂੰ ਦੋ ਧਿਰਾਂ ਵਿਚਕਾਰ ਝੜਪ ਹੋ ਗਈ ਜਿਸ ਕਾਰਨ ਚਾਰ ਸਿੱਖ ਜ਼ਖ਼ਮੀ ਹੋ ਗਏ। ਉੱਤਰ-ਪੂਰਬੀ ਕੈਲਗਰੀ ’ਚ ਸਥਿਤ ਗੁਰਦੁਆਰੇ ਸਾਹਮਣੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਸਿੱਖਾਂ ਅਤੇ ਗੁਰਦੁਆਰਾ ਪ੍ਰਬੰਧਨ ਵਿਚਕਾਰ ਹਿੰਸਾ ਭੜਕਣ ਤੋਂ ਬਾਅਦ ਰਾਤ ਕਰੀਬ 9 ਵਜੇ ਅਧਿਕਾਰੀਆਂ ਨੂੰ ਸਿੱਖ ਮੰਦਰ ਬੁਲਾਇਆ ਗਿਆ। ਪੁਲਿਸ ਨੇ ਸਥਾਨਕ ਮੀਡ

9 Jan 2024

ਜਾਣੋ ਕਿਉਂ ਤੇ ਕਿਵੇਂ ਸ਼ੁਰੂ ਹੋਇਆ ਮਾਲਦੀਵ ਵਿਵਾਦ, PM ਮੋਦੀ ਖ਼ਿਲਾਫ਼ ਮੰਤਰੀਆਂ ਨੂੰ ਟਿੱਪਣੀ ਕਰਨੀ ਪਈ ਭਾਰੀ, ਰੱਦ ਹੋਈ ਹੋਟਲ ਬੁਕਿੰਗ ਤੇ ਹਵਾਈ ਟਿਕਟਾਂIndia News

ਜਾਣੋ ਕਿਉਂ ਤੇ ਕਿਵੇਂ ਸ਼ੁਰੂ ਹੋਇਆ ਮਾਲਦੀਵ ਵਿਵਾਦ, PM ਮੋਦੀ ਖ਼ਿਲਾਫ਼ ਮੰਤਰੀਆਂ ਨੂੰ ਟਿੱਪਣੀ ਕਰਨੀ ਪਈ ਭਾਰੀ, ਰੱਦ ਹੋਈ ਹੋਟਲ ਬੁਕਿੰਗ ਤੇ ਹਵਾਈ ਟਿਕਟਾਂ

ਭਾਰਤ ਅਤੇ ਮਾਲਦੀਵ ਜਾਰੀ ਵਿਵਾਦ ਦਰਮਿਆਨ ਮਾਲਦੀਵ ਸਰਕਾਰ ਵਲੋਂ ਆਪਣੇ ਤਿੰਨ ਮੰਤਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ। ਨਾਲ ਹੀ ਮਾਲਦੀਵ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਟਿੱਪਣੀਆਂ ਲਈ ਜ਼ਿੰਮੇਵਾਰ ਸਾਰੇ ਸਰਕਾਰੀ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਸ਼ੁਰੂ ਹੋਇਆ ਇਹ ਵਿਵਾਦ ਪੀ.ਐੱਮ. ਮੋਦੀ ਦਾ ਲਕਸ਼ਦੀਪ ਦੌਰਾ ਦਰਅਸ

9 Jan 2024

ਤੁਹਾਡੇ ਕੋਲ ਅਜੇ ਵੀ ਹਨ 2,000 ਰੁਪਏ ਦੇ ਨੋਟ, ਇਸ ਤਰੀਕੇ ਨਾਲ ਹੁਣ ਜਲਦੀ ਹੀ ਬਦਲ ਜਾਣਗੇ ਨੋਟIndia News

ਤੁਹਾਡੇ ਕੋਲ ਅਜੇ ਵੀ ਹਨ 2,000 ਰੁਪਏ ਦੇ ਨੋਟ, ਇਸ ਤਰੀਕੇ ਨਾਲ ਹੁਣ ਜਲਦੀ ਹੀ ਬਦਲ ਜਾਣਗੇ ਨੋਟ

ਭਾਰਤੀ ਰਿਜ਼ਰਵ ਬੈਂਕ ਨੇ 18 ਮਈ ਨੂੰ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਸੀ ਕਿ 2,000 ਰੁਪਏ ਦੇ ਨੋਟ ਨੂੰ ਚਲਣ ਤੋਂ ਬਾਹਰ ਕਰ ਦਿੱਤਾ ਗਿਆ ਹੈ। ਲੋਕਾਂ ਕੋਲ ਨੋਟ ਬਦਲਣ ਲਈ 7 ਅਕਤੂਬਰ 2023 ਤੱਕ ਦਾ ਸਮਾਂ ਸੀ। ਜੇਕਰ ਕਿਸੇ ਵਿਅਕਤੀ ਕੋਲ ਅਜੇ ਵੀ 2,000 ਰੁਪਏ ਦੇ ਨੋਟ ਹਨ, ਤਾਂ ਉਹ ਇਸਨੂੰ ਆਸਾਨੀ ਨਾਲ ਬਦਲ ਸਕਦਾ ਹੈ। ਆਰਬੀਆਈ ਨੇ ਨੋਟ ਐਕਸਚੇਂਜ ਨੂੰ ਲੈ ਕੇ ਇੱਕ ਅਪਡੇਟ ਦਿੱਤੀ

8 Jan 2024

Whatsapp ‘ਤੇ ਆਇਆ ਆਡੀਓ ਨੋਟ? ਬਿਨਾਂ ਪਲੇਅ ਬਟਨ ਦਬਾਏ ਵੀ ਪੜ੍ਹ ਸਕਦੇ ਹੋ Text ਮੈਸੇਜIndia News

Whatsapp ‘ਤੇ ਆਇਆ ਆਡੀਓ ਨੋਟ? ਬਿਨਾਂ ਪਲੇਅ ਬਟਨ ਦਬਾਏ ਵੀ ਪੜ੍ਹ ਸਕਦੇ ਹੋ Text ਮੈਸੇਜ

ਜੇ ਤੁਸੀਂ ਇੰਸਟੈਂਟ ਮੈਸੇਜਿੰਗ ਐਪ WhatsApp ਦੀ ਵਰਤੋਂ ਕਰਦੇ ਹੋ ਤਾਂ ਇਹ ਜਾਣਕਾਰੀ ਤੁਹਾਨੂੰ ਹੈਰਾਨ ਕਰ ਦੇਵੇਗੀ। ਹੁਣ ਤੁਸੀਂ ਪਲੇ ਬਟਨ ਨੂੰ ਦਬਾਏ ਬਿਨਾਂ ਵਟਸਐਪ ‘ਤੇ ਆਏ ਆਡੀਓ ਨੋਟ ਨੂੰ ਸੁਣ ਸਕਦੇ ਹੋ। ਇੰਨਾ ਹੀ ਨਹੀਂ, ਤੁਹਾਨੂੰ ਸਾਰਿਆਂ ਦੇ ਸਾਹਮਣੇ ਆਡੀਓ ਸੰਦੇਸ਼ ਸੁਣਨ ਦਾ ਰਿਸਕ ਵੀ ਨਹੀਂ ਲੈਣਾ ਪਏਗਾ, ਹੁਣ ਤੁਸੀਂ ਸੋਚ ਰਹੇ ਕਿ ਇਹ ਕਿਵੇਂ ਹੋਵੇਗਾ? ਆਖ਼ਰ ਤੁਹਾਨੂੰ

7 Jan 2024

ਹਰਿਆਣਾ 'ਚ ਆਲੂ ਦੇ ਬੂਟਿਆਂ 'ਤੇ ਉੱਗੇ ਟਮਾਟਰ, ਦੱਸਿਆ ਕੁਦਰਤ ਦਾ ਚਮਤਕਾਰ, ਕਿਹਾ "ਇਹ ਟੋਮੇਟੋ ਨਹੀਂ ਸਗੋਂ ਪੋਮੇਟੋIndia News

ਹਰਿਆਣਾ 'ਚ ਆਲੂ ਦੇ ਬੂਟਿਆਂ 'ਤੇ ਉੱਗੇ ਟਮਾਟਰ, ਦੱਸਿਆ ਕੁਦਰਤ ਦਾ ਚਮਤਕਾਰ, ਕਿਹਾ "ਇਹ ਟੋਮੇਟੋ ਨਹੀਂ ਸਗੋਂ ਪੋਮੇਟੋ

ਹਰਿਆਣਾ ਦੇ ਚਰਖੀ ਦਾਦਰੀ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਖੇਤ ਵਿੱਚ ਆਲੂਆਂ ਦੇ ਪੌਦਿਆਂ ਦੇ ਹੇਠਾਂ ਆਲੂ ਤੇ ਉਪਰ ਟਮਾਟਰ ਲੱਗੇ ਹੋਏ ਹਨ। ਇਸ ਬਾਰੇ ਪਤਾ ਚੱਲਦੇ ਹੀ ਲੋਕ ਪੌਦੇ ਦੇਖਣ ਲਈ ਪਿੰਡ ਰਾਨੀਲਾ ਬਾਸ ਦੇ ਖੇਤਾਂ ਵਿੱਚ ਪਹੁੰਚ ਰਹੇ ਹਨ। ਲੋਕ ਇਸ ਨੂੰ ਕੁਦਰਤ ਦਾ ਚਮਤਕਾਰ ਕਹਿ ਰਹੇ ਹਨ। ਕਿਸਾਨ ਦਾ ਕਹਿਣਾ ਹੈ ਕਿ ਉਹ ਹਰ ਵਾਰ ਆਲੂ ਬੀਜਦਾ ਹੈ ਪਰ ਅਜਿਹਾ

7 Jan 2024

1 ਮਾਰਚ ਤੋਂ ਹੋ ਰਿਹੈ GST ਨਿਯਮਾਂ 'ਚ ਵੱਡਾ ਬਦਲਾਅ! ਈ-ਵੇਅ ਬਿੱਲ ਜਨਰੇਟ ਕਰਨ ਲਈ ਜ਼ਰੂਰੀ ਹੋਵੇਗੀ ਇਹ ਚੀਜ਼India News

1 ਮਾਰਚ ਤੋਂ ਹੋ ਰਿਹੈ GST ਨਿਯਮਾਂ 'ਚ ਵੱਡਾ ਬਦਲਾਅ! ਈ-ਵੇਅ ਬਿੱਲ ਜਨਰੇਟ ਕਰਨ ਲਈ ਜ਼ਰੂਰੀ ਹੋਵੇਗੀ ਇਹ ਚੀਜ਼

ਕੇਂਦਰ ਸਰਕਾਰ ਨੇ ਜੀਐਸਟੀ ਨਿਯਮਾਂ (GST Rules Changing From 1 March 2024) ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ। ਹੁਣ 5 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀ ਬਿਨਾਂ ਈ-ਚਾਲਾਨ (e-Invoice) ਦੇ ਈ-ਵੇਅ ਬਿੱਲ (e way Bill) ਨਹੀਂ ਬਣਾ ਸਕਣਗੇ। ਗੁਡਸ ਐਂਡ ਸਰਵਿਸਿਜ਼ ਟੈਕਸ (GST) ਦੇ ਨਿਯਮਾਂ ਦੇ ਮੁਤਾਬਕ, ਵਪਾਰੀਆਂ ਨੂੰ 50,000 ਰੁਪਏ ਤੋਂ ਜ਼

7 Jan 2024

LG ਨੇ ਪੇਸ਼ ਕੀਤਾ ਇਨਸਾਨਾਂ ਵਾਂਗ ਕੰਮ ਕਰਨ ਵਾਲਾ AI Robot, ਜਾਣੋ ਇਸ ਵਿਚ ਕੀ ਦਿੱਤੇ ਗਏ ਹਨ ਫੀਚਰਜ਼India News

LG ਨੇ ਪੇਸ਼ ਕੀਤਾ ਇਨਸਾਨਾਂ ਵਾਂਗ ਕੰਮ ਕਰਨ ਵਾਲਾ AI Robot, ਜਾਣੋ ਇਸ ਵਿਚ ਕੀ ਦਿੱਤੇ ਗਏ ਹਨ ਫੀਚਰਜ਼

ਬੇਸ਼ਕ ਦੱਖਣੀ ਕੋਰੀਆ ਦੀ ਇਲੈਕਟ੍ਰੋਨਿਕਸ ਕੰਪਨੀ LG ਹੁਣ ਸਮਾਰਟਫ਼ੋਨ ਨਹੀਂ ਬਣਾਉਂਦੀ। ਪਰ ਸਮੇਂ-ਸਮੇਂ 'ਤੇ ਨਵੇਂ ਗੈਜੇਟਸ ਆਉਂਦੇ ਰਹਿੰਦੇ ਹਨ। ਹਾਲ ਹੀ 'ਚ LG ਨੇ CES 2024 'ਚ ਇਕ ਵਿਸ਼ੇਸ਼ ਕਿਸਮ ਦਾ ਰੋਬੋਟ (LG AI Robot) ਪੇਸ਼ ਕੀਤਾ ਹੈ। ਇਸ ਨੂੰ LG ਵੱਲੋਂ AI ਏਜੰਟ ਦੇ ਨਾਮ ਹੇਠ ਲਿਆਂਦਾ ਗਿਆ ਹੈ। ਆਓ ਜਾਣਦੇ ਹਾਂ ਇਸ ਰੋਬੋਟ 'ਚ ਕੀ ਖਾਸ ਹੈ। LG ਦੇ AI ਰੋਬੋਟ ਦ

6 Jan 2024

Radio Spice Live