Radio Spice

India News

ਸੁਰੰਗ 'ਚ ਫਸੇ 41 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਭਾਰਤੀ ਫੌਜ ਸ਼ੁਰੂ ਕਰੇਗੀ ਮੈਨੂਅਲ ਡ੍ਰੀਲਿੰਗIndia News

ਸੁਰੰਗ 'ਚ ਫਸੇ 41 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਭਾਰਤੀ ਫੌਜ ਸ਼ੁਰੂ ਕਰੇਗੀ ਮੈਨੂਅਲ ਡ੍ਰੀਲਿੰਗ

ਉੱਤਰਾਖੰਡ ਦੇ ਉੱਤਰਕਾਸ਼ੀ 'ਚ ਬਣੀ ਸਿਲਕਿਆਰਾ ਸੁਰੰਗ 'ਚ 41 ਮਜ਼ਦੂਰਾਂ ਦੀ ਜਾਨ ਖਤਰੇ ਵਿੱਚ ਹੈ। ਉਨ੍ਹਾਂ ਨੂੰ ਸੁਰੱਖਿਅਤ ਕੱਢਣ ਦੇ ਯਤਨ ਪਿਛਲੇ 14 ਦਿਨਾਂ ਤੋਂ ਜਾਰੀ ਹਨ। ਉੱਥੇ ਹੀ ਇਸ ਬਚਾਅ ਕਾਰਜ ਵਿੱਚ ਹੁਣ ਭਾਰਤੀ ਫੌਜ ਦੇ ਮਦਰਾਸ ਸੈਪਰਸ ਦੇ ਜਵਾਨ ਵੀ ਸ਼ਾਮਲ ਹੋ ਗਏ ਹਨ। ਇਹ ਸੈਨਿਕ, ਕੁਝ ਨਾਗਰਿਕਾਂ ਦੇ ਨਾਲ, ਹੱਥੀਂ ਡਰਿਲਿੰਗ ਦਾ ਕੰਮ ਕਰਨਗੇ। ਇਸ ਦੇ ਲਈ ਕੁੱਲ 20 ਵਿ

26 Nov 2023

ਖੱਡ 'ਚ ਡਿੱਗੀ ਕਾਰ, ਫਰਿਸ਼ਤਾ ਬਣ ਕੇ ਪਹੁੰਚੇ ਮੁਹੰਮਦ ਸ਼ਮੀ, ਬਚਾਈ ਵਿਅਕਤੀ ਦੀ ਜਾਨIndia News

ਖੱਡ 'ਚ ਡਿੱਗੀ ਕਾਰ, ਫਰਿਸ਼ਤਾ ਬਣ ਕੇ ਪਹੁੰਚੇ ਮੁਹੰਮਦ ਸ਼ਮੀ, ਬਚਾਈ ਵਿਅਕਤੀ ਦੀ ਜਾਨ

48 ਸਾਲ ਪੁਰਾਣੇ ਵਨਡੇ ਵਿਸ਼ਵ ਕੱਪ ਇਤਿਹਾਸ 'ਚ ਸਭ ਤੋਂ ਤੇਜ਼ 50 ਵਿਕਟਾਂ ਲੈਣ ਵਾਲੇ ਭਾਰਤੀ ਦਿੱਗਜ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਪੂਰੇ ਟੂਰਨਾਮੈਂਟ 'ਚ ਦਬਦਬਾ ਬਣਾਇਆ। ਮੈਦਾਨ ਦੇ ਅੰਦਰ ਬੱਲੇਬਾਜ਼ਾਂ ਵਿੱਚ ਡਰ ਪੈਦਾ ਕਰਨ ਵਾਲੇ ਸ਼ਮੀ ਮੈਦਾਨ ਦੇ ਬਾਹਰ ਵੀ ਕਿਸੇ ਹੀਰੋ ਤੋਂ ਘੱਟ ਨਹੀਂ ਹਨ। ਸ਼ਮੀ ਨੇ ਸ਼ਨੀਵਾਰ ਨੂੰ ਨੈਨੀਤਾਲ ਦੇ ਕੋਲ ਅਜਿਹਾ ਹੀ ਕੁਝ ਕੀਤਾ, ਜਿਸ ਕਾਰਨ

26 Nov 2023

PM ਮੋਦੀ ਦੀ ਸੁਰੱਖਿਆ 'ਚ ਉਕਾਈ ਮਾਮਲੇ 'ਚ SP, ਦੋ DSP ਸਮੇਤ ਇਹ 7 ਅਧਿਕਾਰੀ ਮੁਅੱਤਲIndia News

PM ਮੋਦੀ ਦੀ ਸੁਰੱਖਿਆ 'ਚ ਉਕਾਈ ਮਾਮਲੇ 'ਚ SP, ਦੋ DSP ਸਮੇਤ ਇਹ 7 ਅਧਿਕਾਰੀ ਮੁਅੱਤਲ

ਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਉਕਾਈ ਦੇ ਮਾਮਲੇ ’ਚ ਫਿਰੋਜ਼ਪੁਰ ਦੇ ਤੱਤਕਾਲੀ ਐੱਸਪੀ (ਆਪ੍ਰੇਸ਼ਨ) ਗੁਰਵਿੰਦਰ ਸਿੰਘ ਸਮੇਤ ਸੱਤ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਡਿਊਟੀ ’ਚ ਕੁਤਾਹੀ ਵਰਤਣ ਦੇ ਦੋਸ਼ ’ਚ ਮੁਅੱਤਲ ਕੀਤੇ ਗਏ ਹੋਰਨਾਂ ਅਧਿਕਾਰੀਆਂ ’ਚ ਦੋ ਡੀਐੱਸਪੀਜ਼, ਤਿੰਨ ਇੰਸਪੈਕਟਰ ਤੇ ਇਕ ਏਐੱਸਆਈ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪੰਜ ਫਰਵਰੀ

26 Nov 2023

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੜਾਕੂ ਜਹਾਜ਼ ਤੇਜਸ 'ਚ ਭਰੀ ਉਡਾਣ, ਕਿਹਾ- ਅਸੀਂ ਕਿਸੇ ਤੋਂ ਘੱਟ ਨਹੀਂIndia News

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੜਾਕੂ ਜਹਾਜ਼ ਤੇਜਸ 'ਚ ਭਰੀ ਉਡਾਣ, ਕਿਹਾ- ਅਸੀਂ ਕਿਸੇ ਤੋਂ ਘੱਟ ਨਹੀਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਂਗਲੁਰੂ ਵਿੱਚ ਲੜਾਕੂ ਜਹਾਜ਼ ਤੇਜਸ ਵਿੱਚ ਉਡਾਣ ਭਰੀ। ਉਨ੍ਹਾਂ ਨੇ ਸ਼ਨੀਵਾਰ (25 ਨਵੰਬਰ 2023) ਨੂੰ ਬੈਂਗਲੁਰੂ ਵਿੱਚ ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ (HAL) ਦੀ ਸਹੂਲਤ ਦਾ ਦੌਰਾ ਕੀਤਾ। ਪੀਐਮਓ ਮੁਤਾਬਕ ਉਹ ਤੇਜਸ ਜੈੱਟ ਦੇ ਨਿਰਮਾਣ ਕੇਂਦਰ ਦਾ ਨਿਰੀਖਣ ਕਰਨ ਆਏ ਸਨ। ਮੋਦੀ ਸਰਕਾਰ ਰੱਖਿਆ ਉਤਪਾਦਾਂ ਦੇ ਸਵਦੇਸ਼ੀ ਉਤਪਾਦਨ 'ਤੇ ਜ਼ੋਰ ਦ

25 Nov 2023

ਪਟਿਆਲਾ 'ਚ ਰੇਲਵੇ ਟ੍ਰੈਕ 'ਤੇ ਸਾਬਕਾ ਫੌਜੀਆਂ ਨੇ ਲਾਇਆ ਧਰਨਾ, ਵਨ ਰੈਂਕ ਵਨ ਪੈਨਸ਼ਨ ਨੂੰ ਲੈ ਕੇ ਕਰ ਰਹੇ ਹਨ ਪ੍ਰਦਰਸ਼ਨIndia News

ਪਟਿਆਲਾ 'ਚ ਰੇਲਵੇ ਟ੍ਰੈਕ 'ਤੇ ਸਾਬਕਾ ਫੌਜੀਆਂ ਨੇ ਲਾਇਆ ਧਰਨਾ, ਵਨ ਰੈਂਕ ਵਨ ਪੈਨਸ਼ਨ ਨੂੰ ਲੈ ਕੇ ਕਰ ਰਹੇ ਹਨ ਪ੍ਰਦਰਸ਼ਨ

ਕੇਂਦਰ ਸਰਕਾਰ ਵੱਲੋਂ ਸਾਬਕਾ ਫੌਜੀਆਂ ਲਈ ਇੱਕ ਰੈਂਕ ਇੱਕ ਪੈਨਸ਼ਨ ਦੀ ਮੰਗ ਨੂੰ ਲਾਗੂ ਨਾ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਸਾਬਕਾ ਫੌਜੀਆਂ ਨੇ ਸੈਂਕੜਿਆਂ ਦੀ ਗਿੱਣਤੀ ਵਿੱਚ ਇਕੱਠੇ ਹੋ ਕੇ ਪੰਜਾਬ ਦੇ ਪ੍ਰਵੇਸ਼ ਦੁਆਰ ਸੰਭੂ ਰੇਲਵੇ ਸਟੇਸ਼ਨ ਉਤੇ ਰੇਲਵੇ ਟ੍ਰੈਕ 'ਤੇ ਪੱਕਾ ਮੋਰਚਾ ਲਗਾ ਦਿੱਤਾ ਹੈ। ਜਿਸ ਨਾਲ ਦਿੱਲੀ, ਜੰਮੂ, ਅੰਮ੍ਰਿਤਸਰ ਤੱਕ ਜਾਣ ਵਾਲੀਆਂ ਰੇਲ ਗੱਡੀਆਂ ਦੀ ਆਵਾਜ

25 Nov 2023

ਵਿੰਸਟਨ ਪੀਟਰਸ ਬਣੇ ਸਰਕਾਰ ਵਿੱਚ ਦੂਜੇ ਸਭ ਤੋਂ ਮਹੱਤਵਪੂਰਨ ਵਿਅਕਤੀIndia News

ਵਿੰਸਟਨ ਪੀਟਰਸ ਬਣੇ ਸਰਕਾਰ ਵਿੱਚ ਦੂਜੇ ਸਭ ਤੋਂ ਮਹੱਤਵਪੂਰਨ ਵਿਅਕਤੀ

ਵਿੰਸਟਨ ਪੀਟਰਸ ਦੀ ਸੀਨੀਆਰਤਾ ਵਧੀ ਹੈ ਕਿਉਂਕਿ ਉਹ ਉਪ ਪ੍ਰਧਾਨ ਮੰਤਰੀ ਵਜੋਂ ਪਹਿਲੀ ਵਾਰ ਜਿੱਤਦਾ ਹੈ; ਕ੍ਰਿਸਟੋਫਰ ਲਕਸਨ ਨੇ ਇੱਕ ਸਮਝਦਾਰ ਕੈਬਨਿਟ ਇਕੱਠੀ ਕੀਤੀ ਅਤੇ ਲੇਬਰ ਨੂੰ ਨਵੀਂ ਗਠਜੋੜ ਸਰਕਾਰ 'ਤੇ ਹਮਲਾ ਕਰਨ ਲਈ ਤਿਆਰ ਕੀਤਾ ਗਿਆ ਹੈ। ਪਹਿਲੀ ਪ੍ਰਭਾਵ ਗਿਣਿਆ ਜਾਂਦਾ ਹੈ, ਅਤੇ ਨਵੀਂ ਸਰਕਾਰ ਬਾਰੇ ਲੋਕਾਂ ਨੂੰ ਪਹਿਲਾ ਪ੍ਰਭਾਵ ਮਿਲਣ ਵਾਲਾ ਹੈ ਕਿ ਪੀਟਰਸ ਇਸ ਵਿੱਚ ਦੂਜ

24 Nov 2023

ਪੰਜਾਬੀਆਂ ਨੂੰ ਮੁੜ ਮਹਿੰਗਾਈ ਦੀ ਮਾਰ! ਫਲਾਂ ਤੇ ਸਬਜ਼ੀਆਂ ਦੇ ਰੇਟ ਚੜ੍ਹੇ ਅਸਮਾਨੀIndia News

ਪੰਜਾਬੀਆਂ ਨੂੰ ਮੁੜ ਮਹਿੰਗਾਈ ਦੀ ਮਾਰ! ਫਲਾਂ ਤੇ ਸਬਜ਼ੀਆਂ ਦੇ ਰੇਟ ਚੜ੍ਹੇ ਅਸਮਾਨੀ

ਖੇਤੀ ਦੇ ਮਾਹਿਰ ਮੰਨੇ ਜਾਂਦੇ ਪੰਜਾਬੀਆਂ ਨੂੰ ਸਬਜ਼ੀਆਂ ਤੇ ਫਲਾਂ ਨੇ ਮੁੜ ਝਟਕਾ ਦਿੱਤੀ ਹੈ। ਰੋਸਈ ਵਿੱਚੋਂ ਹਰੀਆਂ ਸਬਜ਼ੀਆਂ ਮੁੜ ਗਾਇਬ ਹੋਣ ਲੱਗੀਆਂ ਹਨ। ਤਿਉਹਾਰੀ ਸੀਜ਼ਨ ਦੌਰਾਨ ਛੁੱਟੀਆਂ ਕਾਰਨ ਮੰਡੀਆਂ ਵਿੱਚ ਸਬਜ਼ੀਆਂ ਦੀ ਸਪਲਾਈ ਬੰਦ ਹੋ ਗਈ ਹੈ। ਇਸ ਕਾਰਨ ਸਬਜ਼ੀਆਂ ਦੇ ਭਾਅ ਵਿੱਚ ਅਚਾਨਕ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਫਲਾਂ ਦੇ ਰੇਟ ਵੀ ਚੜ੍ਹੇ ਹਨ। ਇਸ ਸਭ ਬਾਹਰੀ

24 Nov 2023

ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ CM ਮਾਨ ਦਾ ਐਲਾਨ- ਦੇਸ਼ ਭਰ 'ਚ ਸਭ ਤੋਂ ਵੱਧ ਗੰਨੇ ਦਾ ਰੇਟ ਪੰਜਾਬ 'ਚ ਮਿਲੇਗਾIndia News

ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ CM ਮਾਨ ਦਾ ਐਲਾਨ- ਦੇਸ਼ ਭਰ 'ਚ ਸਭ ਤੋਂ ਵੱਧ ਗੰਨੇ ਦਾ ਰੇਟ ਪੰਜਾਬ 'ਚ ਮਿਲੇਗਾ

ਪੰਜਾਬ ਭਵਨ ਚੰਡੀਗੜ੍ਹ 'ਚ ਕਿਸਾਨ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਹੈ ਕਿ ਦੇਸ਼ ਭਰ 'ਚ ਸਭ ਤੋਂ ਵੱਧ ਗੰਨੇ ਦਾ ਰੇਟ ਪੰਜਾਬ 'ਚ ਮਿਲੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਕੁਝ ਹੀ ਦਿਨਾਂ 'ਚ ਸਭ ਤੋਂ ਜ਼ਿਆਦਾ ਗੰਨੇ ਦਾ ਰੇਟ ਮਿਲੇਗਾ। ਭਗਵੰਤ ਮਾਨ ਨੇ ਕਿਹਾ ਕਿ

24 Nov 2023

ਚੰਡੀਗੜ੍ਹ ਵਾਸੀਆਂ ਨੂੰ ਵੱਡੀ ਰਾਹਤ, ਕੈਪਿੰਗ ਸਿਸਟਮ ਖ਼ਤਮ, ਹੁਣ ਨਹੀਂ ਬੰਦ ਹੋਣਗੇ ਵਾਹਨਾਂ ਦੇ ਰਜਿਸਟ੍ਰੇਸ਼ਨIndia News

ਚੰਡੀਗੜ੍ਹ ਵਾਸੀਆਂ ਨੂੰ ਵੱਡੀ ਰਾਹਤ, ਕੈਪਿੰਗ ਸਿਸਟਮ ਖ਼ਤਮ, ਹੁਣ ਨਹੀਂ ਬੰਦ ਹੋਣਗੇ ਵਾਹਨਾਂ ਦੇ ਰਜਿਸਟ੍ਰੇਸ਼ਨ

ਚੰਡੀਗੜ੍ਹ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਅਧਿਕਾਰੀਆਂ ਨਾਲ ਬੈਠਕ ਵਿੱਚ ਇਲੈਕਟ੍ਰਿਕ ਵ੍ਹੀਕਲ ਪਾਲਿਸੀ ਵਿੱਚ ਕੁਝ ਬਦਲਾਅ ਕੀਤੇ ਹਨ। ਇਸ ਵਿੱਚ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ। ਪ੍ਰਸ਼ਾਸਨ ਨੇ ਵਾਹਨਾਂ ਦੀ ਰਜਿਸਟ੍ਰੇਸ਼ਨ ਤੋਂ ਕੈਪਿੰਗ ਸਿਸਟਮ ਨੂੰ ਹਟਾ ਦਿੱਤਾ ਹੈ। ਇਸ ਨਾਲ ਹੁਣ ਕਦੇ ਵੀ ਫਿਊਲ ਬੇਸਡ ਵਾਹਨਾਂ ਦੀ ਰਜਿਸਟ੍ਰੇਸ਼ਨ ਬੰਦ ਨਹੀਂ ਹੋਵੇਗੀ। ਚੰਡੀਗੜ੍ਹ

23 Nov 2023

ਵ੍ਹੱਟਸਐਪ ਨੇ ਲਿਆਂਦਾ ਨਵਾਂ ਫੀਚਰ, ਹੁਣ ਯੂਜ਼ਰਜ਼ ਵ੍ਹੱਟਸਐਪ ਅਕਾਊਂਟ ਨਾਲ ਲਿੰਕ ਕਰ ਸਕਣਗੇ ਈਮੇਲIndia News

ਵ੍ਹੱਟਸਐਪ ਨੇ ਲਿਆਂਦਾ ਨਵਾਂ ਫੀਚਰ, ਹੁਣ ਯੂਜ਼ਰਜ਼ ਵ੍ਹੱਟਸਐਪ ਅਕਾਊਂਟ ਨਾਲ ਲਿੰਕ ਕਰ ਸਕਣਗੇ ਈਮੇਲ

ਮੇਟਾ ਦੀ ਮਲਕੀਅਤ ਵਾਲਾ ਵ੍ਹੱਟਸਐਪ ਆਪਣੇ ਯੂਜ਼ਰਜ਼ ਲਈ ਨਵਾਂ ਫੀਚਰ ਲੈ ਕੇ ਆਇਆ ਹੈ। ਹੁਣ ਯੂਜ਼ਰਜ਼ ਆਪਣੇ ਵ੍ਹੱਟਸਐਪ ਅਕਾਊਂਟ ਨੂੰ ਆਪਣੇ ਈ-ਮੇਲ ਨਾਲ ਲਿੰਕ ਕਰ ਸਕਣਗੇ। ਇਸ ਨਾਲ ਯੂਜ਼ਰਸ ਐੱਸਐੱਮਐੱਸ ਦੀ ਥਾਂ ’ਤੇ ਵ੍ਹੱਟਸਐਪ ਅਕਾਊਂਟ ਨੂੰ ਆਪਣੇ ਈਮੇਲ ਤੋਂ ਪ੍ਰਮਾਣਿਤ ਕਰ ਸਕਦੇ ਹਨ। ਇਹ ਫੀਚਰ ਹੁਣ ਸਿਰਫ਼ ਆਈਓਐੱਸ ਯੂਜ਼ਰਸ ਲਈ ਉਪਲੱਬਧ ਕਰਵਾਇਆ ਜਾ ਰਿਹਾ ਹੈ। ਛੇਤੀ ਹੀ ਇਸ ਫੀ

22 Nov 2023

National Herald Case: ਸੋਨੀਆ-ਰਾਹੁਲ ਗਾਂਧੀ ਨੂੰ ਵੱਡਾ ਝਟਕਾ, ED ਨੇ ਜ਼ਬਤ ਕੀਤੀ ਯੰਗ ਇੰਡੀਆ ਤੇ AJL ਦੀ 752 ਕਰੋੜ ਰੁਪਏ ਦੀ ਜਾਇਦਾਦIndia News

National Herald Case: ਸੋਨੀਆ-ਰਾਹੁਲ ਗਾਂਧੀ ਨੂੰ ਵੱਡਾ ਝਟਕਾ, ED ਨੇ ਜ਼ਬਤ ਕੀਤੀ ਯੰਗ ਇੰਡੀਆ ਤੇ AJL ਦੀ 752 ਕਰੋੜ ਰੁਪਏ ਦੀ ਜਾਇਦਾਦ

ਗ਼ੈਰ-ਕਾਨੂੰਨੀ ਢੰਗ ਨਾਲ ਹਾਸਲ ਕੀਤੀ ਜਾਇਦਾਦ: ਈਡੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਾਮਲੇ ਦੀ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਦੇਸ਼ ਦੇ ਕਈ ਸ਼ਹਿਰਾਂ ਵਿੱਚ ਫੈਲੇ ਏਜੇਐਲ ਅਤੇ ਯੰਗ ਇੰਡੀਅਨ ਦੀਆਂ ਅਚੱਲ ਜਾਇਦਾਦਾਂ ਗੈਰ-ਕਾਨੂੰਨੀ ਢੰਗ ਨਾਲ ਹਾਸਲ ਕੀਤੀਆਂ ਗਈਆਂ ਸਨ। ''ਨੈਸ਼ਨਲ ਹੈਰਾਲਡ ਮਾਮਲੇ 'ਚ ਈਡੀ ਨੇ ਆਰਜ਼ੀ ਤੌਰ 'ਤੇ ਕਰੋੜਾਂ ਰੁਪਏ ਦੀ ਜਾਇ

22 Nov 2023

ਸਰਕਾਰਾਂ ਦੀ ਦੋਗਲੀ ਨੀਤੀ ਕਾਰਨ ਸਿੱਖਾਂ 'ਚ ਬੇਭਰੋਸਗੀ ਤੇ ਵਿਤਕਰੇ ਦਾ ਮਾਹੌਲ, ਰਾਮ ਰਹੀਮ ਦੀ ਫਰਲੋ 'ਤੇ ਭੜਕੀ ਸ਼੍ਰੋਮਣੀ ਕਮੇਟੀIndia News

ਸਰਕਾਰਾਂ ਦੀ ਦੋਗਲੀ ਨੀਤੀ ਕਾਰਨ ਸਿੱਖਾਂ 'ਚ ਬੇਭਰੋਸਗੀ ਤੇ ਵਿਤਕਰੇ ਦਾ ਮਾਹੌਲ, ਰਾਮ ਰਹੀਮ ਦੀ ਫਰਲੋ 'ਤੇ ਭੜਕੀ ਸ਼੍ਰੋਮਣੀ ਕਮੇਟੀ

ਕਤਲ ਤੇ ਬਲਾਤਕਾਰ ਵਰਗੇ ਗੰਭੀਰ ਦੋਸ਼ਾਂ ਤਹਿਤ ਜੇਲ੍ਹ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim) ਨੂੰ 8ਵੀਂ ਵਾਰ ਫਰਲੋ ’ਤੇ ਰਿਹਾਅ ਕਰਨ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਇਸ ਦੋਗਲੀ ਨੀਤੀ ਕਾਰਨ ਸਿੱਖਾਂ ਅੰਦਰ ਬੇਭਰੋਸਗੀ ਤੇ ਵਿਤਕ

21 Nov 2023

Radio Spice Live