Radio Spice

India News

ਸਿੱਕਮ 'ਚ ਬਾਂਸ ਦੇ ਪੁਲ 'ਤੇ ਨਿਰਭਰ ਤਿੰਨ ਹਜ਼ਾਰ ਸੈਲਾਨੀਆਂ ਦੀ ਜ਼ਿੰਦਗੀ, ਹੜ੍ਹ ਕਾਰਨ ਫਸੇ ਲੋਕIndia News

ਸਿੱਕਮ 'ਚ ਬਾਂਸ ਦੇ ਪੁਲ 'ਤੇ ਨਿਰਭਰ ਤਿੰਨ ਹਜ਼ਾਰ ਸੈਲਾਨੀਆਂ ਦੀ ਜ਼ਿੰਦਗੀ, ਹੜ੍ਹ ਕਾਰਨ ਫਸੇ ਲੋਕ

ਉੱਤਰੀ ਸਿੱਕਮ ਵਿੱਚ ਹੜ੍ਹ ਤੋਂ ਬਾਅਦ ਉੱਥੇ ਫਸੇ ਸੈਲਾਨੀਆਂ, ਮਜ਼ਦੂਰਾਂ ਅਤੇ ਸਥਾਨਕ ਲੋਕਾਂ ਨੂੰ ਬਚਾਉਣ ਅਤੇ ਰਾਹਤ ਦੇਣ ਦਾ ਕੰਮ ਚੱਲ ਰਿਹਾ ਹੈ। ਐਤਵਾਰ ਨੂੰ ਸੜਕ ਸੰਪਰਕ ਵਾਲੇ ਖੇਤਰਾਂ ਤੋਂ ਕੁੱਲ 206 ਲੋਕਾਂ ਨੂੰ ਬਚਾਇਆ ਗਿਆ। 56 ਨਾਗਰਿਕਾਂ ਨੂੰ ਰੱਸੀਆਂ ਦੀ ਮਦਦ ਨਾਲ ਕੱਢਿਆ ਗਿਆ ਬਾਹਰ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈ.ਟੀ.ਬੀ.ਪੀ.) ਨੇ ਚੁੰਗਥਾਂਗ ਵਿੱਚ ਫਸੇ 56 ਨਾ

9 Oct 2023

5 ਸੂਬਿਆਂ 'ਚ ਵੱਜਿਆ ਚੋਣ ਬਿਗਲ, CEC ਨੇ ਐਲਾਨੀਆਂ ਤਰੀਕਾਂ, 16.14 ਕਰੋੜ ਵੋਟਰ ਪਾਉਣਗੇ ਵੋਟIndia News

5 ਸੂਬਿਆਂ 'ਚ ਵੱਜਿਆ ਚੋਣ ਬਿਗਲ, CEC ਨੇ ਐਲਾਨੀਆਂ ਤਰੀਕਾਂ, 16.14 ਕਰੋੜ ਵੋਟਰ ਪਾਉਣਗੇ ਵੋਟ

ਪੰਜ ਰਾਜਾਂ 'ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। ਮੱਧ ਪ੍ਰਦੇਸ਼ 'ਚ 17 ਨਵੰਬਰ ਨੂੰ, ਰਾਜਸਥਾਨ 23 ਨਵੰਬਰ, ਛੱਤੀਸਗੜ੍ਹ 'ਚ 7 ਨਵੰਬਰ ਤੇ 17 ਨਵਬੰਰ ਨੂੰ ਦੋ ਪੜ੍ਹਾਵਾਂ 'ਚ, ਮਿਜ਼ੋਰਮ 'ਚ 7 ਨਵੰਬਰ ਅਤੇ ਤੇਲੰਗਾਨਾ 'ਚ 30 ਨਵੰਬਰ ਨੂੰ ਵੋਟਾਂ ਪੈਣਗੀਆਂ। ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ 5 ਰਾਜਾਂ ਦੇ 16.14 ਕਰੋੜ ਵੋਟਰ ਆਪਣੀ ਵੋਟ ਪਾਉਣਗੇ। 5 ਰਾ

9 Oct 2023

ਇਸਰੋ ਨੇ ਸੂਰਿਆ ਮਿਸ਼ਨ ਬਾਰੇ ਦਿੱਤੀ ਅਪਡੇਟ, 6 ਅਕਤੂਬਰ ਨੂੰ 16 ਸੈਕਿੰਡ ਲਈ ਵਾਹਨ 'ਚ ਹੋਇਆ ਇਹ ਬਦਲਾਅIndia News

ਇਸਰੋ ਨੇ ਸੂਰਿਆ ਮਿਸ਼ਨ ਬਾਰੇ ਦਿੱਤੀ ਅਪਡੇਟ, 6 ਅਕਤੂਬਰ ਨੂੰ 16 ਸੈਕਿੰਡ ਲਈ ਵਾਹਨ 'ਚ ਹੋਇਆ ਇਹ ਬਦਲਾਅ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਪਣੇ ਪਹਿਲੇ ਸੂਰਜ ਮਿਸ਼ਨ ਬਾਰੇ ਇੱਕ ਨਵਾਂ ਅਪਡੇਟ ਸਾਂਝਾ ਕੀਤਾ ਹੈ। ਦਰਅਸਲ, ਆਦਿਤਿਆ ਐਲ-1 ਪੁਲਾੜ ਯਾਨ ਪੂਰੀ ਤਰ੍ਹਾਂ ਠੀਕ ਹੈ ਅਤੇ ਸੂਰਜ-ਧਰਤੀ ਐਲ1 ਵੱਲ ਵਧ ਰਿਹਾ ਹੈ। ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਇਸਰੋ ਨੇ ਕਿਹਾ ਕਿ 6 ਅਕਤੂਬਰ ਨੂੰ ਟ੍ਰੈਜੈਕਟਰੀ ਕਰੈਕਸ਼ਨ ਮੈਨਿਊਵਰ (TCM) ਨੇ 16 ਸੈਕਿੰਡ ਤੱਕ

8 Oct 2023

ਨਾਭਾ ਜੇਲ੍ਹ 'ਚ ਬੰਦ ਸੁਖਪਾਲ ਖਹਿਰਾ ਨੂੰ ਮਿਲਣ ਪੁੱਜੇ ਨਵਜੋਤ ਸਿੱਧੂ, ਪੰਜਾਬ ਕਾਂਗਰਸ ਦੇ ਲੀਡਰਾਂ ਨੂੰ ਦਿੱਤੀ ਇਹ ਸਲਾਹIndia News

ਨਾਭਾ ਜੇਲ੍ਹ 'ਚ ਬੰਦ ਸੁਖਪਾਲ ਖਹਿਰਾ ਨੂੰ ਮਿਲਣ ਪੁੱਜੇ ਨਵਜੋਤ ਸਿੱਧੂ, ਪੰਜਾਬ ਕਾਂਗਰਸ ਦੇ ਲੀਡਰਾਂ ਨੂੰ ਦਿੱਤੀ ਇਹ ਸਲਾਹ

ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਲੀਡਰਾਂ ਨੂੰ ਹਾਈਕਮਾਨ ਦਾ ਕਹਿਣਾ ਮੰਨਣ ਦੀ ਸਲਾਹ ਦਿੱਤੀ ਹੈ। ਸਿੱਧੂ ਸ਼ਨਿਚਰਵਾਰ ਨੂੰ ਇੱਥੇ ਨਾਭਾ ਜੇਲ੍ਹ 'ਚ ਬੰਦ ਵਿਧਾਇਕ ਸੁਖਪਾਲ ਖਹਿਰਾ ਨੂੰ ਮਿਲਣ ਪੁੱਜੇ ਸਨ। ਜੇਲ੍ਹ ਦੇ ਬਾਹਰ ਪੱਤਰਕਾਰਾਂ ਨਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਕੋਲ ਕਿਸੇ ਨੂੰ ਵੀ ਦੇਣ ਲਈ ਇਕ ਬੂੰਦ ਵੀ ਪਾਣੀ ਨਹੀਂ ਹੈ। ਇਕ ਸ

7 Oct 2023

ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਤਿੰਨ ਦਿਨਾ ਜੋੜ ਮੇਲਾ ਨਗਰ ਕੀਰਤਨ ਨਾਲ ਹੋਇਆ ਆਰੰਭIndia News

ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਤਿੰਨ ਦਿਨਾ ਜੋੜ ਮੇਲਾ ਨਗਰ ਕੀਰਤਨ ਨਾਲ ਹੋਇਆ ਆਰੰਭ

ਮਾਝੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦਾ ਸਲਾਨਾ ਜੋੜ ਮੇਲਾ ਅੱਜ ਵਿਸ਼ਾਲ ਨਗਰ ਕੀਰਤਨ ਨਾਲ ਆਰੰਭ ਹੋ ਗਿਆ। ਨਗਰ ਕੀਰਤਨ ਦੀ ਆਰੰਭਤਾ ਮੌਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਪੰਜਾਬ ਪੁਲਿਸ ਦੀ ਟੁਕੜੀ ਨੇ ਗਾਰਡ ਆਫ ਆਨਰ ਪੇਸ਼ ਕੀਤਾ। ਉਪਰੰਤ ਪੰਜ ਪਿਆਰੇ ਸਾਹਿਬਾਨ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇ

6 Oct 2023

CM ਮਾਨ ਨੇ ਸਾਰੇ ਜ਼ਿਲ੍ਹਿਆਂ ਦੇ DCs ਨਾਲ ਕੀਤੀ ਮੀਟਿੰਗ, ਜਾਰੀ ਕੀਤੀਆਂ ਇਹ ਹਦਾਇਤਾਂIndia News

CM ਮਾਨ ਨੇ ਸਾਰੇ ਜ਼ਿਲ੍ਹਿਆਂ ਦੇ DCs ਨਾਲ ਕੀਤੀ ਮੀਟਿੰਗ, ਜਾਰੀ ਕੀਤੀਆਂ ਇਹ ਹਦਾਇਤਾਂ

ਮੁੱਖ ਮੰਤਰੀ ਭਗਵੰਤ ਮਾਨ ਦੀ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਜਾਰੀ ਹੈ। ਉਨ੍ਹਾਂ ਝੋਨੇ ਦੀ ਖਰੀਦ ਨੂੰ ਲੈਕੇ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਖਰੀਦ ਦੇ ਨਾਲ ਲਿਫਟਿੰਗ ਵੀ ਯਕੀਨੀ ਬਣਾਈ ਜਾਵੇ। ਪੜ੍ਹਾਅ ਵਾਰ ਝੋਨੇ ਦੀ ਲਵਾਈ ਦਾ ਫਾਇਦਾ ਹੋਵੇਗਾ ਜਿਸ ਨਾਲ ਮੰਡੀਆਂ 'ਚ ਫ਼ਸਲ ਵੀ ਪੜ੍ਹਾਅ ਵਾਰ ਹੀ ਆਵੇਗਾ। ਇਸ ਨਾਲ ਪ੍ਰਸ਼ਾਸਨ ਨੂੰ

6 Oct 2023

ਸਿੱਕਮ 'ਚ ਹੜ੍ਹ ਕਾਰਨ ਤਬਾਹੀ, ਹੁਣ ਤੱਕ 40 ਲੋਕਾਂ ਦੀ ਮੌਤ; ਲਾਪਤਾ ਸੈਨਿਕਾਂ ਦੀ ਭਾਲ ਜਾਰੀIndia News

ਸਿੱਕਮ 'ਚ ਹੜ੍ਹ ਕਾਰਨ ਤਬਾਹੀ, ਹੁਣ ਤੱਕ 40 ਲੋਕਾਂ ਦੀ ਮੌਤ; ਲਾਪਤਾ ਸੈਨਿਕਾਂ ਦੀ ਭਾਲ ਜਾਰੀ

ਸਿੱਕਮ 'ਚ ਬੱਦਲ ਫਟਣ ਕਾਰਨ ਤੀਸਤਾ ਨਦੀ 'ਚ ਆਏ ਹੜ੍ਹ ਕਾਰਨ 6 ਫ਼ੌਜੀ ਜਵਾਨਾਂ ਸਮੇਤ 19 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਹੜ੍ਹ 'ਚ ਫ਼ੌਜ ਦੇ 23 ਜਵਾਨਾਂ ਸਮੇਤ 100 ਤੋਂ ਵੱਧ ਲੋਕ ਲਾਪਤਾ ਹੋ ਗਏ ਹਨ। ਹੜ੍ਹ ਨੇ ਸੂਬੇ ਵਿੱਚ ਭਾਰੀ ਨੁਕਸਾਨ ਕੀਤਾ ਹੈ। ਇਸ ਦੌਰਾਨ ਲਾਪਤਾ ਫੌਜੀ ਜਵਾਨਾਂ ਦੀ ਭਾਲ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਗੁਹਾਟੀ ਵਿੱਚ ਰੱਖ

6 Oct 2023

AG ਵਿਨੋਦ ਘਈ ਦੇ ਅਸਤੀਫ਼ੇ ਦੀਆਂ ਖ਼ਬਰਾਂ ਦੌਰਾਨ ਮਜੀਠੀਆ ਨੇ ਵਿੰਨ੍ਹਿਆ CM ਭਗਵੰਤ ਮਾਨ 'ਤੇ ਨਿਸ਼ਾਨਾIndia News

AG ਵਿਨੋਦ ਘਈ ਦੇ ਅਸਤੀਫ਼ੇ ਦੀਆਂ ਖ਼ਬਰਾਂ ਦੌਰਾਨ ਮਜੀਠੀਆ ਨੇ ਵਿੰਨ੍ਹਿਆ CM ਭਗਵੰਤ ਮਾਨ 'ਤੇ ਨਿਸ਼ਾਨਾ

ਐਡਵੋਕੇਟ ਜਨਰਲ ਵਿਨੋਦ ਘਈ ਵੱਲੋਂ ਅਸਤੀਫ਼ਾ ਦੇਣ ਦੀਆਂ ਖ਼ਬਰਾਂ ਦੌਰਾਨ ਪੰਜਾਬ 'ਚ ਸਿਆਸਤ ਭਖ ਗਈ ਹੈ। ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਆਪਣੇ X ਹੈਂਡਲ ਤੋਂ ਇਕ ਟਵੀਟ ਕੀਤਾ ਹੈ ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ ਪੰਜਾਬ ਦੇ AG ਵਿਨੋਦ ਘਈ ਦੀ ਛੁੱਟੀ ਤੈਅ ਹੈ। ਸੂਬਾ ਸਰਕਾਰ ਵੱ

4 Oct 2023

Make In India:ਆਈਫੋਨ ਤੋਂ ਬਾਅਦ, Google Chromebooks ਵੀ ਭਾਰਤ 'ਚ ਬਣਾਏ ਜਾਣਗੇ, ਸੁੰਦਰ ਪਿਚਾਈ ਨੇ ਖੁਦ ਦਿੱਤੀ ਮਨਜ਼ੂਰੀIndia News

Make In India:ਆਈਫੋਨ ਤੋਂ ਬਾਅਦ, Google Chromebooks ਵੀ ਭਾਰਤ 'ਚ ਬਣਾਏ ਜਾਣਗੇ, ਸੁੰਦਰ ਪਿਚਾਈ ਨੇ ਖੁਦ ਦਿੱਤੀ ਮਨਜ਼ੂਰੀ

ਗੂਗਲ ਦੇ ਸੀਈਓ ਸੁੰਦਰ ਪਿਚਾਈ ਦੇ ਨਵੇਂ ਫੈਸਲੇ ਨਾਲ ਮੋਦੀ ਸਰਕਾਰ ਦੀ ਮੇਕ ਇਨ ਇੰਡੀਆ ਪਹਿਲਕਦਮੀ ਨੂੰ ਵੱਡਾ ਹੁਲਾਰਾ ਮਿਲਣ ਵਾਲਾ ਹੈ। ਗੂਗਲ ਦੇ ਭਾਰਤੀ ਯੂਜ਼ਰਜ਼ ਲਈ ਇੱਕ ਨਵਾਂ ਅਪਡੇਟ ਆ ਰਿਹਾ ਹੈ। ਆਈਫੋਨ ਤੋਂ ਬਾਅਦ ਹੁਣ ਭਾਰਤ 'ਚ ਗੂਗਲ ਕ੍ਰੋਮਬੁੱਕ ਦਾ ਨਿਰਮਾਣ ਵੀ ਹੋ ਰਿਹਾ ਹੈ। ਜੀ ਹਾਂ, ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਖੁਦ ਇਸ ਖਬਰ 'ਤੇ ਆਪਣੀ ਮਨਜ਼ੂਰੀ ਦੀ ਮੋਹਰ ਲ

3 Oct 2023

ਫਰਵਰੀ ਤੇ ਅਗਸਤ 'ਚ ਸੇਵਾਮੁਕਤ ਹੋਣ ਵਾਲੇ ਪ੍ਰਿੰਸੀਪਲਾਂ ਦੇ ਸੇਵਾ ਕਾਲ 'ਚ ਵਾਧਾ, ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਜਾਰੀ ਕੀਤੇ ਹੁਕਮIndia News

ਫਰਵਰੀ ਤੇ ਅਗਸਤ 'ਚ ਸੇਵਾਮੁਕਤ ਹੋਣ ਵਾਲੇ ਪ੍ਰਿੰਸੀਪਲਾਂ ਦੇ ਸੇਵਾ ਕਾਲ 'ਚ ਵਾਧਾ, ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਜਾਰੀ ਕੀਤੇ ਹੁਕਮ

ਸਿੱਖਿਆ ਵਿਭਾਗ 'ਚ ਪ੍ਰਿੰਸੀਪਲਾਂ ਦੀ ਘਾਟ ਤੇ ਬੱਚਿਆਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਪੰਜਾਬ ਸਕੂਲ ਅਧਿਆਪਕ ਸੇਵਾ ਵਾਧਾ ਕਾਨੂੰਨ 2015 ਤਹਿਤ ਵਾਧਾ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਕਾਨੂੰਨ ਤਹਿਤ ਪ੍ਰਿੰਸੀਪਲ ਜੋ 31 ਅਗਸਤ ਤੋਂ 28 ਫਰਵਰੀ ਤਕ ਰਿਟਾਇਰ ਹੋਣਗੇ, ਨੂੰ ਉਨ੍ਹਾਂ ਵੱਲੋਂ ਆਪਸ਼ਨ ਦਿੱਤੇ ਜਾਣ 'ਤੇ 31 ਮਾਰਚ ਤਕ ਸੇਵਾ 'ਚ ਵਾਧਾ ਕਰ ਦਿੱਤਾ ਗਿਆ ਹੈ। ਹੁਕਮਾਂ ਅਨੁਸ

3 Oct 2023

ਪੰਜਾਬ ਸਰਕਾਰ ਵੱਲੋਂ ਕੋਚਾਂ ਨੂੰ ਵੱਡਾ ਤੋਹਫ਼ਾ, ਤਨਖਾਹਾਂ 'ਚ ਦੋ ਤੋਂ ਢਾਈ ਗੁਣਾ ਕੀਤਾ ਵਾਧਾ; ਜਾਣੋ ਕਦੋਂ ਤੋਂ ਹੋਵੇਗਾ ਲਾਗੂIndia News

ਪੰਜਾਬ ਸਰਕਾਰ ਵੱਲੋਂ ਕੋਚਾਂ ਨੂੰ ਵੱਡਾ ਤੋਹਫ਼ਾ, ਤਨਖਾਹਾਂ 'ਚ ਦੋ ਤੋਂ ਢਾਈ ਗੁਣਾ ਕੀਤਾ ਵਾਧਾ; ਜਾਣੋ ਕਦੋਂ ਤੋਂ ਹੋਵੇਗਾ ਲਾਗੂ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ 'ਤੇ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਸੂਬੇ ਵਿੱਚ ਕੰਮ ਕਰ ਰਹੇ ਆਊਟ ਸੋਰਸਿੰਗ ਕੋਚਾਂ ਦੀ ਤਨਖਾਹਾਂ 'ਚ ਦੋ ਤੋਂ ਢਾਈ ਗੁਣਾ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਅੱਜ ਇਥੇ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਖੇਡ ਵਿਭਾ

2 Oct 2023

ਸਬੂਤਾਂ ਦੇ ਆਧਾਰ 'ਤੇ ਹੋ ਰਹੀਆਂ ਮਨੀਪੁਰ 'ਚ ਗ੍ਰਿਫ਼ਤਾਰੀਆਂ, ਕਬਾਇਲੀ ਸਮੂਹਾਂ ਵੱਲੋਂ ਲਾਏ ਗਏ ਦੋਸ਼ਾਂ 'ਤੇ NIA ਤੇ CBI ਦਾ ਬਿਆਨIndia News

ਸਬੂਤਾਂ ਦੇ ਆਧਾਰ 'ਤੇ ਹੋ ਰਹੀਆਂ ਮਨੀਪੁਰ 'ਚ ਗ੍ਰਿਫ਼ਤਾਰੀਆਂ, ਕਬਾਇਲੀ ਸਮੂਹਾਂ ਵੱਲੋਂ ਲਾਏ ਗਏ ਦੋਸ਼ਾਂ 'ਤੇ NIA ਤੇ CBI ਦਾ ਬਿਆਨ

ਮਨੀਪੁਰ ਵਿੱਚ ਇਸ ਸਾਲ ਮਈ ਤੋਂ ਨਸਲੀ ਝੜਪਾਂ ਹੋ ਰਹੀਆਂ ਹਨ। ਇਸ ਸਬੰਧੀ NIA ਅਤੇ CBI ਲਗਾਤਾਰ ਗ੍ਰਿਫਤਾਰੀਆਂ ਕਰ ਰਹੀ ਹੈ। ਕਬਾਇਲੀ ਸਮੂਹਾਂ ਨੇ ਐੱਨਆਈਏ ਅਤੇ ਸੀਬੀਆਈ 'ਤੇ ਉੱਚ ਪੱਧਰੀ ਹੋਣ ਦਾ ਦੋਸ਼ ਲਗਾਇਆ ਹੈ, ਪਰ ਕੇਂਦਰੀ ਏਜੰਸੀਆਂ ਨੇ ਸੋਮਵਾਰ ਨੂੰ ਕਿਹਾ ਕਿ ਅਸ਼ਾਂਤ ਰਾਜ ਵਿੱਚ ਕੀਤੀ ਗਈ ਹਰ ਗ੍ਰਿਫਤਾਰੀ ਜਾਂਚ ਟੀਮਾਂ ਦੁਆਰਾ ਇਕੱਠੇ ਕੀਤੇ ਸਬੂਤਾਂ 'ਤੇ ਆਧਾਰਤ ਹੈ। ਜਾ

2 Oct 2023

Radio Spice Live