Radio Spice

India News

CM ਮਾਨ ਦਾ ਵੱਡਾ ਐਲਾਨ-‘ਪਿੰਡ ਮੋਰਾਂਵਾਲੀ ‘ਚ ਬਹੁਤ ਸ਼ਾਨਦਾਰ ਬਣਾਵਾਂਗੇ ਮਿਊਜ਼ੀਅਮ ਤੇ ਲਾਇਬ੍ਰੇਰੀ’India News

CM ਮਾਨ ਦਾ ਵੱਡਾ ਐਲਾਨ-‘ਪਿੰਡ ਮੋਰਾਂਵਾਲੀ ‘ਚ ਬਹੁਤ ਸ਼ਾਨਦਾਰ ਬਣਾਵਾਂਗੇ ਮਿਊਜ਼ੀਅਮ ਤੇ ਲਾਇਬ੍ਰੇਰੀ’

ਸ਼ਹੀਦ ਭਗਤ ਸਿੰਘ ਦੀ ਜਯੰਤੀ ਮੌਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਖਟਕੜਾ ਕਲਾਂ ਪਹੁੰਚੇ। ਇਥੇ ਆਯੋਜਿਤ ਰਾਜ ਪੱਧਰੀ ਸਮਾਰੋਹ ਦੌਰਾਨ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸੀਐੱਮ ਮਾਨ ਨੇ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਨਾਨਕੇ ਪਿੰਡ ਮੋਰਾਂਵਾਲੀ ਵਿਚ ਭਗਤ ਸਿੰਘ ਦਾ ਯਾਦਗਾਰ ਮਿਊਜ਼ੀਅਮ ਤੇ ਲਾਇਬ੍ਰੇਰੀ ਬਣਾਈ

28 Sept 2023

ਗੂਗਲ ਨੇ ਭਾਰਤ 'ਚ ਲਾਂਚ ਕੀਤੀ ਨਵੀਂ ਸਰਵਿਸ, ਭੂਚਾਲ ਆਉਣ ਤੋਂ ਪਹਿਲਾਂ ਮਿਲ ਜਾਵੇਗੀ ਸਾਰੀ ਜਾਣਕਾਰੀ, ਜਾਣੋ ਪੂਰਾ ਪ੍ਰੋਸੈਸIndia News

ਗੂਗਲ ਨੇ ਭਾਰਤ 'ਚ ਲਾਂਚ ਕੀਤੀ ਨਵੀਂ ਸਰਵਿਸ, ਭੂਚਾਲ ਆਉਣ ਤੋਂ ਪਹਿਲਾਂ ਮਿਲ ਜਾਵੇਗੀ ਸਾਰੀ ਜਾਣਕਾਰੀ, ਜਾਣੋ ਪੂਰਾ ਪ੍ਰੋਸੈਸ

ਕਿਵੇਂ ਹੋਵੇ ਜੇ ਤੁਹਾਡੇ ਫ਼ੋਨ ਦੀ ਮਦਦ ਨਾਲ ਤੁਹਾਨੂੰ ਪਹਿਲਾਂ ਹੀ ਜਾਣਕਾਰੀ ਮਿਲ ਜਾਂਦੀ ਹੈ ਕਿ ਭੂਚਾਲ ਆਉਣ ਵਾਲਾ ਹੈ? ਹਾਂ, ਬਿਲਕੁਲ ਅਜਿਹਾ ਹੀ ਹੋਣ ਵਾਲਾ ਹੈ। ਗੂਗਲ ਆਪਣੇ ਐਂਡਰਾਇਡ ਯੂਜ਼ਰਜ਼ ਲਈ ਅਜਿਹਾ ਹੀ ਫੀਚਰ ਲਿਆਉਣ ਜਾ ਰਿਹਾ ਹੈ। ਗੂਗਲ ਨੇ ਭਾਰਤ 'ਚ ਨਵੀਂ ਸਰਵਿਸ ਲਾਂਚ ਕੀਤੀ ਦਰਅਸਲ, ਗੂਗਲ ਨੇ ਭਾਰਤੀ ਗਾਹਕਾਂ ਲਈ ਅਜਿਹਾ ਸਿਸਟਮ ਲਾਂਚ ਕੀਤਾ ਹੈ, ਜਿਸ ਦੀ ਮਦਦ ਨਾ

27 Sept 2023

ਦੱਖਣੀ ਕਸ਼ਮੀਰ ਦੇ ਅਨੰਤਨਾਗ ਦੇ ਲਾਰਕੀਪੋਰਾ 'ਚ ਗੱਡੀ ਅੰਦਰ ਰੱਖੀ ਮਸ਼ੀਨ 'ਚ ਹੋਇਆ ਜ਼ਬਰਦਸਤ ਧਮਾਕਾ, ਅੱਠ ਮਜ਼ਦੂਰ ਜ਼ਖਮੀ; ਹਾਲਤ ਨਾਜ਼ੁਕIndia News

ਦੱਖਣੀ ਕਸ਼ਮੀਰ ਦੇ ਅਨੰਤਨਾਗ ਦੇ ਲਾਰਕੀਪੋਰਾ 'ਚ ਗੱਡੀ ਅੰਦਰ ਰੱਖੀ ਮਸ਼ੀਨ 'ਚ ਹੋਇਆ ਜ਼ਬਰਦਸਤ ਧਮਾਕਾ, ਅੱਠ ਮਜ਼ਦੂਰ ਜ਼ਖਮੀ; ਹਾਲਤ ਨਾਜ਼ੁਕ

ਦੱਖਣੀ ਕਸ਼ਮੀਰ ਦੇ ਅਨੰਤਨਾਗ ਦੇ ਲਾਰਕੀਪੋਰਾ 'ਚ ਬੁੱਧਵਾਰ ਨੂੰ ਇਕ ਵਾਹਨ 'ਚ ਅਚਾਨਕ ਧਮਾਕਾ ਹੋ ਗਿਆ। ਇਸ ਨਾਲ ਅੱਠ ਲੋਕ ਜ਼ਖ਼ਮੀ ਹੋਏ ਹਨ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਧਮਾਕੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਰ ਅੰਦਰ ਹੋਇਆ ਧਮਾਕਾ ਅਨੰਤਨਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱ

27 Sept 2023

ਇਸ ਸਾਲ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ 50 ਫ਼ੀਸਦੀ ਦੀ ਕਮੀ ਲਿਆਵੇਗਾ ਪੰਜਾਬ, ਸੂਬਾ ਸਰਕਾਰ ਨੇ ਕੀਤਾ ਦਾਅਵਾIndia News

ਇਸ ਸਾਲ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ 50 ਫ਼ੀਸਦੀ ਦੀ ਕਮੀ ਲਿਆਵੇਗਾ ਪੰਜਾਬ, ਸੂਬਾ ਸਰਕਾਰ ਨੇ ਕੀਤਾ ਦਾਅਵਾ

ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਪੰਜਾਬ ਸਰਕਾਰ ਨੇ ਇਸ ਸਾਲ 50 ਫ਼ੀਸਦੀ ਤੋਂ ਵੱਧ ਦੀ ਕਮੀ ਲਿਆਉਣ ਦਾ ਟੀਚਾ ਰੱਖਿਆ ਹੈ। ਇਹ ਦਾਅਵਾ ਸੂਬਾ ਸਰਕਾਰ ਨੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀਏਕਿਊਐੱਮ) ਨੂੰ ਸੌਂਪੇ ਗਏ ਐਕਸ਼ਨ ਪਲਾਨ ’ਚ ਕੀਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਹਰਿਆਣਾ ਸਮੇਤ ਛੇ ਸੂਬਿਆਂ ’ਚ ਝੋੋਨੇ ਦੀ ਫ਼ਸਲ ਤੋਂ ਬਾਅਦ ਉਸ ਦੀ ਰਹਿੰਦ ਖੂਹੰਦ ਨੂੰ ਖੇਤਾਂ ’ਚ ਹ

27 Sept 2023

ਬਾਬਾ ਸੋਡਲ ਦੇ ਮੇਲੇ ਦੇ ਮੱਦੇ ਨਜ਼ਰ ਟ੍ਰੈਫਿਕ ਪੁਲਿਸ ਵੱਲੋਂ ਰੂਟ ਪਲਾਨ ਹੋਇਆ ਜਾਰੀIndia News

ਬਾਬਾ ਸੋਡਲ ਦੇ ਮੇਲੇ ਦੇ ਮੱਦੇ ਨਜ਼ਰ ਟ੍ਰੈਫਿਕ ਪੁਲਿਸ ਵੱਲੋਂ ਰੂਟ ਪਲਾਨ ਹੋਇਆ ਜਾਰੀ

ਸ੍ਰੀ ਸਿੱਧ ਬਾਬਾ ਸੋਡਲ ਜੀ ਦਾ ਸਲਾਨਾ ਮੇਲਾ 27 ਸਤੰਬਰ ਤੋਂ 29 ਸਤੰਬਰ ਤੱਕ ਸੋਡਲ ਮੰਦਰ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ।ਜਿਸ ਵਿੱਚ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਬਾਬਾ ਜੀ ਦਾ ਆਸ਼ੀਰਵਾਦ ਲੈਣ ਲਈ ਪਹੁੰਚਦੇ ਹਨ। ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਇਸ ਮੇਲੇ ਲਈ ਜਿੱਥੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ ਉੱਥੇ ਟਰੈਫਿਕ ਨੂੰ ਕੰਟ

27 Sept 2023

ਏਲੋਨ ਮਸਕ ਦੇ ਰੋਬੋਟ ਨੇ ਇਕ ਪੈਰ ‘ਤੇ ਖੜ੍ਹੇ ਹੋ ਕੇ ਕੀਤਾ ਯੋਗIndia News

ਏਲੋਨ ਮਸਕ ਦੇ ਰੋਬੋਟ ਨੇ ਇਕ ਪੈਰ ‘ਤੇ ਖੜ੍ਹੇ ਹੋ ਕੇ ਕੀਤਾ ਯੋਗ

ਏਲੋਨ ਮਸਕ ਤੇ ਉਨ੍ਹਾਂ ਦੀ ਕੰਪਨੀ ਟੈਸਲਾ ਨੇ ਸੋਸ਼ਲ ਮੀਡੀਆ ‘ਤੇ ਆਪਣੇ ਹਿਊਮਨਾਇਡ ਰੋਬੋਟ ਆਪਿਟਸਮ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਟੇਸਲਾ ਦਾ ਰੋਬੋਟ ਨਮਸਤੇ ਕਰਦੇ ਹੋਏ ਇਕ ਪੈਰ ‘ਤੇ ਯੋਗ ਕਰਦੇ ਹੋਏ ਨਜ਼ਰ ਆ ਰਿਹਾ ਹੈ। ਸਿਰਫ ਇੰਨਾ ਹੀ ਨਹੀਂ ਰੋਬੋਟ ਨੇ ਯੋਗਾ ਦੇ ਨਾਲ-ਨਾਲ ਰੰਗ ਦੇ ਆਧਾਰ ‘ਤੇ ਬਲਾਕਾਂ ਦੀ ਛਾਂਟੀ ਦਾ ਕੰਮ ਵੀ ਕੀਤਾ। ਹਿਊਮਨਾਇਡ ਰੋਬੋਟ ਆਪਟਿ

26 Sept 2023

Dev Anand Birth Anniversary : ਦੇਵ ਆਨੰਦ ਦੇ ਕਾਲੇ ਕੱਪੜੇ ਪਹਿਨਣ 'ਤੇ ਕਿਉਂ ਲੱਗੀ ਸੀ ਪਾਬੰਦੀ? ਇਥੇ ਜਾਣੋ ਸੱਚਾਈIndia News

Dev Anand Birth Anniversary : ਦੇਵ ਆਨੰਦ ਦੇ ਕਾਲੇ ਕੱਪੜੇ ਪਹਿਨਣ 'ਤੇ ਕਿਉਂ ਲੱਗੀ ਸੀ ਪਾਬੰਦੀ? ਇਥੇ ਜਾਣੋ ਸੱਚਾਈ

ਲੰਬੇ ਸਮੇਂ ਤੋਂ ਦੇਵ ਆਨੰਦ ਨੇ ਬਾਲੀਵੁੱਡ 'ਚ ਆਪਣੀਆਂ ਸ਼ਾਨਦਾਰ ਫਿਲਮਾਂ ਤੇ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਸੀ। ਬੇਸ਼ੱਕ ਦੇਵ ਆਨੰਦ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਨਾਲ ਜੁੜੇ ਕਿੱਸੇ ਕਦੇ ਖ਼ਤਮ ਹੋਣ ਦਾ ਨਾਂ ਨਹੀਂ ਲੈਂਦੇ। 26 ਸਤੰਬਰ ਉਹ ਤਰੀਕ ਹੈ, ਜਦੋਂ 100 ਸਾਲ ਪਹਿਲਾਂ ਹਿੰਦੀ ਸਿਨੇਮਾ ਦੇ ਸਦਾਬਹਾਰ ਅਦਾਕਾਰ ਦੇਵ ਆਨੰਦ ਦਾ ਜਨਮ ਹੋਇਆ ਸੀ। ਅਜਿ

25 Sept 2023

ਇਸ ਸਕੂਟਰ ਨੂੰ ਚਲਾਉਣ ਲਈ ਕਿਉਂ ਨਹੀਂ ਪੈਂਦੀ ਲਾਇਸੈਂਸ ਦੀ ਲੋੜIndia News

ਇਸ ਸਕੂਟਰ ਨੂੰ ਚਲਾਉਣ ਲਈ ਕਿਉਂ ਨਹੀਂ ਪੈਂਦੀ ਲਾਇਸੈਂਸ ਦੀ ਲੋੜ

ਮੌਜੂਦਾ ਸਮੇਂ 'ਚ ਦੇਸ਼ 'ਚ ਕਈ ਘੱਟ ਸਪੀਡ ਵਾਲੇ ਇਲੈਕਟ੍ਰਿਕ ਸਕੂਟਰ ਉਪਲਬਧ ਹਨ, ਜਿਨ੍ਹਾਂ ਨੂੰ ਚਲਾਉਣ ਲਈ ਕਿਸੇ ਲਾਇਸੈਂਸ ਜਾਂ ਡੀ.ਐੱਲ. ਦੀ ਲੋੜ ਨਹੀਂ ਹੈ। ਹਾਲਾਂਕਿ, ਸੜਕਾਂ 'ਤੇ ਵਾਹਨ ਚਲਾਉਂਦੇ ਸਮੇਂ ਤੁਹਾਨੂੰ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ, ਨਹੀਂ ਤਾਂ ਪੁਲਿਸ ਉਸ ਅਨੁਸਾਰ ਕਾਰਵਾਈ ਕਰ ਸਕਦੀ ਹੈ। ਆਓ ਜਾਣਦੇ ਹਾਂ ਘੱਟ ਸਪੀਡ ਵਾਲੇ ਇਲੈਕਟ੍ਰਿਕ ਸਕੂਟਰ ਬਾਰ

25 Sept 2023

ਦੇਸ਼ ਦੀ ਪਹਿਲੀ ‘ਹਵਾ-ਪਾਣੀ’ ਨਾਲ ਚੱਲਣ ਵਾਲੀ ਬੱਸ ਦੀ ਹੋਈ ਸ਼ੁਰੂਆਤIndia News

ਦੇਸ਼ ਦੀ ਪਹਿਲੀ ‘ਹਵਾ-ਪਾਣੀ’ ਨਾਲ ਚੱਲਣ ਵਾਲੀ ਬੱਸ ਦੀ ਹੋਈ ਸ਼ੁਰੂਆਤ

ਕੇਂਦਰ ਸਰਕਾਰ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਦੇਸ਼ ਦੀ ਪਹਿਲੀ ਹਾਈਡ੍ਰੋਜਨ ਫਿਊਲ ਸੈਲ ਬੱਸ ਨੂੰ ਹਰੀ ਝੰਡੀ ਦਿਖਾ ਕੇ ਸਵੱਛ ਵਾਤਾਵਰਣ ਵੱਲ ਕਦਮ ਪੁੱਟਿਆ। ਜਿਸ ਦਾ ਅਸਰ ਆਉਣ ਵਾਲੇ ਦਿਨਾਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਭਾਰਤ ਅਗਲੇ ਦੋ ਦਹਾਕਿਆਂ ਵਿੱਚ ਦੁਨੀਆ ਦੀ 25% ਊਰਜਾ ਮੰਗ ਵਾਲਾ ਦੇਸ਼ ਹੋਵੇਗਾ। ਭਾ

25 Sept 2023

Nipah Virus : ਕੇਰਲ 'ਚ ਪੰਜ ਹੋਰ ਨਮੂਨਿਆਂ ਦੀ ਜਾਂਚ ‘ਨੈਗੇਟਿਵ’, 900 ਤੋਂ ਵੱਧ ਲੋਕ ਘਰਾਂ 'ਚ ਹੋਏ ਆਈਸੋਲੇਟIndia News

Nipah Virus : ਕੇਰਲ 'ਚ ਪੰਜ ਹੋਰ ਨਮੂਨਿਆਂ ਦੀ ਜਾਂਚ ‘ਨੈਗੇਟਿਵ’, 900 ਤੋਂ ਵੱਧ ਲੋਕ ਘਰਾਂ 'ਚ ਹੋਏ ਆਈਸੋਲੇਟ

ਕੇਰਲ ਵਿੱਚ ਨਿਪਾਹ ਵਾਇਰਸ ਦੇ ਵਧਦੇ ਪ੍ਰਕੋਪ ਦੇ ਵਿਚਕਾਰ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ, ਜਿਸ ਵਿੱਚ ਲੈਬ ਟੈਸਟ ਲਈ ਭੇਜੇ ਗਏ ਪੰਜ ਹੋਰ ਨਮੂਨੇ ਨੈਗੇਟਿਵ ਆਏ ਹਨ। ਕੇਰਲ ਦੇ ਸਿਹਤ ਮੰਤਰੀ ਦੇ ਦਫ਼ਤਰ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਦੇ ਦਫਤਰ ਨੇ ਆਪਣੇ ਬਿਆਨ 'ਚ ਕਿਹਾ ਕਿ ਪੰਜ ਮਰੀਜ਼ਾਂ ਤੋਂ ਲਏ ਗਏ ਨਮੂਨਿਆਂ ਦੇ

24 Sept 2023

CM ਮਾਨ ਦਾ ਐਲਾਨ, ਪੰਜਾਬ ਪੁਲਿਸ ਦੀ ਕਾਰਜਕੁਸ਼ਲਤਾ ਵਧਾਉਣ ਲਈ AI ਨੂੰ ਕੀਤਾ ਜਾਵੇਗਾ ਸ਼ਾਮਲIndia News

CM ਮਾਨ ਦਾ ਐਲਾਨ, ਪੰਜਾਬ ਪੁਲਿਸ ਦੀ ਕਾਰਜਕੁਸ਼ਲਤਾ ਵਧਾਉਣ ਲਈ AI ਨੂੰ ਕੀਤਾ ਜਾਵੇਗਾ ਸ਼ਾਮਲ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਪੰਜਾਬ ਪੁਲਿਸ ਦੀ ਕੁਸ਼ਲਤਾ ਵਿੱਚ ਵਾਧਾ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨੂੰ ਸ਼ਾਮਲ ਕੀਤਾ ਜਾਵੇਗਾ, ਤਾਂਕਿ ਇਸ ਨੂੰ ਦੇਸ਼ ਵਿੱਚ ਪ੍ਰਮੁੱਖ ਬਲ ਬਣਾਇਆ ਜਾ ਸਕੇ। ਪੰਜਾਬ ਪੁਲਿਸ ਵਿੱਚ ਸਿੱਧੇ ਤੌਰ ‘ਤੇ ਭਰਤੀ ਹੋਏ 2999 ਕਾਂਸਟੇਬਲਾਂ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਬੈਚ ਦੀ ਪਾਸਿੰਗ ਆਊਟ ਪਰੇਡ

22 Sept 2023

ਹੁਣ ਦੁਨੀਆ ’ਚ ਕਿਤੇ ਵੀ ਡਾਕਟਰੀ ਕਰ ਸਕਣਗੇ ਭਾਰਤੀ ਵਿਦਿਆਰਥੀ, ਰਾਸ਼ਟਰੀ ਮੈਡੀਕਲ ਪ੍ਰੀਸ਼ਦ ਨੂੰ ਵਿਸ਼ਵ ਮੈਡੀਕਲ ਸੰਘ ਨੇ ਦਿੱਤੀ ਮਾਨਤਾIndia News

ਹੁਣ ਦੁਨੀਆ ’ਚ ਕਿਤੇ ਵੀ ਡਾਕਟਰੀ ਕਰ ਸਕਣਗੇ ਭਾਰਤੀ ਵਿਦਿਆਰਥੀ, ਰਾਸ਼ਟਰੀ ਮੈਡੀਕਲ ਪ੍ਰੀਸ਼ਦ ਨੂੰ ਵਿਸ਼ਵ ਮੈਡੀਕਲ ਸੰਘ ਨੇ ਦਿੱਤੀ ਮਾਨਤਾ

ਭਾਰਤ ’ਚ ਮੈਡੀਕਲ ’ਚ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀ ਹੁਣ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਸਮੇਤ ਦੁਨੀਆ ’ਚ ਕਿਤੇ ਵੀ ਡਾਕਟਰੀ ਕਰ ਸਕਣਗੇ। ਇਹੀ ਨਹੀਂ, ਹੁਣ ਉਨ੍ਹਾਂ ਨੂੰ ਕਿਸੇ ਵੀ ਦੇਸ਼ ਤੋਂ ਮੈਡੀਕਲ ’ਚ ਪੋਸਟ ਗ੍ਰੈਜੂਏਸ਼ਨ ਕਰਨ ’ਚ ਵੀ ਸੌਖ ਹੋਵੇਗੀ। ਇਸਦਾ ਕਾਰਨ ਇਹ ਹੈ ਕਿ ਭਾਰਤ ਦੀ ਰਾਸ਼ਟਰੀ ਮੈਡੀਕਲ ਪ੍ਰੀਸ਼ਦ (ਐੱਨਐੱਮਸੀ) ਨੂੰ ਵਿਸ਼ਵ ਮੈਡੀਕਲ ਸ

22 Sept 2023

Radio Spice Live