Radio Spice

India News

ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਨੂੰ ਮਿਲੀ ਰਾਹਤ, ਅਦਾਲਤ ਨੇ ਦਿੱਤੀ ਅਗਾਊਂ ਜ਼ਮਾਨਤIndia News

ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਨੂੰ ਮਿਲੀ ਰਾਹਤ, ਅਦਾਲਤ ਨੇ ਦਿੱਤੀ ਅਗਾਊਂ ਜ਼ਮਾਨਤ

ਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ 'ਤੇ ਜੂਨੀਅਰ ਮਹਿਲਾ ਕੋਚ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ। ਜੇਲ੍ਹ ਜਾਣ ਤੋਂ ਬਚਣ ਲਈ ਮੰਤਰੀ ਸੰਦੀਪ ਸਿੰਘ ਨੇ ਅਦਾਲਤ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਜਿਸ ਦੀ ਅੱਜ ਸੁਣਵਾਈ ਹੋਈ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸੰਦੀਪ ਸਿੰਘ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਦੱਸ ਦੇਈਏ ਕਿ ਸਾਬਕਾ ਖੇਡ ਮੰਤਰੀ ਸ

15 Sept 2023

ਚੰਦਰਮਾ 'ਤੇ ਕਿਵੇਂ ਬਣ ਰਿਹੈ ਪਾਣੀ ? ਅਮਰੀਕੀ ਵਿਗਿਆਨੀਆਂ ਨੇ ਕੀਤਾ ਖੁਲਾਸਾ, ਭਾਰਤ ਦੇ ਚੰਦਰਯਾਨ-1 ਨਾਲ ਹੈ ਖਾਸ ਸਬੰਧIndia News

ਚੰਦਰਮਾ 'ਤੇ ਕਿਵੇਂ ਬਣ ਰਿਹੈ ਪਾਣੀ ? ਅਮਰੀਕੀ ਵਿਗਿਆਨੀਆਂ ਨੇ ਕੀਤਾ ਖੁਲਾਸਾ, ਭਾਰਤ ਦੇ ਚੰਦਰਯਾਨ-1 ਨਾਲ ਹੈ ਖਾਸ ਸਬੰਧ

ਭਾਰਤ ਦੇ ਪਹਿਲੇ ਚੰਦਰ ਮਿਸ਼ਨ ਚੰਦਰਯਾਨ-1 ਨੇ ਚੰਦਰਮਾ ਦੀ ਸਤ੍ਹਾ 'ਤੇ ਪਾਣੀ ਦਾ ਪਤਾ ਲਗਾਇਆ ਸੀ। ਇਹ ਮਿਸ਼ਨ ਅਜੇ ਵੀ ਵਿਗਿਆਨੀਆਂ ਵਿੱਚ ਚਰਚਾ ਤੇ ਖੋਜ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲ ਹੀ ਵਿੱਚ ਜਦੋਂ ਚੰਦਰਯਾਨ-1 ਮਿਸ਼ਨ ਦੇ ਰਿਮੋਟ ਸੈਂਸਿੰਗ ਡੇਟਾ ਦਾ ਵਿਸ਼ਲੇਸ਼ਣ ਕੀਤਾ ਗਿਆ ਤਾਂ ਵਿਗਿਆਨੀਆਂ ਨੇ ਪਾਇਆ ਕਿ ਧਰਤੀ ਦੇ ਉੱਚ ਊਰਜਾ ਵਾਲੇ ਇਲੈਕਟ੍ਰੌਨ ਚੰਦਰਮਾ 'ਤੇ ਪਾਣੀ ਦੇ ਨ

15 Sept 2023

ਚੰਡੀਗੜ੍ਹ 'ਚ ਖੁੱਲ੍ਹਿਆ ਪਹਿਲਾ ਚਲਦਾ-ਫਿਰਦਾ ਪਾਸਪੋਰਟ ਦਫ਼ਤਰ, ਸ਼ਹਿਰ 'ਚ ਘੁੰਮੇਗੀ ਵੈਨ; ਇਸ ਤਰ੍ਹਾਂ ਕਰੋ ਅਪਲਾਈIndia News

ਚੰਡੀਗੜ੍ਹ 'ਚ ਖੁੱਲ੍ਹਿਆ ਪਹਿਲਾ ਚਲਦਾ-ਫਿਰਦਾ ਪਾਸਪੋਰਟ ਦਫ਼ਤਰ, ਸ਼ਹਿਰ 'ਚ ਘੁੰਮੇਗੀ ਵੈਨ; ਇਸ ਤਰ੍ਹਾਂ ਕਰੋ ਅਪਲਾਈ

ਪਾਸਪੋਰਟ ਇੱਕ ਅਧਿਕਾਰਤ ਦਸਤਾਵੇਜ਼ ਹੈ। ਦੇਸ਼ ਤੋਂ ਬਾਹਰ ਜਾਣ ਲਈ ਸਭ ਤੋਂ ਜ਼ਰੂਰੀ ਚੀਜ਼ ਪਾਸਪੋਰਟ ਹੈ। ਪਾਸਪੋਰਟ ਤੁਹਾਡੀ ਕੌਮੀਅਤ ਦੀ ਪੁਸ਼ਟੀ ਕਰਦਾ ਹੈ। ਇਹ ਦਸਤਾਵੇਜ਼ ਦੱਸਦਾ ਹੈ ਕਿ ਤੁਸੀਂ ਕਿਸ ਦੇਸ਼ ਦੇ ਨਾਗਰਿਕ ਹੋ। ਜੇਕਰ ਤੁਸੀਂ ਅਜੇ ਤੱਕ ਆਪਣਾ ਪਾਸਪੋਰਟ ਨਹੀਂ ਬਣਵਾਇਆ ਹੈ ਤਾਂ ਚਿੰਤਾ ਨਾ ਕਰੋ, ਪਾਸਪੋਰਟ ਬਣਨਾ ਬਹੁਤ ਆਸਾਨ ਹੋ ਰਿਹਾ ਹੈ। ਇਹ ਖਾਸ ਕਰਕੇ ਸਿਟੀ ਬਿਊਟ

15 Sept 2023

ਅਮਰੀਕਾ ’ਚ ਵਧਿਆ ਪੰਜਾਬੀ ਭਾਈਚਾਰੇ ਦਾ ਮਾਣ; ਡਾ. ਦੀਪ ਸਿੰਘ ਨੂੰ ਮਿਲਿਆ ਵ੍ਹਾਈਟ ਹਾਊਸ ਦਾ ਵੱਕਾਰੀ ਅਵਾਰਡIndia News

ਅਮਰੀਕਾ ’ਚ ਵਧਿਆ ਪੰਜਾਬੀ ਭਾਈਚਾਰੇ ਦਾ ਮਾਣ; ਡਾ. ਦੀਪ ਸਿੰਘ ਨੂੰ ਮਿਲਿਆ ਵ੍ਹਾਈਟ ਹਾਊਸ ਦਾ ਵੱਕਾਰੀ ਅਵਾਰਡ

ਨਿਊਯਾਰਕ: ਅਮਰੀਕਾ ਵਿਚ ਪੰਜਾਬੀ ਮੂਲ ਦੇ ਡਾ. ਦੀਪ ਸਿੰਘ ਨੂੰ ਵ੍ਹਾਈਟ ਹਾਊਸ ਦੇ ਵੱਕਾਰੀ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਤੋਂ ਬਾਅਦ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ। ਦਰਅਸਲ ਹਾਲ ਹੀ ਵਿਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਦੀਪ ਸਿੰਘ ਵਲੋਂ ਵੱਖ-ਵੱਖ ਖੇਤਰਾਂ ਵਿਚ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਮਾਨਤਾ ਦਿਤੀ ਹੈ, ਜਿਸ ਦ

14 Sept 2023

ਮੁੱਖ ਮੰਤਰੀ ਵੱਲੋਂ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਸਨਅਤੀਕਰਨ ਨੂੰ ਹੁਲਾਰਾ ਦੇਣ ਦਾ ਐਲਾਨIndia News

ਮੁੱਖ ਮੰਤਰੀ ਵੱਲੋਂ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਸਨਅਤੀਕਰਨ ਨੂੰ ਹੁਲਾਰਾ ਦੇਣ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਸਨਅਤੀਕਰਨ ਨੂੰ ਤੇਜ਼ ਕੀਤਾ ਜਾਵੇਗਾ।ਇੱਥੇ ਪਹਿਲੀ ਸਰਕਾਰ-ਸਨਅਤਕਾਰ ਮਿਲਣੀ ਦੌਰਾਨ ਸਨਅਤਕਾਰਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸਰਹੱਦੀ ਖਿੱਤੇ ਵਿੱਚ ਸਨਅਤ ਦਾ ਸਮੁੱਚਾ ਵਿਕਾਸ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕ

14 Sept 2023

ਨਹੀਂ ਰੁਕੀ ਰਹੀ ਮਨੀਪੁਰ 'ਚ ਹਿੰਸਾ ! ਹਮਲੇ 'ਚ ਕੁਕੀ ਭਾਈਚਾਰੇ ਦੇ 3 ਆਦਿਵਾਸੀਆਂ ਦੀ ਗੋਲ਼ੀ ਮਾਰ ਕੇ ਕੀਤੀ ਹੱਤਿਆIndia News

ਨਹੀਂ ਰੁਕੀ ਰਹੀ ਮਨੀਪੁਰ 'ਚ ਹਿੰਸਾ ! ਹਮਲੇ 'ਚ ਕੁਕੀ ਭਾਈਚਾਰੇ ਦੇ 3 ਆਦਿਵਾਸੀਆਂ ਦੀ ਗੋਲ਼ੀ ਮਾਰ ਕੇ ਕੀਤੀ ਹੱਤਿਆ

ਮਣੀਪੁਰ ਵਿੱਚ ਮਹੀਨਿਆਂ ਤੋਂ ਜਾਰੀ ਹਿੰਸਾ ਦੇ ਰੁਕਣ ਦੇ ਕੋਈ ਸੰਕੇਤ ਨਹੀਂ ਦਿਖਾਈ ਦੇ ਰਹੇ। ਪਾਬੰਦੀਸ਼ੁਦਾ ਅੱਤਵਾਦੀ ਸਮੂਹਾਂ ਦੇ ਅੱਤਵਾਦੀਆਂ ਨੇ ਮੰਗਲਵਾਰ (12 ਸਤੰਬਰ) ਦੀ ਸਵੇਰ ਨੂੰ ਕਾਂਗਪੋਪਕੀ ਜ਼ਿਲ੍ਹੇ ਵਿੱਚ ਕੂਕੀ ਭਾਈਚਾਰੇ ਦੇ ਤਿੰਨ ਆਦਿਵਾਸੀਆਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਇਕ ਵਾਹਨ 'ਚ ਆਏ ਅਤੇ ਇੰਫਾਲ ਪੱਛਮੀ ਅਤੇ ਕਾ

13 Sept 2023

ਜੇਲ੍ਹ ’ਚ ਬੰਦ ਗੈਂਗਸਟਰ ਨੇ ਮੱਧ ਪ੍ਰਦੇਸ਼ ਤੋਂ ਮੰਗਵਾਏ 21 ਪਿਸਤੌਲ, ਪਿਸਤੌਲ ਲੈ ਕੇ ਆਏ ਦੋ ਵਿਅਕਤੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਖੁੱਲ੍ਹਾ ਰਾਜ਼India News

ਜੇਲ੍ਹ ’ਚ ਬੰਦ ਗੈਂਗਸਟਰ ਨੇ ਮੱਧ ਪ੍ਰਦੇਸ਼ ਤੋਂ ਮੰਗਵਾਏ 21 ਪਿਸਤੌਲ, ਪਿਸਤੌਲ ਲੈ ਕੇ ਆਏ ਦੋ ਵਿਅਕਤੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਖੁੱਲ੍ਹਾ ਰਾਜ਼

ਮੰਗਲਵਾਰ ਨੂੰ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਪਟਿਆਲਾ ਰੇਂਜ ਨੇ ਪੁਲਿਸ ਲਾਇਨ, ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਸੰਗਰੂਰ ਪੁਲਿਸ ਨੇ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਫਿਰੌਤੀ ਮੰਗਣ ਤੇ ਹੱਤਿਆ ਸਮੇਤ ਹੋਰਨਾਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਚੱਕਰ ਵਿਚ ਬੈਠੇ ਗੈਂਗਸਟਰ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਫਿਰੋਜ਼ਪੁਰ ਜੇਲ੍ਹ ਵ

13 Sept 2023

ਐਪਲ ਨੇ ਭਾਰਤ ਵਿੱਚ ਲਾਂਚ ਕੀਤੀ ਆਈਫੋਨ 15 ਸੀਰੀਜ਼, ਜਾਣੋ ਇਸਦੇ ਪਾਵਰਫੁੱਲ ਫੀਚਰ ਬਾਰੇ ਅਤੇ ਕਿੰਨੀ ਹੈ ਕੀਮਤ ?India News

ਐਪਲ ਨੇ ਭਾਰਤ ਵਿੱਚ ਲਾਂਚ ਕੀਤੀ ਆਈਫੋਨ 15 ਸੀਰੀਜ਼, ਜਾਣੋ ਇਸਦੇ ਪਾਵਰਫੁੱਲ ਫੀਚਰ ਬਾਰੇ ਅਤੇ ਕਿੰਨੀ ਹੈ ਕੀਮਤ ?

ਐਪਲ ਨੇ ਕੈਲੀਫੋਰਨੀਆ ਵਿੱਚ ਐਪਲ ਹੈੱਡਕੁਆਰਟਰ ਦੇ 'ਸਟੀਵ ਜੌਬਸ ਥੀਏਟਰ' ਤੋਂ ਆਈਫੋਨ 15 ਅਤੇ 15 ਪਲੱਸ ਨੂੰ ਵਿਸ਼ਵ ਪੱਧਰ 'ਤੇ ਲਾਂਚ ਕੀਤਾ ਹੈ। ਐਪਲ ਦੇ ਇਤਿਹਾਸ 'ਚ ਪਹਿਲੀ ਵਾਰ ਦੋਵੇਂ ਸਮਾਰਟਫੋਨ 48MP ਪ੍ਰਾਇਮਰੀ ਕੈਮਰੇ ਨਾਲ ਲਾਂਚ ਕੀਤੇ ਗਏ ਹਨ। ਇਸ ਦਾ ਮਤਲਬ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਕੰਪਨੀ ਕਿਸੇ ਵੀ ਸੀਰੀਜ਼ ਦੇ ਬੇਸ ਮਾਡਲ 'ਚ 48MP ਕੈਮਰਾ ਪੇਸ਼ ਕਰ ਰਹੀ ਹੈ।

13 Sept 2023

ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਬਲਾਤਕਾਰ ਦੇ ਦੋਸ਼ੀ ਹੁਣ ਨਹੀਂ ਕਰ ਸਕਣਗੇ ਸਰਕਾਰੀ ਨੌਕਰੀIndia News

ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਬਲਾਤਕਾਰ ਦੇ ਦੋਸ਼ੀ ਹੁਣ ਨਹੀਂ ਕਰ ਸਕਣਗੇ ਸਰਕਾਰੀ ਨੌਕਰੀ

ਛੱਤੀਸਗੜ੍ਹ ਸਰਕਾਰ ਨੇ ਔਰਤਾਂ ਵਿਰੁੱਧ ਅਪਰਾਧਾਂ (Crime Against Women) ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਲੜਕੀਆਂ ਤੇ ਔਰਤਾਂ ਨਾਲ ਛੇੜਛਾੜ ਅਤੇ ਬਲਾਤਕਾਰ ਦੇ ਦੋਸ਼ੀਆਂ ਨੂੰ ਸਰਕਾਰੀ ਨੌਕਰੀ (Government Job) ਦੇਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸ ਸਬੰਧੀ ਆਮ ਪ੍ਰਸ਼ਾਸਨ ਵਿਭਾਗ ਵੱਲੋਂ ਸਮੂਹ ਕੁਲੈਕਟਰਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ। ਹੁਕਮਾਂ ਅਨੁਸਾਰ ਔ

12 Sept 2023

Punjab Tourism Summit ‘ਚ ਪੰਜਾਬ ਦੀਆਂ ਤਾਰੀਫ਼ਾਂ, CM ਮਾਨ ਬੋਲੇ- ‘ਅੰਮ੍ਰਿਤਸਰ ‘ਚ ਬਣੇਗਾ ਸੈਲੀਬ੍ਰੇਸ਼ਨ ਪੁਆਇੰਟ’India News

Punjab Tourism Summit ‘ਚ ਪੰਜਾਬ ਦੀਆਂ ਤਾਰੀਫ਼ਾਂ, CM ਮਾਨ ਬੋਲੇ- ‘ਅੰਮ੍ਰਿਤਸਰ ‘ਚ ਬਣੇਗਾ ਸੈਲੀਬ੍ਰੇਸ਼ਨ ਪੁਆਇੰਟ’

ਮੋਹਾਲੀ ਦੇ ਸੈਕਟਰ-82 ਵਿੱਚ ਪੰਜਾਬ ਦੇ ਪਹਿਲੇ ਤਿੰਨ ਰੋਜ਼ਾ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ। ਉਨ੍ਹਾਂ ਦੇ ਨਾਲ ਪੰਜਾਬ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ, ਮੁੱਖ ਸਕੱਤਰ ਪੰਜਾਬ ਅਤੇ ਪੰਜਾਬ ਇੰਡਸਟਰੀ ਦੇ ਕਈ ਕਲਾਕਾਰਾਂ ਦੇ ਨਾਲ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ, ਸੁਨੀਲ ਪਾਲ ਅਤੇ ਅਹਿਸਾਨ ਕੁਰੈਸ਼ੀ ਵੀ ਪਹੁੰਚੇ। ਇਸ

11 Sept 2023

ਕਿਸਾਨਾਂ ਨੇ ਸੰਗਰੂਰ ਵਿੱਚ CM ਮਾਨ ਦੇ ਘਰ ਬਾਹਰ ਦਿੱਤਾ ਧਰਨਾ, ਜਾਣੋ ਕੀ ਨੇ ਮੰਗਾਂ ?India News

ਕਿਸਾਨਾਂ ਨੇ ਸੰਗਰੂਰ ਵਿੱਚ CM ਮਾਨ ਦੇ ਘਰ ਬਾਹਰ ਦਿੱਤਾ ਧਰਨਾ, ਜਾਣੋ ਕੀ ਨੇ ਮੰਗਾਂ ?

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਬਲਵਿੰਦਰ ਸਿੰਘ ਫੌਜੀ ਜੇਠੂਕੇ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਭਾਜਪਾ ਦੇ ਲੀਡਰਾਂ ਦੇ ਘਰਾਂ ਅੱਗੇ ਤਿੰਨ ਰੋਜ਼ਾ ਮੋਰਚੇ ਸ਼ੁਰੂ ਕਰ ਦਿੱਤੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵੱਲੋਂ ਰਾਮਪੁਰਾ ਵਿਖੇ ਭਾਜਪਾ ਦੇ ਸੂਬਾ ਉਪ ਪ੍ਰਧਾਨ ਜਗਦੀਪ

11 Sept 2023

ਪੰਜਾਬ ਦਾ ਪਹਿਲਾ ‘Tourism Summit’ ਅੱਜ ਤੋਂ ਸ਼ੁਰੂ :<br>ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਤਿੰਨ ਰੋਜ਼ਾ ਸੰਮੇਲਨIndia News

ਪੰਜਾਬ ਦਾ ਪਹਿਲਾ ‘Tourism Summit’ ਅੱਜ ਤੋਂ ਸ਼ੁਰੂ :<br>ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਤਿੰਨ ਰੋਜ਼ਾ ਸੰਮੇਲਨ

ਪੰਜਾਬ ਦਾ ਪਹਿਲਾ ਤਿੰਨ ਰੋਜ਼ਾ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਹ ਸੰਮੇਲਨ 11, 12 ਅਤੇ 13 ਸਤੰਬਰ ਤੱਕ ਮੁਹਾਲੀ ਦੇ ਸੈਕਟਰ-82 ਵਿੱਚ ਚੱਲੇਗਾ। ਪੰਜਾਬ ਸਰਕਾਰ ਨੂੰ ਪੰਜਾਬ ਤੋਂ ਹੀ ਨਹੀਂ ਸਗੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੀ ਨਿਵੇਸ਼ਕਾਂ ਦੀ ਉਡੀਕ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀਡੀਓ ਜਾਰੀ ਕਰਕੇ ਸਾਰਿਆਂ ਨੂੰ

11 Sept 2023

Radio Spice Live