Radio Spice

India News

ਅਸੀਂ ਇਕੱਠੇ ਹੋ ਜਾਈਏ ਤਾਂ ਸਰਕਾਰ ਨੂੰ ਵੀ ਝੁਕਾ ਦਿਆਂਗੇ ਫਿਰ ਕਿਸੇ ਤੋਂ ਇਨਸਾਫ਼ ਮੰਗਣ ਦੀ ਲੋੜ ਨਹੀਂ-ਜਥੇਦਾਰIndia News

ਅਸੀਂ ਇਕੱਠੇ ਹੋ ਜਾਈਏ ਤਾਂ ਸਰਕਾਰ ਨੂੰ ਵੀ ਝੁਕਾ ਦਿਆਂਗੇ ਫਿਰ ਕਿਸੇ ਤੋਂ ਇਨਸਾਫ਼ ਮੰਗਣ ਦੀ ਲੋੜ ਨਹੀਂ-ਜਥੇਦਾਰ

ਸਾਕਾ ਨੀਲਾ ਤਾਰਾ ਦੀ 39ਵੀਂ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂਅ ਸੰਦੇਸ਼ ਜਾਰੀ ਕੀਤਾ। ਇਸ ਮੌਕੇ ਉਨ੍ਹਾਂ ਨੇ ਇੱਕ ਵਾਰ ਮੁੜ ਸਿੱਖਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਏਕਾ ਹੀ ਸਾਡੀ ਤਾਕਤ ਹੈ। ਇਸ ਮੌਕੇ ਜਥੇਦਾਰ ਨੇ 1984 ਵਿੱਚ ਭਾਰਤੀ ਹਕੂਮਤ ਤੇ ਫੌਜ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਤ

6 Jun 2023

ਬੇਨਤੀਜਾ ਰਹੀ PU 'ਤੇ ਹੋਈ ਮੀਟਿੰਗ ! CM ਮਾਨ ਦੀ ਦੋ ਟੁੱਕ- ਹਿੱਸੇਦਾਰੀ ਬਰਦਾਸ਼ਤ ਨਹੀਂ; ਸਾਬਕਾ ਅਕਾਲੀ ਸਰਕਾਰ 'ਤੇ ਲਾਇਆ ਇਹ ਇਲਜ਼ਾਮIndia News

ਬੇਨਤੀਜਾ ਰਹੀ PU 'ਤੇ ਹੋਈ ਮੀਟਿੰਗ ! CM ਮਾਨ ਦੀ ਦੋ ਟੁੱਕ- ਹਿੱਸੇਦਾਰੀ ਬਰਦਾਸ਼ਤ ਨਹੀਂ; ਸਾਬਕਾ ਅਕਾਲੀ ਸਰਕਾਰ 'ਤੇ ਲਾਇਆ ਇਹ ਇਲਜ਼ਾਮ

ਪੰਜਾਬ ਯੂਨੀਵਰਸਿਟੀ (Punjabi University) ਦੇ ਨਾਲ ਹਰਿਆਣਾ ਦੇ ਕਾਲਜਾਂ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Manohar Lal Khattar) ਦੀ ਹੋਈ ਮੀਟਿੰਗ ਵਿਚ ਕੋਈ ਫੈਸਲਾ ਨਹੀਂ ਹੋ ਸਕਿਆ। ਦੱਸਿਆ ਜਾਂਦਾ ਹੈ ਕਿ ਅਗਲੀ ਮੀਟਿੰਗ 3 ਜੁਲਾਈ ਨੂੰ ਮੁੜ ਹੋ

5 Jun 2023

ਰੇਲਵੇ ਦੀ ਨੌਕਰੀ 'ਤੇ ਪਰਤੇ ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ, ਅੰਦੋਲਨ ਤੋਂ ਪਿੱਛੇ ਹਟਣ ਦੀਆਂ ਖ਼ਬਰਾਂ ਨੂੰ ਕੀਤਾ ਖਾਰਜIndia News

ਰੇਲਵੇ ਦੀ ਨੌਕਰੀ 'ਤੇ ਪਰਤੇ ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ, ਅੰਦੋਲਨ ਤੋਂ ਪਿੱਛੇ ਹਟਣ ਦੀਆਂ ਖ਼ਬਰਾਂ ਨੂੰ ਕੀਤਾ ਖਾਰਜ

ਜਿਨਸੀ ਸ਼ੋਸ਼ਣ ਮਾਮਲੇ 'ਚ ਭਾਜਪਾ ਸੰਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ 'ਚੋਂ ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਵਾਪਸ ਰੇਲਵੇ ਦੀ ਨੌਕਰੀ 'ਤੇ ਪਰਤ ਆਏ ਹਨ। ਹਾਲਾਂਕਿ ਸਾਕਸ਼ੀ ਮਲਿਕ ਨੇ ਅੰਦੋਲਤਨ ਤੋਂ ਨਾਂ ਵਾਪਸ ਲਏ ਜਾਣ ਦੀਆਂ ਖ਼ਬਰਾਂ ਨੂੰ ਖਾਰਜ ਕੀਤਾ ਹੈ ਤੇ ਕਿਹਾ ਕਿ ਇਹ ਖਬਰ ਬਿਲਕੁਲ ਗ਼ਲਤ ਹੈ। ਇਨਸਾਫ਼ ਦ

5 Jun 2023

ਕਿਸਾਨਾਂ ਦੇ ਸਿਰੜ ਦੀ ਜਿੱਤ, ਪਿੰਡ ਚੀਮਾ ਚੋਂ ਪਟਵਾਇਆ ਟੋਲ ਪਲਾਜ਼ਾIndia News

ਕਿਸਾਨਾਂ ਦੇ ਸਿਰੜ ਦੀ ਜਿੱਤ, ਪਿੰਡ ਚੀਮਾ ਚੋਂ ਪਟਵਾਇਆ ਟੋਲ ਪਲਾਜ਼ਾ

ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਨੇੜੇ ਟੋਲ ਪਲਾਜ਼ਾ ’ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੂੰ ਵੱਡੀ ਜਿੱਤ ਮਿਲੀ ਹੈ। ਕਿਸਾਨ ਜਥੇਬੰਦੀ ਦੇ ਸੰਘਰਸ਼ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਟੋਲ ਪਲਾਜ਼ਾ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ, ਜਿਸ ਅਨੁਸਾਰ ਅੱਜ ਟੋਲ ਪਲਾਜ਼ਾ ’ਤੇ ਟੋਲ ਕੰਪਨੀ ਵੱਲੋਂ ਬਣਾਏ ਗਏ ਪਰਚੀ ਕਾਊਂਟਰ ਨੂੰ ਜੇਸੀਬੀ ਦੀ ਮਦਦ ਨਾਲ ਤੋੜ ਦਿੱਤਾ ਗਿਆ। ਜਿਸ ਤੋਂ ਬਾ

5 Jun 2023

ਇਸ ਕਾਰਨ ਵਾਪਰਿਆ ਓਡੀਸ਼ਾ ਰੇਲ ਹਾਦਸਾ, ਰੇਲਵੇ ਬੋਰਡ ਨੇ ਕੀਤਾ ਵੱਡਾ ਖ਼ੁਲਾਸਾIndia News

ਇਸ ਕਾਰਨ ਵਾਪਰਿਆ ਓਡੀਸ਼ਾ ਰੇਲ ਹਾਦਸਾ, ਰੇਲਵੇ ਬੋਰਡ ਨੇ ਕੀਤਾ ਵੱਡਾ ਖ਼ੁਲਾਸਾ

ਓਡੀਸ਼ਾ ਰੇਲ ਹਾਦਸੇ ਨੂੰ ਲੈ ਕੇ ਰੇਲਵੇ ਬੋਰਡ ਨੇ ਵੱਡਾ ਖੁਲਾਸਾ ਕੀਤਾ ਹੈ। ਬੋਰਡ ਨੇ ਕਿਹਾ ਕਿ ਸਿਰਫ ਕੋਰੋਮੰਡਲ ਐਕਸਪ੍ਰੈਸ ਹੀ ਹਾਦਸੇ ਦਾ ਸ਼ਿਕਾਰ ਹੋਈ, ਜਦੋਂ ਕਿ ਮਾਲ ਗੱਡੀ ਲੂਪ ਲਾਈਨ ਵਿੱਚ ਖੜ੍ਹੀ ਸੀ। ਕੋਰੋਮੰਡਲ ਐਕਸਪ੍ਰੈਸ ਨੂੰ ਹਰੀ ਝੰਡੀ ਮਿਲ ਗਈ ਹੈ ਰੇਲਵੇ ਬੋਰਡ ਦੇ ਸੰਚਾਲਨ ਅਤੇ ਕਾਰੋਬਾਰ ਵਿਕਾਸ ਦੇ ਮੈਂਬਰ ਜਯਾ ਵਰਮਾ ਸਿਨਹਾ ਨੇ ਕਿਹਾ ਕਿ ਕੋਰੋਮੰਡਲ ਐਕਸਪ੍ਰੈਸ ਨ

4 Jun 2023

ਸਿੱਧੂ ਤੇ ਮਜੀਠੀਆ ਇੱਕੋ-ਥਾਲੀ ਦੇ ਚੱਟੇ-ਵੱਟੇ, ਜੱਫੀ 'ਤੇ CM ਮਾਨ ਨੇ ਕੱਸਿਆ ਤਨਜ਼India News

ਸਿੱਧੂ ਤੇ ਮਜੀਠੀਆ ਇੱਕੋ-ਥਾਲੀ ਦੇ ਚੱਟੇ-ਵੱਟੇ, ਜੱਫੀ 'ਤੇ CM ਮਾਨ ਨੇ ਕੱਸਿਆ ਤਨਜ਼

ਬੀਤੇ ਦਿਨੀਂ ਇਕ ਪ੍ਰੋਗਰਾਮ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਜੱਫੀ ਪਾਉਣ ਦਾ ਮਾਮਲਾ ਕਾਫੀ ਭਖਿਆ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦੋਵਾਂ ਆਗੂਆਂ 'ਤੇ ਤਨਜ਼ ਕੱਸਿਆ ਹੈ। ਉਨ੍ਹਾਂ ਆਪਣੇ ਟਵਿੱਟਰ ਹੈਂਡਲ 'ਤੇ ਕੁਝ ਲਾਈਨਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ਤੋਂ ਬਿਲਕੁਲ ਸਪੱਸ਼ਟ ਹੋ ਰਿਹ

4 Jun 2023

ਬੀਬੀ ਜਗੀਰ ਕੌਰ ਨੇ 'ਸ਼੍ਰੋਮਣੀ ਅਕਾਲੀ ਪੰਥ' ਬਣਾਉਣ ਦਾ ਕੀਤਾ ਐਲਾਨ, ਸੰਗਤਾਂ ਨੇ ਵੀ ਭਰੀ ਹਾਮੀIndia News

ਬੀਬੀ ਜਗੀਰ ਕੌਰ ਨੇ 'ਸ਼੍ਰੋਮਣੀ ਅਕਾਲੀ ਪੰਥ' ਬਣਾਉਣ ਦਾ ਕੀਤਾ ਐਲਾਨ, ਸੰਗਤਾਂ ਨੇ ਵੀ ਭਰੀ ਹਾਮੀ

ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੰਤਾਂ ਦੇ 73ਵੇਂ ਸਾਲਾਨਾ ਸਮਾਗਮ ਦੇ ਆਖਰੀ ਦਿਨ ਨਵੀਂ ਧਾਰਮਿਕ ਜਥੇਬੰਦੀ ‘ਸ਼੍ਰੋਮਣੀ ਅਕਾਲੀ ਪੰਥ’ ਬਣਾਉਣ ਦਾ ਐਲਾਨ ਕੀਤਾ। ਪ੍ਰੇਮ ਸਿੰਘ ਮੁਰਾਲੇਵਾਲਾ ਨੇ ਬੇਗੋਵਾਲ ਵਿੱਚ ਐਲਾਨ ਕੀਤਾ। ਇਸ ਮੌਕੇ ਹਾਜ਼ਰ ਸੰਗਤ ਨੇ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਹਾਮੀ ਭਰੀ। ਇਸ ਦੌਰਾਨ ਬੀਬੀ ਜਾਗੀਰ ਕੌਰ ਨੇ ਕਿਹਾ ਕਿ ਸਿੱ

4 Jun 2023

ਰਾਕੇਸ਼ ਟਿਕੈਤ ਦਾ ਸਰਕਾਰ ਨੂੰ ਅਲਟੀਮੇਟਮ, ਬ੍ਰਿਜ ਭੂਸ਼ਣ ਨੂੰ 9 ਜੂਨ ਤਕ ਗ੍ਰਿਫਤਾਰ ਨਾ ਕੀਤਾ ਤਾਂ ਦੇਸ਼ ਭਰ 'ਚ ਹੋਣਗੇ ਪ੍ਰਦਰਸ਼ਨIndia News

ਰਾਕੇਸ਼ ਟਿਕੈਤ ਦਾ ਸਰਕਾਰ ਨੂੰ ਅਲਟੀਮੇਟਮ, ਬ੍ਰਿਜ ਭੂਸ਼ਣ ਨੂੰ 9 ਜੂਨ ਤਕ ਗ੍ਰਿਫਤਾਰ ਨਾ ਕੀਤਾ ਤਾਂ ਦੇਸ਼ ਭਰ 'ਚ ਹੋਣਗੇ ਪ੍ਰਦਰਸ਼ਨ

ਪਹਿਲਵਾਨਾਂ ਦੇ ਵਿਰੋਧ ਦੇ ਸਮਰਥਨ ਵਿਚ ਆਯੋਜਿਤ ਖਾਪ ਪੰਚਾਇਤ ਵਿਚ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ, “ਅਸੀਂ ਇਸ ਮਾਮਲੇ ‘ਤੇ ਚਰਚਾ ਸ਼ੁਰੂ ਕਰਨ ਲਈ ਸਰਕਾਰ ਨੂੰ 9 ਜੂਨ ਤਕ ਦਾ ਸਮਾਂ ਦੇ ਰਹੇ ਹਾਂ। 9 ਜੂਨ ਤੋਂ ਬਾਅਦ ਇਨ੍ਹਾਂ ਧੀਆਂ (ਮਹਿਲਾ ਪਹਿਲਵਾਨਾਂ) ਦੇ ਸਮਰਥਨ ਵਿੱਚ ਦੇਸ਼ ਭਰ ਵਿੱਚ ਮੁਜ਼ਾਹਰੇ ਅਤੇ ਪੰਚਾਇਤਾਂ ਹੋਣਗੀਆਂ। ਕੇਂਦਰ ਨੇ 9 ਜੂਨ ਤੱਕ ਦਾ ਸਮਾਂ ਦਿੱਤਾ ਟਿ

3 Jun 2023

ਜਲਦੀ ਹੀ ਨਵਾਂ ਸੁਰੱਖਿਆ ਢਾਂਚਾ ਤਿਆਰ ਕਰੇਗਾ ਰੂਸ, ਪੁਤਿਨ ਨੇ ਕਿਹਾ - ਮਾਸਕੋ ਨੂੰ ਅਸਥਿਰ ਕਰਨ ਦੀਆਂ ਯੋਜਨਾਵਾਂ ਹੋ ਜਾਣਗੀਆਂ ਅਸਫ਼ਲIndia News

ਜਲਦੀ ਹੀ ਨਵਾਂ ਸੁਰੱਖਿਆ ਢਾਂਚਾ ਤਿਆਰ ਕਰੇਗਾ ਰੂਸ, ਪੁਤਿਨ ਨੇ ਕਿਹਾ - ਮਾਸਕੋ ਨੂੰ ਅਸਥਿਰ ਕਰਨ ਦੀਆਂ ਯੋਜਨਾਵਾਂ ਹੋ ਜਾਣਗੀਆਂ ਅਸਫ਼ਲ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਕੁਝ ਮਾਨਸਿਕ ਤੌਰ 'ਤੇ ਬਿਮਾਰ ਲੋਕ ਰੂਸ ਨੂੰ ਅਸਥਿਰ ਕਰਨਾ ਚਾਹੁੰਦੇ ਹਨ, ਪਰ ਸਾਨੂੰ ਉਨ੍ਹਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਾ ਚਾਹੀਦਾ। ਪੁਤਿਨ ਨੇ ਆਪਣੇ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਕਿਸੇ ਵੀ ਹਾਲਤ ਵਿੱਚ ਦੇਸ਼ ਨੂੰ ਬਦਮਾਸ਼ਾਂ ਤੋਂ ਬਚਾਉਣਾ ਹੈ। ਪੂਰੀ ਘਟਨਾ 'ਤੇ ਸ

3 Jun 2023

ਸਚਿਨ ਅਤੇ ਕੋਹਲੀ ਨਾਲ ਗਿੱਲ ਦੀ ਤੁਲਨਾ ਗੈਰੀ ਕਰਸਟਨ ਨੂੰ ਨਹੀਂ ਆਈ ਪਸੰਦ, ਬੋਲੇ-"ਇੰਨੀ ਜਲਦੀ ਅਜਿਹਾ ਕਰਨਾ ਸਹੀ ਨਹੀਂ"India News

ਸਚਿਨ ਅਤੇ ਕੋਹਲੀ ਨਾਲ ਗਿੱਲ ਦੀ ਤੁਲਨਾ ਗੈਰੀ ਕਰਸਟਨ ਨੂੰ ਨਹੀਂ ਆਈ ਪਸੰਦ, ਬੋਲੇ-"ਇੰਨੀ ਜਲਦੀ ਅਜਿਹਾ ਕਰਨਾ ਸਹੀ ਨਹੀਂ"

ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ IPL 2023 'ਚ ਗੁਜਰਾਤ ਟਾਈਟਨਸ ਲਈ ਖੇਡਦੇ ਹੋਏ ਸ਼ਾਨਦਾਰ ਫਾਰਮ 'ਚ ਨਜ਼ਰ ਆਏ। ਗਿੱਲ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਠੀਕ ਹੋਣ ਦੇ ਦੌਰਾਨ, ਸ਼ੁਭਮਨ ਗਿੱਲ ਦੀ ਤੁਲਨਾ ਅਕਸਰ ਅਨੁਭਵੀ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਨਾਲ ਕੀਤੀ ਜਾਂਦੀ ਹੈ। ਦੱਖਣੀ ਅਫ਼ਰੀਕਾ ਦੇ ਸਾਬਕਾ ਦਿੱਗਜ ਅਤੇ ਗੁਜਰਾਤ ਟਾਈਟਨਜ਼

3 Jun 2023

ਹਰਿਮੰਦਰ ਸਾਹਿਬ ਨੇੜੇ ਚਾਰ ਬੰਬ ਧਮਾਕਿਆਂ ਦੀ ਸੂਚਨਾ ਕਾਰਨ ਪੰਜਾਬ 'ਚ ਅਲਰਟIndia News

ਹਰਿਮੰਦਰ ਸਾਹਿਬ ਨੇੜੇ ਚਾਰ ਬੰਬ ਧਮਾਕਿਆਂ ਦੀ ਸੂਚਨਾ ਕਾਰਨ ਪੰਜਾਬ 'ਚ ਅਲਰਟ

ਸ੍ਰੀ ਹਰਿਮੰਦਰ ਸਾਹਿਬ ਨੇੜੇ ਕਿਸੇ ਥਾਂ ’ਤੇ ਚਾਰ ਬੰਬ ਰੱਖੇ ਹੋਣ ਦੀ ਖ਼ਬਰ ਮਿਲਦਿਆਂ ਹੀ ਪੁਲੀਸ ਨੇ 1.30 ਵਜੇ ਪੂਰੇ ਸੂਬੇ ਨੂੰ ਅਲਰਟ ਕਰ ਦਿੱਤਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਇਲਾਕਿਆਂ ਦੀ ਜਾਂਚ ਕਰਨ ਲਈ ਪੁਲਿਸ ਲਾਈਨ ਤੋਂ ਤੁਰੰਤ ਦਸ ਬੰਬ ਨਿਰੋਧਕ ਦਸਤੇ ਪਹੁੰਚ ਗਏ। ਸਵੇਰੇ 4 ਵਜੇ ਤੱਕ ਘਰ-ਘਰ ਜਾ ਕੇ ਤਲਾਸ਼ੀ ਲਈ ਗਈ ਪਰ ਬੰਬ ਕਿਧਰੇ ਨਹੀਂ ਮਿਲਿਆ।ਦੂਜੇ

3 Jun 2023

ਓਡੀਸ਼ਾ ਦੇ ਬਾਲਾਸੋਰ 'ਚ 3 ਟਰੇਨਾਂ ਉਤਰੀਆਂ ਪਟੜੀ ਤੋਂ, ਹਾਦਸੇ 'ਚ 207 ਲੋਕਾਂ ਦੀ ਮੌਤ, ਹਾਦਸਾ ਕਿਵੇਂ ਅਤੇ ਕਦੋਂ ਹੋਇਆ? ਜਾਣੋ ਹਾਦਸੇ ਨਾਲ ਜੁੜੀਆਂ ਵੱਡੀਆਂ ਗੱਲਾਂIndia News

ਓਡੀਸ਼ਾ ਦੇ ਬਾਲਾਸੋਰ 'ਚ 3 ਟਰੇਨਾਂ ਉਤਰੀਆਂ ਪਟੜੀ ਤੋਂ, ਹਾਦਸੇ 'ਚ 207 ਲੋਕਾਂ ਦੀ ਮੌਤ, ਹਾਦਸਾ ਕਿਵੇਂ ਅਤੇ ਕਦੋਂ ਹੋਇਆ? ਜਾਣੋ ਹਾਦਸੇ ਨਾਲ ਜੁੜੀਆਂ ਵੱਡੀਆਂ ਗੱਲਾਂ

ਓਡੀਸ਼ਾ ਦੇ ਬਾਲਾਸੋਰ 'ਚ ਸ਼ੁੱਕਰਵਾਰ (2 ਜੂਨ) ਦੀ ਸ਼ਾਮ ਨੂੰ ਇਕ ਵੱਡਾ ਰੇਲ ਹਾਦਸਾ ਵਾਪਰਿਆ। ਕੋਰੋਮੰਡਲ ਐਕਸਪ੍ਰੈਸ ਦੇ ਡੱਬੇ ਪਟੜੀ ਤੋਂ ਉਤਰ ਗਏ। ਇਹ ਘਟਨਾ ਬਹਿੰਗਾ ਬਾਜ਼ਾਰ ਸਟੇਸ਼ਨ 'ਤੇ ਸ਼ਾਮ ਕਰੀਬ 7.20 ਵਜੇ ਵਾਪਰੀ ਜਦੋਂ ਕੋਰੋਮੰਡਲ ਐਕਸਪ੍ਰੈਸ ਕੋਲਕਾਤਾ ਨੇੜੇ ਸ਼ਾਲੀਮਾਰ ਸਟੇਸ਼ਨ ਤੋਂ ਚੇਨਈ ਸੈਂਟਰਲ ਜਾ ਰਹੀ ਸੀ। ਬਚਾਅ ਟੀਮ ਬਚਾਅ ਕੰਮ 'ਚ ਲੱਗੀ ਹੋਈ ਹੈ। ਇਸ ਦੇ ਨਾਲ

3 Jun 2023

Radio Spice Live