Radio Spice

India News

ਅਦਾਕਾਰਾ ਤਾਨੀਆ ਦੇ ਨਾਂ ਵੱਡੀ ਪ੍ਰਾਪਤੀ, 'ਸ਼ਾਨ ਪੰਜਾਬ ਦੀ' ਐਵਾਰਡ ਨਾਲ ਹੋਈ ਸਨਮਾਨਤIndia News

ਅਦਾਕਾਰਾ ਤਾਨੀਆ ਦੇ ਨਾਂ ਵੱਡੀ ਪ੍ਰਾਪਤੀ, 'ਸ਼ਾਨ ਪੰਜਾਬ ਦੀ' ਐਵਾਰਡ ਨਾਲ ਹੋਈ ਸਨਮਾਨਤ

ਪੰਜਾਬੀ ਅਦਾਕਾਰਾ ਤਾਨੀਆ ਕਿਸੇ ਵੱਖਰੀ ਪਛਾਣ ਦੀ ਮੋਹਤਾਜ ਨਹੀਂ ਹੈ। ਉਸ ਨੇ ਛੋਟੀ ਜਿਹੀ ਉਮਰ 'ਚ ਹੀ ਪੰਜਾਬੀ ਫਿਲਮ ਇੰਡਸਟਰੀ 'ਚ ਵੱਡਾ ਨਾਮ ਤੇ ਸ਼ੋਹਰਤ ਹਾਸਲ ਕੀਤੀ ਹੈ। ਤਾਨੀਆ ਨੂੰ ਉਸ ਦੀ ਕਿਊਟਨੈਸ ਤੇ ਸ਼ਾਨਦਾਰ ਅਦਾਕਾਰੀ ਲਈ ਜਾਣਿਆ ਜਾਂਦਾ ਹੈ। ਹੁਣ ਤਾਨੀਆ ਦੇ ਨਾਂ ਇੱਕ ਵੱਡੀ ਪ੍ਰਾਪਤੀ ਜੁੜ ਗਈ ਹੈ। ਤਾਨੀਆ ਨੂੰ ਪੰਜਾਬ ਸਰਕਾਰ ਵੱਲੋਂ 'ਸ਼ਾਨ ਪੰਜਾਬ ਦੀ' ਐਵਾਰਡ ਨਾਲ ਸਨਮਾ

1 May 2023

ਲੁਧਿਆਣਾ ਗੈਸ ਲੀਕ ਦਾ ਖੁੱਲ੍ਹਿਆ ਰਾਜ, ਸੀਵਰੇਜ਼ ਦਾ ਢੱਕਣ ਖੋਲ੍ਹਣ ਮਗਰੋਂ ਵਾਪਰਿਆ ਹਾਦਸਾ, 11 ਲੋਕਾਂ ਦੀ ਗਈ ਜਾਨIndia News

ਲੁਧਿਆਣਾ ਗੈਸ ਲੀਕ ਦਾ ਖੁੱਲ੍ਹਿਆ ਰਾਜ, ਸੀਵਰੇਜ਼ ਦਾ ਢੱਕਣ ਖੋਲ੍ਹਣ ਮਗਰੋਂ ਵਾਪਰਿਆ ਹਾਦਸਾ, 11 ਲੋਕਾਂ ਦੀ ਗਈ ਜਾਨ

ਲੁਧਿਆਣਾ ਗੈਸ ਲੀਕ ਮਾਮਲੇ ਦਾ ਰਾਜ ਸਾਹਮਣੇ ਆਇਆ ਹੈ। ਇਹ ਗੈਸ ਸੀਵਰੇਜ਼ ਦੇ ਗਟਰ ਵਿੱਚੋਂ ਨਿਕਲੀ ਸੀ ਜਿਸ ਨੇ ਐਤਵਾਰ ਨੂੰ 11 ਲੋਕਾਂ ਦੀ ਜਾਨ ਲੈ ਲਈ ਸੀ। ਹਾਸਲ ਜਾਣਕਾਰੀ ਮੁਤਾਬਕ ਇਹ ਜ਼ਹਿਰੀਲੀ ਗੈਸ ਕਰਿਆਨਾ ਸਟੋਰ ਦੇ ਸਾਹਮਣੇ ਗਟਰ ਵਿੱਚੋਂ ਨਿਕਲੀ ਸੀ। ਉਧਰ, ਗੈਸ ਨੂੰ ਹੋਰ ਫੈਲਣ ਤੋਂ ਰੋਕਣ ਲਈ ਦੇਰ ਰਾਤ ਤੱਕ ਇਲਾਕੇ ਵਿੱਚ ਕੰਮ ਜਾਰੀ ਰਿਹਾ। ਰਾਤ ਪ੍ਰਸ਼ਾਸਨਿਕ ਅਧਿਕਾਰੀ ਵ

1 May 2023

ਰੋਡ ਸ਼ੋਅ ਦੌਰਾਨ PM ਦੀ ਸੁਰੱਖਿਆ 'ਚ ਕੁਤਾਹੀ, PM ਵੱਲ ਸੁੱਟਿਆ ਮੋਬਾਈਲ ਫੋਨIndia News

ਰੋਡ ਸ਼ੋਅ ਦੌਰਾਨ PM ਦੀ ਸੁਰੱਖਿਆ 'ਚ ਕੁਤਾਹੀ, PM ਵੱਲ ਸੁੱਟਿਆ ਮੋਬਾਈਲ ਫੋਨ

ਕਰਨਾਟਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੋਡ ਸ਼ੋਅ ਦੌਰਾਨ ਸੁਰੱਖਿਆ ਵਿੱਚ ਢਿੱਲ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮੈਸੂਰ 'ਚ ਰੋਡ ਸ਼ੋਅ ਦੌਰਾਨ ਭੀੜ ਨੇ ਉਨ੍ਹਾਂ ਦੀ ਗੱਡੀ 'ਤੇ ਮੋਬਾਈਲ ਫੋਨ ਸੁੱਟ ਦਿੱਤਾ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਚੋਣ ਪ੍ਰਚਾਰ ਦੇ ਸਿਲਸਿਲੇ 'ਚ ਮੈਸੂਰ 'ਚ ਸਨ, ਜਿੱਥੇ ਉਨ੍ਹਾਂ ਨੇ ਰੋਡ ਸ਼ੋਅ ਕੀਤਾ। ਸੋਸ਼ਲ ਮੀਡੀਆ 'ਤੇ ਵੀਡੀਓ 'ਚ ਸਾਫ ਦੇਖ

1 May 2023

ਆਖਰੀ ਗੇਂਦ 'ਤੇ ਤਿੰਨ ਦੌੜਾਂ ਬਣਾ ਕੇ ਜਿੱਤਿਆ ਪੰਜਾਬ : ਚੇਨਈ 200+ ਦਾ ਬਚਾਅ ਕਰਦੇ ਹੋਏ ਪਹਿਲੀ ਵਾਰ ਹਾਰੀIndia News

ਆਖਰੀ ਗੇਂਦ 'ਤੇ ਤਿੰਨ ਦੌੜਾਂ ਬਣਾ ਕੇ ਜਿੱਤਿਆ ਪੰਜਾਬ : ਚੇਨਈ 200+ ਦਾ ਬਚਾਅ ਕਰਦੇ ਹੋਏ ਪਹਿਲੀ ਵਾਰ ਹਾਰੀ

ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ ਵਿੱਚ ਇੱਕ ਹੋਰ ਰੋਮਾਂਚਕ ਮੈਚ ਖੇਡਿਆ ਗਿਆ। ਪੰਜਾਬ ਨੇ ਆਖਰੀ ਗੇਂਦ 'ਤੇ 3 ਦੌੜਾਂ ਬਣਾ ਕੇ 4 ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਇਸ ਬੇਹੱਦ ਰੋਮਾਂਚਕ ਮੈਚ ਦੀ ਆਖਰੀ ਗੇਂਦ 'ਤੇ ਅਜਿਹਾ ਲੱਗ ਰਿਹਾ ਸੀ ਕਿ ਮੈਚ ਸੁਪਰ ਓਵਰ 'ਚ ਚਲਾ ਜਾਵੇਗਾ ਪਰ ਜਿੱਤ ਆਖਰੀ ਗੇਂਦ 'ਤੇ ਮਿਲੀ। ਚੇਨਈ ਦੀ ਟੀਮ ਘਰੇਲੂ ਮੈਦਾਨ 'ਤੇ 200 ਜਾਂ ਇਸ ਤੋਂ ਵੱਧ ਦ

1 May 2023

ਗਲਵਾਨ ਦੇ ਸ਼ਹੀਦ ਦੀਪਕ ਸਿੰਘ ਦੀ ਪਤਨੀ ਰੇਖਾ ਫੌਜ 'ਚ ਬਣੀ ਲੈਫਟੀਨੈਂਟIndia News

ਗਲਵਾਨ ਦੇ ਸ਼ਹੀਦ ਦੀਪਕ ਸਿੰਘ ਦੀ ਪਤਨੀ ਰੇਖਾ ਫੌਜ 'ਚ ਬਣੀ ਲੈਫਟੀਨੈਂਟ

ਜੂਨ 2020 ਵਿੱਚ ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨ ਦਰਮਿਆਨ ਹੋਈ ਹਿੰਸਕ ਝੜਪ ਵਿੱਚ ਸ਼ਹੀਦ ਹੋਏ ਦੀਪਕ ਸਿੰਘ ਦੀ ਪਤਨੀ ਰੇਖਾ ਸਿੰਘ ਸ਼ਨੀਵਾਰ ਨੂੰ ਭਾਰਤੀ ਫੌਜ ਵਿੱਚ ਸ਼ਾਮਲ ਹੋ ਗਈ। ਰੇਖਾ ਸਿੰਘ ਚੇਨਈ ਸਥਿਤ ਆਫੀਸਰਜ਼ ਟਰੇਨਿੰਗ ਅਕੈਡਮੀ (OTA) ਤੋਂ ਪਾਸ ਆਊਟ ਹੋ ਗਈ ਹੈ। ਰੇਖਾ ਪਰੇਡ ਵਿੱਚ ਹਿੱਸਾ ਲੈਣ ਵਾਲੀਆਂ 40 ਔਰਤਾਂ ਵਿੱਚੋਂ ਇੱਕ ਹੈ। ਸਿਖਲਾਈ ਪੂਰੀ ਕਰਨ ਤੋਂ ਬਾਅਦ ਉ

30 Apr 2023

ਲੁਧਿਆਣਾ ਦੇ ਗਿਆਸਪੁਰਾ ਇਲਾਕੇ 'ਚ ਗੈਸ ਲੀਕ, 11 ਲੋਕਾਂ ਦੀ ਮੌਤ, NDRF ਟੀਮ ਪੁੱਜੀ, ਇਲਾਕਾ ਸੀਲIndia News

ਲੁਧਿਆਣਾ ਦੇ ਗਿਆਸਪੁਰਾ ਇਲਾਕੇ 'ਚ ਗੈਸ ਲੀਕ, 11 ਲੋਕਾਂ ਦੀ ਮੌਤ, NDRF ਟੀਮ ਪੁੱਜੀ, ਇਲਾਕਾ ਸੀਲ

ਸ਼ਹਿਰ ਦੇ ਗਿਆਸਪੁਰਾ ਇਲਾਕੇ 'ਚ ਸੂਆ ਰੋਡ 'ਤੇ ਗੈਸ ਲੀਕ ਹੋਣ ਕਾਰਨ ਕੁੱਲ 11 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।ਜਿਨ੍ਹਾਂ ਵਿੱਚ 5 ਔਰਤਾਂ, 6 ਮਰਦ ਹਨ, ਜਿਨ੍ਹਾਂ ਵਿੱਚ 10 ਸਾਲ ਅਤੇ 13 ਸਾਲ ਦੇ 2 ਬੱਚੇ ਹਨ। ਗੈਸ ਕਿੱਥੋਂ ਲੀਕ ਹੋਈ, ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਫਾਇਰ ਬ੍ਰਿਗੇਡ ਦੇ ਅਧਿਕਾਰੀ ਅਤੇ ਪੁਲਿਸ ਅਧਿਕਾਰੀ ਮੌਕੇ 'ਤੇ ਮੌਜੂਦ ਹਨ ਅਤੇ ਇਲਾਕੇ ਨੂੰ ਸ

30 Apr 2023

PM ਮੋਦੀ ਅੱਜ 100ਵੀਂ ਵਾਰ ਕਰਨਗੇ 'ਮਨ ਕੀ ਬਾਤ', UN ਹੈੱਡਕੁਆਰਟਰ 'ਚ ਵੀ ਹੋਵੇਗਾ ਲਾਈਵ ਟੈਲੀਕਾਸਟIndia News

PM ਮੋਦੀ ਅੱਜ 100ਵੀਂ ਵਾਰ ਕਰਨਗੇ 'ਮਨ ਕੀ ਬਾਤ', UN ਹੈੱਡਕੁਆਰਟਰ 'ਚ ਵੀ ਹੋਵੇਗਾ ਲਾਈਵ ਟੈਲੀਕਾਸਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮਨ ਕੀ ਬਾਤ' ਦਾ 100ਵਾਂ ਐਪੀਸੋਡ ਐਤਵਾਰ ਨੂੰ ਪ੍ਰਸਾਰਿਤ ਕੀਤਾ ਜਾਵੇਗਾ। ਇਸ ਐਪੀਸੋਡ ਨੂੰ ਟੀਵੀ ਚੈਨਲਾਂ, ਪ੍ਰਾਈਵੇਟ ਰੇਡੀਓ ਸਟੇਸ਼ਨਾਂ ਅਤੇ ਕਮਿਊਨਿਟੀ ਰੇਡੀਓ ਸਮੇਤ 1,000 ਤੋਂ ਵੱਧ ਰੇਡੀਓ ਸਟੇਸ਼ਨਾਂ 'ਤੇ ਪ੍ਰਸਾਰਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਸਿਕ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦਾ 100ਵਾਂ ਐਪੀਸੋਡ ਸੰਯ

30 Apr 2023

ਪਰਾਲੀ ਸਾੜਨ ’ਤੇ ਦੇਣਾ ਪਵੇਗਾ ਮੁਆਵਜ਼ਾ, ਸੀਏਕਿਊਐੱਮ ਨੂੰ ਮਿਲਿਆ ਅਧਿਕਾਰ, ਵਾਤਾਵਰਨ ਮੰਤਰਾਲੇ ਨੇ ਜਾਰੀ ਕੀਤਾ ਨਿਯਮਾਂ ਦਾ ਨੋਟੀਫਿਕੇਸ਼ਨIndia News

ਪਰਾਲੀ ਸਾੜਨ ’ਤੇ ਦੇਣਾ ਪਵੇਗਾ ਮੁਆਵਜ਼ਾ, ਸੀਏਕਿਊਐੱਮ ਨੂੰ ਮਿਲਿਆ ਅਧਿਕਾਰ, ਵਾਤਾਵਰਨ ਮੰਤਰਾਲੇ ਨੇ ਜਾਰੀ ਕੀਤਾ ਨਿਯਮਾਂ ਦਾ ਨੋਟੀਫਿਕੇਸ਼ਨ

ਪੰਜਾਬ, ਹਰਿਆਣਾ, ਦਿੱਲੀ ਤੇ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ’ਚ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਹੁਣ ਵਾਤਾਵਰਨ ਸਬੰਧੀ ਮੁਆਵਜ਼ਾ ਦੇਣਾ ਪਵੇਗਾ। ਹਵਾ ਦੀ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀਏਕਿਊਐੱਮ) ਨੂੰ ਕਿਸਾਨਾਂ ’ਤੇ ਵਾਤਾਵਰਨ ਸਬੰਧੀ ਮੁਆਵਜ਼ਾ ਲਗਾਉਣ ਦਾ ਅਧਿਕਾਰ ਦਿੱਤਾ ਗਿਆ ਹੈ। ਵਾਤਾਵਰਨ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਸ ਸਿਲਸਿਲੇ ’ਚ ਨਿਯਮਾਂ ਨੂੰ

30 Apr 2023

76 ਲੱਖ ਤੋਂ ਵੱਧ ਫਾਲੋਅਰਜ਼ ਵਾਲੇ ANI ਦੇ ਖ਼ਾਤੇ ਨੂੰ Twitter ਨੇ ਕੀਤਾ ਬਲਾਕ, ਕਿਹਾ - 13 ਸਾਲ ਤੋਂ ਘੱਟ ਹੈ ਉਮਰIndia News

76 ਲੱਖ ਤੋਂ ਵੱਧ ਫਾਲੋਅਰਜ਼ ਵਾਲੇ ANI ਦੇ ਖ਼ਾਤੇ ਨੂੰ Twitter ਨੇ ਕੀਤਾ ਬਲਾਕ, ਕਿਹਾ - 13 ਸਾਲ ਤੋਂ ਘੱਟ ਹੈ ਉਮਰ

ਜ਼ਿਕਰਯੋਗ ਹੈ ਕਿ ANI ਦੇ ਅਕਾਊਂਟ ਨੂੰ ਲਾਕ ਕਰਨ ਦੇ ਪਿੱਛੇ ਟਵਿਟਰ ਨੇ ਬਹੁਤ ਹੀ ਦਿਲਚਸਪ ਦਲੀਲ ਦਿੱਤੀ ਹੈ। ਦਰਅਸਲ, ਟਵਿਟਰ ਦਾ ਕਹਿਣਾ ਹੈ ਕਿ 13 ਸਾਲ ਤੋਂ ਘੱਟ ਉਮਰ ਦੇ ਹੋਣ ਕਾਰਨ ਅਕਾਊਂਟ ਲਾਕ ਹੋ ਗਿਆ ਹੈ। ਸਮਿਤਾ ਪ੍ਰਕਾਸ਼ ਨੇ ਇਹ ਟਿੱਪਣੀ ਦਿੱਤੀ। ANI ਦਾ ਟਵਿੱਟਰ ਅਕਾਊਂਟ ਲਾਕ ਸਮਿਤਾ ਪ੍ਰਕਾਸ਼ ਨੇ ਟਵੀਟ ਕੀਤਾ, ''ਏਐਨਆਈ ਨੂੰ ਫਾਲੋ ਕਰਨ ਵਾਲਿਆਂ ਲਈ ਬੁਰੀ ਖ਼ਬਰ! ਭ

30 Apr 2023

ਹੇਮਕੁੰਟ ਸਾਹਿਬ ਯਾਤਰਾ 20 ਮਈ ਤੋਂ ਸ਼ੁਰੂ, 15 ਫੁੱਟ ਉੱਚੀ ਬਰਫ ਦੀ ਚਾਦਰ ‘ਚ ਫੌਜ ਦੇ ਜਵਾਨ ਬਣਾ ਰਹੇ ਰਸਤਾIndia News

ਹੇਮਕੁੰਟ ਸਾਹਿਬ ਯਾਤਰਾ 20 ਮਈ ਤੋਂ ਸ਼ੁਰੂ, 15 ਫੁੱਟ ਉੱਚੀ ਬਰਫ ਦੀ ਚਾਦਰ ‘ਚ ਫੌਜ ਦੇ ਜਵਾਨ ਬਣਾ ਰਹੇ ਰਸਤਾ

ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਸਥਿਤ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਹੇਮੁਕੰਟ ਸਾਹਿਬ ਦੀ ਯਾਤਰਾ 20 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਲਗਭਗ 7 ਮਹੀਨਿਆਂ ਦੇ ਬਾਅਦ ਸ੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਖੁੱਲ੍ਹਣ ਜਾ ਰਹੇ ਹਨ। ਯਾਤਰੀਆਂ ਨੂੰ ਮੁਸ਼ਕਲ ਨਾ ਹੋਵੇ, ਇਸ ਲਈ ਇੰਡੀਅਨ ਆਰਮੀ ਦੇ ਜਵਾਨ ਇਥੇ ਦਿਨ-ਰਾਤ ਕੰਮ ਵਿਚ ਲੱਗੇ ਹੋਏ ਹਨ ਤੇ 15 ਫੁੱਟ ਤੋਂ ਜ਼ਿਆਦਾ ਉੱਚੀ

29 Apr 2023

ਬੰਬੀਹਾ ਗੈਂਗ ਦੀ ਕਰਨ ਔਜਲਾ ਤੇ ਸ਼ੈਰੀ ਮਾਨ ਨੂੰ ਧਮਕੀ, ਲਿਖਿਆ-‘ਜਿੰਨਾ ਨੱਚਣਾ ਨੱਚ ਲਓ, ਹਿਸਾਬ ਹੋਵੇਗਾ’India News

ਬੰਬੀਹਾ ਗੈਂਗ ਦੀ ਕਰਨ ਔਜਲਾ ਤੇ ਸ਼ੈਰੀ ਮਾਨ ਨੂੰ ਧਮਕੀ, ਲਿਖਿਆ-‘ਜਿੰਨਾ ਨੱਚਣਾ ਨੱਚ ਲਓ, ਹਿਸਾਬ ਹੋਵੇਗਾ’

ਬੰਬੀਹਾ ਗੈਂਗ ਨੇ ਪੰਜਾਬੀ ਗਾਇਕ ਕਰਨ ਔਜਲਾ ਤੇ ਸ਼ੈਰੀ ਮਾਨ ਨੂੰ ਫੇਸਬੁੱਕ ‘ਤੇ ਧਮਕੀ ਦਿੱਤੀ ਹੈ। ਇਹ ਧਮਕੀ ਜੱਸਾ ਗਰੁੱਪ ਨੇ ਦਿੱਤੀ ਹੈ। ਉਸ ਨੇ ਲਿਖਿਆ ਕਰਨ ਔਜਲਾ ਤੇ ਸ਼ੈਰੀ ਮਾਨ ਜਿੰਨੀ ਮਰਜ਼ੀ ਸਫਾਈ ਦਿੰਦੇ ਰਹਿਣ, ਜਿੰਨੀ ਮਰਜ਼ੀ ਲਾਰੈਂਸ ਗੈਂਗ ਨਾਲ ਨੱਚ ਲਓ ਪਰ ਤੁਹਾਡਾ ਹਿਸਾਬ ਜ਼ਰੂਰ ਕਰਾਂਗੇ। ਦੱਸ ਦੇਈਏ ਕਿ ਕੈਲੀਫੋਰਨੀਆ ਦੇ ਬੇਕਰਸਫੀਲਡ ਵਿਚ ਆਯੋਜਿਤ ਪ੍ਰੋਗਰਾਮ ਦੀ ਵ

29 Apr 2023

CM ਮਾਨ ਦਾ ਵੱਡਾ ਫੈਸਲਾ, PSEB ਦੇ 8ਵੀਂ ਦੇ ਨਤੀਜਿਆਂ 'ਚ ਅੱਵਲ ਕੁੜੀਆਂ ਨੂੰ ਮਿਲਣਗੇ 51 ਹਜ਼ਾਰIndia News

CM ਮਾਨ ਦਾ ਵੱਡਾ ਫੈਸਲਾ, PSEB ਦੇ 8ਵੀਂ ਦੇ ਨਤੀਜਿਆਂ 'ਚ ਅੱਵਲ ਕੁੜੀਆਂ ਨੂੰ ਮਿਲਣਗੇ 51 ਹਜ਼ਾਰ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਦੇ ਨਤੀਜੇ ਐਲਾਨ ਦਿੱਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਫੈਸਲਾ ਲਿਆ ਹੈ। ਉਨ੍ਹਾਂ PSEB ਦੇ 8ਵੀਂ ਦੇ ਨਤੀਜਿਆਂ 'ਚ ਅੱਵਲ ਕੁੜੀਆਂ ਨੂੰ ਦਿੱਤੀ ਵਧਾਈ। ਤਿੰਨਾਂ ਨੂੰ ਇਨਾਮ ਵਜੋਂ 51 ਹਾਜ਼ਰ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਇਹਨਾਂ ਵਿਦਿਆਰਥਣਾਂ ਦੇ ਅਧਿਆਪਕਾਂ ਨੂੰ ਵੀ ਕੀਤਾ ਸਨਮਾਨਿਤ ਜਾਵੇਗਾ। ਦੱਸ ਦਈਏ ਕਿ ਜ਼

29 Apr 2023

Radio Spice Live