Radio Spice

India News

ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਆਬਾਦੀ ਦੇ ਮਾਮਲੇ 'ਚ ਭਾਰਤ ਨੇ ਚੀਨ ਨੂੰ ਛੱਡਿਆ ਪਿੱਛੇIndia News

ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਆਬਾਦੀ ਦੇ ਮਾਮਲੇ 'ਚ ਭਾਰਤ ਨੇ ਚੀਨ ਨੂੰ ਛੱਡਿਆ ਪਿੱਛੇ

ਆਬਾਦੀ ਦੇ ਮਾਮਲੇ 'ਚ ਭਾਰਤ ਨੇ ਚੀਨ ਨੂੰ ਪਿਛੇ ਛੱਡ ਦਿੱਤਾ ਹੈ । ਦਰਅਸਲ ਸੰਯੁਕਤ ਰਾਸ਼ਟਰ ਦੀ ਜਨਸੰਖਿਆ ਰਿਪੋਰਟ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਜਲਦੀ ਹੀ ਆਬਾਦੀ ਦੇ ਮਾਮਲੇ ਵਿੱਚ ਚੀਨ ਨੂੰ ਪਛਾੜ ਦੇਵੇਗਾ। ਸੰਯੁਕਤ ਰਾਸ਼ਟਰ ਨੇ ਆਪਣੀ ਰਿਪੋਰਟ ਵਿੱਚ ਇਹ ਵੀ ਕਿਹਾ ਹੈ ਕਿ ਭਾਰਤ ਦੀ ਆਬਾਦੀ ਜਲਦੀ ਹੀ 142.86 ਕਰੋੜ ਦੇ ਅੰਕੜੇ ਨੂੰ

19 Apr 2023

ਨਕਲੀ ਬੀਜ ਅਤੇ ਦਵਾਈਆਂ ਵੇਚਣ ਵਾਲਿਆਂ ਖਿਲਾਫ ਪੰਜਾਬ ਸਰਕਾਰ ਸਖਤ, ਦਿੱਤੇ ਇਹ ਆਦੇਸ਼India News

ਨਕਲੀ ਬੀਜ ਅਤੇ ਦਵਾਈਆਂ ਵੇਚਣ ਵਾਲਿਆਂ ਖਿਲਾਫ ਪੰਜਾਬ ਸਰਕਾਰ ਸਖਤ, ਦਿੱਤੇ ਇਹ ਆਦੇਸ਼

ਨਕਲੀ ਬੀਜ ਅਤੇ ਦਵਾਈਆਂ ਕਰਕੇ ਕਈ ਵਾਰ ਕਿਸਾਨਾਂ ਦੀ ਫਸਲ ਖਰਾਬ ਹੋ ਚੁੱਕੀ ਹੈ। ਹੁਣ ਪੰਜਾਬ ਸਰਕਾਰ ਵੱਲੋਂ ਨਕਲੀ ਬੀਜ ਅਤੇ ਦਵਾਈਆਂ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ ਅਤੇ ਪੰਜਾਬ ਸਰਕਾਰ ਖੇਤੀਬਾੜੀ ਵਿਭਾਗ ਦੇ ਨਾਲ ਮਿਲ ਕੇ ਵੱਡੇ ਐਕਸ਼ਨ ਦੀ ਤਿਆਰੀ ਵਿਚ ਹੈ। ਮਿਲੀ ਜਾਣਕਾਰੀ ਅਨੁਸਾਰ ਖੇਤੀਬਾੜੀ ਵਿਭਾਗ ਹੁਣ ਨਕਲੀ ਬੀਜ ਅਤੇ ਦਵਾਈਆਂ ਵੇਚਣ ਵਾਲਿਆਂ

19 Apr 2023

ਅਤੀਕ ਅਹਿਮਦ ਨੂੰ ਕਾਂਗਰਸੀ ਉਮੀਦਵਾਰ ਨੇ ਦੱਸਿਆ ਸ਼ਹੀਦ, ਭਾਰਤ ਰਤਨ ਦੇਣ ਦੀ ਉਠਾਈ ਮੰਗ ; ਪਾਰਟੀ ਨੇ ਵਾਪਸ ਲਈ ਟਿਕਟIndia News

ਅਤੀਕ ਅਹਿਮਦ ਨੂੰ ਕਾਂਗਰਸੀ ਉਮੀਦਵਾਰ ਨੇ ਦੱਸਿਆ ਸ਼ਹੀਦ, ਭਾਰਤ ਰਤਨ ਦੇਣ ਦੀ ਉਠਾਈ ਮੰਗ ; ਪਾਰਟੀ ਨੇ ਵਾਪਸ ਲਈ ਟਿਕਟ

ਮਾਫੀਆ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੇ ਕਤਲ ਨੇ ਦੇਸ਼ ਭਰ 'ਚ ਸਨਸਨੀ ਮਚਾ ਦਿੱਤੀ ਹੈ। ਘਟਨਾ ਦੇ ਬਾਅਦ ਤੋਂ ਹੀ ਹਰ ਕੋਈ ਇਸ ਮੁੱਦੇ 'ਤੇ ਆਪਣੀ ਪ੍ਰਤੀਕਿਰਿਆ ਦਿੰਦਾ ਨਜ਼ਰ ਆ ਰਿਹਾ ਹੈ। ਹੁਣ ਸੋਸ਼ਲ ਮੀਡੀਆ 'ਤੇ ਕਾਂਗਰਸ ਨੇਤਾ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਮਾਫੀਆ ਅਤੀਕ ਅਹਿਮਦ ਨੂੰ ਭਾਰਤ ਰਤਨ ਦੇਣ ਦੀ ਮੰਗ ਕਰਦਾ ਨਜ਼ਰ ਆ ਰਿਹਾ ਹੈ। ਇਸ ਬਿਆਨ ਨਾ

19 Apr 2023

Karan Aujla ਦੇ ਸ਼ੋਅ 'ਚ ਦਿਸਿਆ ਅਨਮੋਲ ਬਿਸ਼ਨੋਈ! ਵੀਡੀਓ ਸਾਹਮਣੇ ਆਉਣ ਤੋਂ ਬਾਅਦ ਔਜਲਾ ਨੇ ਦਿੱਤੀ ਸਫ਼ਾਈ !India News

Karan Aujla ਦੇ ਸ਼ੋਅ 'ਚ ਦਿਸਿਆ ਅਨਮੋਲ ਬਿਸ਼ਨੋਈ! ਵੀਡੀਓ ਸਾਹਮਣੇ ਆਉਣ ਤੋਂ ਬਾਅਦ ਔਜਲਾ ਨੇ ਦਿੱਤੀ ਸਫ਼ਾਈ !

ਕੈਲਫੋਰਨੀਆ ਦੇ ਬੇਕਸਰਫੀਲਡ 'ਚ 16 ਅਪ੍ਰੈਲ ਨੂੰ ਮਸ਼ਹੂਰ ਗਾਇਕ ਕਰਨ ਔਜਲਾ ਦੇ ਸ਼ੋਅ 'ਚ ਅਨਮੋਲ ਬਿਸ਼ਨੋਈ ਨੂੰ ਦੇਖਿਆ ਗਿਆ। ਇਸ ਸ਼ੋਅ 'ਚ ਕਰਨ ਔਜਲਾ ਤੇ ਸ਼ੈਰੀ ਮਾਨ ਦਾ ਪ੍ਰੋਗਰਾਮ ਸੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਰਨ ਔਜਲਾ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਇਸ ਸ਼ਖ਼ਸ ਨਾਲ ਮੇਰਾ ਕੋਈ ਸਬੰਧ ਨਹੀਂ ਹੈ। ਜ਼ਿਕਰਯੋਗ ਹੈ ਕਿ ਅਨਮੋਲ ਬਿਸ਼ਨੋਈ ਗਾਇਕ ਸਿੱਧੂ ਮੂਸੇਵਾਲਾ ਦੇ 'ਗ

19 Apr 2023

ਰਾਤੋ-ਰਾਤ ਪਲਟੀ ਰਿਕਸ਼ੇ ਵਾਲੇ ਬਜ਼ੁਰਗ ਦੀ ਤਕਦੀਰ, ਬਣ ਗਿਆ ਕਰੋੜਪਤੀIndia News

ਰਾਤੋ-ਰਾਤ ਪਲਟੀ ਰਿਕਸ਼ੇ ਵਾਲੇ ਬਜ਼ੁਰਗ ਦੀ ਤਕਦੀਰ, ਬਣ ਗਿਆ ਕਰੋੜਪਤੀ

ਕਹਿੰਦੇ ਨੇ ਜਦੋਂ ਪਰਮਾਤਮਾ ਕਿਸੇ ’ਤੇ ਮਿਹਰਬਾਨ ਹੁੰਦਾ ਹੈ ਤਾਂ ਆਪਣੀਆਂ ਮਿਹਰਾਂ ਦੇ ਖ਼ਜ਼ਾਨੇ ਖੋਲ੍ਹ ਦਿੰਦਾ ਹੈ। ਇਸੇ ਤਰ੍ਹਾਂ ਹੀ ਉੱਪਰ ਵਾਲੇ ਦੀ ਮਿਹਰ ਨਾਲ ਇੱਕ ਗਰੀਬ ਰਿਕਸ਼ੇ ਵਾਲੇ ਦੀ ਤਕਦੀਰ ਨੇ ਪਲਟੀ ਖਾਧੀ, ਜਦੋਂ ਉਸ ਨੂੰ ਢਾਈ ਕਰੋੜ ਰੁਪਏ ਦਾ ਵਿਸਾਖੀ ਬੰਪਰ ਨਿਕਲਿਆ । ਮੋਗਾ ਦੇ ਧਰਮਕੋਟ ਦੇ ਪਿੰਡ ਲੋਹਗੜ੍ਹ ਦੇ ਇੱਕ ਗਰੀਬ ਰਿਕਸ਼ਾ ਚਾਲਕ ਦੀ ਕਿਸਮਤ ਉਸ ਸਮੇਂ ਬਦਲ

19 Apr 2023

ਆਮ ਆਦਮੀ ਕਲੀਨਿਕ 'ਚ ਤਾਇਨਾਤ ਡਾਕਟਰ ਸਮੇਤ ਤਿੰਨ ਬਰਖਾਸਤ, ਮਰੀਜ਼ਾਂ ਦੀ ਗਿਣਤੀ ਦੁੱਗਣੀ ਦਿਖਾ ਕੇ ਪੈਸੇ ਵਸੂਲਣ ਦੇ ਦੋਸ਼India News

ਆਮ ਆਦਮੀ ਕਲੀਨਿਕ 'ਚ ਤਾਇਨਾਤ ਡਾਕਟਰ ਸਮੇਤ ਤਿੰਨ ਬਰਖਾਸਤ, ਮਰੀਜ਼ਾਂ ਦੀ ਗਿਣਤੀ ਦੁੱਗਣੀ ਦਿਖਾ ਕੇ ਪੈਸੇ ਵਸੂਲਣ ਦੇ ਦੋਸ਼

ਪੰਜਾਬ ਦੇ ਬਰਨਾਲਾ 'ਚ 'ਆਪ' ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿੰਡ 'ਚ ਆਮ ਆਦਮੀ ਕਲੀਨਿਕ 'ਚ ਵੱਡੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਆਮ ਆਦਮੀ ਕਲੀਨਿਕ ਵਿਖੇ ਤਾਇਨਾਤ ਡਾਕਟਰ ਕੰਵਰ ਨਵਜੋਤ ਸਿੰਘ, ਫਾਰਮਾਸਿਸਟ ਕੁਬੇਰ ਸਿੰਗਲਾ ਅਤੇ ਕਲੀਨਿਕ ਅਸਿਸਟੈਂਟ ਮਨਪ੍ਰੀਤ ਕੌਰ ਨੂੰ ਮਰੀਜ਼ਾਂ ਦੀ ਗਿਣਤੀ ਦੁੱਗਣੀ ਦਿਖਾ ਕੇ ਪੈਸੇ ਵਸੂਲਣ ਦੇ ਦੋਸ਼ ਹੇਠ ਬਰਖਾਸਤ ਕਰ ਦਿੱਤਾ ਗਿਆ ਹੈ।

19 Apr 2023

ਹੁਣ Instagram ਨੇ ਕੀਤਾ ਪੰਜਾਬੀ ਸੁਪਰਸਟਾਰ Diljit Dosanjh ਨੂੰ ਫੋਲੋ, ਅਜਿਹਾ ਕਰਨ ਵਾਲਾ ਵੀ ਪਹਿਲਾ ਕਲਾਕਾਰ ਬਣਿਆ ਦੋਸਾਂਝIndia News

ਹੁਣ Instagram ਨੇ ਕੀਤਾ ਪੰਜਾਬੀ ਸੁਪਰਸਟਾਰ Diljit Dosanjh ਨੂੰ ਫੋਲੋ, ਅਜਿਹਾ ਕਰਨ ਵਾਲਾ ਵੀ ਪਹਿਲਾ ਕਲਾਕਾਰ ਬਣਿਆ ਦੋਸਾਂਝ

ਭਾਰਤੀ ਮਨੋਰੰਜਨ ਖੇਤਰ ‘ਚ ਸਭ ਤੋਂ ਵੱਧ ਚਾਹੇ ਜਾਣ ਵਾਲਾ ਤੇ ਵਧੀਆ ਪ੍ਰਫਾਰਮੈਂਸ ਵਾਲੇ ਕਲਾਕਾਰਾਂ ਚੋਂ ਦਿਲਜੀਤ ਦੋਸਾਂਝ ਵੀ ਇੱਕ ਹੈ। Diljit Dosanjh ਇਨ੍ਹਾਂ ਦਿਨੀਂ ਆਪਣੇ ਕੈਰੀਅਰ ਦੀਆਂ ਉਨ੍ਹਾਂ ਉਚਾਈਆਂ ਦਾ ਲੋਹਾ ਮਨਵਾ ਰਿਹਾ ਹੈ ਜਿੱਥੇ ਪਹੁੰਚਣਾ ਕਿਸੇ ਵੀ ਸਟਾਰ ਦਾ ਸੁਪਨਾ ਹੁੰਦਾ ਹੈ। ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਨੇ ਕੋਚੇਲਾ ‘ਚ ਪ੍ਰਫਾਰਮ ਕਰਕੇ ਆਪਣੇ

18 Apr 2023

ਸਰਕਾਰੀ ਨੌਕਰੀ ’ਚ ਖਿਡਾਰੀਆਂ ਨੂੰ ਮਿਲੇਗਾ ਪੰਜ ਫ਼ੀਸਦੀ ਕੋਟਾ, ਖੇਡ ਨਿਰਦੇਸ਼ਕ ਨੇ ਐਡਵਾਈਜ਼ਰ ਅੱਗੇ ਰੱਖਿਆ ਖੇਡ ਨੀਤੀ ਦਾ ਖਰੜਾIndia News

ਸਰਕਾਰੀ ਨੌਕਰੀ ’ਚ ਖਿਡਾਰੀਆਂ ਨੂੰ ਮਿਲੇਗਾ ਪੰਜ ਫ਼ੀਸਦੀ ਕੋਟਾ, ਖੇਡ ਨਿਰਦੇਸ਼ਕ ਨੇ ਐਡਵਾਈਜ਼ਰ ਅੱਗੇ ਰੱਖਿਆ ਖੇਡ ਨੀਤੀ ਦਾ ਖਰੜਾ

ਖੇਡ ਵਿਭਾਗ ਨੇ ਖੇਡ ਨੀਤੀ ਦਾ ਖਰੜਾ ਤਿਆਰ ਕਰ ਲਿਆ ਹੈ। ਖੇਡ ਨੀਤੀ ’ਚ ਸਭ ਤੋਂ ਅਹਿਮ ਗੱਲ ਹੈ ਕਿ ਹੁਣ ਚੰਡੀਗੜ੍ਹ ’ਚ ਨਿਕਲਣ ਵਾਲੀਆਂ ਗਰੁੱਪ ਸੀ ਤੇ ਡੀ ਦੀਆਂ ਸਰਕਾਰੀ ਨੌਕਰੀਆਂ ਦੇ ਖਿਡਾਰੀਆਂ ਲਈ ਪੰਜ ਫੀਸਦੀ ਕੋਟਾ ਰਾਖਵਾਂ ਰਹੇਗਾ। ਇਹ ਖੇਡ ਨੀਤੀ ਹਰ ਹਾਲ ਵਿਚ ਮਈ ਮਹੀਨੇ ਦੇ ਅੰਤ ਤਕ ਫਾਈਨਲ ਹੋ ਜਾਵੇਗੀ। ਯੂਟੀ ਸਕੱਤਰੇਤ ’ਚ ਸੋਮਵਾਰ ਨੂੰ ਖੇਡ ਵਿਭਾਗ ਦੇ ਨਿਰਦੇਸ਼ਕ ਸੌਰਭ

18 Apr 2023

ਦੇਸ਼ ਦਾ ਪਹਿਲਾ ਐਪਲ ਸਟੋਰ ਖੁੱਲ੍ਹਿਆ, CEO ਟਿਮ ਕੁੱਕ ਨੇ ਮੁੰਬਈ ਵਿੱਚ ਪਹਿਲੇ ਫਲੈਗਸ਼ਿਪ ਸਟੋਰ ਦਾ ਕੀਤਾ ਸ਼ਾਨਦਾਰ ਉਦਘਾਟਨIndia News

ਦੇਸ਼ ਦਾ ਪਹਿਲਾ ਐਪਲ ਸਟੋਰ ਖੁੱਲ੍ਹਿਆ, CEO ਟਿਮ ਕੁੱਕ ਨੇ ਮੁੰਬਈ ਵਿੱਚ ਪਹਿਲੇ ਫਲੈਗਸ਼ਿਪ ਸਟੋਰ ਦਾ ਕੀਤਾ ਸ਼ਾਨਦਾਰ ਉਦਘਾਟਨ

ਦੇਸ਼ ਵਿੱਚ ਐਪਲ ਦਾ ਪਹਿਲਾ ਸਟੋਰ ਅੱਜ ਮੁੰਬਈ ਵਿੱਚ ਖੁੱਲ੍ਹਿਆ ਹੈ। ਐਪਲ ਦਾ ਪਹਿਲਾ ਅਧਿਕਾਰਤ ਸਟੋਰ ਮੁੰਬਈ ਦੇ ਜੀਓ ਵਰਲਡ ਡਰਾਈਵ ਮਾਲ ਵਿੱਚ ਖੁੱਲ੍ਹਿਆ ਹੈ। ਐਪਲ ਦੇ ਸੀਈਓ ਟਿਮ ਕੁੱਕ ਕੱਲ੍ਹ ਇਸ ਲਈ ਭਾਰਤ ਪਹੁੰਚੇ ਅਤੇ ਅੱਜ ਉਨ੍ਹਾਂ ਨੇ ਭਾਰਤ ਵਿੱਚ ਐਪਲ ਦੇ ਫਲੈਗਸ਼ਿਪ ਸਟੋਰ ਦਾ ਸ਼ਾਨਦਾਰ ਉਦਘਾਟਨ ਕੀਤਾ। ਇਸ ਮੌਕੇ ਟਿਮ ਕੁੱਕ ਨੇ ਮੁੰਬਈ ਬੀਕੇਸੀ ਐਪਲ ਸਟੋਰ ਦਾ ਗੇਟ ਖੋਲ ਕ

18 Apr 2023

ਭਗਵੰਤ ਮਾਨ ਸਰਕਾਰ ਨੇ ਨਿਭਾਇਆ ਵਾਅਦਾ, ਪੰਜਾਬੀ ਯੂਨੀਵਰਸਿਟੀ ਦੇ ਖਾਤੇ 'ਚ ਪਾਈ ਪਹਿਲੀ ਤਿਮਾਹੀ ਦੀ ਗਰਾਂਟIndia News

ਭਗਵੰਤ ਮਾਨ ਸਰਕਾਰ ਨੇ ਨਿਭਾਇਆ ਵਾਅਦਾ, ਪੰਜਾਬੀ ਯੂਨੀਵਰਸਿਟੀ ਦੇ ਖਾਤੇ 'ਚ ਪਾਈ ਪਹਿਲੀ ਤਿਮਾਹੀ ਦੀ ਗਰਾਂਟ

ਪੰਜਾਬ ਸਰਕਾਰ ਨੇ ਆਪਣੇ ਵਾਅਦੇ ਮੁਤਾਬਕ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਦੀ ਗਰਾਂਟ ਜਾਰੀ ਕਰ ਦਿੱਤੀ ਹੈ। ਤੀਹ ਕਰੋੜ ਮਹੀਨੇ ਦੇ ਹਿਸਾਬ ਨਾਲ ਪਹਿਲੀ ਤਿਮਾਹੀ ਦੀ ਗਰਾਂਟ ਯੂਨੀਵਰਸਿਟੀ ਦੇ ਖਾਤੇ ਵਿੱਚ ਆ ਗਈ ਹੈ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ ਅਰਵਿੰਦ ਨੇ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ

18 Apr 2023

R Madhavan ਦੇ ਬੇਟੇ ਨੇ ਇੱਕ ਵਾਰ ਫਿਰ ਕੀਤਾ ਦੇਸ਼ ਦਾ ਨਾਂ ਰੌਸ਼ਨ, ਤੈਰਾਕੀ ਮੁਕਾਬਲੇ ‘ਚ ਜਿੱਤੇ 5 ਗੋਲਡIndia News

R Madhavan ਦੇ ਬੇਟੇ ਨੇ ਇੱਕ ਵਾਰ ਫਿਰ ਕੀਤਾ ਦੇਸ਼ ਦਾ ਨਾਂ ਰੌਸ਼ਨ, ਤੈਰਾਕੀ ਮੁਕਾਬਲੇ ‘ਚ ਜਿੱਤੇ 5 ਗੋਲਡ

ਇੱਕ ਪਾਸੇ ਜਿੱਥੇ ਹੋਰ ਸਟਾਰ ਕਿਡਜ਼ ਫਿਲਮਾਂ ‘ਚ ਆਪਣੀ ਕਿਸਮਤ ਅਜ਼ਮਾਉਣ ਲਈ ਸੰਘਰਸ਼ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਫੇਮਸ ਐਕਟਰ ਆਰ. ਮਾਧਵਨ ਦਾ ਬੇਟਾ ਵੇਦਾਂਤ ਦੇਸ਼ ਲਈ ਮੈਡਲ ਜਿੱਤ ਕੇ ਖੇਡਾਂ ਦੀ ਦੁਨੀਆ ‘ਚ ਆਪਣਾ ਨਾਂ ਬਣਾ ਰਿਹਾ ਹੈ। ਵੇਦਾਂਤ ਇੱਕ ਪੇਸ਼ੇਵਰ ਤੈਰਾਕ ਹੈ। ਉਸ ਨੇ ਹਾਲ ਹੀ ਵਿੱਚ ਭਾਰਤ ਲਈ 5 ਸੋਨ ਤਗਮੇ ਜਿੱਤੇ ਹਨ। ਦਰਅਸਲ, ਆਰ ਮਾਧਵਨ ਦੇ ਬੇਟੇ ਵੇਦਾਂਤ

17 Apr 2023

ਸੇਵਾਦਾਰ ਵੱਲੋਂ ਲੜਕੀ ਨੂੰ ਰੋਕਣ ‘ਤੇ SGPC ਨੇ ਮੰਗੀ ਮਾਫ਼ੀ ਦੱਸੀ ਸਾਰੀ ਗੱਲ ਕੀ ਸੀ ਕਾਰਨIndia News

ਸੇਵਾਦਾਰ ਵੱਲੋਂ ਲੜਕੀ ਨੂੰ ਰੋਕਣ ‘ਤੇ SGPC ਨੇ ਮੰਗੀ ਮਾਫ਼ੀ ਦੱਸੀ ਸਾਰੀ ਗੱਲ ਕੀ ਸੀ ਕਾਰਨ

ਪੰਜਾਬ ਦੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਸ਼ਟਰੀ ਝੰਡੇ ਨੂੰ ਲੈ ਕੇ ਇੱਕ ਨਵਾਂ ਵਿਵਾਦ ਸਾਹਮਣੇ ਆਇਆ ਹੈ। ਹਰਿਆਣਵੀ ਲੜਕੀ ਦੇ ਮੂੰਹ ‘ਤੇ ਤਿਰੰਗਾ ਲੈ ਕੇ ਪਹੁੰਚਣ ‘ਤੇ ਇਕ ਦਸਤਾਰਧਾਰੀ ਵਿਅਕਤੀ ਨੇ ਉਸ ਨੂੰ ਸਿਰ ਝੁਕਾਉਣ ਤੋਂ ਰੋਕ ਦਿੱਤਾ। ਉਸ ਨੇ ਲੜਕੀ ਨੂੰ ਅੰਦਰ ਨਹੀਂ ਜਾਣ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਰੋਕਣ ਵਾਲਾ ਵਿਅਕਤੀ ਸ਼੍ਰੋਮਣੀ ਗੁਰਦੁਆਰਾ ਪ੍ਰ

17 Apr 2023

Radio Spice Live