Radio Spice

India News

ਸੁਖਬੀਰ ਬਾਦਲ ਨੇ ਪਾਰਟੀ ਦੇ ਬੀਸੀ ਵਿੰਗ ਦੇ ਅਹੁਦੇਦਾਰਾਂ ਦਾ ਕੀਤਾ ਐਲਾਨ, ਪੜ੍ਹੋ ਕਿਨ੍ਹਾਂ ਨੂੰ ਮਿਲੀ ਜ਼ਿੰਮੇਵਾਰੀIndia News

ਸੁਖਬੀਰ ਬਾਦਲ ਨੇ ਪਾਰਟੀ ਦੇ ਬੀਸੀ ਵਿੰਗ ਦੇ ਅਹੁਦੇਦਾਰਾਂ ਦਾ ਕੀਤਾ ਐਲਾਨ, ਪੜ੍ਹੋ ਕਿਨ੍ਹਾਂ ਨੂੰ ਮਿਲੀ ਜ਼ਿੰਮੇਵਾਰੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਪਛੜੀਆਂ ਸ਼੍ਰੇਣੀਆਂ ਵਿੰਗ ਬੀ.ਸੀ ਵਿੰਗ ਦੇ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ। ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਦੱਸਿਆ ਕਿ ਇਸ ਵਿੰਗ ਵਿੱਚ ਬੀ.ਸੀ ਵਿੰਗ ਨਾਲ ਸਬੰਧਤ

3 Apr 2024

ਬਿਨਾਂ ਅਕਾਊਂਟ ਦੇ ਵਰਤ ਸਕੋਗੇ ChatGPT, ਨਹੀਂ ਸ਼ੇਅਰ ਕਰਨੀ ਪਵੇਗੀ ਨਿੱਜੀ ਜਾਣਕਾਰੀ; ਯੂਜ਼ਰਜ਼ ਨੂੰ ਮਿਲਿਆ ਨਵਾਂ ਫੀਚਰIndia News

ਬਿਨਾਂ ਅਕਾਊਂਟ ਦੇ ਵਰਤ ਸਕੋਗੇ ChatGPT, ਨਹੀਂ ਸ਼ੇਅਰ ਕਰਨੀ ਪਵੇਗੀ ਨਿੱਜੀ ਜਾਣਕਾਰੀ; ਯੂਜ਼ਰਜ਼ ਨੂੰ ਮਿਲਿਆ ਨਵਾਂ ਫੀਚਰ

ਟਜੀਪੀਟੀ ਦੀ ਵਰਤੋਂ ਕਰਨ ਲਈ ਓਪਨਏਆਈ ਦੁਆਰਾ ਬਣਾਇਆ ਗਿਆ ਚੈਟਬੋਟ, ਉਪਭੋਗਤਾਵਾਂ ਨੂੰ ਹੁਣ ਖਾਤਾ ਬਣਾਉਣ ਜਾਂ ਸਾਈਨ ਅੱਪ ਕਰਨ ਦੀ ਲੋੜ ਨਹੀਂ ਹੋਵੇਗੀ। ਇਹ ਚੈਟਬੋਟ ਹੁਣ ਸਾਰੇ ਉਪਭੋਗਤਾਵਾਂ ਲਈ ਬਿਨਾਂ ਕਿਸੇ ਪਰੇਸ਼ਾਨੀ ਦੇ ਵਰਤਣ ਲਈ ਉਪਲਬਧ ਹੈ। ChatGPT ਨੇ ਇਹ ਵਿਸ਼ੇਸ਼ਤਾ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਪੇਸ਼ ਕੀਤੀ ਹੈ ਜੋ ਆਪਣੀ ਨਿੱਜੀ ਜਾਣਕਾਰੀ ਨੂੰ ਸਾਂਝਾ ਕੀਤੇ ਬਿ

3 Apr 2024

ਕਾਂਗਰਸ ਨੂੰ ਲੱਗਾ ਇੱਕ ਹੋਰ ਝਟਕਾ, ਮਸ਼ਹੂਰ ਮੁੱਕੇਬਾਜ਼ ਵਿਜੇਂਦਰ ਸਿੰਘ ਭਾਜਪਾ 'ਚ ਹੋਏ ਸ਼ਾਮਲIndia News

ਕਾਂਗਰਸ ਨੂੰ ਲੱਗਾ ਇੱਕ ਹੋਰ ਝਟਕਾ, ਮਸ਼ਹੂਰ ਮੁੱਕੇਬਾਜ਼ ਵਿਜੇਂਦਰ ਸਿੰਘ ਭਾਜਪਾ 'ਚ ਹੋਏ ਸ਼ਾਮਲ

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਇਕ ਹੋਰ ਝਟਕਾ ਲੱਗਾ ਹੈ। ਮਸ਼ਹੂਰ ਮੁੱਕੇਬਾਜ਼ ਵਿਜੇਂਦਰ ਸਿੰਘ (Boxer Vijender Singh) ਭਾਜਪਾ 'ਚ ਸ਼ਾਮਲ ਹੋ ਗਏ ਹਨ। ਇਹ ਖਬਰ ਕਈ ਲੋਕਾਂ ਲਈ ਹੈਰਾਨੀ ਵਾਲੀ ਹੈ, ਕਿਉਂਕਿ ਵਿਜੇਂਦਰ ਸਿੰਘ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਸਨ। ਮਥੁਰਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਹੇਮਾ ਮਾਲਿਨੀ ਖਿਲਾਫ ਕਾਂਗਰਸ ਦੀ ਟਿਕਟ 'ਤੇ ਚ

3 Apr 2024

ਅਮਰੂਦ ਘੁਟਾਲੇ ਦੇ ਸ਼ਿਕਾਇਤਕਰਤਾ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ, ਮਾਮਲੇ ‘ਚ ਉਲਟਾ ਫਸਾਉਣ ਦੀ ਹੋ ਰਹੀ ਸਾਜ਼ਿਸ਼India News

ਅਮਰੂਦ ਘੁਟਾਲੇ ਦੇ ਸ਼ਿਕਾਇਤਕਰਤਾ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ, ਮਾਮਲੇ ‘ਚ ਉਲਟਾ ਫਸਾਉਣ ਦੀ ਹੋ ਰਹੀ ਸਾਜ਼ਿਸ਼

ਪੰਜਾਬ 'ਚ ਮੁਹਾਲੀ ਹਵਾਈ ਅੱਡੇ ਨੇੜੇ ਐਕਵਾਇਰ ਕੀਤੀ ਜ਼ਮੀਨ 'ਚ ਅਮਰੂਦ ਦੇ ਫਰਜ਼ੀ ਬਾਗ ਦਿਖਾ ਕੇ ਲੋਕਾਂ ਨੇ ਕਰੋੜਾਂ ਰੁਪਏ ਹਾਸਲ ਕੀਤੇ ਸਨ। ਇਸ ਮਾਮਲੇ ਵਿਚ ਦੋ ਆਈਏਐਸ ਅਧਿਕਾਰੀਆਂ ਦੀਆਂ ਪਤਨੀਆਂ, ਪ੍ਰਾਪਰਟੀ ਡੀਲਰ, ਕਈ ਸਰਕਾਰੀ ਅਧਿਕਾਰੀ ਮੁਲਜ਼ਮ ਹਨ। ਇਸ ਦੇ ਨਾਲ ਹੀ ਹੁਣ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ। ਹੁਣ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਉਠਾਉਣ ਵਾਲਿਆਂ ਖਿਲਾਫ ਮਾਮ

3 Apr 2024

ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਇਨ੍ਹਾਂ ਪ੍ਰੀਖਿਆਵਾਂ ਦੀ ਬਦਲੀਆਂ ਤਰੀਕਾਂ, ਚੈੱਕ ਕਰੋ ਨਵੀਂ ਐਗਜ਼ਾਮ ਡੇਟIndia News

ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਇਨ੍ਹਾਂ ਪ੍ਰੀਖਿਆਵਾਂ ਦੀ ਬਦਲੀਆਂ ਤਰੀਕਾਂ, ਚੈੱਕ ਕਰੋ ਨਵੀਂ ਐਗਜ਼ਾਮ ਡੇਟ

ਪੂਰੇ ਦੇਸ਼ 'ਚ ਇਸ ਸਮੇਂ ਸਿਆਸੀ ਮਾਹੌਲ ਭਖਿਆ ਹੋਇਆ ਹੈ, ਲੋਕ ਸਭਾ ਚੋਣਾਂ ਸਿਰ 'ਤੇ ਖੜੀਆਂ ਹਨ, ਜਸਿ ਦੇ ਮੱਦੇਨਜ਼ਰ ਕਈ ਵੱਡੇ ਬਦਲਾਅ ਕੀਤੇ ਜਾ ਰਹੇ ਹਨ। ਹੁਣ ਲੋਕ ਸਭਾ ਚੋਣਾਂ ਕਰਕੇ ਕਈ ਪ੍ਰਤੀਯੋਗੀ ਪ੍ਰੀਖਿਆਵਾਂ ਦੀਆਂ ਤਰੀਕਾਂ 'ਚ ਸੋਧ ਕੀਤੀ ਗਈ ਹੈ ਭਾਵ ਕਿ ਐਗਜ਼ਾਮ ਡੇਟਾਂ ਨੂੰ ਬਦਲਿਆ ਗਿਆ ਹੈ। ਦੱਸ ਦਈਏ ਕਿ ਲੋਕ ਸਭਾ ਚੋਣਾਂ 19 ਅਪ੍ਰੈਲ ਤੋਂ 1 ਜੂਨ ਤੱਕ ਚੋਣਾਂ ਚੱਲਣ

2 Apr 2024

ਸਿਰਫ ਇਕ ਗਲਤੀ ਕਾਰਨ Voter ID Card ਤੁਹਾਨੂੰ ਪਹੁੰਚਾ ਸਕਦਾ ਜੇਲ੍ਹ! ਭੁੱਲ ਕੇ ਵੀ ਨਾ ਕਰਿਓ ਇਹ ਗਲਤੀIndia News

ਸਿਰਫ ਇਕ ਗਲਤੀ ਕਾਰਨ Voter ID Card ਤੁਹਾਨੂੰ ਪਹੁੰਚਾ ਸਕਦਾ ਜੇਲ੍ਹ! ਭੁੱਲ ਕੇ ਵੀ ਨਾ ਕਰਿਓ ਇਹ ਗਲਤੀ

Voter ID Card ਭਾਰਤ ਦੇ ਨਾਗਰਿਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੰਦਾ ਹੈ। ਪਰ ਕਈ ਵਾਰ ਇੱਕ ਗਲਤੀ ਤੁਹਾਨੂੰ ਜੇਲ੍ਹ ਵੀ ਭੇਜ ਸਕਦੀ ਹੈ। ਇਸ ਲਈ ਤੁਹਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਅੱਜ ਅਸੀਂ ਤੁਹਾਨੂੰ ਵੋਟਰ ਆਈਡੀ ਕਾਰਡ ਨਾਲ ਜੁੜੀ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਵੋਟਰ ਆਈਡੀ ਕਾਰਡ ਦੀ ਸਥਿਤੀ ਨੂੰ ਆਨਲਾਈਨ ਕਿਵੇਂ ਚ

2 Apr 2024

ਸ਼ਰਾਬ ਘੁਟਾਲੇ 'ਚ ਸੰਜੇ ਸਿੰਘ ਨੂੰ SC ਤੋਂ ਮਿਲੀ ਜ਼ਮਾਨਤ, 6 ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆਉਣਗੇ AAP ਸੰਸਦ ਮੈਂਬਰIndia News

ਸ਼ਰਾਬ ਘੁਟਾਲੇ 'ਚ ਸੰਜੇ ਸਿੰਘ ਨੂੰ SC ਤੋਂ ਮਿਲੀ ਜ਼ਮਾਨਤ, 6 ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆਉਣਗੇ AAP ਸੰਸਦ ਮੈਂਬਰ

ਦਿੱਲੀ ਆਬਕਾਰੀ ਘੁਟਾਲਾ (Delhi Liquor Scam) ਮਾਮਲੇ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦੀ ਗ੍ਰਿਫਤਾਰੀ ਤੋਂ ਬਾਅਦ ਅੱਜ ਪਹਿਲੀ ਵਾਰ ਪਾਰਟੀ ਲਈ ਰਾਹਤ ਦੀ ਖਬਰ ਸਾਹਮਣੇ ਆਈ ਹੈ। ਦਿੱਲੀ ਆਬਕਾਰੀ ਘੁਟਾਲੇ ਦੇ ਮੁਲਜ਼ਮ ਬਣਾਏ ਗਏ 'ਆਪ' ਸੰਸਦ ਮੈਂਬਰ ਸੰਜੇ ਸਿੰਘ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਇਸ ਘੁਟਾਲੇ 'ਚ ਮਨੀ ਲਾਂਡਰਿੰਗ ਦੀ ਜਾਂਚ

2 Apr 2024

5ਵੀਂ ਦੇ ਵਿਦਿਆਰਥੀਆਂ ਦਾ ਇੰਤਜ਼ਾਰ ਖਤਮ, ਬੋਰਡ ਨੇ ਐਲਾਨਿਆ ਨਤੀਜਾ, ਕੁੱਲ 99.84 ਫ਼ੀਸਦੀ ਵਿਦਿਆਰਥੀ ਪਾਸ, ਇਥੇ ਜਾਣੋ ਕਿਵੇਂ ਕਰੀਏ ਚੈੱਕIndia News

5ਵੀਂ ਦੇ ਵਿਦਿਆਰਥੀਆਂ ਦਾ ਇੰਤਜ਼ਾਰ ਖਤਮ, ਬੋਰਡ ਨੇ ਐਲਾਨਿਆ ਨਤੀਜਾ, ਕੁੱਲ 99.84 ਫ਼ੀਸਦੀ ਵਿਦਿਆਰਥੀ ਪਾਸ, ਇਥੇ ਜਾਣੋ ਕਿਵੇਂ ਕਰੀਏ ਚੈੱਕ

ਜਾਬ ਸਕੂਲ ਸਿੱਖਿਆ ਬੋਰਡ 5ਵੀਂ ਦੇ ਨਤੀਜੇ 2024 ਲਈ ਵਿਦਿਆਰਥੀਆਂ ਤੇ ਮਾਪਿਆਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਪੰਜਾਬ ਬੋਰਡ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਵੀਂ ਜਮਾਤ ਦਾ ਨਤੀਜਾ ਅੱਜ ਤਿੰਨ ਵਜੇ ਐਲਾਨਿਆ ਗਿਆ। ਪੰਜਵੀਂ ਦੇ ਕੁੱਲ 99.84 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ । ਦੱਸ ਦੇਈਏ ਕਿ ਪੰਜਵੀਂ ਦੀਆਂ ਪ੍ਰੀਖਿਆਵਾਂ 7 ਮਾਰਚ 2024 ਨੂੰ ਸ਼ੁਰੂ ਹੋ ਕੇ 14 ਮਾ

1 Apr 2024

ਪੰਜਾਬ 'ਚ ਪ੍ਰਾਪਰਟੀ ਟੈਕਸ ਨੂੰ ਲੈ ਕੇ ਬਦਲੇ ਨਿਯਮ, ਵਿਆਜ ਮੁਆਫ਼ੀ ਦੀ ਡੈਡਲਾਈਨ ਖ਼ਤਮIndia News

ਪੰਜਾਬ 'ਚ ਪ੍ਰਾਪਰਟੀ ਟੈਕਸ ਨੂੰ ਲੈ ਕੇ ਬਦਲੇ ਨਿਯਮ, ਵਿਆਜ ਮੁਆਫ਼ੀ ਦੀ ਡੈਡਲਾਈਨ ਖ਼ਤਮ

ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਵਾਲੇ ਉਪਭੋਗਤਾਵਾਂ ਲਈ ਜ਼ਰੂਰੀ ਖ਼ਬਰ ਹੈ। ਦਰਅਸਲ ਵਿਆਜ-ਪੈਨਲਟੀ ਦੀ ਮੁਆਫ਼ੀ ਵਾਲੇ ਫ਼ੈਸਲੇ ਦੀ ਡੈਡਲਾਈਨ 31 ਮਾਰਚ ਨੂੰ ਖ਼ਤਮ ਹੋ ਗਈ ਹੈ ਤੇ ਹੁਣ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ’ਤੇ 18 ਫ਼ੀਸਦੀ ਵਿਆਜ ਅਤੇ 20 ਫ਼ੀਸਦੀ ਪੈਨਲਟੀ ਲੱਗੇਗੀ। ਇਸ ਤੋਂ ਇਲਾਵਾ ਵਿੱਤੀ ਸਾਲ 2023-24 ਦਾ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵ

1 Apr 2024

OpenAI ਅਤੇ Microsoft ਮਿਲ ਕੇ ਬਣਾਉਣਗੇ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਸੁਪਰ ਕੰਪਿਊਟਰIndia News

OpenAI ਅਤੇ Microsoft ਮਿਲ ਕੇ ਬਣਾਉਣਗੇ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਸੁਪਰ ਕੰਪਿਊਟਰ

ਮਾਈਕ੍ਰੋਸਾਫਟ ਅਤੇ OpenAI ਇੱਕ ਡਾਟਾ ਸੈਂਟਰ ਪ੍ਰੋਜੈਕਟ ‘ਤੇ ਇਕੱਠੇ ਕੰਮ ਕਰ ਰਹੇ ਹਨ, ਜਿਸਦੀ ਲਾਗਤ ਲਗਭਗ $100 ਬਿਲੀਅਨ ਹੋ ਸਕਦੀ ਹੈ। ਜਾਣਕਾਰੀ ਮੁਤਾਬਕ ਇਸ ਪ੍ਰੋਜੈਕਟ ‘ਚ ਆਰਟੀਫੀਸ਼ੀਅਲ ਇੰਟੈਲੀਜੈਂਸ ਸੁਪਰ ਕੰਪਿਊਟਰ ਬਣਾਉਣਾ ਵੀ ਸ਼ਾਮਲ ਹੈ। ਇਸ ਸੁਪਰ ਕੰਪਿਊਟਰ ਦਾ ਨਾਂ ਸਟਾਰਗੇਟ ਹੋਵੇਗਾ, ਜਿਸ ਨੂੰ ਸਾਲ 2028 ਤੱਕ ਲਾਂਚ ਕੀਤਾ ਜਾ ਸਕਦਾ ਹੈ। ਰਿਪੋਰਟ ਦੇ ਅਨੁਸਾਰ, ਸੈ

1 Apr 2024

ਹੁਣ ਵਟਸਐਪ 'ਤੇ ਫੋਟੋ ਭੇਜਣ ਦਾ ਆ ਜਾਵੇਗਾ ਅਸਲੀ ਮਜ਼ਾ, ਨਵਾਂ AI ਟੂਲ ਕਰੇਗਾ ਕਮਾਲIndia News

ਹੁਣ ਵਟਸਐਪ 'ਤੇ ਫੋਟੋ ਭੇਜਣ ਦਾ ਆ ਜਾਵੇਗਾ ਅਸਲੀ ਮਜ਼ਾ, ਨਵਾਂ AI ਟੂਲ ਕਰੇਗਾ ਕਮਾਲ

ਵਟਸਐਪ ਆਪਣੇ ਲੱਖਾਂ ਯੂਜ਼ਰਸ ਲਈ ਇੱਕ ਹੋਰ ਸ਼ਾਨਦਾਰ ਫੀਚਰ ਲਿਆਉਣ ਜਾ ਰਿਹਾ ਹੈ। ਇਸ ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰਸ ਵਟਸਐਪ 'ਚ AI ਰਾਹੀਂ ਫੋਟੋ ਐਡਿਟ ਕਰ ਸਕਣਗੇ। ਕੰਪਨੀ ਦਾ ਇਹ ਨਵਾਂ AI ਟੂਲ ਉਪਭੋਗਤਾਵਾਂ ਨੂੰ ਵਧੇਰੇ ਨਿੱਜੀ ਚੈਟਿੰਗ ਅਨੁਭਵ ਦੇਵੇਗਾ। WABetaInfo ਨੇ WhatsApp 'ਚ ਆਉਣ ਵਾਲੇ ਇਸ AI ਪਾਵਰਡ ਫੋਟੋ ਐਡੀਟਿੰਗ ਟੂਲ ਬਾਰੇ ਜਾਣਕਾਰੀ ਦਿੱਤੀ ਹੈ। WABeta

31 Mar 2024

ਦੁਆਬੇ ਦੇ ਲੋਕਾਂ ਲਈ ਖੁਸਖ਼ਬਰੀ, ਆਦਮਪੁਰ ਏਅਰਪੋਰਟ ਹੋਇਆ ਸ਼ੁਰੂIndia News

ਦੁਆਬੇ ਦੇ ਲੋਕਾਂ ਲਈ ਖੁਸਖ਼ਬਰੀ, ਆਦਮਪੁਰ ਏਅਰਪੋਰਟ ਹੋਇਆ ਸ਼ੁਰੂ

ਜਲੰਧਰ ਦੇ ਆਦਮਪੁਰ ਹਵਾਈ ਅੱਡਾ ਤੋਂ ਅੱਜ ਸ਼ੁਰੂ ਕਰ ਦਿੱਤਾ ਹੈ। ਕਰੀਬ ਚਾਰ ਸਾਲਾਂ ਬਾਅਦ ਅੱਜ ਦੁਪਹਿਰ 12.50 ਵਜੇ ਆਦਮਪੁਰ ਤੋਂ ਨਾਂਦੇੜ ਸਾਹਿਬ ਲਈ ਪਹਿਲੀ ਉਡਾਣ ਭਰੀ। ਇਸ ਦਾ ਪਹਿਲਾ ਸਟਾਪ ਹਿੰਡਨ ਏਅਰਪੋਰਟ 'ਤੇ ਰੱਖਿਆ ਗਿਆ ਹੈ। ਉਥੋਂ ਉਕਤ ਫਲਾਈਟ ਨਾਂਦੇੜ ਸਾਹਿਬ ਲਈ ਰਵਾਨਾ ਹੋਵੇਗੀ। ਦੱਸ ਦੇਈਏ ਕਿ ਦੁਆਬਾ ਪ੍ਰਵਾਸੀ ਭਾਰਤੀਆਂ ਦਾ ਹੱਬ ਮੰਨਿਆ ਜਾਂਦਾ ਹੈ, ਇਸ ਲਈ ਉਨ੍ਹਾਂ

31 Mar 2024

Radio Spice Live