Radio Spice
International News

Chrome ਯੂਜ਼ਰਜ਼ ਲਈ ਖ਼ੁਸ਼ਖੁਬਰੀ! Google ਨੇ ਵੈੱਬ ਬ੍ਰਾਊਜ਼ਰ ਦੇ ਨਵੇਂ ਵਰਜ਼ਨ ਦਾ ਕੀਤਾ ਐਲਾਨ; ਜਾਣੋ ਕਿਹੜੇ ਨਵੇਂ ਫੀਚਰ ਹੋਏ ਪੇਸ਼

By 111459pwpadmin•

Google ਦੇ ਵੈੱਬ ਬ੍ਰਾਊਜ਼ਰ Chrome ਦੀ ਵਰਤੋਂ ਕਰਦੇ ਹਨ ਤਾਂ ਇਹ ਨਵਾਂ ਅਪਡੇਟ ਤੁਹਾਡੇ ਕੰਮ ਦਾ ਹੋ ਸਕਦਾ ਹੈ। ਦਰਅਸਲ, ਗੂਗਲ ਨੇ ਹਾਲ ਹੀ ’ਚ ਕ੍ਰੋਮ 118 ਅਪਡੇਟ ਦਾ ਗਲੋਬਲ ਰੋਲਆਊਟ ਪੂਰਾ ਕੀਤਾ ਹੈ। ਇਸ ਨਾਲ ਕੰਪਨੀ ਨੇ Chrome ਦੇ ਨਵੇਂ ਵਰਜਨ ਨੂੰ ਲੈ ਕੇ ਵੀ ਐਲਾਨ ਕੀਤਾ ਹੈ। ਯੂਜ਼ਰਜ਼ ਲਈ ਕੰਪਨੀ ਨੇ Chrome 119 ਬੀਟਾ ਅਪਡੇਟ ਨੂੰ ਪੇਸ਼ ਕੀਤਾ ਗਿਆ ਹੈ। Chrome 119

Google ਦੇ ਵੈੱਬ ਬ੍ਰਾਊਜ਼ਰ Chrome ਦੀ ਵਰਤੋਂ ਕਰਦੇ ਹਨ ਤਾਂ ਇਹ ਨਵਾਂ ਅਪਡੇਟ ਤੁਹਾਡੇ ਕੰਮ ਦਾ ਹੋ ਸਕਦਾ ਹੈ। ਦਰਅਸਲ, ਗੂਗਲ ਨੇ ਹਾਲ ਹੀ ’ਚ ਕ੍ਰੋਮ 118 ਅਪਡੇਟ ਦਾ ਗਲੋਬਲ ਰੋਲਆਊਟ ਪੂਰਾ ਕੀਤਾ ਹੈ। ਇਸ ਨਾਲ ਕੰਪਨੀ ਨੇ Chrome ਦੇ ਨਵੇਂ ਵਰਜਨ ਨੂੰ ਲੈ ਕੇ ਵੀ ਐਲਾਨ ਕੀਤਾ ਹੈ।

ਯੂਜ਼ਰਜ਼ ਲਈ ਕੰਪਨੀ ਨੇ Chrome 119 ਬੀਟਾ ਅਪਡੇਟ ਨੂੰ ਪੇਸ਼ ਕੀਤਾ ਗਿਆ ਹੈ। Chrome 119 ਬੀਟਾ ਅਪਡੇਟ ਨੂੰ ਕੁਝ ਨਵੇਂ ਬਦਲਾਵਾਂ ਤੇ ਫੀਚਰਜ਼ ਨਾਲ ਲਿਆਂਦਾ ਗਿਆ ਹੈ। ਚੰਗੀ ਗੱਲ ਹੈ ਕਿ ਗੂਗਲ Chrome 119 ਅਪਡੇਟ ਦਾ ਸਟੇਬਲ ਵਰਜ਼ਨ ਬਹੁਤ ਜਲਦ ਰਿਲੀਜ਼ ਕੀਤਾ ਜਾ ਸਕਦਾ ਹੈ।

ਗੂਗਲ ਬੀਟਾ ਟੈਸਟਿੰਗ ਨਾਲ ਟੈਬ ਗਰੁੱਪ ਸੇਵ ਫੀਚਰ ਤੇ ਸਿੰਕ ਫੀਚਰ ਨੂੰ ਲੈ ਕੇ ਕੰਮ ਕਰਦਾ ਸੀ। ਉੱਥੇ ਹੀ ਨਵੇਂ ਅਪਡੇਟ ਦੇ ਨਾਲ ਕੰਪਨੀ ਨੇ ਯੂਜ਼ਰਜ਼ ਲਈ ਇਹ ਸੁਵਿਧਾ ਪੇਸ਼ ਕਰ ਦਿੱਤੀ ਹੈ। ਹਾਲਾਂਕਿ, ਇਸ ਫੀਚਰ ਨੂੰ ਮੈਨਊਅਲੀ ਇਨੇਬਲ ਕਰਨ ਦੀ ਜ਼ਰੂਰਤ ਹੋਵੇਗੀ।

ਅਲੱਗ-ਅਲੱਗ ਡਿਵਾਇਸ ’ਤੇ ਵੀ ਬ੍ਰਾਊਜ਼ਿੰਗ ਰੱਖ ਸਕੋਗੇ ਜਾਰੀ

Chrome ਦੀ ਆਈਓਐੱਸ ਬੀਟਾ ਅਪਡੇਟ ਨਾਲ ਯੂਜ਼ਰਜ਼ ਨੂੰ ਅਲੱਗ-ਅਲੱਗ ਡਿਵਾਇਸ ਦੀ ਵਰਤੋਂ ਕਰਨ ’ਤੇ ਬ੍ਰਾਊਜ਼ਿੰਗ ਜਾਰੀ ਰੱਖਣ ਦੀ ਸੁਵਿਧਾ ਮਿਲਦੀ ਹੈ। ਇਸ ਅਪਡੇਟ ਨਾਲ Chrome ’ਚ ਯੂਜ਼ਰਜ਼ ਨੂੰ ਹੁਣ ਪੁਰਾਣੇ ਡਿਵਾਇਸ ’ਚ ਟੈਬਜ਼ ਨੂੰ ਖੋਲ੍ਹਣੇ ਦਾ ਵਨ ਕਲਿੱਕ ਬਟਨ ਮਿਲ ਰਿਹਾ ਹੈ।

ਟੈਬ ਮੈਨੇਜਮੈਂਟ ਦੀ ਸੁਵਿਧਾ ਹੋਈ ਬਿਹਤਰ

Chrome 119 ਅਪਡੇਟ ਨਾਲ ਕੈਨਰੀ ਵਰਜ਼ਨ ’ਚ ਟੈਬ ਮੈਨੇਜਮੈਂਟ ਦਾ ਇਕ ਫੀਚਰ ਸ਼ੋਕੇਸ ਕੀਤਾ ਗਿਆ ਹੈ। ਹਾਲਾਂਕਿ, ਇਸ ਨਵੇਂ ਫੀਚਰ ਨੂੰ ਲੈ ਕੇ ਹੁਣ ਤਕ ਕੁਝ ਖਾਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ

ਮੰਨਿਆ ਜਾ ਰਿਹਾ ਹੈ ਕਿ ਇਸ ਫੀਚਰ ਨਾਲ ਯੂਜ਼ਰ ਨੂੰ ਬਹੁਤ ਸਾਰੇ ਓਪਨ ਟੈਬਸ ਨੂੰ ਮੈਨੇਜ ਕਰਨਾ ਆਸਾਨ ਹੋਵੇਗਾ। ਇਸ ਨਵੇਂ ਫੀਚਰ ਨੂੰ ਟੈਬਸ ’ਚ ਸੱਜੇ ਜਾਂ ਖੱਬੇ ਵੱਲੋਂ ਲੋਕੇਟ ਕੀਤਾ ਜਾ ਸਕਦਾ ਹੈ। ਨਵਾਂ ਫੀਚਰ ਟੈਬ ਸਿਕਚਰ ਦੇ ਆਪਸ਼ਨ ਕੋਲ ਨਜ਼ਰ ਆ ਸਕਦਾ ਹੈ।V

More International News

ਭਾਰਤੀ ਪਾਸਪੋਰਟ ਦੀ ਵਧੀ ਤਾਕਤ—70 ਦੇਸ਼ਾਂ ਦੀ ਯਾਤਰਾ ਹੋਈ ਹੋਰ ਆਸਾਨInternational News

ਭਾਰਤੀ ਪਾਸਪੋਰਟ ਦੀ ਵਧੀ ਤਾਕਤ—70 ਦੇਸ਼ਾਂ ਦੀ ਯਾਤਰਾ ਹੋਈ ਹੋਰ ਆਸਾਨ

Indian passport holders now enjoy expanded international access — 25 nations visa-free, 40 countries visa-on-arrival, and 5 more with electronic travel authorization, totalling 70 destinations with streamlined procedures.

16 Sept 2026

ਈਂਧਨ ਦੀਆਂ ਕੀਮਤਾਂ ਹੋਰ ਵਧਣ ਦਾ ਖ਼ਦਸ਼ਾ—ਵਿਸ਼ਵ ਪੱਧਰੀ ਸਪਲਾਈ 'ਤੇ ਟਕਰਾਅ ਦਾ ਦਬਾਅInternational News

ਈਂਧਨ ਦੀਆਂ ਕੀਮਤਾਂ ਹੋਰ ਵਧਣ ਦਾ ਖ਼ਦਸ਼ਾ—ਵਿਸ਼ਵ ਪੱਧਰੀ ਸਪਲਾਈ 'ਤੇ ਟਕਰਾਅ ਦਾ ਦਬਾਅ

International conflicts are creating pressure on global fuel supply chains. Fuel costs are expected to continue rising, affecting commuters, taxi services, delivery operations, and transportation businesses.

14 Sept 2026

BRICS ਸੰਬੋਧਨ ਦੌਰਾਨ ਸ਼ੀ ਜਿਨਪਿੰਗ ਅਸਹਿਜ ਨਜ਼ਰ ਆਏ—ਮੋਦੀ ਨੇ ਭਾਸ਼ਣ ਰੋਕ ਕੇ ਪੁੱਛਿਆ, 'ਸਭ ਠੀਕ ਹੈ?'International News

BRICS ਸੰਬੋਧਨ ਦੌਰਾਨ ਸ਼ੀ ਜਿਨਪਿੰਗ ਅਸਹਿਜ ਨਜ਼ਰ ਆਏ—ਮੋਦੀ ਨੇ ਭਾਸ਼ਣ ਰੋਕ ਕੇ ਪੁੱਛਿਆ, 'ਸਭ ਠੀਕ ਹੈ?'

During a BRICS address, Chinese President Xi Jinping appeared uncomfortable, prompting PM Modi to pause his remarks and ask 'Is everything okay?' Xi subsequently did not attend the formal state dinner.

14 Sept 2026

IND vs PAK ਦੇ ਮਹਾ ਮੁਕਾਬਲੇ 'ਚ ਕਿਹੜੀ ਟੀਮ ਦਾ ਪਲੜਾ ਹੈ ਭਾਰੀ, ਜਾਣੋ ਅੰਕੜਿਆਂ ਰਾਹੀਂ।International News

IND vs PAK ਦੇ ਮਹਾ ਮੁਕਾਬਲੇ 'ਚ ਕਿਹੜੀ ਟੀਮ ਦਾ ਪਲੜਾ ਹੈ ਭਾਰੀ, ਜਾਣੋ ਅੰਕੜਿਆਂ ਰਾਹੀਂ।

ਸਪੋਰਟਸ ਡੈਸਕ : ਵਨਡੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੇ ਖਿਲਾਫ ਭਾਰਤ ਦਾ ਰਿਕਾਰਡ ਸ਼ਾਨਦਾਰ ਹੈ, ਪਰ 2017 ਤੋਂ ਬਾਅਦ ਪਹਿਲੀ ਵਾਰ ਖੇਡੀ ਜਾ ਰਹੀ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਦਾ ਪਲੜਾ ਭਾਰੀ ਹੈ। ਇਹ ਮੁਕਾਬਲਾ ਐਤਵਾਰ ਨੂੰ ਫਿਰ ਤੋਂ ਸ਼ੁਰੂ ਹੋਵੇਗਾ, ਜਦੋਂ ਦੋਵੇਂ ਗਰੁੱਪ ਏ ਟੀਮਾਂ ਟੂਰਨਾਮੈਂਟ ਦੇ ਆਪਣੇ ਦੂਜੇ ਮੈਚ ਲਈ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਭ

22 Feb 2025

Radio Spice Live