Radio Spice
International News

OpenAI 'ਚ Sam Altman ਦੀ ਹੋਈ ਵਾਪਸੀ, ਦੁਬਾਰਾ ਬਣੇ ਕੰਪਨੀ ਦੇ ਸੀਈਓ

By 111459pwpadmin•

penAI ਨੇ ਸੈਮ ਓਲਟਮੈਨ ਦੇ ਸਬੰਧ ਵਿੱਚ ਇੱਕ ਨਵਾਂ ਅਪਡੇਟ ਸਾਂਝਾ ਕੀਤਾ ਹੈ। ਕੰਪਨੀ ਨੇ ਆਪਣੇ ਅਧਿਕਾਰਤ ਐਕਸ ਹੈਂਡਲ ਤੋਂ ਤਾਜ਼ਾ ਪੋਸਟ ਦੇ ਨਾਲ ਓਲਟਮੈਨ ਦੀ ਕੰਪਨੀ ਵਿੱਚ ਵਾਪਸੀ ਦੀ ਖਬਰ ਦਿੱਤੀ ਹੈ। ਐਕਸ ਹੈਂਡਲ 'ਤੇ ਜਾਰੀ ਇਸ ਅਪਡੇਟ 'ਚ ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਓਲਟਮੈਨ ਨੇ ਸੀਈਓ ਦੇ ਰੂਪ 'ਚ ਵਾਪਸੀ ਕੀਤੀ ਹੈ। ਨਵੇਂ ਬੋਰਡ ਮੈਂਬਰਾਂ ਨਾਲ ਸੈਮ ਦੀ ਐਂਟਰੀ ਓਪਨਏ

OpenAI 'ਚ Sam Altman ਦੀ ਹੋਈ ਵਾਪਸੀ, ਦੁਬਾਰਾ ਬਣੇ ਕੰਪਨੀ ਦੇ ਸੀਈਓ

penAI ਨੇ ਸੈਮ ਓਲਟਮੈਨ ਦੇ ਸਬੰਧ ਵਿੱਚ ਇੱਕ ਨਵਾਂ ਅਪਡੇਟ ਸਾਂਝਾ ਕੀਤਾ ਹੈ। ਕੰਪਨੀ ਨੇ ਆਪਣੇ ਅਧਿਕਾਰਤ ਐਕਸ ਹੈਂਡਲ ਤੋਂ ਤਾਜ਼ਾ ਪੋਸਟ ਦੇ ਨਾਲ ਓਲਟਮੈਨ ਦੀ ਕੰਪਨੀ ਵਿੱਚ ਵਾਪਸੀ ਦੀ ਖਬਰ ਦਿੱਤੀ ਹੈ। ਐਕਸ ਹੈਂਡਲ 'ਤੇ ਜਾਰੀ ਇਸ ਅਪਡੇਟ 'ਚ ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਓਲਟਮੈਨ ਨੇ ਸੀਈਓ ਦੇ ਰੂਪ 'ਚ ਵਾਪਸੀ ਕੀਤੀ ਹੈ।

ਨਵੇਂ ਬੋਰਡ ਮੈਂਬਰਾਂ ਨਾਲ ਸੈਮ ਦੀ ਐਂਟਰੀ

ਓਪਨਏਆਈ ਨੇ ਇਸ ਪੋਸਟ ਵਿੱਚ ਜਾਣਕਾਰੀ ਦਿੱਤੀ ਹੈ ਕਿ ਨਵੇਂ ਬੋਰਡ ਦੇ ਨਾਲ, ਸੈਮ ਓਲਟਮੈਨ ਕੰਪਨੀ ਵਿੱਚ ਸੀਈਓ ਦੇ ਅਹੁਦੇ 'ਤੇ ਵਾਪਸ ਆ ਰਹੇ ਹਨ। ਬੋਰਡ ਦੇ ਨਵੇਂ ਮੈਂਬਰਾਂ ਵਿੱਚ ਬ੍ਰੇਟ ਟੇਲਰ (ਚੇਅਰ), ਲੈਰੀ ਸਮਰਸ ਅਤੇ ਐਡਮ ਡੀ ਐਂਜੇਲੋ ਸ਼ਾਮਲ ਹਨ।

More International News

ਭਾਰਤੀ ਪਾਸਪੋਰਟ ਦੀ ਵਧੀ ਤਾਕਤ—70 ਦੇਸ਼ਾਂ ਦੀ ਯਾਤਰਾ ਹੋਈ ਹੋਰ ਆਸਾਨInternational News

ਭਾਰਤੀ ਪਾਸਪੋਰਟ ਦੀ ਵਧੀ ਤਾਕਤ—70 ਦੇਸ਼ਾਂ ਦੀ ਯਾਤਰਾ ਹੋਈ ਹੋਰ ਆਸਾਨ

Indian passport holders now enjoy expanded international access — 25 nations visa-free, 40 countries visa-on-arrival, and 5 more with electronic travel authorization, totalling 70 destinations with streamlined procedures.

16 Sept 2026

ਈਂਧਨ ਦੀਆਂ ਕੀਮਤਾਂ ਹੋਰ ਵਧਣ ਦਾ ਖ਼ਦਸ਼ਾ—ਵਿਸ਼ਵ ਪੱਧਰੀ ਸਪਲਾਈ 'ਤੇ ਟਕਰਾਅ ਦਾ ਦਬਾਅInternational News

ਈਂਧਨ ਦੀਆਂ ਕੀਮਤਾਂ ਹੋਰ ਵਧਣ ਦਾ ਖ਼ਦਸ਼ਾ—ਵਿਸ਼ਵ ਪੱਧਰੀ ਸਪਲਾਈ 'ਤੇ ਟਕਰਾਅ ਦਾ ਦਬਾਅ

International conflicts are creating pressure on global fuel supply chains. Fuel costs are expected to continue rising, affecting commuters, taxi services, delivery operations, and transportation businesses.

14 Sept 2026

BRICS ਸੰਬੋਧਨ ਦੌਰਾਨ ਸ਼ੀ ਜਿਨਪਿੰਗ ਅਸਹਿਜ ਨਜ਼ਰ ਆਏ—ਮੋਦੀ ਨੇ ਭਾਸ਼ਣ ਰੋਕ ਕੇ ਪੁੱਛਿਆ, 'ਸਭ ਠੀਕ ਹੈ?'International News

BRICS ਸੰਬੋਧਨ ਦੌਰਾਨ ਸ਼ੀ ਜਿਨਪਿੰਗ ਅਸਹਿਜ ਨਜ਼ਰ ਆਏ—ਮੋਦੀ ਨੇ ਭਾਸ਼ਣ ਰੋਕ ਕੇ ਪੁੱਛਿਆ, 'ਸਭ ਠੀਕ ਹੈ?'

During a BRICS address, Chinese President Xi Jinping appeared uncomfortable, prompting PM Modi to pause his remarks and ask 'Is everything okay?' Xi subsequently did not attend the formal state dinner.

14 Sept 2026

IND vs PAK ਦੇ ਮਹਾ ਮੁਕਾਬਲੇ 'ਚ ਕਿਹੜੀ ਟੀਮ ਦਾ ਪਲੜਾ ਹੈ ਭਾਰੀ, ਜਾਣੋ ਅੰਕੜਿਆਂ ਰਾਹੀਂ।International News

IND vs PAK ਦੇ ਮਹਾ ਮੁਕਾਬਲੇ 'ਚ ਕਿਹੜੀ ਟੀਮ ਦਾ ਪਲੜਾ ਹੈ ਭਾਰੀ, ਜਾਣੋ ਅੰਕੜਿਆਂ ਰਾਹੀਂ।

ਸਪੋਰਟਸ ਡੈਸਕ : ਵਨਡੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੇ ਖਿਲਾਫ ਭਾਰਤ ਦਾ ਰਿਕਾਰਡ ਸ਼ਾਨਦਾਰ ਹੈ, ਪਰ 2017 ਤੋਂ ਬਾਅਦ ਪਹਿਲੀ ਵਾਰ ਖੇਡੀ ਜਾ ਰਹੀ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਦਾ ਪਲੜਾ ਭਾਰੀ ਹੈ। ਇਹ ਮੁਕਾਬਲਾ ਐਤਵਾਰ ਨੂੰ ਫਿਰ ਤੋਂ ਸ਼ੁਰੂ ਹੋਵੇਗਾ, ਜਦੋਂ ਦੋਵੇਂ ਗਰੁੱਪ ਏ ਟੀਮਾਂ ਟੂਰਨਾਮੈਂਟ ਦੇ ਆਪਣੇ ਦੂਜੇ ਮੈਚ ਲਈ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਭ

22 Feb 2025

Radio Spice Live