Radio Spice
International News

WhatsApp : ਕਿਸ ਦਾ ਆਇਆ ਮੈਸੇਜ, ਕਿਸ ਬਾਰੇ ਹੋ ਰਹੀ ਗੱਲ; ਬਿਨਾਂ ਐੱਪ ਖੋਲ੍ਹੇ ਹੀ ਮਿਲ ਜਾਵੇਗੀ ਸਾਰੀ ਜਾਣਕਾਰੀ

By 111459pwpadmin•

ਹਰ ਦੂਜਾ ਸਮਾਰਟਫੋਨ ਯੂਜ਼ਰ ਇੰਸਟੈਂਟ ਮੈਸੇਜਿੰਗ ਐਪ ਵਟਸਐੱਪ ਦੀ ਵਰਤੋਂ ਕਰ ਰਿਹਾ ਹੈ। ਭਾਰਤ ਵਿੱਚ ਹੀ ਨਹੀਂ, ਚੈਟਿੰਗ ਐਪ ਵਟਸਐੱਪ ਦੀ ਵਰਤੋਂ 180 ਤੋਂ ਜ਼ਿਆਦਾ ਦੇਸ਼ਾਂ ਵਿੱਚ ਕੀਤੀ ਜਾ ਰਹੀ ਹੈ। ਅੱਜ ਦੇ ਸਮੇਂ ’ਚ ਇਹ ਐਪ ਇਕ ਸਮਾਰਟਫੋਨ ਯੂਜ਼ਰ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਗਈ ਹੈ। ਕੋਈ ਜ਼ਰੂਰੀ ਡਾਕੂਮੈਂਟ ਫੋਟੋ ਜਾਂ ਜਾਣਕਾਰੀ ਸ਼ੇਅਰ ਕਰਨੀ ਹੋਵੇ ਤਾਂ ਪਹਿਲਾ ਖ

ਹਰ ਦੂਜਾ ਸਮਾਰਟਫੋਨ ਯੂਜ਼ਰ ਇੰਸਟੈਂਟ ਮੈਸੇਜਿੰਗ ਐਪ ਵਟਸਐੱਪ ਦੀ ਵਰਤੋਂ ਕਰ ਰਿਹਾ ਹੈ। ਭਾਰਤ ਵਿੱਚ ਹੀ ਨਹੀਂ, ਚੈਟਿੰਗ ਐਪ ਵਟਸਐੱਪ ਦੀ ਵਰਤੋਂ 180 ਤੋਂ ਜ਼ਿਆਦਾ ਦੇਸ਼ਾਂ ਵਿੱਚ ਕੀਤੀ ਜਾ ਰਹੀ ਹੈ।

ਅੱਜ ਦੇ ਸਮੇਂ ’ਚ ਇਹ ਐਪ ਇਕ ਸਮਾਰਟਫੋਨ ਯੂਜ਼ਰ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਗਈ ਹੈ। ਕੋਈ ਜ਼ਰੂਰੀ ਡਾਕੂਮੈਂਟ ਫੋਟੋ ਜਾਂ ਜਾਣਕਾਰੀ ਸ਼ੇਅਰ ਕਰਨੀ ਹੋਵੇ ਤਾਂ ਪਹਿਲਾ ਖਿਆਲ ਵਟਸਐੱਪ ’ਤੇ ਹੀ ਜਾਣਕਾਰੀਆਂ ਨੂੰ ਸ਼ੇਅਰ ਕਰਨ ਦਾ ਆਉਂਦਾ ਹੈ।

ਵਟਸਐੱਪ ਦੀ ਵਰਤੋਂ ਬਣਾ ਸਕਦੇ ਹੋ ਆਸਾਨ

ਅਜਿਹੇ ’ਚ ਹਰ ਯੂਜ਼ਰ ਦੇ ਫੋਨ ’ਚ ਵਟਸਐੱਪ ਦੇ ਮੈਸੇਜ ਲਗਪਗ ਸਾਰਾ ਦਿਨ ਆਉਂਦੇ ਹੀ ਰਹਿੰਦੇ ਹਨ। ਹਰ ਵਾਰ ਵਟਸਐੱਪ ਓਪਨ ਕਰਨਾ ਮੈਸੇਜ ਚੈੱਕ ਕਰਨਾ ਕਈ ਵਾਰ ਪਰੇਸ਼ਾਨੀ ਦੀ ਵਜ੍ਹਾਂ ਜਾਂਦਾ ਹੈ।

ਹਾਲਾਂਕਿ, ਕੋਈ ਜ਼ਰੂਰੀ ਮੈਸੇਜ ਮਿਸ ਨਾ ਹੋ ਜਾਂ ਇਹ ਵੀ ਯੂਜ਼ਰ ਦੇ ਦਿਮਾਗ ’ਚ ਰਹਿੰਦਾ ਹੈ। ਅਜਿਹਾ ’ਚ ਕੁਝ ਖ਼ਾਸ ਸੈਟਿੰਗ ਦੇ ਨਾਲ ਵਟਸਐੱਪ ਦੀ ਵਰਤੋਂ ਨੂੰ ਆਸਾਨ ਬਣਾਇਆ ਜਾ ਸਕਦਾ ਹੈ।

ਬਿਨਾਂ ਐੱਪ ਓਪਨ ਕੀਤੇ ਪੜ੍ਹ ਸਕਦੇ ਹੋ ਮੈਸੇਜ

ਦਰਅਸਲ, ਵਟਸਐੱਪ ’ਤੇ ਯੂਜ਼ਰ ਲਈ ਹਰ ਤਰ੍ਹਾਂ ਦੇ ਫੀਚਰ ਦੀ ਸਹੂਲਤ ਮਿਲਦੀ ਹੈ। ਜੇਕਰ ਯੂਜ਼ਰ ਚਾਹੁੰਦਾ ਹੈ ਕਿ ਉਹ ਹਰ ਵਾਰ ਨਵਾਂ ਮੈਸੇਜ ਆਉਣ ’ਤੇ ਐੱਪ ਓਪਨ ਨਾ ਕਰੇ ਤੇ ਬਿਨਾਂ ਐੱਪ ਖੋਲ੍ਹੇ ਹੀ ਮੈਸੇਜ ਦੀ ਜਾਣਕਾਰੀ ਮਿਲ ਜਾਵੇ ਤਾਂ ਅਜਿਹਾ ਸੰਭਵ ਹੈ। ਵਟਸਐੱਪ ’ਤੇ ਯੂਜ਼ਰ ਲਈ Show Content in notification ਸੈਟਿੰਗ ਦੀ ਸਹੂਲਤ ਮਿਲਦੀ ਹੈ। ਇਸ ਸੈਟਿੰਗ ਨੂੰ ਇਨੇਬਲ ਰੱਖੇ ਤਾਂ ਬਿਨਾਂ ਐੱਪ ਓਪਨ ਕੀਤੇ ਮੈਸੇਜ ਨੂੰ ਨੋਟੀਫਿਕੇਸ਼ਨ ’ਚ ਹੀ ਪੜ੍ਹ ਸਕਦੇ ਹੋ।

Show Content in notification ਸੈਟਿੰਗ ਇਸ ਤਰ੍ਹਾਂ ਕਰੋ ਇਨੇਬਲ

ਸਭ ਤੋਂ ਪਹਿਲਾਂ ਵਟਸਐੱਪ ਓਪਨ ਕਰਨਾ ਹੋਵੇਗਾ।

ਹੁਣ ਟਾਪ ਰਾਈਟ ਸਾਈਡ ’ਤੇ ਤਿੰਨ ਡਾਟ ’ਤੇ ਕਲਿੱਕ ਕਰਨਾ ਹੋਵੇਗਾ।

ਹੁਣ ਡ੍ਰਾਪ ਡਾਊਨ ਮੈਨਿਊ ਨਾਲ Settings ’ਤੇ ਕਲਿੱਕ ਕਰਨਾ ਹੋਵੇਗਾ।

ਹੁਣ Privacy ’ਤੇ ਕਲਿੱਕ ਕਰਨਾ ਹੋਵੇਗਾ।

ਹੁਣ Fingerprint lock ’ਤੇ ਕਲਿੱਕ ਕਰਨਾ ਹੋਵੇਗਾ।

ਹੁਣ Show Content in notification ਦੇ ਟੋਗਲ ਨੂੰ ਆਨ ਕਰਨਾ ਹੋਵੇਗਾ।

More International News

ਭਾਰਤੀ ਪਾਸਪੋਰਟ ਦੀ ਵਧੀ ਤਾਕਤ—70 ਦੇਸ਼ਾਂ ਦੀ ਯਾਤਰਾ ਹੋਈ ਹੋਰ ਆਸਾਨInternational News

ਭਾਰਤੀ ਪਾਸਪੋਰਟ ਦੀ ਵਧੀ ਤਾਕਤ—70 ਦੇਸ਼ਾਂ ਦੀ ਯਾਤਰਾ ਹੋਈ ਹੋਰ ਆਸਾਨ

Indian passport holders now enjoy expanded international access — 25 nations visa-free, 40 countries visa-on-arrival, and 5 more with electronic travel authorization, totalling 70 destinations with streamlined procedures.

16 Sept 2026

ਈਂਧਨ ਦੀਆਂ ਕੀਮਤਾਂ ਹੋਰ ਵਧਣ ਦਾ ਖ਼ਦਸ਼ਾ—ਵਿਸ਼ਵ ਪੱਧਰੀ ਸਪਲਾਈ 'ਤੇ ਟਕਰਾਅ ਦਾ ਦਬਾਅInternational News

ਈਂਧਨ ਦੀਆਂ ਕੀਮਤਾਂ ਹੋਰ ਵਧਣ ਦਾ ਖ਼ਦਸ਼ਾ—ਵਿਸ਼ਵ ਪੱਧਰੀ ਸਪਲਾਈ 'ਤੇ ਟਕਰਾਅ ਦਾ ਦਬਾਅ

International conflicts are creating pressure on global fuel supply chains. Fuel costs are expected to continue rising, affecting commuters, taxi services, delivery operations, and transportation businesses.

14 Sept 2026

BRICS ਸੰਬੋਧਨ ਦੌਰਾਨ ਸ਼ੀ ਜਿਨਪਿੰਗ ਅਸਹਿਜ ਨਜ਼ਰ ਆਏ—ਮੋਦੀ ਨੇ ਭਾਸ਼ਣ ਰੋਕ ਕੇ ਪੁੱਛਿਆ, 'ਸਭ ਠੀਕ ਹੈ?'International News

BRICS ਸੰਬੋਧਨ ਦੌਰਾਨ ਸ਼ੀ ਜਿਨਪਿੰਗ ਅਸਹਿਜ ਨਜ਼ਰ ਆਏ—ਮੋਦੀ ਨੇ ਭਾਸ਼ਣ ਰੋਕ ਕੇ ਪੁੱਛਿਆ, 'ਸਭ ਠੀਕ ਹੈ?'

During a BRICS address, Chinese President Xi Jinping appeared uncomfortable, prompting PM Modi to pause his remarks and ask 'Is everything okay?' Xi subsequently did not attend the formal state dinner.

14 Sept 2026

IND vs PAK ਦੇ ਮਹਾ ਮੁਕਾਬਲੇ 'ਚ ਕਿਹੜੀ ਟੀਮ ਦਾ ਪਲੜਾ ਹੈ ਭਾਰੀ, ਜਾਣੋ ਅੰਕੜਿਆਂ ਰਾਹੀਂ।International News

IND vs PAK ਦੇ ਮਹਾ ਮੁਕਾਬਲੇ 'ਚ ਕਿਹੜੀ ਟੀਮ ਦਾ ਪਲੜਾ ਹੈ ਭਾਰੀ, ਜਾਣੋ ਅੰਕੜਿਆਂ ਰਾਹੀਂ।

ਸਪੋਰਟਸ ਡੈਸਕ : ਵਨਡੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੇ ਖਿਲਾਫ ਭਾਰਤ ਦਾ ਰਿਕਾਰਡ ਸ਼ਾਨਦਾਰ ਹੈ, ਪਰ 2017 ਤੋਂ ਬਾਅਦ ਪਹਿਲੀ ਵਾਰ ਖੇਡੀ ਜਾ ਰਹੀ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਦਾ ਪਲੜਾ ਭਾਰੀ ਹੈ। ਇਹ ਮੁਕਾਬਲਾ ਐਤਵਾਰ ਨੂੰ ਫਿਰ ਤੋਂ ਸ਼ੁਰੂ ਹੋਵੇਗਾ, ਜਦੋਂ ਦੋਵੇਂ ਗਰੁੱਪ ਏ ਟੀਮਾਂ ਟੂਰਨਾਮੈਂਟ ਦੇ ਆਪਣੇ ਦੂਜੇ ਮੈਚ ਲਈ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਭ

22 Feb 2025

Radio Spice Live