Radio Spice
International News

Youtube ਨੂੰ ਕਾਟੇ ਦੀ ਟੱਕਰ ਦੇਵੇਗਾ Elon Musk, ਜਲਦੀ ਲਾਂਚ ਕਕਨਗੇ X Tv App; ਜਾਣੋ ਕੀ ਹੈ ਪਲਾਨਿੰਗ

By 111459pwpadmin•

ਪਾਪੂਲਰ ਮਾਈਕ੍ਰੋਬਲਾਗਿੰਗ ਪਲੇਟਫਾਰਮ ਐਕਸ ਬਹੁਤ ਜਲਦੀ ਆਪਣੇ ਗਾਹਕਾਂ ਲਈ ਇੱਕ ਨਵਾਂ ਟੀਵੀ ਐਪ ਲਾਂਚ ਕਰਨ ਜਾ ਰਹੇ ਹਨ l Elon Musk ਇਹ ਪਲੇਟਫਾਰਮ x tv app ਲਾਂਚ ਕਰਨ ਦੀ ਤਿਆਰੀ ਵਿੱਚ ਹਨl ਕੰਪਨੀ ਦੀ ਸੀਓ ਲਿੰਡਾ ਯਾਕਾਰਿਨੋ ( Linda Yacarino) ਨੇ ਨਵੇਂ ਟੀਵੀ ਐਪ ਨੂੰ ਐਕਸ ਹੈਂਡਲ 'ਤੇ ਆਪਣੇ ਆਫੀਸ਼ਲ ਅਕਾਊਂਟ ਤੋਂ ਇੱਕ ਲੇਟੈਸਟ ਪੋਸਟ ਸ਼ੇਅਰ ਕੀਤੀ ਹੈ l ਜਲਦੀ ਲਾਂਚ

ਪਾਪੂਲਰ ਮਾਈਕ੍ਰੋਬਲਾਗਿੰਗ ਪਲੇਟਫਾਰਮ ਐਕਸ ਬਹੁਤ ਜਲਦੀ ਆਪਣੇ ਗਾਹਕਾਂ ਲਈ ਇੱਕ ਨਵਾਂ ਟੀਵੀ ਐਪ ਲਾਂਚ ਕਰਨ ਜਾ ਰਹੇ ਹਨ l Elon Musk ਇਹ ਪਲੇਟਫਾਰਮ x tv app ਲਾਂਚ ਕਰਨ ਦੀ ਤਿਆਰੀ ਵਿੱਚ ਹਨl

ਕੰਪਨੀ ਦੀ ਸੀਓ ਲਿੰਡਾ ਯਾਕਾਰਿਨੋ ( Linda Yacarino) ਨੇ ਨਵੇਂ ਟੀਵੀ ਐਪ ਨੂੰ ਐਕਸ ਹੈਂਡਲ 'ਤੇ ਆਪਣੇ ਆਫੀਸ਼ਲ ਅਕਾਊਂਟ ਤੋਂ ਇੱਕ ਲੇਟੈਸਟ ਪੋਸਟ ਸ਼ੇਅਰ ਕੀਤੀ ਹੈ l

ਜਲਦੀ ਲਾਂਚ ਹੋ ਰਿਹਾ ਹੈ youtube ਵਰਗਾ ਐਪ

ਕੰਪਨੀ ਦੀ ਸੀਓ ਲਿੰਡਾ ਨੇ ਪੋਸਟ ਵਿੱਚ ਜਾਣਕਾਰੀ ਦਿੰਦੇ ਕਿਹਾ ਕਿ ਬਹੁਤ ਜਲਦ ਯੂਜ਼ਰ ਆਪਣੇ ਸਮਾਰਟਫੋਨ ਟੀਵੀ ਵਿੱਚ x tv app ਨਾਲ ਰਿਅਲ-ਟਾਈਮ ਕੰਟੈਂਟ ਨੂੰ ਦੇਖ ਸਕਦੇ ਹਨ l

ਯੂਜ਼ਰ ਲਈ ਇਹ ਇੱਕ ਵੱਡੀ ਸਕਰੀਨ 'ਤੇ ਹਾਈ ਕੁਆਲਿਟੀ ਐਂਟਰਟੇਨਮੈਂਟ ਤਜ਼ਰਬਾ ਹੋਵੇਗਾ l ਲਿੰਡਾ ਲਿਖਦੀ ਹੈ ਕਿ ਐਕਸ ਛੋਟੀ ਤੋਂ ਵੱਡੀ ਸਕਰੀਨ ਤੱਕ ਸਭ ਕੁਝ ਬਦਲ ਰਿਹਾ ਹੈ l ਅਸੀਂ ਇਸ 'ਤੇ ਕੰਮ ਕਰ ਰਹੇ ਹਾਂ l ਲਿੰਡਾ ਨੇ ਅਪਕਮਿੰਗ ਐਪ ਨੂੰ ਲੈ ਕੇ ਕੁਝ ਫੀਚਰ ਦੀ ਜਾਣਕਾਰੀ ਦਿੱਤੀ ਹੈ l

Trending Video Algorithm: ਟਰੈਡਿੰਗ ਵੀਡੀਓ ਅਲਗੋਰਿਦਮ ਨਾਲ ਯੂਜ਼ਰ ਪਾਪੂਲਰ ਕੰਟੈਂਟ ਨੂੰ ਲੈ ਕੇ ਹਮੇਸ਼ਾ ਅਪਡੇਟ ਰਹੇਗੀ l

Al-Power Topics : ਏਆਈ ਪਾਵਰ ਟਾਪਿਕਸ ਨਾਲ ਐਕਸ ਟੀਵੀ ਐਪ ਨਾਲ ਯੂਜਰ ਨੂੰ ਪਰਸਨਲਾਈਜ਼ਡ ਐਕਸਪੀਰੀਅੰਸ ਮਿਲੇਗਾ l ਐਪ 'ਤੇ ਯੂਜ਼ਰ ਨੂੰ ਉਸ ਦੀ ਪਸੰਦ ਮੁਤਾਬਿਕ, ਔਰਗਨਾਈਜ਼ ਵੀਡੀਓ ਮਿਲੇਗੀ l

Cross- Device Experience : ਕ੍ਰਾਂਸ ਡਿਵਾਈਸ ਐਕਸਪੀਰੀਅੰਸ ਨਾਲ ਯੂਜ਼ਰ ਕਿਸੇ ਵੀ ਕੰਟੈਂਟ ਨੂੰ ਫੋਨ 'ਤੇ ਸ਼ੁਰੂ ਕਰ ਸਕਦੇ ਹਨ ਤੇ ਇਹ ਸ਼ੋਅ ਟੀਵੀ 'ਤੇ ਦੇਖਣ ਨਾਲ ਪੂਰਾ ਹੋ ਸਕਦਾ ਹੈ।

Enhanced video search : ਐਕਸ ਐਪ ਨਾਲ ਯੂਜ਼ਰ ਨੂੰ ਇੰਪਰੂਵਡ ਵੀਡੀਓ ਸਰਚ ਨਾਲ ਕਿਸੇ ਵੀ ਕੰਟੈਂਟ ਨੂੰ ਤੇਜ਼ੀ ਨਾਲ ਲੱਭਣ ਦੀ ਸੁਵਿਧਾ ਮਿਲਦੀ ਹੈ l

Effortless Casting : ਨਵੇਂ ਐਕਸ ਟੀਵੀ ਐਪ ਨਾਲ ਗਾਹਕ ਮੋਬਾਇਲ ਡਿਵਾਇਜ਼ ਤੋਂ ਸਿੰਪਲ ਕਾਂਸਟਿੰਗ ਨਾਲ ਬਿਗ ਸਕਰੀਨ 'ਤੇ ਆਪਣੇ ਪਸੰਦ ਦੇ ਕੰਟੈਂਟ ਦਾ ਮਜ਼ਾ ਲੈ ਸਕਣਗੇ l

Wide Availability : ਕੰਪਨੀ ਨੇ ਕਿਹਾ ਹੈ ਕਿ x tv app ਨੂੰ ਜ਼ਿਆਦਾ ਤੋਂ ਜ਼ਿਆਦਾ ਸਮਾਰਟ ਟੀਵੀ ਸਪੋਰਟ ਨਾਲ ਲਿਆਇਆ ਜਾਵੇਗਾ l

More International News

ਭਾਰਤੀ ਪਾਸਪੋਰਟ ਦੀ ਵਧੀ ਤਾਕਤ—70 ਦੇਸ਼ਾਂ ਦੀ ਯਾਤਰਾ ਹੋਈ ਹੋਰ ਆਸਾਨInternational News

ਭਾਰਤੀ ਪਾਸਪੋਰਟ ਦੀ ਵਧੀ ਤਾਕਤ—70 ਦੇਸ਼ਾਂ ਦੀ ਯਾਤਰਾ ਹੋਈ ਹੋਰ ਆਸਾਨ

Indian passport holders now enjoy expanded international access — 25 nations visa-free, 40 countries visa-on-arrival, and 5 more with electronic travel authorization, totalling 70 destinations with streamlined procedures.

16 Sept 2026

ਈਂਧਨ ਦੀਆਂ ਕੀਮਤਾਂ ਹੋਰ ਵਧਣ ਦਾ ਖ਼ਦਸ਼ਾ—ਵਿਸ਼ਵ ਪੱਧਰੀ ਸਪਲਾਈ 'ਤੇ ਟਕਰਾਅ ਦਾ ਦਬਾਅInternational News

ਈਂਧਨ ਦੀਆਂ ਕੀਮਤਾਂ ਹੋਰ ਵਧਣ ਦਾ ਖ਼ਦਸ਼ਾ—ਵਿਸ਼ਵ ਪੱਧਰੀ ਸਪਲਾਈ 'ਤੇ ਟਕਰਾਅ ਦਾ ਦਬਾਅ

International conflicts are creating pressure on global fuel supply chains. Fuel costs are expected to continue rising, affecting commuters, taxi services, delivery operations, and transportation businesses.

14 Sept 2026

BRICS ਸੰਬੋਧਨ ਦੌਰਾਨ ਸ਼ੀ ਜਿਨਪਿੰਗ ਅਸਹਿਜ ਨਜ਼ਰ ਆਏ—ਮੋਦੀ ਨੇ ਭਾਸ਼ਣ ਰੋਕ ਕੇ ਪੁੱਛਿਆ, 'ਸਭ ਠੀਕ ਹੈ?'International News

BRICS ਸੰਬੋਧਨ ਦੌਰਾਨ ਸ਼ੀ ਜਿਨਪਿੰਗ ਅਸਹਿਜ ਨਜ਼ਰ ਆਏ—ਮੋਦੀ ਨੇ ਭਾਸ਼ਣ ਰੋਕ ਕੇ ਪੁੱਛਿਆ, 'ਸਭ ਠੀਕ ਹੈ?'

During a BRICS address, Chinese President Xi Jinping appeared uncomfortable, prompting PM Modi to pause his remarks and ask 'Is everything okay?' Xi subsequently did not attend the formal state dinner.

14 Sept 2026

IND vs PAK ਦੇ ਮਹਾ ਮੁਕਾਬਲੇ 'ਚ ਕਿਹੜੀ ਟੀਮ ਦਾ ਪਲੜਾ ਹੈ ਭਾਰੀ, ਜਾਣੋ ਅੰਕੜਿਆਂ ਰਾਹੀਂ।International News

IND vs PAK ਦੇ ਮਹਾ ਮੁਕਾਬਲੇ 'ਚ ਕਿਹੜੀ ਟੀਮ ਦਾ ਪਲੜਾ ਹੈ ਭਾਰੀ, ਜਾਣੋ ਅੰਕੜਿਆਂ ਰਾਹੀਂ।

ਸਪੋਰਟਸ ਡੈਸਕ : ਵਨਡੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੇ ਖਿਲਾਫ ਭਾਰਤ ਦਾ ਰਿਕਾਰਡ ਸ਼ਾਨਦਾਰ ਹੈ, ਪਰ 2017 ਤੋਂ ਬਾਅਦ ਪਹਿਲੀ ਵਾਰ ਖੇਡੀ ਜਾ ਰਹੀ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਦਾ ਪਲੜਾ ਭਾਰੀ ਹੈ। ਇਹ ਮੁਕਾਬਲਾ ਐਤਵਾਰ ਨੂੰ ਫਿਰ ਤੋਂ ਸ਼ੁਰੂ ਹੋਵੇਗਾ, ਜਦੋਂ ਦੋਵੇਂ ਗਰੁੱਪ ਏ ਟੀਮਾਂ ਟੂਰਨਾਮੈਂਟ ਦੇ ਆਪਣੇ ਦੂਜੇ ਮੈਚ ਲਈ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਭ

22 Feb 2025

Radio Spice Live