International News
ਜੀ-7 ‘ਚ ਦਿਖਿਆ ਮੋਦੀ-ਬਾਇਡੇਨ ਦਾ ਪੁਰਾਣ ਯਾਰਾਨਾ, ਮੀਟਿੰਗ ਤੋਂ ਪਹਿਲਾਂ ਇੱਕ ਦੂਜੇ ਨੂੰ ਪਾਈ ਜੱਫੀ
ਜਾਪਾਨ ਦੇ ਹੀਰੋਸ਼ੀਮਾ ਸ਼ਹਿਰ ‘ਚ ਜੀ-7 ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹ ਵਿਸ਼ਵ ਨੇਤਾਵਾਂ ਵਿਚਕਾਰ ਮੋਦੀ ਨੂੰ ਮਿਲਣ ਲਈ ਉਨ੍ਹਾਂ ਦੀ ਸੀਟ ‘ਤੇ ਆਏ ਅਤੇ ਉਨ੍ਹਾਂ ਨੂੰ ਗਲੇ ਲਗਾਇਆ। ਦੋਵੇਂ ਨੇਤਾ ਥੋੜ੍ਹੀ ਦੇਰ ਬਾਅਦ ਕਵਾਡ ਦੇਸ਼ਾਂ ਦੀ ਬੈਠਕ ਵਿਚ ਸ਼ਾਮਲ ਹੋਣਗੇ। ਦੋਵਾਂ ਨ
20 May 2023
ਟਵਿੱਟਰ ਨੇ ਮਾਈਕ੍ਰੋਸਾਫਟ ‘ਤੇ ਉਸ ਦੇ ਡਾਟੇ ਦਾ ਗਲਤ ਇਸਤੇਮਾਲ ਕਰਨ ਦਾ ਲਗਾਇਆ ਦੋਸ਼
ਟਵਿੱਟਰ ਦੇ ਇਕ ਵਕੀਲ ਨੇ ਦਿੱਗਜ਼ ਕੰਪਨੀ ਮਾਈਕ੍ਰੋਸਾਫਟ ‘ਤੇ ਆਪਣੀਆਂ ਸੇਵਾਵਾਂ ਨਾਲ ਜੁੜੇ ਡਾਟੇ ਦਾ ਗਲਤ ਇਸਤੇਮਾਲ ਕਰਨ ਦਾ ਦੋਸ਼ ਲਗਾਇਆ ਹੈ ਤੇ ਵੱਡੀ ਸਾਫਟਵੇਅਰ ਕੰਪਨੀਤੋਂ ਉਸ ਦਾ ਆਡਿਟ ਕਰਾਉਣ ਦੀ ਮੰਗ ਕੀਤੀ ਹੈ। ਪੱਤਰ ਵਿਚ ਸ਼ੁਰੂਆਤੀ ਤੌਰ ‘ਤੇ ਮਾਈਕ੍ਰੋਸਾਫਟ ‘ਤੇ ਟਵਿੱਟਰ ਦੇ ਟਵੀਟ ਡਾਟਾਬੇਸ ਦੇ ਗਲਤ ਇਸਤੇਮਾਲ ਦਾ ਦੋਸ਼ ਹੈ ਪਰ ਇਹ ਕਦਮ ਦੋਵੇਂ ਕੰਪਨੀਆਂ ਦੇ ਵਿਚ ਕਾਨੂ
20 May 2023
ਉੱਤਰੀ ਇਟਲੀ 'ਚ ਭਾਰੀ ਮੀਂਹ ਕਾਰਨ 8 ਲੋਕਾਂ ਦੀ ਮੌਤ, ਫਾਰਮੂਲਾ ਵਨ ਰੇਸ ਹੋਈ ਰੱਦ
ਉੱਤਰੀ ਇਟਲੀ ਦੇ ਐਮਿਲਿਆ-ਰੋਮਾਗਨਾ ਖੇਤਰ 'ਚ ਹੜ੍ਹ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਹੈ।ਭਾਰੀ ਬਾਰਸ਼ ਤੋਂ ਬਾਅਦ ਸੜਕਾਂ 'ਤੇ ਪਾਣੀ ਭਰ ਗਿਆ ਹੈ ਅਤੇ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ 'ਤੇ ਸ਼ਰਨ ਲੈਣੀ ਪਈ ਹੈ। ਅਲ ਜਜ਼ੀਰਾ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਟਲੀ ਵਿਚ ਆਮ ਤੌਰ 'ਤੇ ਸਾਲ ਭਰ ਵਿਚ 1000 ਮਿਲੀਮੀਟਰ ਮੀਂਹ ਪੈਂਦਾ ਹੈ।
19 May 2023
ਪਾਕਿਸਤਾਨ ਦੇ ਪੇਸ਼ਾਵਰ 'ਚ ਹੋਇਆ ਬੰਬ ਧਮਾਕਾ, ਮੋਟਰਸਾਈਕਲ 'ਚ ਰੱਖਿਆ ਗਿਆ ਸੀ ਵਿਸਫੋਟਕ
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੀ ਰਾਜਧਾਨੀ ਪੇਸ਼ਾਵਰ 'ਚ ਇਹ ਧਮਾਕਾ ਹੋਇਆ। ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਤਿੰਨ ਲੋਕ ਜ਼ਖਮੀ ਹੋ ਗਏ ਹਨ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਇਹ ਧਮਾਕਾ ਇੱਕ ਮੋਟਰਸਾਈਕਲ ਵਿੱਚ ਹੋਇਆ, ਬਦਮਾਸ਼ਾਂ ਨੇ ਇਸ ਬਾਈਕ ਵਿੱਚ ਬੰਬ ਰੱਖਿਆ ਹੋਇਆ ਸੀ। ਇਸ ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖਮੀ ਹੋ ਗਏ। ਮ
19 May 2023
ਮਹਾਰਾਣੀ ਐਲਿਜ਼ਾਬੇਥ-II ਦੇ ਅੰਤਿਮ ਸੰਸਕਾਰ ’ਚ 20 ਕਰੋੜ US ਡਾਲਰ ਹੋਏ ਖਰਚ
ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ-II ਦੇ ਅੰਤਿਮ ਸੰਸਕਾਰ ‘ਚ ਸਰਕਾਰ ਨੂੰ ਅਨੁਮਾਨਿਤ 16.2 ਕਰੋੜ ਪੌਂਡ (ਲਗਭਗ 20 ਕਰੋੜ ਅਮਰੀਕੀ ਡਾਲਰ) ਦਾ ਖਰਚਾ ਆਇਆ ਹੈ। ਵਿੱਤ ਵਿਭਾਗ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮਹਾਰਾਣੀ ਦਾ ਪਿਛਲੇ ਸਾਲ 19 ਸਤੰਬਰ ਨੂੰ ਰਾਜਕੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਸੀ, ਜੋ 1965 ਵਿੱਚ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੇ ਅੰਤਿਮ
19 May 2023
Elon Musk ਬਣੇ ਰਹਿਣਗੇ Tesla ਦੇ ਸੀਈਓ, ਨਿਵੇਸ਼ਕਾਂ ਨਾਲ ਮੀਟਿੰਗ 'ਚ ਬੋਲੇ - ਨਹੀਂ ਦੇਵੇਗਾ ਅਸਤੀਫਾ
ਇਲੈਕਟ੍ਰਿਕ ਕਾਰ ਕੰਪਨੀ ਟੇਸਲਾ ਦੇ ਸੀਈਓ ਐਲਨ ਮਸਕ ਨੇ ਉਨ੍ਹਾਂ ਸਾਰੀਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ, ਜਿਸ 'ਚ ਕਿਹਾ ਜਾ ਰਿਹਾ ਹੈ ਕਿ ਉਹ ਟੇਸਲਾ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ। ਮਸਕ ਨੇ ਸ਼ੇਅਰਧਾਰਕਾਂ ਨਾਲ ਮੀਟਿੰਗ ਦੌਰਾਨ ਇਹ ਗੱਲ ਕਹੀ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਟਵਿੱਟਰ ਨੇ ਲਿੰਡਾ ਯਾਕਾਰਿਨੋ ਨੂੰ ਕੰਪਨੀ ਦੀ ਸੀਈਓ ਨਿਯੁਕਤ ਕੀਤਾ ਹੈ, ਜਿਸ ਤੋਂ
17 May 2023
ਅਮਰੀਕਾ ਦੇ ਨਿਊ ਮੈਕਸੀਕੋ 'ਚ ਹੋਈ ਗੋਲ਼ੀਬਾਰੀ, ਹਮਲੇ 'ਚ ਤਿੰਨ ਲੋਕਾਂ ਦੀ ਮੌਤ
ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਨਿਊ ਮੈਕਸੀਕੋ ਦੇ ਫਾਰਮਿੰਗਟਨ 'ਚ ਗੋਲੀਬਾਰੀ 'ਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਏਪੀ ਸਮਾਚਾਰ ਏਜੰਸੀ ਨੇ ਪੁਲਿਸ ਦੇ ਹਵਾਲੇ ਨਾਲ ਕਿਹਾ ਕਿ ਗੋਲੀਬਾਰੀ ਵਿਚ ਸ਼ੱਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੋਲ਼ੀਬਾਰੀ 'ਚ ਤਿੰਨ ਲੋਕਾਂ ਦੀ ਮੌਤ https://twitter.com/ANI/s
16 May 2023
ਕੈਲਗਰੀ ਨਗਰ ਕੀਰਤਨ ’ਚ ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂਆਂ ਨੇ ਭਰੀ ਹਾਜ਼ਰੀ, ਪੁਸਤਕਾਂ ਦੇ ਲੰਗਰ ਨੇ ਖਿੱਚਿਆ ਧਿਆਨ
ਕੈਨੇਡਾ ਸਿੱਖ ਹੈਰੀਟੇਜ ਮਹੀਨੇ ਦੌਰਾਨ ਸ਼ਨਿਚਰਵਾਰ 12 ਅਪ੍ਰੈਲ ਨੂੰ ਕੈਲਗਰੀ ’ਚ ਗੁਰਦੁਆਰਾ ਸਿੱਖ ਕਲਚਰ ਸੈਂਟਰ ਮਾਰਟਿਨ ਡੇਲ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਦੀ ਅਗਵਾਈ ਪੰਜ ਪਿਅਰਿਆਂ ਨੇ ਕੀਤੀ। ਗੁਰੂ ਗ੍ਰੰਥ ਸਾਹਿਬ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਸਨ। ਨਗਰ ਕੀਰਤਨ ਵਿਚ ਕੈਲਗਰੀ ਅਤੇ ਸਮੁੱਚੇ ਕੈਨੇਡਾ ’ਚੋਂ ਸਿੱਖ ਸੰਗਤ ਨੇ ਵੱਡੀ ਭਾਰੀ ਗ
15 May 2023
ਲਾਹੌਰ ’ਚ ਸਿਰਫ਼ ਇਕ ਦਿਨ ਠਹਿਰ ਸਕਣਗੇ ਭਾਰਤੀ ਸ਼ਰਧਾਲੂ, ਇਰਮਾਨ ਖ਼ਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਗੜੇ ਹਾਲਾਤ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਗਿ੍ਰਫ਼ਤਾਰੀ ਤੋਂ ਬਾਅਦ ਵਿਗੜੇ ਹਾਲਾਤ ਦਾ ਅਸਰ ਅੱਠ ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਸਬੰਧੀ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਦੇ ਜਥਿਆਂ ’ਤੇ ਪਵੇਗਾ। ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ’ਚ ਇਸ ਵਾਰ ਸ਼ਰਧਾਲੂ ਕੇਵਲ ਇਕ ਦਿਨ ਹੀ ਠਹਿਰ ਸਕਣਗੇ। ਇਸ ਤੋਂ ਪ
15 May 2023
ਲਿਓਨਲ ਮੈਸੀ ਦੀ ਪਾਬੰਦੀ ਘਟਾਈ, ਅਜਾਸ਼ੀਓ ਖ਼ਿਲਾਫ਼ ਖੇਡਣਗੇ ਮੈਚ
ਅਰਜਨਟੀਨਾ ਦੇ ਕਪਤਾਨ ਲਿਓਨਲ ਮੈਸੀ ਦੀ ਦੋ ਹਫ਼ਤੇ ਦੀ ਪਾਬੰਦੀ ਘੱਟ ਕਰ ਦਿੱਤੀ ਗਈ ਹੈ। ਉਹ ਸ਼ਨਿਚਰਵਾਰ ਨੂੰ ਅਜਾਸ਼ੀਓ ਖ਼ਿਲਾਫ਼ ਪੈਰਿਸ ਸੇਂਟ ਜਰਮੇਨ ਵੱਲੋਂ ਸ਼ੁਰੂਆਤੀ 11 ਵਿਚ ਸ਼ਾਮਲ ਹੋਣਗੇ। ਕੋਚ ਕ੍ਰਿਸਟੋਫਰ ਗਾਲਟੀਅਰ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਦਰਅਸਲ, ਵਿਸ਼ਵ ਕੱਪ ਜਿੱਤਣ ਵਾਲੇ ਫਾਰਵਰਡ 'ਤੇ ਸ਼ੁਰੂ ਵਿਚ ਬਿਨਾਂ ਸੂਚਨਾ ਦੇ ਸਾਊਦੀ ਅਰਬ ਦੀ ਯਾਤਰਾ ਕਰਨ 'ਤੇ
14 May 2023
Moka ਮਿਆਂਮਾਰ ਤੇ ਬੰਗਲਾਦੇਸ਼ 'ਚ ਦੇ ਸਕਦਾ ਹੈ ਦਸਤਕ, 4 ਲੱਖ ਲੋਕਾਂ ਨੂੰ ਪਹੁੰਚਾਇਆ ਗਿਆ ਸੁਰੱਖਿਅਤ ਥਾਵਾਂ 'ਤੇ
ਚੱਕਰਵਾਤੀ ਤੂਫ਼ਾਨ 'ਮੋਕਾ' ਕਈ ਹੱਦ ਤੱਕ ਖ਼ਤਰਨਾਕ ਬਣ ਚੁੱਕਾ ਹੈ। ਇਹ ਅੱਜ ਯਾਨੀ ਐਤਵਾਰ ਨੂੰ ਬੰਗਲਾਦੇਸ਼ ਅਤੇ ਮਿਆਂਮਾਰ ਦੇ ਤੱਟਾਂ 'ਤੇ ਦਸਤਕ ਦੇ ਸਕਦਾ ਹੈ। ਇਸ ਤੂਫਾਨ ਨਾਲ ਬੰਗਲਾਦੇਸ਼ ਅਤੇ ਮਿਆਂਮਾਰ ਦੇ ਹਜ਼ਾਰਾਂ ਲੋਕ ਪ੍ਰਭਾਵਿਤ ਹੋ ਸਕਦੇ ਹਨ। 240 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਅਤੇ 12 ਫੁੱਟ ਤੱਕ ਸਮੁੰਦਰੀ ਲਹਿਰਾਂ ਉੱਠਣ ਦ
14 May 2023
ਦੱਖਣੀ ਅਫ਼ਰੀਕਾ ਵੱਲੋਂ ਰੂਸ ਨੂੰ ਹਥਿਆਰ ਦਿੱਤੇ ਜਾਣ ਦਾ ਮੁੱਦਾ ਗਰਮਾਇਆ, ਰੂਸੀ ਰਾਸ਼ਟਰਪਤੀ ਪੁਤਿਨ ਨੇ ਆਪਣੇ ਅਫ਼ਰੀਕੀ ਹਮਰੁਤਬਾ ਨਾਲ ਕੀਤੀ ਗੱਲਬਾਤ
ਦੱਖਣੀ ਅਫ਼ਰੀਕਾ ਤੋਂ ਰੂਸ ਨੂੰ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਸਪਲਾਈ ਦਾ ਮਾਮਲਾ ਗਰਮ ਹੋ ਗਿਆ ਹੈ। ਅਮਰੀਕਾ ਦੇ ਇਸ ਇਲਜ਼ਾਮ 'ਤੇ ਸ਼ੁੱਕਰਵਾਰ ਨੂੰ ਦੱਖਣੀ ਅਫਰੀਕਾ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕੀ ਰਾਜਦੂਤ ਨੂੰ ਤਲਬ ਕੀਤਾ ਅਤੇ ਉਨ੍ਹਾਂ ਤੋਂ ਇਸ ਦੋਸ਼ ਬਾਰੇ ਪੁੱਛਗਿੱਛ ਕੀਤੀ। ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿ
13 May 2023
