Radio Spice

International News

ਫੜੀ ਗਈ ਬਾਈਡੇਨ ਦੀ ਚੋਰੀ! ਪ੍ਰੈੱਸ ਕਾਨਫਰੰਸ ਦੇ ਸਵਾਲਾਂ ਦੀ ਪਰਚੀ ਨਾਲ ਲਿਆਏ, ਵੇਖਦੇ ਹੋਏ ਕੈਮਰੇ ‘ਚ ਕੈਦInternational News

ਫੜੀ ਗਈ ਬਾਈਡੇਨ ਦੀ ਚੋਰੀ! ਪ੍ਰੈੱਸ ਕਾਨਫਰੰਸ ਦੇ ਸਵਾਲਾਂ ਦੀ ਪਰਚੀ ਨਾਲ ਲਿਆਏ, ਵੇਖਦੇ ਹੋਏ ਕੈਮਰੇ ‘ਚ ਕੈਦ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਇੱਕ ਵਾਰ ਫਿਰ ਹਾਸੇ ਦਾ ਕਾਰਨ ਬਣ ਗਏ ਹਨ। ਬੁੱਧਵਾਰ ਰਾਤ ਨੂੰ ਉਹ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਲਈ ਪ੍ਰੈੱਸ ਕਾਨਫਰੰਸ ‘ਚ ਪਹੁੰਚੇ। ਉਨ੍ਹਾਂ ਦੇ ਹੱਥ ਵਿੱਚ ਇੱਕ ਕਾਗਜ਼ ਸੀ। ਇਸ ਵਿੱਚ ਲਿਖਿਆ ਗਿਆ ਸੀ ਕਿ ਕਿਹੜੇ ਸਵਾਲ ਪੁੱਛੇ ਜਾਣਗੇ ਅਤੇ ਰਾਸ਼ਟਰਪਤੀ ਨੇ ਉਨ੍ਹਾਂ ਦੇ ਕੀ ਜਵਾਬ ਦੇਣੇ ਹਨ। ਅਮਰੀਕੀ ਰਾਸ਼ਟਰਪਤੀ ਦੀ ਇਹ ਹਰਕਤ ਕੈਮਰਿਆਂ ‘

29 Apr 2023

ਬੀਬੀਸੀ ਦੇ ਚੇਅਰਮੈਨ ਨੇ ਦਿੱਤਾ ਅਸਤੀਫਾ, ਬੋਰਿਸ ਜੌਹਨਸਨ ਨੂੰ ਕਰਜ਼ ਦੇਣ ਦੀ ਰਿਪੋਰਟ ਨੂੰ ਲੈ ਕੇ ਹੰਗਾਮੇ ਤੋਂ ਬਾਅਦ ਲਿਆ ਫੈਸਲਾInternational News

ਬੀਬੀਸੀ ਦੇ ਚੇਅਰਮੈਨ ਨੇ ਦਿੱਤਾ ਅਸਤੀਫਾ, ਬੋਰਿਸ ਜੌਹਨਸਨ ਨੂੰ ਕਰਜ਼ ਦੇਣ ਦੀ ਰਿਪੋਰਟ ਨੂੰ ਲੈ ਕੇ ਹੰਗਾਮੇ ਤੋਂ ਬਾਅਦ ਲਿਆ ਫੈਸਲਾ

ਬੀਬੀਸੀ ਦੇ ਚੇਅਰਮੈਨ ਰਿਚਰਡ ਸ਼ਾਰਪ ਨੇ ਸਰਕਾਰੀ ਨਿਯੁਕਤੀਆਂ ਨਾਲ ਸਬੰਧਤ ਸਰਕਾਰੀ ਨਿਯਮਾਂ ਦੀ ਉਲੰਘਣਾ ਬਾਰੇ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਹੈ। ਸਰਕਾਰ ਦੀ ਸਿਫ਼ਾਰਿਸ਼ 'ਤੇ ਬੀਬੀਸੀ ਦੇ ਅਹੁਦੇ 'ਤੇ ਨਿਯੁਕਤ ਕੀਤੇ ਜਾਣ ਤੋਂ ਕੁਝ ਹਫ਼ਤੇ ਪਹਿਲਾਂ, ਜਨਤਕ ਤੌਰ 'ਤੇ ਫੰਡ ਪ੍ਰਾਪਤ ਰਾਸ਼ਟਰੀ ਪ੍ਰਸਾਰਕ ਬੀਬੀਸੀ' ਤੇ ਉਸ ਨੂੰ ਹਟਾਉਣ ਲਈ ਦਬਾਅ ਪਾਇਆ ਗਿਆ ਸ

29 Apr 2023

ਵਟਸਐਪ ਨੇ ਪੇਸ਼ ਕੀਤਾ ਸ਼ਾਨਦਾਰ ਫੀਚਰ, ਕਈ ਫ਼ੋਨਾਂ 'ਤੇ ਇੱਕੋ ਸਮੇਂ ਚਲਾ ਸਕੋਗੇ ਇੱਕ ਖਾਤਾInternational News

ਵਟਸਐਪ ਨੇ ਪੇਸ਼ ਕੀਤਾ ਸ਼ਾਨਦਾਰ ਫੀਚਰ, ਕਈ ਫ਼ੋਨਾਂ 'ਤੇ ਇੱਕੋ ਸਮੇਂ ਚਲਾ ਸਕੋਗੇ ਇੱਕ ਖਾਤਾ

ਵਟਸਐਪ ਨੇ ਆਪਣੇ ਯੂਜ਼ਰਸ ਨੂੰ ਇੱਕ ਹੋਰ ਤੋਹਫਾ ਦਿੱਤਾ ਹੈ, ਜਿਸ ਦੇ ਤਹਿਤ ਇੰਸਟੈਂਟ ਮੈਸੇਜਿੰਗ ਐਪ 'ਤੇ ਹੁਣ ਯੂਜ਼ਰਸ ਨੂੰ ਇੱਕ ਹੋਰ ਸ਼ਾਨਦਾਰ ਫੀਚਰ ਮਿਲਣ ਜਾ ਰਿਹਾ ਹੈ। ਇਸ ਨਵੇਂ ਫੀਚਰ ਦੇ ਤਹਿਤ ਹੁਣ ਯੂਜ਼ਰਸ ਇੱਕ ਹੀ ਅਕਾਊਂਟ ਨੂੰ ਕਈ ਫੋਨਾਂ 'ਤੇ ਇੱਕੋ ਸਮੇਂ ਚਲਾ ਸਕਣਗੇ। WhatsApp ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਮੈਟਾ ਦੀ ਮਲਕੀਅਤ ਵਾਲੇ ਪਲੇਟਫਾਰਮ ਨੇ ਕ

28 Apr 2023

ਕੋਚੇਲਾ 'ਚ ਭਾਰਤੀ ਝੰਡੇ ਨੂੰ ਲੈ ਕੇ ਟ੍ਰੋਲ ਕਰਨ ਵਾਲਿਆਂ 'ਤੇ ਭੜਕੇ ਦਿਲਜੀਤ, ਦਿੱਤਾ ਅਜਿਹਾ ਜਵਾਬ ਕਿ ਕਰ ਦਿੱਤੀ ਬੋਲਤੀ ਬੰਦInternational News

ਕੋਚੇਲਾ 'ਚ ਭਾਰਤੀ ਝੰਡੇ ਨੂੰ ਲੈ ਕੇ ਟ੍ਰੋਲ ਕਰਨ ਵਾਲਿਆਂ 'ਤੇ ਭੜਕੇ ਦਿਲਜੀਤ, ਦਿੱਤਾ ਅਜਿਹਾ ਜਵਾਬ ਕਿ ਕਰ ਦਿੱਤੀ ਬੋਲਤੀ ਬੰਦ

ਪੰਜਾਬੀ ਸਿਨੇਮਾ ਦੇ ਮਸ਼ਹੂਰ ਅਭਿਨੇਤਾ ਅਤੇ ਗਾਇਕ ਦਿਲਜੀਤ ਦੋਸਾਂਝ ਕੈਲੀਫੋਰਨੀਆ ਦੇ ਕੋਚੇਲਾ ਵੈਲੀ ਦੇ ਸੰਗੀਤ ਅਤੇ ਕਲਾ ਉਤਸਵ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਮਾਂ ਬੰਨ੍ਹ ਦਿੱਤਾ। ਉਹ ਇਸ ਫੈਸਟੀਵਲ ਵਿੱਚ ਪਰਫਾਰਮ ਕਰਨ ਵਾਲਾ ਪਹਿਲਾ ਭਾਰਤੀ ਗਾਇਕ ਬਣਿਆ। ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ਨੇ ਵੀ ਦਿਲਜੀਤ ਦੋਸਾਂਝ ਦੀ ਤਾਰੀਫ ਕੀਤੀ ਅਤੇ ਇਸ ਨੂੰ ਮਾ

26 Apr 2023

ਇਟਲੀ 'ਚ ਪੰਜਾਬੀ ਗੱਭਰੂ ਨੇ ਗੱਡੇ ਕਾਮਯਾਬੀ ਦੇ ਝੰਡੇ, ਪਾਇਲਟ ਬਣਨ ਦਾ ਲਾਇਸੈਂਸ ਕੀਤਾ ਹਾਸਿਲInternational News

ਇਟਲੀ 'ਚ ਪੰਜਾਬੀ ਗੱਭਰੂ ਨੇ ਗੱਡੇ ਕਾਮਯਾਬੀ ਦੇ ਝੰਡੇ, ਪਾਇਲਟ ਬਣਨ ਦਾ ਲਾਇਸੈਂਸ ਕੀਤਾ ਹਾਸਿਲ

ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਹੱਡ ਭੰਨਵੀਂ ਮਿਹਨਤਾਂ ਕਰਕੇ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਹਾਸਿਲ ਕਰ ਰਹੇ ਹਨ। ਪੰਜਾਬੀਆਂ ਲਈ ਇੱਕ ਵਾਰ ਫਿਰ ਤੋਂ ਮਾਣ ਵਾਲੀ ਗੱਲ ਇਟਲੀ ਦੇਸ਼ ਤੋਂ ਆ ਰਹੀ ਹੈ। ਇਸ ਦੇਸ਼ ਵਿੱਚ ਭਾਵੇ ਬੋਲੀ ਵੱਖਰੀ ਹੋਣ ਕਰਕੇ ਕੰਮ ਕਰਨ ਵਿੱਚ ਮੁਸ਼ਕਲਾਂ ਆਉਂਦੀਆਂ ਨੇ ਪਰ ਇਸ ਦੇ ਬਾਵਜੂਦ ਵੀ ਪੰਜਾਬੀਆਂ ਨੇ ਵੱਡੇ ਮੁਕਾਮ ਹਾਸਲ ਕੀਤੇ ਹਨ। ਇਟਲੀ ਮਿਲਾਨ 'ਚ

26 Apr 2023

ਜੋਅ ਬਾਇਡਨ ਨੇ ਦੂਜੀ ਵਾਰ ਰਾਸ਼ਟਰਪਤੀ ਚੋਣ ਲੜਨ ਦਾ ਕੀਤਾ ਐਲਾਨ, ਕਿਹਾ- ਮੈਂ ਦੌੜ 'ਚ ਸ਼ਾਮਲ ਹਾਂInternational News

ਜੋਅ ਬਾਇਡਨ ਨੇ ਦੂਜੀ ਵਾਰ ਰਾਸ਼ਟਰਪਤੀ ਚੋਣ ਲੜਨ ਦਾ ਕੀਤਾ ਐਲਾਨ, ਕਿਹਾ- ਮੈਂ ਦੌੜ 'ਚ ਸ਼ਾਮਲ ਹਾਂ

ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਮੰਗਲਵਾਰ ਨੂੰ ਆਗਾਮੀ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ ਕੀਤਾ। ਉਸਨੇ ਐਲਾਨ ਕੀਤਾ ਕਿ ਉਹ ਸੰਯੁਕਤ ਰਾਜ ਦੇ ਰਾਸ਼ਟਰਪਤੀ ਵਜੋਂ ਦੁਬਾਰਾ ਚੋਣ ਲੜਨਗੇ। ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਤੋਂ ਹੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਜੋਅ ਬਾਇਡਨ ਦੁਬਾਰਾ ਰਾਸ਼ਟਰਪਤੀ ਚੋਣ ਲੜਨਗੇ। ਬਾਇਡਨ ਨੇ ਆਉਣ ਵਾਲੀਆਂ ਚੋਣਾਂ ਲੜਨ ਦਾ ਕੀਤਾ ਐਲਾਨ ਅਮਰੀਕੀ ਰਾ

25 Apr 2023

ਕੈਨੇਡਾ ਦੇ ਟੋਰਾਂਟੋ ਏਅਰਪੋਰਟ ਤੋਂ 121 ਕਰੋੜ ਦਾ ਸੋਨਾ ਹੋਇਆ ਚੋਰੀ, ਕੰਟੇਨਰ ਲੈ ਕੇ ਭੱਜੇ ਚੋਰInternational News

ਕੈਨੇਡਾ ਦੇ ਟੋਰਾਂਟੋ ਏਅਰਪੋਰਟ ਤੋਂ 121 ਕਰੋੜ ਦਾ ਸੋਨਾ ਹੋਇਆ ਚੋਰੀ, ਕੰਟੇਨਰ ਲੈ ਕੇ ਭੱਜੇ ਚੋਰ

ਕੈਨੇਡਾ ਦੇ ਇਕ ਸਭ ਤੋਂ ਵੱਡੇ ਏਅਰਪੋਰਟ ਤੋਂ ਕਰੀਬ 121 ਮਿਲੀਅਨ ਡਾਲਰ ਦਾ ਸੋਨਾ ਚੋਰੀ ਹੋ ਗਿਆ ਹੈ। ਇਹ ਇਹ ਸੋਨਾ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇੱਕ ਸੁਰੱਖਿਅਤ ਜਗ੍ਹਾ ਤੇ ਰੱਖਿਆ ਗਿਆ ਸੀ, ਹਾਲਾਂਕਿ ਕੈਨਡਾ ਦੀ ਰਾਇਲ ਮੋਂਟਰੀਅਲ ਪੁਲਿਸ ਇਸ ਦੀ ਕੀਮਤ ਕਰੀਬ 20 ਮਿਲੀਅਨ ਡਾਲਰ ਦੱਸ ਰਹੀ ਹੈਙ ਇਸ ਚੋਰੀ ਨੂੰ ਕੈਨੇਡਾ ਦੇ ਇਤਿਹਾਸ ਦੇ ਵਿਚ ਸਭ ਤੋਂ ਵੱਡੀ ਚ

24 Apr 2023

80 ਸਾਲਾਂ ਬਾਅਦ ਮਿਲਿਆ ਦੂਜੇ ਵਿਸ਼ਵ ਯੁੱਧ 'ਚ ਡੁੱਬਿਆ ਜਾਪਾਨੀ ਜਹਾਜ਼, ਉਸ ਸਮੇਂ ਸਵਾਰ ਸਨ 1 ਹਜ਼ਾਰ ਤੋਂ ਵੱਧ ਲੋਕInternational News

80 ਸਾਲਾਂ ਬਾਅਦ ਮਿਲਿਆ ਦੂਜੇ ਵਿਸ਼ਵ ਯੁੱਧ 'ਚ ਡੁੱਬਿਆ ਜਾਪਾਨੀ ਜਹਾਜ਼, ਉਸ ਸਮੇਂ ਸਵਾਰ ਸਨ 1 ਹਜ਼ਾਰ ਤੋਂ ਵੱਧ ਲੋਕ

"ਦੂਜੇ ਵਿਸ਼ਵ ਯੁੱਧ" ਤੋਂ ਹਰ ਕੋਈ ਹੈਰਾਨ ਸੀ, ਜੋ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਦੁਨੀਆ ਵਿਚ ਸਭ ਤੋਂ ਵਿਨਾਸ਼ਕਾਰੀ ਸਾਬਤ ਹੋਇਆ ਸੀ। ਦੂਜੇ ਵਿਸ਼ਵ ਯੁੱਧ ਵਿੱਚ ਜਾਪਾਨ, ਜਰਮਨੀ ਅਤੇ ਪੋਲੈਂਡ ਵਰਗੇ ਦੇਸ਼ਾਂ ਦੇ ਲੱਖਾਂ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ। ਇਸ ਵਿਚ ਅਮਰੀਕਾ, ਬ੍ਰਿਟੇਨ, ਫਰਾਂਸ ਅਤੇ ਰੂਸ ਵਰਗੇ ਦੇਸ਼ ਇਕ ਪਾਸੇ ਸਨ, ਜਿਨ੍ਹਾਂ ਨੂੰ ਵੀ ਭਾਰੀ ਨੁਕਸਾਨ ਉਠਾਉਣਾ ਪ

23 Apr 2023

ਅਫਗਾਨਿਸਤਾਨ ‘ਚ ITBP ਦੀ ਮਹਿਲਾ ਕਮਾਂਡੋ ਸੰਭਾਲਣਗੀਆਂ ਭਾਰਤੀ ਦੂਤਘਰ ਦੀ ਸੁਰੱਖਿਆ, ਦਿੱਤੀ ਗਈ ਖਾਸ ਟ੍ਰੇਨਿੰਗInternational News

ਅਫਗਾਨਿਸਤਾਨ ‘ਚ ITBP ਦੀ ਮਹਿਲਾ ਕਮਾਂਡੋ ਸੰਭਾਲਣਗੀਆਂ ਭਾਰਤੀ ਦੂਤਘਰ ਦੀ ਸੁਰੱਖਿਆ, ਦਿੱਤੀ ਗਈ ਖਾਸ ਟ੍ਰੇਨਿੰਗ

ਆਈਟੀਪੀਬੀ ਦੀ ਮਹਿਲਾ ਕਮਾਂਡੋ ਹੁਣ ਅਫਗਾਨਿਸਤਾਨ ਦੇ ਕਾਬੁਲ ਵਿਚ ਭਾਰਤੀ ਦੂਤਾਵਾਸ ਦੀ ਸੁਰੱਖਿਆ ਦੀ ਕਮਾਨ ਸੰਭਾਲਣਗੀਆਂ। ਇਨ੍ਹਾਂ ਮਹਿਲਾਵਾਂ ਨੂੰ ਖਾਸ ਤਰੀਕੇ ਦੀ ਟ੍ਰੇਨਿੰਗ ਪੰਚਕੂਲਾ ਦੇ ਭਾਣੂ ਸਥਿਤ ਆਈਟੀਬੀਪੀ ਦੇ ਟ੍ਰੇਨਿੰਗ ਕੇਂਦਰ ਵਿਚ ਦਿੱਤੀ ਗਈ ਹੈ। 19 ਮਹਿਲਾ ਕਮਾਂਡੋ ਨੂੰ ਖਾਸ ਤਰੀਕੇ ਦੀ ਟ੍ਰੇਨਿੰਗ ਦਿੱਤੀ ਗਈ ਹੈ। 6 ਹਫਤੇ ਦੀ ਟ੍ਰੇਨਿੰਗ ਦੇ ਬਾਅਦ ਇਨ੍ਹਾਂ ਔਰਤਾਂ

23 Apr 2023

ਨਹੀਂ ਰੁਕ ਰਹੀਆਂ TikTok ਦੀਆਂ ਮੁਸ਼ਕਲਾਂ, ਆਇਰਲੈਂਡ ਸਰਕਾਰ ਨੇ ਸਰਕਾਰੀ ਫੋਨ 'ਚ ਵਰਤੋਂ 'ਤੇ ਲਾਈ ਪਾਬੰਦੀInternational News

ਨਹੀਂ ਰੁਕ ਰਹੀਆਂ TikTok ਦੀਆਂ ਮੁਸ਼ਕਲਾਂ, ਆਇਰਲੈਂਡ ਸਰਕਾਰ ਨੇ ਸਰਕਾਰੀ ਫੋਨ 'ਚ ਵਰਤੋਂ 'ਤੇ ਲਾਈ ਪਾਬੰਦੀ

ਸਾਈਬਰ ਸੁਰੱਖਿਆ 'ਤੇ ਆਇਰਿਸ਼ ਸਰਕਾਰ ਨੂੰ ਸਲਾਹ ਦੇਣ ਲਈ ਜ਼ਿੰਮੇਵਾਰ ਰਾਜ ਸੰਸਥਾ ਨੇ ਸ਼ੁੱਕਰਵਾਰ ਨੂੰ ਸਿਫਾਰਸ਼ ਕੀਤੀ ਹੈ ਕਿ ਸਰਕਾਰੀ ਵਿਭਾਗਾਂ ਅਤੇ ਰਾਜ ਏਜੰਸੀਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਆਪਣੇ ਅਧਿਕਾਰਤ ਫੋਨਾਂ 'ਤੇ ਚੀਨ ਦੀ ਮਲਕੀਅਤ ਵਾਲੀ ਵੀਡੀਓ ਐਪ TikTok ਦੀ ਵਰਤੋਂ ਨਾ ਕਰਨ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਬ੍ਰਿਟੇਨ, ਅਮਰੀਕਾ ਅਤੇ ਹੋਰ ਯੂਰਪੀ ਸੰ

23 Apr 2023

ਪੰਜਾਬ ਦੀ ਧੀ ਹਰਕਮਲ ਕੌਰ ਨੇ ਇੰਗਲੈਂਡ 'ਚ ਕੀਤਾ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨInternational News

ਪੰਜਾਬ ਦੀ ਧੀ ਹਰਕਮਲ ਕੌਰ ਨੇ ਇੰਗਲੈਂਡ 'ਚ ਕੀਤਾ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ

ਪੰਜਾਬ ਤੋਂ ਵੱਡੀ ਗਿਣਤੀ 'ਚ ਬਾਹਰਲੇ ਮੁਲਕਾਂ 'ਚ ਗਏ ਪੰਜਾਬੀਆਂ ਨੇ ਅਨੇਕਾਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਪੰਜਾਬੀਆਂ ਨੇ ਜਿੱਥੇ ਵਿਦੇਸ਼ 'ਚ ਆਪਣੇ ਵੱਡੇ-ਵੱਡੇ ਰੁਜ਼ਗਾਰ ਸਥਾਪਤ ਕਰ ਕੇ ਵੱਡੇ ਮੁਕਾਮ ਹਾਸਲ ਕੀਤੇ ਅਤੇ ਰਾਜਨੀਤੀ 'ਚ ਵੀ ਆਪਣਾ ਲੋਹਾ ਮਨਵਾਇਆ ਹੈ। ਉਥੇ ਹੀ ਵਿਦੇਸ਼ਾਂ 'ਚ ਵੀ ਵੱਡੇ-ਵੱਡੇ ਪ੍ਰਸ਼ਾਸਨਿਕ ਅਹੁਦਿਆਂ ਦੀ ਵੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਇਸ ਦੀ

23 Apr 2023

ਕੈਨੇਡਾ 'ਚ ਮੂਸੇਵਾਲਾ ਦੀ ਯਾਦ ‘ਚ ਰੱਖਿਆ ਜਾਵੇਗਾ ਬਰੈਂਪਟਨ ਸਟ੍ਰੀਟ ਦਾ ਨਾਮInternational News

ਕੈਨੇਡਾ 'ਚ ਮੂਸੇਵਾਲਾ ਦੀ ਯਾਦ ‘ਚ ਰੱਖਿਆ ਜਾਵੇਗਾ ਬਰੈਂਪਟਨ ਸਟ੍ਰੀਟ ਦਾ ਨਾਮ

ਬਰੈਪਟਨ ਦੇ ਡਿਪਟੀ ਮੇਅਰ ਤੇ ਕੌਂਸਲਰ ਹਰਕੀਰਤ ਸਿੰਘ ਵੱਲੋਂ ਸਿਟੀ 'ਚ ਤਜਵੀਜ਼ ਪੇਸ਼ ਕੀਤੀ ਗਈ ਹੈ। ਜਿਸ 'ਚ ਬਰੈਂਪਟਨ ਦੀ ਸਟ੍ਰੀਟ ਨੂੰ ‘ਮੂਸਾ' ਨਾਮ ਦਿੱਤਾ ਜਾ ਸਕਦਾ ਹੈ, ਜੋ ਗਾਇਕ ਸ਼ੁਭਦੀਪ ਸਿੰਘ ਸਿੱਧੂ ਦੇ ਪਿੰਡ ਦਾ ਨਾਮ ਹੈ। ਤਜਵੀਜ਼ ਨੂੰ ਜਲਦ ਪ੍ਰਵਾਨਗੀ ਮਿਲਣ ਦੀ ਉਮੀਦ ਹੈ। ਹਰਕੀਰਤ ਸਿੰਘ ਨੇ ਸਾਡੇ ਨਾਲ ਗੱਲ ਕਰਦੇ ਕਿਹਾ ਕਿ ਬਰੈਂਪਟਨ ਵਾਸੀਆਂ ਲਈ ਸਿੱਧੂ ਮੂਸੇਵਾਲਾ

22 Apr 2023

Radio Spice Live