International News
ਮੁਕਾਬਲੇ 'ਚ ਗੈਂਗਸਟਰ ਤੇਜਾ ਸਣੇ ਤਿੰਨ ਹਲਾਕ
ਬਸੀ ਪਠਾਣਾਂ ਵਿੱਚ ਹੋਏ ਮੁਕਾਬਲੇ 'ਚ ਦੋ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਗੈਂਗਸਟਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਿਛਲੇ ਮਹੀਨੇ ਫਿਲੌਰ ਨੇੜੇ ਪੁਲੀਸ ਮੁਲਾਜ਼ਮ ਨੂੰ ਕੀਤਾ ਸੀ ਸ਼ਹੀਦ ਬਸੀ ਪਠਾਣਾਂ ਵਿੱਚ ਅੱਜ ਸ਼ਾਮੀਂ ਪੰਜ ਵਜੇ ਦੇ ਕਰੀਬ ਹੋਏ ਪੁਲੀਸ ਮੁਕਾਬਲੇ 'ਚ ਗੈਂਗਸਟਰ ਤੇਜਾ ਤੇ ਉਸ ਦੇ ਦੋ ਸਾਥੀ ਮਾਰੇ ਗਏ। ਗੈਂਗਸਟਰ ਤੇਜਾ ਪੁਲੀਸ ਨੂੰ ਕਈ ਮਾਮਲਿਆਂ ਵਿਚ ਲੋੜੀਂਦਾ ਸੀ।
23 Feb 2023
ਦਿੱਲੀ MCD ਚੋਣ ਮੁਕੰਮਲ , ਚੌਥੀ ਮੀਟਿੰਗ 'ਚ ਦਿੱਲੀ ਨੂੰ ਮਿਲਿਆ ਮੇਅਰ , ਸ਼ੈਲੀ ਓਬਰਾਏ ਦੀ ਜਿੱਤ
MCD Mayor Election 2023 : ਦਿੱਲੀ ਨਗਰ ਨਿਗਮ ਯਾਨੀ MCD ਨੂੰ ਉਸਦਾ ਨਵਾਂ ਮੇਅਰ ਅਤੇ ਡਿਪਟੀ ਮੇਅਰ ਮਿਲ ਗਿਆ ਹੈ।ਆਮ ਆਦਮੀ ਪਾਰਟੀ ਦੀ ਉਮੀਦਵਾਰ ਸ਼ੈਲੀ ਓਬਰਾਏ ਨੇ ਮੇਅਰ ਦੇ ਅਹੁਦੇ ਲਈ ਚੋਣ ਜਿੱਤ ਲਈ ਹੈ। ਸ਼ੈਲੀ ਓਬਰਾਏ ਨੂੰ 150 ਵੋਟਾਂ ਮਿਲੀਆਂ ਹਨ। ਸ਼ੈਲੀ ਓਬਰਾਏ ਦਿੱਲੀ ਦੇ ਪਟੇਲ ਨਗਰ ਵਿਧਾਨ ਸਭਾ ਦੇ ਵਾਰਡ ਨੰਬਰ 86 ਤੋਂ ਕੌਂਸਲਰ ਹਨ। 39 ਸਾਲਾ ਸ਼ੈਲੀ ਓਬਰਾਏ ਪੇਸ਼
23 Feb 2023
Jammu-Kashmir: 1 ਅਪ੍ਰੈਲ ਤੋਂ ਲਾਗੂ ਹੋਵੇਗਾ ਪ੍ਰਾਪਰਟੀ ਟੈਕਸ, ਟੈਕਸ ਨਾ ਦੇਣ 'ਤੇ ਭਰਨਾ ਪਵੇਗਾ ਇੰਨਾ ਜੁਰਮਾਨਾ, ਨੈਸ਼ਨਲ ਕਾਨਫਰੰਸ ਨੇ ਵਿਰੋਧ ਕੀਤਾ
ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਮੰਗਲਵਾਰ (21 ਫਰਵਰੀ) ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮਿਉਂਸਪਲ ਖੇਤਰਾਂ ਵਿੱਚ ਪ੍ਰਾਪਰਟੀ ਟੈਕਸ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਵਿੱਚ 1 ਅਪ੍ਰੈਲ ਤੋਂ ਪ੍ਰਾਪਰਟੀ ਟੈਕਸ ਲਗਾਉਣ ਦੇ ਹੁਕਮ ਦਿੱਤੇ ਗਏ ਹਨ। ਨੋਟੀਫਿਕੇਸ਼ਨ ਦੇ ਅਨੁਸਾਰ, ਟੈਕਸ ਦਰਾਂ ਰਿਹਾਇਸ਼ੀ ਜਾਇਦਾਦਾਂ ਲਈ ਟੈਕਸਯੋਗ ਸਾਲਾਨਾ ਮੁੱਲ (TAV) ਦਾ 5 ਪ੍ਰਤੀਸ਼ਤ ਅਤ
22 Feb 2023
ਪੰਜਾਬ ਦੇ ਕਈ ਗੈਂਗਸਟਰ ਦੇ ਟਿਕਾਣਿਆਂ 'ਤੇ ਐਨਆਈਏ ਦੀ ਰੇਡ, ਬਠਿੰਡਾ, ਮੋਗਾ ਤੇ ਮੁਕਤਸਰ 'ਚ ਛਾਪੇ
ਬਠਿੰਡਾ ਵਿੱਚ ਕੌਮੀ ਜਾਂਚ ਏਜੰਸੀ ਐਨਆਈਏ ਨੇ ਰੇਡ ਮਾਰੀ ਹੈ। ਐਨਆਈਏ ਦੀ ਟੀਮ ਬਠਿੰਡਾ ਦੇ ਪਿੰਡ ਮਛਾਣਾ ਵਿੱਚ ਗੈਂਗਸਟਰ ਰੰਮੀ ਮਸਾਣਾ ਦੇ ਘਰ ਪਹੁੰਚੀ ਹੈ। ਗੈਂਗਸਟਰ ਰੰਮੀ ਮਛਾਣਾ ਬਠਿੰਡਾ ਜੇਲ੍ਹ ਵਿੱਚ ਬੰਦ ਹੈ। ਰੰਮੀ ਮਛਾਣਾ ਤੇ ਕਰੀਬ 3 ਦਰਜਨ ਸੰਗੀਨ ਅਪਰਾਧਕ ਮਾਮਲੇ ਦਰਜ ਹਨ। ਉਸ ਖਿਲਾਫ ਕਤਲ, ਇਰਾਦਾ ਕਤਲ ਤੇ ਅਸਲਾ ਐਕਟ ਤਹਿਤ ਕਈ ਮਾਮਲੇ ਦਰਜ ਹਨ। ਦੱਸ ਦਈਏ ਕਿ ਪੰਜਾਬ ਤੇ
21 Feb 2023
Turkey-Syria Earthquake: ਤੁਰਕੀ-ਸੀਰੀਆ 'ਚ 14 ਦਿਨਾਂ ਬਾਅਦ ਫਿਰ ਆਇਆ ਵੱਡਾ ਭੂਚਾਲ, 3 ਲੋਕਾਂ ਦੀ ਮੌਤ, 200 ਤੋਂ ਵੱਧ ਜ਼ਖਮੀ
Turkey-Syria Earthquake : ਤੁਰਕੀ ਅਤੇ ਸੀਰੀਆ ਦੀ ਧਰਤੀ ਇੱਕ ਵਾਰ ਫਿਰ ਭੂਚਾਲ ਦੇ ਝਟਕਿਆਂ ਨਾਲ ਹਿੱਲ ਗਈ। ਤੁਰਕੀ 'ਚ ਸੋਮਵਾਰ (20 ਫਰਵਰੀ) ਨੂੰ 14 ਦਿਨਾਂ ਬਾਅਦ ਇਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ 'ਚ 3 ਲੋਕਾਂ ਦੀ ਮੌਤ ਹੋ ਗਈ ਹੈ। 200 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਹ ਭੂਚਾਲ ਤੁਰਕੀ ਦੇ ਦੱਖਣੀ ਹਤਾਏ ਸੂਬੇ ਵਿੱਚ ਆਇਆ। ਰਿ
21 Feb 2023
ਕਾਂਗਰਸ ਲੀਡਰਸ਼ਿਪ ਕਦੇ ਵੀ ਸਬਕ ਨਹੀਂ ਸਿੱਖੇਗੀ: ਅਮਰਿੰਦਰ
ਪੰਜਾਬ ਅਸੈਂਬਲੀ ਚੋਣਾਂ ਵਿੱਚ ਕਾਂਗਰਸ ਦੇ ਮਾੜੇ ਪ੍ਰਦਰਸ਼ਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਾਢੇ ਚਾਰ ਸਾਲਾਂ ਦੀ ਸਰਕਾਰ ਖ਼ਿਲਾਫ਼ ਉੱਠੀ ਸੱਤਾ ਵਿਰੋਧੀ ਲਹਿਰ ਸਿਰ ਠੀਕਰਾ ਭੰਨਣ ਦੇ ਲਾਏ ਜਾ ਰਹੇ ਦੋਸ਼ਾਂ ਦਰਮਿਆਨ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਨੇ ਅੱਜ ਆਪਣੀ ਪੁਰਾਣੀ ਪਾਰਟੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਕਦੇ ਵੀ ਆਪਣੀ ਗ਼ਲਤੀਆਂ ਤੋਂ ਸਬਕ ਨ
24 Jan 2023
ਹਰੇਕ ਭਾਰਤੀ ਨਾਗਰਿਕ ਸਿਰ 1.09 ਲੱਖ ਰੁਪਏ ਦਾ ਕਰਜ਼ਾ: ਕਾਂਗਰਸ
► 2014 ਦੇ ਮੁਕਾਬਲੇ ਅੰਕੜਾ ਢਾਈ 2014 ਤੱਕ ਭਾਰਤ ਸਰਕਾਰ ਸਿਰ ਗੁਣਾ ਵੱਧ ਹੋਣ ਦਾ ਦਾਅਵਾ ਨਵੀਂ ਦਿੱਲੀ: ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਹਰੇਕ ਭਾਰਤੀ ਨਾਗਰਿਕ ਸਿਰ ਇਸ ਵੇਲੇ 1.09 ਲੱਖ ਰੁਪਏ ਦਾ ਕਰਜ਼ਾ ਹੈ। ਪਿਛਲੇ ਨੌਂ ਸਾਲਾਂ ਵਿੱਚ ਕਰਜ਼ੇ ਦੀ ਇਹ ਪੰਡ 43,124 ਰੁਪਏ ਤੋਂ ਵਧ ਕੇ 1,09,373 ਹੋ ਗਈ ਹੈ। ਪਾਰਟੀ ਨੇ ਕਿਹਾ ਕਿ 2014 ਦੇ ਮੁਕਾਬਲੇ ਇਹ ਅੰਕੜਾ ਢਾਈ ਗੁਣਾ
23 Jan 2023
ਕੀਵ 'ਚ ਹੈਲੀਕਾਪਟਰ ਡਿੱਗਿਆ, ਗ੍ਰਹਿ ਮੰਤਰੀ ਸਣੇ 18 ਹਲਾਕ
ਹਾਦਸੇ 'ਚ ਤਿੰਨ ਬੱਚੇ ਵੀ ਮਾਰੇ ਗਏ; ਵਿਸ਼ਵ ਆਰਥਿਕ ਫੋਰਮ 'ਚ ਮੌਨ ਰੱਖ ਕੇ ਮ੍ਰਿਤਕਾਂ ਨੂੰ ਦਿੱਤੀ ਸ਼ਰਧਾਂਜਲੀ। ਯੂਕਰੇਨ ਦੀ ਰਾਜਧਾਨੀ ਕੀਵ ਦੇ ਬਾਹਰਵਾਰ ਪੈਂਦੇ ਇਲਾਕੇ ਬੋਵੇਰੀ 'ਚ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਗ੍ਰਹਿ ਮੰਤਰੀ ਅਤੇ ਤਿੰਨ ਬੱਚਿਆ ਸਮੇਤ 18 ਵਿਅਕਤੀ ਮਾਰੇ ਗਏ। ਅਧਿਕਾਰੀਆਂ ਨੇ ਅਜੇ ਤੱਕ ਨਹੀਂ ਦੱਸਿਆ ਕਿ ਇਹ ਹਾਦਸਾ ਹੈ ਜਾਂ ਰੂਸ ਨਾਲ ਜੰਗ ਕਾਰ
19 Jan 2023
ਵਧ ਰਹੀ ਆਰਥਿਕ ਨਾ-ਬਰਾਬਰੀ, ਭਾਰਤ ਦੇ 1 ਫੀਸਦੀ ਅਮੀਰਾਂ ਕੋਲ 40 ਫੀਸਦੀ ਪੈਸਾ!
ਕੌਮਾਂਤਰੀ ਸੰਸਥਾ ਔਕਸਫੈਮ ਦੀ ਹਾਲੀਆ ਰਿਪੋਰਟ ਅਨੁਸਾਰ 2020 ਤੋਂ ਸਾਰੀ ਦੁਨੀਆ ਵਿਚ ਕਮਾਈ ਗਈ ਦੌਲਤ (12 ਟ੍ਰਿਲੀਅਨ ਡਾਲਰ) ਦਾ ਦੋ-ਤਿਹਾਈ ਹਿੱਸਾ ਸਿਖ਼ਰਲੇ ਇਕ ਫ਼ੀਸਦੀ ਅਮੀਰਾਂ ਕੋਲ ਗਿਆ। ਇਸ ਦੇ ਅਰਥ ਇਹ ਹਨ ਕਿ ਪਿਛਲੇ ਦੋ ਸਾਲਾਂ ਵਿਚ ਸਿਖ਼ਰਲੇ ਇਕ ਫ਼ੀਸਦੀ ਅਮੀਰਾਂ ਦੀ ਕਮਾਈ ਦੁਨੀਆ ਦੀ ਬਾਕੀ ਵਸੋਂ (99 ਫ਼ੀਸਦੀ) ਦੀ ਕਮਾਈ ਤੋਂ ਦੁੱਗਣੀ ਸੀ। ਇਸ ਰਿਪੋਰਟ ਦਾ ਨਾਮ ਵਿਅੰਗ
17 Jan 2023
International Newsਆਸਟਰੇਲਿਆਈ ਪਿਜ਼ਾ ਕੰਪਨੀ ਨੂੰ 53 ਹਜ਼ਾਰ ਡਾਲਰ ਦਾ ਹਰਜਾਨਾ
► ਭਾਰਤੀ ਮੂਲ ਦੀ ਮਹਿਲਾ ਕਰਮਚਾਰੀ ਨਾਲ ਨਸਲੀ ਵਿਤਕਰੇ ਦਾ ਦੋਸ਼ ਮੈਲਬਰਨ, 10 ਜਨਵਰੀ ਭਾਰਤੀ ਮੂਲ ਦੀ ਮਹਿਲਾ ਕਰਮਚਾਰੀ ਨਾਲ ਨਸਲੀ ਵਿਤਕਰਾ ਕਰਨ ਦੇ ਮਾਮਲੇ ਵਿੱਚ ਇੱਥੋਂ ਦੀ ਇੱਕ ਪਿਜ਼ਾ ਕੰਪਨੀ ਨੂੰ 58 ਹਜ਼ਾਰ ਡਾਲਰ ਦਾ ਹਰਜਾਨਾ ਕੀਤਾ ਗਿਆ ਹੈ। ਸਥਾਨਕ ਬੇਕਰੀ ਵਿੱਚ ਕੰਮ ਕਰਦੀ ਸੁਦੇਸ਼ ਕੁਮਾਰੀ ਨੇ ਸਾਲ 2017 ਵਿੱਚ ਕਿਸੇ ਹੋਰ ਕਰਮਚਾਰੀ ਵੱਲੋਂ ਉਸ ਨਾਲ ਜਿਨਸੀ ਦੁਰਵਿਹਾਰ ਕ
11 Jan 2023
ਕੈਨੇਡਾ: ਘਰ ਵਿੱਚ ਦਾਖਲ ਹੋ ਕੇ ਗੋਲੀਬਾਰੀ, ਛੇ ਹਲਾਕ
ਵੈਨਕੂਵਰ, 19 ਦਸੰਬਰ ਓਂਟਰੀਓ ਦੇ ਸ਼ਹਿਰ ਵੁਆਨ ਦੇ ਰੁਦਰਫੋਰਡ ਰੋਡ ਸਥਿਤ ਬਹੁ-ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਇੱਕ ਘਰ ਚ ਦਾਖਲ ਹੋਏ ਬੰਦੂਕਧਾਰੀ ਨੇ 5 ਲੋਕਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਹਮਲੇਚ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਵੀ ਹੋਇਆ ਹੈ। ਪੁਲੀਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਦੌਰਾਨ ਬੰਦੂਕਧਾਰੀ ਦੀ ਵੀ ਮੌਤ ਹੋ ਗਈ। ਯੌਰਕ ਰਿਜਨਲ ਪੁਲੀਸ ਦੀ ਡਿਊਟੀ ਅਫ
21 Dec 2022
