International News
ਇੰਡੋਨੇਸ਼ੀਆ 'ਚ 2 ਟਰੇਨਾਂ ਵਿਚਾਲੇ ਹੋਈ ਭਿਆਨਕ ਟੱਕਰ, 4 ਹਲਾਕ
ਜਕਾਰਤਾ (ਭਾਸ਼ਾ) : ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ਵਿਚ ਸ਼ੁੱਕਰਵਾਰ ਨੂੰ 2 ਟਰੇਨਾਂ ਦੀ ਟੱਕਰ ਹੋਣ ਕਾਰਨ ਕਈ ਡੱਬੇ ਪਲਟ ਗਏ ਅਤੇ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨੈਸ਼ਨਲ ਰੇਲਵੇਜ਼ ਪੀਟੀ ਕੇਰੇਟਾ ਏਪੀ ਇੰਡੋਨੇਸ਼ੀਆ ਦੇ ਬੁਲਾਰੇ ਅਯੇਪ ਹਨਾਪੀ ਨੇ ਦੱਸਿਆ ਕਿ ਇਹ ਹਾਦਸਾ ਪੱਛਮੀ ਜਾਵਾ ਦੇ ਬੈਂਡਿੰਗ ਸ਼ਹਿਰ ਦੇ ਕਿਕਾਲੇਂਗਕਾ ਸਟੇ
6 Jan 2024
ਕਰਮਚਾਰੀਆਂ ਨੇ $5 ਮਿਲੀਅਨ ਤੋਂ ਵੱਧ ਦੇ ਬੋਨਸ ਦਾ ਭੁਗਤਾਨ ਕਰਨ 'ਚ ਅਸਫਲ ਰਹਿਣ ਲਈ ਐਕਸ 'ਤੇ ਕੀਤਾ ਮੁਕੱਦਮਾ
ਇੱਕ ਮੀਡੀਆ ਰਿਪੋਰਟ ਅਨੁਸਾਰ ਸੋਸ਼ਲ ਮੀਡੀਆ ਪਲੇਟਫਾਰਮ ਐਕਸ, ਜੋ ਪਹਿਲਾਂ ਟਵਿੱਟਰ ਸੀ, ਨੂੰ ਅਦਾਲਤੀ ਲੜਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਰਮਚਾਰੀਆਂ ਨੇ ਕੰਪਨੀ 'ਤੇ ਉਨ੍ਹਾਂ ਨੂੰ ਵਾਅਦਾ ਕੀਤੇ ਬੋਨਸ ਦਾ ਭੁਗਤਾਨ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਹੈ। ਸੈਨ ਫਰਾਂਸਿਸਕੋ ਦੀ ਸੰਘੀ ਅਦਾਲਤ ਵਿੱਚ ਦਾਇਰ ਮੁਕੱਦਮੇ ਦੇ ਅਨੁਸਾਰ, ਕਰਮਚਾਰੀਆਂ ਨੇ ਦੋਸ਼ ਲਗਾਇਆ ਕਿ
31 Dec 2023
ਕੁੰਵਾਰਾ ਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਸ਼ਮਸ਼ੇਰ ਸਿੰਘ, ਲੇਹ ਲੱਦਾਖ 'ਚ ਸ਼ਹੀਦ ਹੋਏ ਜਵਾਨ ਦਾ ਕੀਤਾ ਸਸਕਾਰ
ਲੇਹ ਲੱਦਾਖ ਦੀਆਂ ਬਰਫੀਲੀਆਂ ਚੋਟੀਆਂ ਤੇ ਜ਼ਿਲ੍ਹਾ ਅੰਮਿ੍ਤਸਰ ਦੇ ਪਿੰਡ ਡੱਗ ਡੋਗਰ ਦੇ ਇਕ ਫੌਜੀ ਜਵਾਨ ਦੀ ਮਾਈਨਸ 40 ਡਿਗਰੀ ਤਾਪਮਾਨ ਦੌਰਾਨ ਡਿਊਟੀ ਕਰਦਿਆਂ ਅਚਾਨਕ ਤਬੀਅਤ ਵਿਗੜ ਜਾਣ ਉਪਰੰਤ ਨਾਲ ਮੌਤ ਹੋ ਜਾਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਡੱਗ ਡੋਗਰ ਦਾ ਰਹਿਣ ਵਾਲਾ ਫੌਜੀ ਜਵਾਨ ਸ਼ਮਸ਼ੇਰ ਸਿੰਘ ਕਰੀਬ 4 ਸਾਲ ਪਹਿਲਾਂ ਫੌਜ ਦੀ 105 ਇੰਜੀਨੀਅਰਿੰਗ ਬਟਾਲੀਅ
31 Dec 2023
ਅਮਰੀਕਾ ਵੀਜ਼ੇ ਲਈ ਭਾਰਤੀਆਂ ਨੂੰ ਦੇਵੇਗਾ ਖ਼ਾਸ ਟ੍ਰੀਟਮੈਂਟ, ਸ਼ੁਰੂ ਕੀਤਾ ਇਹ ਪ੍ਰੋਗਰਾਮ, ਜਾਣੋ ਕਿਵੇਂ ਬਣ ਸਕਦੇ ਹੋ ਇਸ ਦਾ ਹਿੱਸਾ
ਅਮਰੀਕਾ ਨੇ H-1 ਵੀਜ਼ਾ ਪਾਇਲਟ ਪ੍ਰੋਗਰਾਮ ਲਈ ਯੋਗਤਾ ਅਤੇ ਤਰੀਕਾਂ ਦਾ ਐਲਾਨ ਕੀਤਾ ਹੈ। ਇਸ ਲਈ ਅਰਜ਼ੀਆਂ 29 ਜਨਵਰੀ 2024 ਤੋਂ 1 ਅਪ੍ਰੈਲ 2024 ਤੱਕ ਲਈਆਂ ਜਾਣਗੀਆਂ। ਐੱਚ-1 ਵੀਜ਼ਾ ਪਾਇਲਟ ਪ੍ਰੋਗਰਾਮ ਸਿਰਫ ਭਾਰਤੀ ਅਤੇ ਕੈਨੇਡੀਅਨ ਨਾਗਰਿਕਾਂ ਲਈ ਸ਼ੁਰੂ ਕੀਤਾ ਗਿਆ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਇਸ ਪਾਇਲਟ ਪ੍ਰੋਜੈਕਟ ਦਾ ਉਦੇਸ਼ ਮੰਤਰਾਲੇ ਦੀ ਤਕਨੀਕੀ ਅਤੇ
23 Dec 2023
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਸੁਰੱਖਿਆ ‘ਚ ਵੱਡੀ ਕੁਤਾਹੀ, ਕਾਫ਼ਿਲੇ ਨਾਲ ਟਕਰਾਈ ਤੇਜ਼ ਰਫਤਾਰ ਕਾਰ
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਸੁਰੱਖਿਆ ਵਿੱਚ ਵੱਡੀ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਐਤਵਾਰ ਨੂੰ ਇੱਕ ਕਾਰ ਜੋਅ ਬਾਈਡੇਨ ਦੇ ਕਾਫ਼ਿਲੇ ਨਾਲ ਟਕਰਾ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬਾਈਡੇਨ ਤੇ ਉਨ੍ਹਾਂ ਦੀ ਪਤਨੀ ਜਿਲ ਬਾਈਡੇਨ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਜਾ ਰਹੇ ਸਨ। ਹਾਲਾਂਕਿ ਰਾਹਤ ਵਾਲੀ ਗੱਲ ਇਹ ਹੈ ਕਿ ਦੋਵੇਂ ਪੂਰੀ ਤਰ੍ਹਾਂ ਸੁਰੱਖਿਅਤ
18 Dec 2023
ਸਨੈਪਚੈਟ 'ਤੇ ਸਟ੍ਰੀਕ ਨੂੰ ਬਰਕਰਾਰ ਰੱਖਣ 'ਚ ਮਦਦ ਕਰੇਗਾ ਇਹ ਨਵਾਂ ਫੀਚਰ, ਬਲੈਕ ਫੋਟੋਆਂ ਭੇਜਣ ਵਾਲੇ ਜਰੂਰ ਜਾਣ ਲੈਣ ਇਹ ਅਪਡੇਟ
ਕੰਪਨੀ ਨੇ ਸਨੈਪਚੈਟ ਯੂਜ਼ਰਸ ਲਈ ਇੱਕ ਨਵਾਂ ਫੀਚਰ ਜਾਰੀ ਕੀਤਾ ਹੈ। ਹਾਲਾਂਕਿ, ਇਹ ਵਿਸ਼ੇਸ਼ਤਾ ਫਿਲਹਾਲ ਪ੍ਰੀਮੀਅਮ ਉਪਭੋਗਤਾਵਾਂ ਤੱਕ ਹੀ ਸੀਮਿਤ ਹੈ। ਦਰਅਸਲ, ਕੰਪਨੀ ਪ੍ਰੀਮੀਅਮ ਉਪਭੋਗਤਾਵਾਂ ਨੂੰ AI ਸਨੈਪ ਭੇਜਣ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ। ਮਤਲਬ ਕਿ ਹੁਣ ਤੁਸੀਂ AI ਦੀ ਮਦਦ ਨਾਲ ਆਪਣੇ ਦੋਸਤਾਂ ਨੂੰ ਸਨੈਪ ਭੇਜ ਸਕੋਗੇ। ਤੁਹਾਨੂੰ ਹੁਣ ਆਪਣੀ ਸਟ੍ਰੀਕ ਨੂੰ ਤੋੜਨ ਦੀ ਚਿ
15 Dec 2023
ਭਾਰਤੀਆਂ ਨੂੰ ਹੁਣ ਈਰਾਨ ਜਾਣ ਲਈ ਵੀਜ਼ੇ ਦੀ ਨਹੀਂ ਲੋੜ, 32 ਹੋਰ ਦੇਸ਼ਾਂ ਨੂੰ ਵੀ ਮਿਲੀ ਰਾਹਤ
ਈਰਾਨ ਭਾਰਤ ਸਮੇਤ 33 ਨਵੇਂ ਦੇਸ਼ਾਂ ਦੇ ਸੈਲਾਨੀਆਂ ਲਈ ਵੀਜ਼ਾ ਲੋੜਾਂ ਨੂੰ ਮੁਆਫ ਕਰੇਗਾ। ਇਸ ਦਾ ਮਤਲਬ ਹੈ ਕਿ ਹੁਣ ਭਾਰਤੀ ਨਾਗਰਿਕਾਂ ਨੂੰ ਈਰਾਨ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਪਵੇਗੀ। ਈਰਾਨ ਦੇ ਸੱਭਿਆਚਾਰਕ ਵਿਰਾਸਤ, ਸੈਰ-ਸਪਾਟਾ ਅਤੇ ਹੈਂਡੀਕ੍ਰਾਫਟ ਮੰਤਰੀ, ਏਜ਼ਾਤੁੱਲਾ ਜ਼ਰਗਾਮੀ ਨੇ ਕਿਹਾ ਕਿ ਇਸ ਫੈਸਲੇ ਦਾ ਉਦੇਸ਼ ਸੈਲਾਨੀਆਂ ਦੀ ਆਮਦ ਨੂੰ ਹੁਲਾਰਾ ਦੇਣਾ ਅਤੇ ਦੁਨੀਆ ਭਰ
15 Dec 2023
ਅਮਰੀਕਾ ਦੇ ਮਿਸ਼ੀਗਨ ’ਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਭਾਰਤਵੰਸ਼ੀ ਵਿਦਿਆਰਥਣ ਬਣੀ ਮਿਸ ਇੰਡੀਆ ਯੂਐੱਸਏ
ਅਮਰੀਕਾ ਦੇ ਮਿਸ਼ੀਗਨ ’ਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਰਿਜੁਲ ਮੈਨੀ ਨੂੰ ਨਿਊ ਜਰਸੀ ’ਚ ਸਾਲਾਨਾ ਮੁਕਾਬਲੇ ’ਚ ‘ਮਿਸ ਇੰਡੀਆ ਯੂਐੱਸਏ 2023’ ਦਾ ਤਾਜ ਪਹਿਨਾਇਆ ਗਿਆ। ਮੁਕਾਬਲੇ ਦੌਰਾਨ ਮੈਸਾਚੂਸੇਟਸ ਦੀ ਸਨੇਹਾ ਨਾਂਬਿਆਰ ਨੇ ‘ਮਿਸਿਜ਼ ਇੰਡੀਆ ਯੂਐੱਸਏ’ ਤੇ ਪੈਂਨਸਿਲਵੇਨੀਆ ਦੀ ਸਲੋਨੀ ਰਾਮਮੋਹਨ ਨੇ ‘ਮਿਸ ਟੀਨ ਇੰਡੀਆ ਯੂਐੱਸਏ’ ਦਾ ਖਿਤਾਬ ਜਿੱਤਿਆ। 24 ਸਾਲਾ ਮੈਨੀ ਮ
12 Dec 2023
ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਜਾਣਾ ਹੋਇਆ ਔਖਾ, ਸਰਕਾਰ ਨੇ ਵੀਜ਼ਾ ਨਿਯਮ ਸਖਤ ਕਰਨ ਦਾ ਕੀਤਾ ਐਲਾਨ
ਵਿਦੇਸ਼ ਵਿੱਚ ਪੜ੍ਹਨ ਤੇ ਉੱਥੇ ਜਾ ਕੇ ਵਸਣ ਵਿਦਿਆਰਥੀਆਂ ਦੇ ਲਈ ਇੱਕ ਖਬਰ ਸਾਹਮਣੇ ਆਈ ਹੈ। ਇੱਕ ਪਾਸੇ ਜਿੱਥੇ ਕੈਨੇਡਾ ਨੇ GIC ਫੀਸ 10 ਹਜ਼ਾਰ ਤੋਂ ਵਧਾ ਕੇ 20,635 ਡਾਲਰ ਕਰ ਦਿੱਤੀ ਹੈ, ਹੁਣ ਉੱਥੇ ਹੀ ਹੁਣ ਆਸਟ੍ਰੇਲੀਆ ਨੇ ਵੀ ਸਟੂਡੈਂਟ ਵੀਜ਼ਾ ਨਿਯਮਾਂ ਵਿੱਚ ਸਖਤੀ ਦਾ ਆਦੇਸ਼ ਦਿੱਤਾ ਹੈ। ਦਰਅਸਲ, ਆਸਟ੍ਰੇਲੀਆ ਹੁਣ ਮਾਈਗ੍ਰੈਂਟ ਪਾਲਿਸੀ ਸਖਤ ਕਰਨ ਜਾ ਰਿਹਾ ਹੈ। ਆਸਟ੍ਰੇਲ
11 Dec 2023
ਭਾਰਤੀ ਮੂਲ ਦੇ ਸਮੀਰ ਸ਼ਾਹ ਹੋਣਗੇ BBC ਦੇ ਨਵੇਂ ਚੇਅਰਮੈਨ
ਬ੍ਰਿਟਿਸ਼ ਸਰਕਰਾ ਨੇ ਬੀਬੀਸੀ ਦੇ ਨਵੇਂ ਮੁਖੀ ਦੇ ਲਈ ਭਾਰਤੀ ਮੂਲ ਦੇ ਡਾ, ਸਮੀਰ ਸ਼ਾਹ ਦਾ ਨਾਂਅ ਫ਼ਾਇਨਲ ਕਰ ਦਿੱਤਾ ਹੈ। ਸਰਕਾਰ ਨੇ ਤਜ਼ਰਬੇਕਾਰ ਟੀਵੀ ਪੱਤਰਕਾਰ ਸਮੀਰ ਸ਼ਾਹ ਨੂੰ ਰਿਚਰਡ ਸ਼ਾਰਪ ਦੀ ਜਗ੍ਹਾ ਉੱਤੇ ਨਵਾਂ ਚੇਅਰਮੈਨ ਲਾਇਆ ਹੈ। ਰਿਚਰਡ ਨੂੰ ਅਪ੍ਰੈਲ ਮਹੀਨੇ ਵਿੱਚ ਬੀਬੀਸੀ ਦੇ ਮੁਖੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਸਰਕਾਰ ਦੇ ਇਹ ਫ਼ੈਸਲਾ ਉਸ ਵੇਲੇ ਆਇਆ ਹੈ ਜਦ
8 Dec 2023
ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਝਟਕਾ, ਸਰਕਾਰ ਨੇ ਦੁੱਗਣੀ ਕੀਤੀ GIC; ਇਸ ਦਿਨ ਤੋਂ ਲਾਗੂ ਹੋਣਗੇ ਨਿਯਮ
ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਾ ਹੈ। ਕੈਨੇਡਾ ਸਰਕਾਰ ਨੇ ਗ੍ਰੰਟਿਡ ਇਨਵੈਸਟਮੈਂਟ ਸਰਟੀਫਿਕੇਟ (GIC) ਦੁੱਗਣੀ ਕਰ ਦਿੱਤੀ ਹੈ। ਕੈਨੇਡਾ ਜਾਣ ਲਈ ਅਪਲਾਈ ਕਰਨ ਵਾਲਿਆਂ ਨੂੰ ਹੁਣ ਜੀਆਈਸੀ 10,200 ਡਾਲਰ ਦੀ ਬਜਾਏ 20,635 ਡਾਲਰ ਦੇਣੀ ਪਵੇਗੀ। ਇਹ ਨਿਯਮ 1 ਜਨਵਰੀ 2024 ਤੋਂ ਲਾਗੂ ਹੋਵੇਗਾ। ਪਿਛਲੇ 23 ਸਾਲਾਂ ਤੋਂ ਜੀਆਈਸੀ 'ਚ ਵਾਧਾ ਨਹੀਂ ਹੋਇਆ ਸੀ
8 Dec 2023
ਪੰਜਾਬੀ ਨੌਜਵਾਨ ਨੇ ਹਾਸਲ ਕੀਤੀ ਵੱਡੀ ਉਪਲੱਬਧੀ, ਇਟਲੀ ਪੁਲਿਸ 'ਚ ਹੋਇਆ ਭਰਤੀ
ਪੰਜਾਬੀਆ ਨੇ ਵਿਦੇਸ਼ਾਂ 'ਚ ਵੱਡੀ ਮਿਹਨਤ ਸਦਕਾ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ। ਇਟਲੀ 'ਚ ਵੀ ਪੰਜਾਬੀਆਂ ਨੇ ਵੱਡੀਆਂ ਮੱਲਾਂ ਮਾਰ ਲਈਆਂ ਹਨ। ਸਮਰਾਲਾ ਦੇ ਨਜਦੀਕੀ ਪਿੰਡ ਹਰਿਓਂ ਦੇ ਨੌਜਵਾਨ ਨੇ ਇਟਲੀ 'ਚ ਵੱਡੀ ਉਪਲਬੱਧੀ ਹਾਸਿਲ ਕੀਤੀ ਹੈ। ਪੰਜਾਬੀ ਨੌਜਵਾਨ ਅਰਸ਼ਪ੍ਰੀਤ ਸਿੰਘ ਭੁੱਲਰ ਨੇ ਮਿਹਨਤ ਸਦਕਾ ਇਟਲੀ ਪੁਲਿਸ 'ਚ ਭਰਤੀ ਹੋ ਕੇ ਭਾਈਚਾਰੇ ਦਾ ਮਾਣ ਵਧਾਇਆ ਹੈ। 26 ਸਾਲਾਂ
5 Dec 2023
