Radio Spice

Local News

ਨਿਊਜੀਲੈਂਡ ਤੋਂ ਆਸਟ੍ਰੇਲੀਆ ਪੈਸੇ ਟ੍ਰਾਂਸਫਰ ਕਰਨ ਤੋਂ ਪਹਿਲਾਂ ਰਹੋ ਸਾਵਧਾਨLocal News

ਨਿਊਜੀਲੈਂਡ ਤੋਂ ਆਸਟ੍ਰੇਲੀਆ ਪੈਸੇ ਟ੍ਰਾਂਸਫਰ ਕਰਨ ਤੋਂ ਪਹਿਲਾਂ ਰਹੋ ਸਾਵਧਾਨ

ਨਿਊਜੀਲੈਂਡ ਤੋਂ ਆਸਟ੍ਰੇਲੀਆ ਵਿੱਚ ਜੇ ਤੁਸੀਂ ਪੈਸੇ ਟ੍ਰਾਂਸਫਰ ਕਰਨੇ ਹਨ ਤਾਂ ਤੁਹਾਨੂੰ ਸਲਾਹ ਹੈ ਕਿ ਇਸ ਤੋਂ ਪਹਿਲਾਂ ਐਕਸਚੇਂਜ ਰੇਟ ਬਾਰੇ ਬੈਂਕ ਨਾਲ ਗੱਲਬਾਤ ਕਰੋ, ਕਿਉਂਕਿ ਰੇਟ ਗੱਲਬਾਤ ਕਰਕੇ ਘਟਾਇਆ ਵੀ ਜਾ ਸਕਦਾ ਹੈ।ਅਜਿਹਾ ਨਾ ਕਰਨ ਦੀ ਹਾਲਤ ਵਿੱਚ ਤੁਹਾਨੂੰ ਕਾਰਲ ਹੇਲਵਰਸਨ ਵਾਂਗ ਪਛਤਾਵਾ ਝਲਣਾ ਪੈ ਸਕਦਾ ਹੈ, ਉਸਨੇ ਨਿਊਜੀਲੈਂਡ ਤੋਂ ਆਸਟ੍ਰੇਲੀਆ ਆਪਣੀ ਧੀ ਦੇ ਖਾਤੇ ਵ

11 Jan 2025

ਨਿਊਜੀਲੈਂਡ ਦੀ ਪਾਸਪੋਰਟ ਕਈ ਸਾਲਾਂ ਬਾਅਦ   ਦੁਨੀਆਂ ਦਾ ਪੰਜਵਾਂ ਸਭ ਤੋਂ ਤਾਕਤਵਰ ਪਾਸਪੋਰਟ ਰੈਂਕਿੰਗ ਵਿੱਚ ਹੋਇਆ ਸ਼ਾਮਿਲLocal News

ਨਿਊਜੀਲੈਂਡ ਦੀ ਪਾਸਪੋਰਟ ਕਈ ਸਾਲਾਂ ਬਾਅਦ ਦੁਨੀਆਂ ਦਾ ਪੰਜਵਾਂ ਸਭ ਤੋਂ ਤਾਕਤਵਰ ਪਾਸਪੋਰਟ ਰੈਂਕਿੰਗ ਵਿੱਚ ਹੋਇਆ ਸ਼ਾਮਿਲ

ਦ ਹੈਨਲੀ ਪਾਸਪੋਰਟ ਇੰਡੈਕਸ ਦੀ ਤਾਜਾ ਦ ਏਅਰ ਟ੍ਰਾਂਸਪੋਰਟ ਅਸੋਸੀਏਸ਼ਨ ਦੇ ਸਹਿਯੋਗ ਸਦਕਾ ਤਾਜਾ ਜਾਰੀ ਸੂਚੀ ਵਿੱਚ ਨਿਊਜੀਲੈਂਡ ਦਾ ਪਾਸਪੋਰਟ 2017 ਤੋਂ ਬਾਅਦ ਪਹਿਲੀ ਵਾਰ 5ਵੇਂ ਸਥਾਨ ‘ਤੇ ਆ ਪੁੱੁਜਾ ਹੈ। ਨਿਊਜੀਲੈਂਡ ਨਾਲ ਯੂਕੇ, ਸਵਿਟਜਰਲੈਂਡ, ਪੁਰਤਗਾਲ ਤੇ ਬੇਲਜੀਅਮ ਵੀ ਹਨ। ਨਿਊਜੀਲੈਂਡ ਵਾਸੀ 227 ਦੇਸ਼ਾਂ ਵਿੱਚੋਂ 190 ਦੇਸ਼ਾਂ ਵਿੱਚ ਬਿਨ੍ਹਾਂ ਵੀਜਾ ਜਾ ਸਕਦੇ ਹਨ। ਨਿਊ

9 Jan 2025

ਆਕਲੈਂਡ ਵਿੱਚ ਰੇਲ ਸੇਵਾਵਾਂ ਰਹਿਣਗੀਆਂ 27 ਜਨਵਰੀ ਤੱਕ ਰੱਦLocal News

ਆਕਲੈਂਡ ਵਿੱਚ ਰੇਲ ਸੇਵਾਵਾਂ ਰਹਿਣਗੀਆਂ 27 ਜਨਵਰੀ ਤੱਕ ਰੱਦ

ਆਕਲੈਂਡ ਵਾਸੀਆਂ ਨੂੰ ਰੇਲ ਸੇਵਾਵਾਂ ਬੰਦ ਹੋਣ ਦੇ ਚਲਦਿਆਂ ਕਾਫੀ ਖੱਜਲ ਹੋਣਾ ਪੈ ਰਿਹਾ ਹੈ ਅਤੇ ਇਹ ਸੇਵਾਵਾਂ ਅਜੇ ਵੀ 27 ਜਨਵਰੀ ਤੱਕ ਰੱਦ ਰਹਿਣਗੀਆਂ। ਹੁਣ 27 ਜਨਵਰੀ ਤੱਕ ਕੋਈ ਵੀ ਪੈਸੇਂਜਰ ਜਾਂ ਮਾਲ ਗੱਡੀ ਨਹੀਂ ਚੱਲੇਗੀ। ਰੇਲ ਸੇਵਾਵਾਂ ਦਾ ਰੱਦ ਕੀਤੇ ਜਾਣਾ ਸਿਟੀ ਰੇਲ ਲੰਿਕ ਦੀ ਕੰਸਟਰਕਸ਼ਨ ਨੂੰ ਪੂਰਾ ਕਰਨਾ ਹੈ ਤਾਂ ਜੋ 2026 ਤੱਕ ਸਿਟੀ ਰੇਲ ਲੰਿਕ ਪ੍ਰੋਜੈਕਟ ਆਕਲੈਂਡ

7 Jan 2025

ਏਅਰ ਨਿਊਜੀਲੈਂਡ ਦੀ ਉਡਾਣ ਨੂੰ ਮਿਲੀ ਧਮਕੀ ਤੋਂ ਬਾਅਦ ਆਕਲੈਂਡ ਏਅਰਪੋਰਟ‘ਤੇ ਜਹਾਜ ਕਰਵਾਇਆ ਗਿਆ ਖਾਲੀLocal News

ਏਅਰ ਨਿਊਜੀਲੈਂਡ ਦੀ ਉਡਾਣ ਨੂੰ ਮਿਲੀ ਧਮਕੀ ਤੋਂ ਬਾਅਦ ਆਕਲੈਂਡ ਏਅਰਪੋਰਟ‘ਤੇ ਜਹਾਜ ਕਰਵਾਇਆ ਗਿਆ ਖਾਲੀ

ਏਅਰ ਨਿਊਜੀਲੈਂਡ ਦੀ ਉਡਾਣ ਐਨ ਜੈਡ 677 ਨੂੰ ਰੱਦ ਕੀਤੇ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਬੀਤੀ ਸ਼ਾਮ 5.30 ਵਜੇ ਦੇ ਕਰੀਬ ਏਅਰਪੋਰਟ ਸੱਦਿਆ ਗਿਆ ਸੀ, ਜਿੱਥੇ ਆਕਲੈਂਡ ਤੋਂ ਡੁਨੇਡਿਨ ਏਅਰਪੋਰਟ ਜਾ ਰਹੀ ਇੱਕ ਉਡਾਣ ਤੋਂ 150 ਦੇ ਕਰੀਬ ਯਾਤਰੀਆਂ ਨੂੰ ਉਤਾਰਿਆ ਗਿਆ ਅਤੇ ਉਨ੍ਹਾਂ ਨੂੰ ਇੱਕ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਗਿਆ। ਏਅਰਪੋਰਟ ਅਥਾਰਟੀ ਅਨੁਸਾਰ ਫੋਨ ‘

4 Jan 2025

ਨਿਊਜੀਲੈਂਡ ਦੀ ਇਸ ਬਹਾਦੁਰ ਪੁਲਿਸ ਅਧਿਕਾਰੀ ਨੂੰ ਸਲਾਮLocal News

ਨਿਊਜੀਲੈਂਡ ਦੀ ਇਸ ਬਹਾਦੁਰ ਪੁਲਿਸ ਅਧਿਕਾਰੀ ਨੂੰ ਸਲਾਮ

ਸੀਨੀਅਰ ਸਾਰਜੇਂਟ ਲਿਨ ਫਲੇਮਿੰਗ ਉਹ ਪੁਲਿਸ ਅਧਿਕਾਰੀ ਸੀ, ਜਿਸਨੂੰ ਬੀਤੇ ਦਿਨੀਂ ਨਵੇਂ ਸਾਲ ਵਾਲੇ ਦਿਨ ਡਿਊਟੀ ‘ਤੇ ਤੈਨਾਤ ਨੂੰ ਇੱਕ ਵਿਅਕਤੀ ਨੇ ਗੱਡੀ ਹੇਠਾਂ ਦੇਕੇ ਜਖਮੀ ਕਰ ਦਿੱਤਾ, ਉਨ੍ਹਾਂ ਦੇ ਨਾਲ ਇੱਕ ਹੋਰ ਪੁਲਿਸ ਅਧਿਕਾਰੀ ਤੇ 2 ਆਮ ਲੋਕ ਵੀ ਜਖਮੀ ਹੋਏ ਸਨ। ਲਿਨ ਦੀ ਇਸ ਘਟਨਾ ਵਿੱਚ ਮੌਤ ਹੋ ਗਈ ਸੀ ਤੇ ਪੁਲਿਸ ਨੇ ਦੋਸ਼ੀ ਵਿਅਕਤੀ ਨੂੰ ਟੇਜ਼ਰ ਦੀ ਮੱਦਦ ਨਾਲ ਗ੍ਰਿਫਤਾ

3 Jan 2025

ਹਮਿਲਟਨ 'ਚ ਘਰੇਲੂ ਕਲੇਸ਼ ਕਾਰਣ ਉੱਜੜਿਆ ਪਰਿਵਾਰ !Local News

ਹਮਿਲਟਨ 'ਚ ਘਰੇਲੂ ਕਲੇਸ਼ ਕਾਰਣ ਉੱਜੜਿਆ ਪਰਿਵਾਰ !

ਨਿਊਜ਼ੀਲੈਂਡ 'ਚ ਪੈਂਦੇ ਹਮਿਲਟਨ ਦੇ ਉਪਨਗਰ ਫੇਅਰਫਿਲਡ ਵਿਖੇ ਘਰੇਲੂ ਹਿੰਸਾ ਕਾਰਨ ਇੱਕ ਪਰਿਵਾਰ ਦੇ ਉਜਾੜੇ ਦੀ ਖਬਰ ਸਾਹਮਣੇ ਆਈ ਹੈ, ਇਹ ਖ਼ਬਰ ਇੱਕ ਦਿੱਲ ਦਹਿਲਾਉਣ ਵਾਲੀ ਖ਼ਬਰ ਹੈ ਪੁਲਿਸ ਨੇ ਦੁਪਹਿਰ ਦੇ ਨਜਦੀਕ ਇੱਕ ਘਰ ਵਿੱਚੋਂ ਬੁਰੀ ਤਰ੍ਹਾਂ ਜਖਮੀ ਇੱਕ ਮਹਿਲਾ, ਇੱਕ 6 ਮਹੀਨੇ ਦਾ ਬੱਚਾ, ਜਿਸਦੀ ਪਿੱਠ ਵਿੱਚ ਛੁਰਾ ਮਾਰਿਆ ਗਿਆ ਸੀ, ਤੇ ਇਕ ਹੋਰ ਬੱਚਾ ਜਿਸਦੇ ਪੇਟ ਵਿੱਚ ਛੁਰਾ

2 Jan 2025

ਕਾਰ ਦੀ ਟੱਕਰ ਤੋਂ ਬਾਅਦ ਪੁਲਿਸ ਅਧਿਕਾਰੀ ਲਿਨ ਫਲੇਮਿੰਗ ਨੈਲਸਨ ਦੀ ਹੋਈ ਮੌਤLocal News

ਕਾਰ ਦੀ ਟੱਕਰ ਤੋਂ ਬਾਅਦ ਪੁਲਿਸ ਅਧਿਕਾਰੀ ਲਿਨ ਫਲੇਮਿੰਗ ਨੈਲਸਨ ਦੀ ਹੋਈ ਮੌਤ

ਪੁਲਿਸ ਕਮਿਸ਼ਨਰ ਰਿਚਰਡ ਚੈਂਬਰਜ਼ ਅਤੇ ਪੁਲਿਸ ਮੰਤਰੀ ਮਾਰਕ ਮਿਸ਼ੇਲ ਨੇ ਰਾਤੋ ਰਾਤ ਇੱਕ ਘਟਨਾ ਤੋਂ ਬਾਅਦ ਤਸਮਾਨ ਜ਼ਿਲ੍ਹਾ ਪੁਲਿਸ ਹੈੱਡਕੁਆਰਟਰ ਵਿਖੇ ਗੱਲਬਾਤ ਕੀਤੀ ਜਿਸ ਵਿੱਚ ਦੋ ਅਧਿਕਾਰੀ, ਸ਼ੁਰੂ ਵਿੱਚ, ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ ਜਦੋਂ ਇੱਕ ਕਾਰ ਨੇਲਸਨ ਵਿੱਚ ਇੱਕ ਪੁਲਿਸ ਕਾਰ ਨੂੰ ਟੱਕਰ ਮਾਰ ਦਿੱਤੀ ਸੀ । ਜਿਸ ਅਧਿਕਾਰੀ ਦੀ ਮੌਤ ਹੋਈ ਹੈ ਉਹ ਸੀਨੀਅਰ ਸਾਰਜੈ

1 Jan 2025

ਅਗਲੇ ਸਾਲ ਵੀ ਨਿਊਜੀਲੈਂਡ ਵਾਸੀਆਂ ਦਾ ਨੌਕਰੀਆਂ ਲਈ ਆਸਟ੍ਰੇਲੀਆ ਕੂਚ ਰਹੇਗਾ ਜਾਰੀLocal News

ਅਗਲੇ ਸਾਲ ਵੀ ਨਿਊਜੀਲੈਂਡ ਵਾਸੀਆਂ ਦਾ ਨੌਕਰੀਆਂ ਲਈ ਆਸਟ੍ਰੇਲੀਆ ਕੂਚ ਰਹੇਗਾ ਜਾਰੀ

ਸਾਲ 2025 ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਨਿਊਜੀਲੈਂਡ ਦੇ ਅਰਥਚਾਰੇ ਲਈ ਚੰਗੀ ਭਵਿੱਖਬਾਣੀ ਸਾਹਮਣੇ ਆਈ ਹੈ, ਪਰ ਨਾਲ ਹੀ ਜੇ ਗੱਲ ਕਰੀਏ ਨੌਕਰੀਆਂ ਦੀ ਤਾਂ ਅਜੇ ਵੀ ਹਾਲਾਤ ਸੁਧਰਣ ਨੂੰ ਕੁਝ ਸਮਾਂ ਲੱਗ ਸਕਦਾ ਹੈ। ਰਿਕਰੀਉਟਮੈਂਟ ਫਰਮ ਰੋਬਰਟ ਵਾਲਟਰਜ਼ ਲਈ ਬਤੌਰ ਚੀਫ ਐਗਜੀਕਿਊਟਿਵ ਕੰਮ ਕਰਦੇ ਸ਼ੇਅ ਪੀਟਰਜ਼ ਦਾ ਕਹਿਣਾ ਹੈ ਕਿ ਅਜੇ ਵੀ ਨਿਊਜੀਲੈਂਡ ਵਾਸੀ ਚੰਗੇ ਭਵਿੱਖ ਲਈ ਵਿਦ

31 Dec 2024

ਇਮੀਗ੍ਰੇਸ਼ਨ ਬਾਰਡਰ ਸਟਾਫ ਵੱਲੋ ਨਵੀਂ ਸਾਲ ਦੇ ਮੌਕੇ ਹੜਤਾਲ ਦਾ ਐਲਾਨ,ਲੋਕ ਹੋਣਗੇ ਏਅਰਪੋਰਟ ਤੇ ਖੱਜਲLocal News

ਇਮੀਗ੍ਰੇਸ਼ਨ ਬਾਰਡਰ ਸਟਾਫ ਵੱਲੋ ਨਵੀਂ ਸਾਲ ਦੇ ਮੌਕੇ ਹੜਤਾਲ ਦਾ ਐਲਾਨ,ਲੋਕ ਹੋਣਗੇ ਏਅਰਪੋਰਟ ਤੇ ਖੱਜਲ

ਨਿਊਜ਼ੀਲੈਂਡ ਵਿੱਚ ਇਮੀਗ੍ਰੇਸ਼ਨ ਬਾਰਡਰ ਸਟਾਫ ਨੇ ਨਵੇਂ ਸਾਲ ਦੀ ਆਮਦ ‘ਤੇ ਹੜਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਹੜਤਾਲ ਸਰਕਾਰ ਵੱਲੋਂ ਤਨਖ਼ਾਹ ਵਿੱਚ ਵਾਧੇ ਦੀ ਮੰਗ ਨੂੰ ਨਾ ਮੰਨਣ ਤੋਂ ਬਾਅਦ ਕੀਤੀ ਜਾ ਰਹੀ ਹੈ। ਲਗਭਗ 100 ਪਬਲਿਕ ਸਰਵਿਸ ਅਸੋਸੀਏਸ਼ਨ (PSA) ਮੈਂਬਰ, ਜੋ ਬਾਰਡਰ ਤੇ ਕੰਮ ਕਰਦੇ ਹਨ, 31 ਦਸੰਬਰ ਨੂੰ ਸਵੇਰੇ 6 ਵਜੇ ਤੋਂ 20 ਜਨਵਰੀ ਤੱਕ ਹੜਤਾਲ ਵਿੱਚ ਸ਼

30 Dec 2024

ਕ੍ਰਾਈਸਚਰਚ ਦੇ ਮਸ਼ਹੂਰ ਬੀਚ ਨੂੰ ਸ਼ਾਰਕ ਦਿਖਣ ਦੇ ਚਲਦਿਆਂ ਕੀਤਾ ਗਿਆ ਬੰਦLocal News

ਕ੍ਰਾਈਸਚਰਚ ਦੇ ਮਸ਼ਹੂਰ ਬੀਚ ਨੂੰ ਸ਼ਾਰਕ ਦਿਖਣ ਦੇ ਚਲਦਿਆਂ ਕੀਤਾ ਗਿਆ ਬੰਦ

ਕ੍ਰਾਈਸਚਰਚ ਦੇ ਨਿਊ ਬ੍ਰਾਈਟਨ ਬੀਚ ‘ਤੇ ਤੈਰਾਕੀ ਕਰਨ ਜਾਣ ਵਾਲਿਆਂ ਲਈ ਖਬਰ ਥੋੜੀ ਨਮੋਸ਼ੀ ਭਰੀ ਹੈ, ਕਿਉਂਕਿ ਬੀਚ ‘ਤੇ ਕਈ ਸ਼ਾਰਕ ਮੱਛੀਆਂ ਦੇਖੀਆਂ ਗਈਆਂ ਹਨ, ਜਿਸ ਕਾਰਨ ਇਹ ਤੈਰਾਕੀ ਕਰਨ ਵਾਲਿਆਂ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ। ਇਸੇ ਲਈ ਬੀਚ ਨੂੰ ਕੱਲ ਐਤਵਾਰ ਤੱਕ ਬੰਦ ਕਰ ਦਿੱਤਾ ਗਿਆ ਹੈ। ਲਾਈਫ ਗਾਰਡ ਕੱਲ ਦੁਬਾਰਾ ਤੋਂ ਮੁਆਇਨਾ ਕਰਨਗੇ ਕਿ ਸ਼ਾਰਕ ਮੱਛੀਆਂ ਕੰਢੇ ਨਜਦੀ

29 Dec 2024

5 ਸਾਲ ਤੱਕ ਬਤੌਰ ਕਾਉਂਸਲਰ ਐਂਜਲਾ ਡਾਲਟਨ ਨੇ ਅਗਲੀ ਵਾਰ ਚੋਣ ਨਾ ਲੜ੍ਹਣ ਦਾ ਲਿਆ ਫੈਸਲਾLocal News

5 ਸਾਲ ਤੱਕ ਬਤੌਰ ਕਾਉਂਸਲਰ ਐਂਜਲਾ ਡਾਲਟਨ ਨੇ ਅਗਲੀ ਵਾਰ ਚੋਣ ਨਾ ਲੜ੍ਹਣ ਦਾ ਲਿਆ ਫੈਸਲਾ

ਮੈਨੁਰੇਵਾ-ਪਾਪਕੁਰਾ ਦੇ ਰਿਹਾਇਸ਼ੀਆਂ ਨੂੰ 5 ਸਾਲ ਤੱਕ ਬਤੌਰ ਕਾਉਂਸਲਰ ਸੇਵਾਵਾਂ ਦੇਣ ਵਾਲੇ ਮੈਡਮ ਐਂਜਲਾ ਡਾਲਟਨ ਨੇ ਲੋਕਲ ਪਾਲੀਟੀਕਸ ਨੂੰ ਅਲਵਿਦਾ ਕਹਿਣ ਦਾ ਫੈਸਲਾ ਲਿਆ ਹੈ ਤੇ ਅਗਲੀਆਂ ਚੋਣਾ ਨਾ ਲੜਣ ਦਾ ਐਲਾਨ ਕੀਤਾ ਹੈ। ਨਿਊਜੀਲੈਂਡ ਭਰ ਦੀਆਂ 8 ਮਹਿਲਾ ਕਾਉਂਸਲਰਾਂ ਵਿੱਚੋਂ ਉਹ ਇੱਕ ਹਨ ਤੇ ਪਹਿਲੀ ਵਾਰ 2019 ਵਿੱਚ ਬਤੌਰ ਕਾਉਂਸਲਰ ਚੁਣੇ ਗਏ ਸਨ। ਉਨ੍ਹਾਂ ਆਪਣੇ ਫੈਸਲੇ ‘

27 Dec 2024

ਨਿਊਜੀਲੈਂਡ ਵਾਸੀਆਂ ਦੀ ਸ਼ਾਪਿੰਗ ਰਹੀ ਕ੍ਰਿਸਮਿਸ ‘ਤੇ ਮੰਦੀLocal News

ਨਿਊਜੀਲੈਂਡ ਵਾਸੀਆਂ ਦੀ ਸ਼ਾਪਿੰਗ ਰਹੀ ਕ੍ਰਿਸਮਿਸ ‘ਤੇ ਮੰਦੀ

ਰਿਟੇਲ ਐਨ ਜੈਡ ਦੇ ਅੱਜ ਜਾਰੀ ਆਂਕੜੇ ਦੱਸਦੇ ਹਨ ਕਿ ਇਸ ਵਾਰ ਵੀ ਨਿਊਜੀਲੈਂਡ ਵਾਸੀਆਂ ਵਲੋਂ ਕੀਤੀ ਸ਼ਾਪਿੰਗ ਵਿੱਚ ਬੀਤੇ ਸਾਲਾਂ ਦੇ ਮੁਕਾਬਲੇ ਕਮੀ ਹੀ ਦੇਖੀ ਗਈ ਹੈ। ਕ੍ਰਿਸਮਿਸ ਸ਼ਾਪਿੰਗ ਨੂੰ ਲੈਕੇ ਬੀਤੇ ਦਿਨੀਂ ਭਾਂਵੇ ਰਿਕਾਰਡ ਟ੍ਰਾਂਜੇਕਸ਼ਨਾਂ ਦਰਜ ਹੋਈਆਂ, ਪਰ ਨਿਊਜੀਲੈਂਡ ਵਾਸੀਆਂ ਵਲੋਂ ਇਸ ਮੌਕੇ ਕੀਤਾ ਗਿਆ ਖਰਚਾ ਬੀਤੇ 6 ਸਾਲਾਂ ਦਾ ਸਭ ਤੋਂ ਘੱਟ ਸੀ। ਰਿਟੇਲ ਐਨ ਜੈਡ

25 Dec 2024

Radio Spice Live