Radio Spice

Breaking News

ਪਠਾਨਕੋਟ ਦੇ ਸ਼ਰਧਾਲੂਆਂ ਲਈ ਖੁਸ਼ਖਬਰੀ, ਹੁਣ ਵੰਦੇ ਭਾਰਤ ਐਕਸਪ੍ਰੈਸ ਰਾਹੀਂ ਮਾਤਾ ਵੈਸ਼ਨੋ ਦੇਵੀ ਦੇ ਕਰ ਸਕਣਗੇ ਦਰਸ਼ਨBreaking News

ਪਠਾਨਕੋਟ ਦੇ ਸ਼ਰਧਾਲੂਆਂ ਲਈ ਖੁਸ਼ਖਬਰੀ, ਹੁਣ ਵੰਦੇ ਭਾਰਤ ਐਕਸਪ੍ਰੈਸ ਰਾਹੀਂ ਮਾਤਾ ਵੈਸ਼ਨੋ ਦੇਵੀ ਦੇ ਕਰ ਸਕਣਗੇ ਦਰਸ਼ਨ

ਦਿੱਲੀ ਤੋਂ ਕਟੜਾ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਹੁਣ ਪਠਾਨਕੋਟ ਵਿਖੇ ਵੀ ਰੁਕੇਗੀ। ਦਰਅਸਲ, ਉੱਤਰੀ ਰੇਲਵੇ ਨੇ ਪਠਾਨਕੋਟ ਰੇਲਵੇ ਸਟੇਸ਼ਨ ‘ਤੇ ਵੀ ਆਪਣਾ ਇੱਕ ਸਟਾਪ ਬਣਾਇਆ ਹੋਇਆ ਹੈ। ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਰੇਲ ਗੱਡੀ ਨੰਬਰ 22440 ਸ਼੍ਰੀਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹੁਣ

7 Mar 2024

ਪੰਜਾਬ ਬਜਟ ਬਿਨਾਂ ਕੋਈ ਸੋਧ ਕੀਤਿਆਂ ਬਹੁਸੰਮਤੀ ਨਾਲ ਪਾਸ, ਹਰਪਾਲ ਚੀਮਾ ਨੇ ਕਿਹਾ- ਔਰਤਾਂ ਨੂੰ ਇਕ ਹਜ਼ਾਰ ਦੇਣ ਦੀ ਗਾਰੰਟੀ ਜਲਦ ਕਰਾਂਗੇ ਪੂਰੀBreaking News

ਪੰਜਾਬ ਬਜਟ ਬਿਨਾਂ ਕੋਈ ਸੋਧ ਕੀਤਿਆਂ ਬਹੁਸੰਮਤੀ ਨਾਲ ਪਾਸ, ਹਰਪਾਲ ਚੀਮਾ ਨੇ ਕਿਹਾ- ਔਰਤਾਂ ਨੂੰ ਇਕ ਹਜ਼ਾਰ ਦੇਣ ਦੀ ਗਾਰੰਟੀ ਜਲਦ ਕਰਾਂਗੇ ਪੂਰੀ

ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੰਗਲਵਾਰ ਨੂੰ ਵਿਧਾਨ ਸਭਾ ਵਿਚ ਵਿੱਤੀ ਵਰ੍ਹੇ 2024-25 ਲਈ ਪੇਸ਼ 2,08,918 ਕਰੋੜ ਰੁਪਏ ਦੀਆਂ ਬਜਟ ਤਜਵੀਜ਼ਾਂ ਨੂੰ ਬੁੱਧਵਾਰ ਨੂੰ ਸਦਨ ਨੇ ਬਿਨਾਂ ਕੋਈ ਸੋਧ ਕੀਤੇ ਬਹੁਸੰਮਤੀ ਨਾਲ ਪਾਸ ਕਰ ਦਿੱਤਾ। ਬੁੱਧਵਾਰ ਨੂੰ ਸਦਨ ਵਿਚ ਬਜਟ ’ਤੇ ਲੰਬੀ ਚਰਚਾ ਹੋਈ। ਵਿਰੋਧੀ ਧਿਰ ਨੇ ਜਿੱਥੇ ਬਜਟ ਨੂੰ ਨਾਂਹਪੱਖੀ, ਕਿਸਾਨਾਂ, ਮਜ਼ਦੂਰਾਂ, ਵਿਦਿਆਰਥ

7 Mar 2024

ਖੇਲੋ ਇੰਡੀਆ ਦੇ ਐਥਲੀਟ ਹੁਣ ਸਰਕਾਰੀ ਨੌਕਰੀਆਂ ਲਈ ਹੋਣਗੇ ਯੋਗ, ਅਨੁਰਾਗ ਠਾਕੁਰ ਨੇ ਕੀਤਾ ਐਲਾਨBreaking News

ਖੇਲੋ ਇੰਡੀਆ ਦੇ ਐਥਲੀਟ ਹੁਣ ਸਰਕਾਰੀ ਨੌਕਰੀਆਂ ਲਈ ਹੋਣਗੇ ਯੋਗ, ਅਨੁਰਾਗ ਠਾਕੁਰ ਨੇ ਕੀਤਾ ਐਲਾਨ

ਖੇਲੋ ਇੰਡੀਆ ਦੇ ਐਥਲੀਟ ਲਈ ਵੱਡੀ ਖੁਸ਼ਖ਼ਬਰੀ ਹੈ। ਹੁਣ ਖੇਲੋ ਇੰਡੀਆ ਤਮਗਾ ਜੇਤੂ ਖਿਡਾਰੀ ਸਰਕਾਰੀ ਨੌਕਰੀਆਂ ਲਈ ਯੋਗ ਹੋਣਗੇ, ਜੋ ਖੇਡਾਂ ਨੂੰ ਇੱਕ ਵਿਹਾਰਕ ਕਰੀਅਰ ਵਿਕਲਪ ਵਿੱਚ ਬਦਲਣ ਵੱਲ ਇੱਕ ਵੱਡਾ ਕਦਮ ਹੋਵੇਗਾ। ਇਹ ਜਾਣਕਾਰੀ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਬੁਧਵਾਰ ਨੂੰ ਦਿੱਤੀ ਹੈ। ਇਸ ਸਬੰਧੀ ਕੇਂਦਰੀ ਖੇਡ ਮੰਤਰੀ ਨੇ ਐਕਸ (ਪਹਿਲਾ ਟਵਿੱਟਰ) ‘ਤੇ ਇੱਕ ਪੋਸਟ

6 Mar 2024

ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਬੀ.ਸੀ ਵਿੰਗ ਦੇ ਅਹੁਦੇਦਾਰਾਂ ਦਾ ਐਲਾਨBreaking News

ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਬੀ.ਸੀ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਪਛੜੀਆਂ ਸ਼੍ਰ੍ਰੈਣੀਆਂ ਵਿੰਗ (ਬੀ.ਸੀ. ਵਿੰਗ) ਦੇ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਬੀ.ਸੀ ਵਿੰਗ ਦੇ ਅਹੁਦੇਦਾਰਾਂ ਅਤੇ ਜਿਲਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਬੀ.ਸੀ ਵਿੰਗ ਦੇ ਪ੍

6 Mar 2024

PM ਮੋਦੀ ਨੇ ਦੇਸ਼ ਦੀ ਪਹਿਲੀ ਅੰਡਰਵਾਟਰ ਮੈਟਰੋ ਨੂੰ ਦਿਖਾਈ ਹਰੀ ਝੰਡੀ ,ਸਕੂਲੀ ਬੱਚਿਆਂ ਨਾਲ ਕੀਤੀ ਯਾਤਰਾBreaking News

PM ਮੋਦੀ ਨੇ ਦੇਸ਼ ਦੀ ਪਹਿਲੀ ਅੰਡਰਵਾਟਰ ਮੈਟਰੋ ਨੂੰ ਦਿਖਾਈ ਹਰੀ ਝੰਡੀ ,ਸਕੂਲੀ ਬੱਚਿਆਂ ਨਾਲ ਕੀਤੀ ਯਾਤਰਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (6 ਮਾਰਚ) 15,400 ਕਰੋੜ ਰੁਪਏ ਦੇ ਕਈ ਕਨੈਕਟੀਵਿਟੀ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਉਹ ਮੰਗਲਵਾਰ (5 ਮਾਰਚ) ਨੂੰ ਕੋਲਕਾਤਾ ਪਹੁੰਚੇ। ਪੰਜ ਦਿਨਾਂ ਦੇ ਅੰਦਰ ਪ੍ਰਧਾਨ ਮੰਤਰੀ ਮੋਦੀ ਦੀ ਪੱਛਮੀ ਬੰਗਾਲ ਦੀ ਇਹ ਦੂਜੀ ਯਾਤਰਾ ਹੈ। ਪ੍ਰਧਾਨ ਮੰਤਰੀ ਨੇ ਅੰਡਰਵਾਟਰ ਮੈਟਰੋ ਨੂੰ ਦਿੱਤੀ ਹਰੀ ਝੰਡੀ ਪ੍ਰਧਾਨ ਮੰਤਰੀ ਨੇ

6 Mar 2024

ਹਰਪਾਲ ਚੀਮਾ ਨੇ ਗੁਰਦਾਸਪੁਰ ਨੂੰ ਦਿੱਤੀ ਈਥੇਨੌਲ ਪ੍ਰਾਜੈਕਟ ਦੀ ਸੌਗ਼ਾਤ, ਘਾਟੇ ’ਚ ਚੱਲ ਰਹੀ ਖੰਡ ਮਿੱਲ ਦੇ ਪੈਰਾਂ ’ਤੇ ਖੜ੍ਹੇ ਹੋਣ ਦੀ ਜਾਗੀ ਉਮੀਦBreaking News

ਹਰਪਾਲ ਚੀਮਾ ਨੇ ਗੁਰਦਾਸਪੁਰ ਨੂੰ ਦਿੱਤੀ ਈਥੇਨੌਲ ਪ੍ਰਾਜੈਕਟ ਦੀ ਸੌਗ਼ਾਤ, ਘਾਟੇ ’ਚ ਚੱਲ ਰਹੀ ਖੰਡ ਮਿੱਲ ਦੇ ਪੈਰਾਂ ’ਤੇ ਖੜ੍ਹੇ ਹੋਣ ਦੀ ਜਾਗੀ ਉਮੀਦ

ਮੰਗਲਵਾਰ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਰ ਵੱਲੋਂ ਪੇਸ਼ ਕੀਤੇ ਗਏ ਸਾਲਾਨਾ ਬਜਟ ’ਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਗੁਰਦਾਸਪੁਰ ਨੂੰ ਵੱਡੀ ਸੌਗ਼ਾਤ ਦਿੱਤੀ ਹੈ। ਉਨ੍ਹਾਂ ਵੱਲੋਂ ਬਜਟ ’ਚ ਸਹਿਕਾਰੀ ਖੰਡ ਮਿੱਲ ਪੰਨਿਆੜ (ਗੁਰਦਾਸਪੁਰ) ਵਿਚ ਈਥੇਨੌਲ ਪਲਾਂਟ ਲਗਾਉਣ ਲਈ 24 ਕਰੋੜ ਰੁਪਏ ਰੱਖੇ ਗਏ ਹਨ। ਜਿਸ ਤੋਂ ਬਾਅਦ ਘਾਟੇ ’ਚ ਚੱਲ ਰਹੀ ਖੰਡ ਮਿੱਲ ਦੇ ਪੈਰਾਂ ’ਤੇ ਖੜ੍ਹੇ ਹੋ

6 Mar 2024

6 ਸਾਲ ਬਾਅਦ ਢੀਂਡਸਾ ਤੇ ਬਾਦਲ ਮੁੜ ਹੋਏ ਇਕੱਠੇ, ਸੁਖਬੀਰ ਬਾਦਲ ਨੇ ਕੀਤਾ ਸਵਾਗਤBreaking News

6 ਸਾਲ ਬਾਅਦ ਢੀਂਡਸਾ ਤੇ ਬਾਦਲ ਮੁੜ ਹੋਏ ਇਕੱਠੇ, ਸੁਖਬੀਰ ਬਾਦਲ ਨੇ ਕੀਤਾ ਸਵਾਗਤ

ਲੋਕ ਸਭਾ ਚੋਣਾਂ ਤੋਂ ਪਹਿਲਾਂ ਅੱਜ ਪੰਜਾਬ ਦੀ ਸਿਆਸਤ ਵਿਚ ਵੱਡਾ ਫੇਰਬਦਲ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਰਲੇਵਾਂ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਦੇ ਸੰਸਥਾਪਕ ਸੁਖਦੇਵ ਸਿੰਘ ਢੀਂਡਸਾ ਨੇ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਵਾਪਸੀ ਕਰ ਲਈ ਹੈ। ਜ਼ਿਕਰਯੋਗ ਹੈ ਕਿ ਢੀਂਡਸਾ ਨੇ 6

5 Mar 2024

ਹਿਮਾਚਲ ਦੀ ਸੁਮਨ ਨੇ ਰਚਿਆ ਇਤਿਹਾਸ, BSF ‘ਚ ਬਣੀ ਦੇਸ਼ ਦੀ ਪਹਿਲੀ ਮਹਿਲਾ ਸਨਾਈਪਰBreaking News

ਹਿਮਾਚਲ ਦੀ ਸੁਮਨ ਨੇ ਰਚਿਆ ਇਤਿਹਾਸ, BSF ‘ਚ ਬਣੀ ਦੇਸ਼ ਦੀ ਪਹਿਲੀ ਮਹਿਲਾ ਸਨਾਈਪਰ

ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ਦੀ ਕੋਟਲੀ ਸਬ-ਡਿਵੀਜ਼ਨ ਅਧੀਨ ਪੈਂਦੇ ਪਿੰਡ ਕੁਟਾਲ ਦੀ 28 ਸਾਲਾ ਸੁਮਨ ਕੁਮਾਰੀ ਨੇ ਬੀਐੱਸਐੱਫ ‘ਚ ਦੇਸ਼ ਦੀ ਪਹਿਲੀ ਮਹਿਲਾ ਸਨਾਈਪਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਇਸ ਤੋਂ ਪਹਿਲਾਂ ਦੇਸ਼ ਵਿੱਚ ਬੀਐਸਐਫ ਵਿੱਚ ਕੋਈ ਵੀ ਮਹਿਲਾ ਸਨਾਈਪਰ ਨਹੀਂ ਸੀ। ਸੁਮਨ ਦੀ ਇਸ ਕਾਮਯਾਬੀ ਕਾਰਨ ਉਸਦੇ ਪਰਿਵਾਰ, ਪਿੰਡ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ

5 Mar 2024

ਪੰਜਾਬ ਬਜਟ 2024-25, ਕੋਈ ਨਵਾਂ ਟੈਕਸ ਨਹੀਂ, ਔਰਤਾਂ ਲਈ ਜਾਰੀ ਰਹੇਗੀ ਮੁਫਤ ਬੱਸ ਸੇਵਾBreaking News

ਪੰਜਾਬ ਬਜਟ 2024-25, ਕੋਈ ਨਵਾਂ ਟੈਕਸ ਨਹੀਂ, ਔਰਤਾਂ ਲਈ ਜਾਰੀ ਰਹੇਗੀ ਮੁਫਤ ਬੱਸ ਸੇਵਾ

ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਵਿਧਾਨ ਸਭਾ ਵਿੱਚ ਅੱਜ ਪੰਜਾਬ ਦਾ 2024-25 ਦਾ ਬਜਟ ਪੇਸ਼ ਕੀਤਾ ਗਿਆ। ਸਾਲ 2024-25 ਲਈ ਇਹ ਬਜਟ 2 ਲੱਖ 4 ਹਜ਼ਾਰ 918 ਕਰੋੜ ਦਾ ਹੈ। ਬਜਟ ਭਾਸ਼ਣ ਦੇ ਸ਼ੁਰੂਆਤ ਵਿਚ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪਿਛਲੇ 2 ਸਾਲਾਂ ਵਿੱਚ 40 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਗਈਆਂ। ਬਜਟ ਵਿਚ ਕੋਈ ਨਵਾਂ ਟੈਕਸ ਨਹੀਂ ਲਾਇਆ ਗਿਆ। ਵਿੱਤ ਮੰਤਤਰੀ ਵੱ

5 Mar 2024

ਪੈਸੇ ਲੈ ਕੇ ਸੰਸਦ ‘ਚ ਵੋਟ ਪਾਉਣ ਵਾਲੇ MP-MLA ਦੀ ਹੁਣ ਖ਼ੈਰ ਨਹੀਂ, ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫੈਸਲਾBreaking News

ਪੈਸੇ ਲੈ ਕੇ ਸੰਸਦ ‘ਚ ਵੋਟ ਪਾਉਣ ਵਾਲੇ MP-MLA ਦੀ ਹੁਣ ਖ਼ੈਰ ਨਹੀਂ, ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫੈਸਲਾ

ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਨੋਟ ਫਾਰ ਵੋਟ ਮਾਮਲੇ ‘ਚ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। 4 ਮਾਰਚ ਨੂੰ ਸੁਪਰੀਮ ਕੋਰਟ ਦੇ 7 ਜੱਜਾਂ ਦੇ ਬੈਂਚ ਨੇ 1998 ਦੇ ਫੈਸਲੇ ਨੂੰ ਪਲਟਦਿਆਂ ਕਿਹਾ ਕਿ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਛੋਟ ਨਹੀਂ ਦਿੱਤੀ ਜਾ ਸਕਦੀ। ਅਦਾਲਤ ਨੇ ਕਿਹਾ ਕਿ ਇਹ ਵਿਸ਼ੇਸ਼ ਅਧਿਕਾਰ ਅਧੀਨ ਨਹੀਂ ਆਉਂਦਾ। ਸੱਤ ਜੱਜਾਂ ਦੀ ਸੰਵਿਧਾਨਕ

5 Mar 2024

ਜਾਅਲੀ ਸਰਟੀਫਿਕੇਟ ਬਣਾ ਕੇ ਨੌਕਰੀ ਲੈਣ ਵਾਲਿਆਂ ‘ਤੇ ਹੋਵੇਗਾ ਐਕਸ਼ਨ – ਵਿਧਾਨ ਸਭਾ ‘ਚ ਬੋਲੇ CM ਮਾਨBreaking News

ਜਾਅਲੀ ਸਰਟੀਫਿਕੇਟ ਬਣਾ ਕੇ ਨੌਕਰੀ ਲੈਣ ਵਾਲਿਆਂ ‘ਤੇ ਹੋਵੇਗਾ ਐਕਸ਼ਨ – ਵਿਧਾਨ ਸਭਾ ‘ਚ ਬੋਲੇ CM ਮਾਨ

ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਚੁੱਕਾ ਹੈ। ਥੋੜ੍ਹੀ ਹੀ ਦੇਰ ਵਿੱਚ ਵਿਤ ਮਤੰਰੀ ਹਰਪਾਲ ਸਿੰਘ ਚੀਮਾ ਸਾਲ 2024-25 ਦਾ ਬਜਟ ਪੇਸ਼ ਕਰਨਗੇ। ਇਸ ਤੋਂ ਪਹਿਲਾਂ ਵਿਧਾਨ ਸਭਾ ਵਿੱਚ ਜਾਅਲੀ ਸਰਟੀਫਿਕੇਟਾਂ ਦਾ ਮੁੱਦਾ ਉਠਾਇਆ ਗਿਆ, ਜਿਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਾਅਲੀ ਸਰਟੀਫਿਕੇਟ ਬਣਾ ਕੇ ਨੌਕਰੀ ਲੈਣ ਵਾਲੇ ਲੋਕਾਂ ‘ਤੇ ਐਕਸ਼ਨ ਹੋਵੇਗਾ ਤੇ ਵਿਆਜ ਸਮੇਤ

5 Mar 2024

ਪੰਜਾਬ ਵਿਚ ਵੀ ਮਹਿਲਾਵਾਂ ਨੂੰ ਮਿਲੇਗਾ 1000 ਰੁਪਏ!, ਅੱਜ ਹੋ ਸਕਦਾ ਹੈ ਵੱਡਾ ਐਲਾਨ..Breaking News

ਪੰਜਾਬ ਵਿਚ ਵੀ ਮਹਿਲਾਵਾਂ ਨੂੰ ਮਿਲੇਗਾ 1000 ਰੁਪਏ!, ਅੱਜ ਹੋ ਸਕਦਾ ਹੈ ਵੱਡਾ ਐਲਾਨ..

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਬਜਟ ਪੇਸ਼ ਕਰਨਗੇ। ਇਸ ਵਾਰ ਸਿਹਤ ਅਤੇ ਸਿੱਖਿਆ ਤੋਂ ਬਾਅਦ ਬਜਟ ‘ਚ ਖੇਡਾਂ ‘ਤੇ ਫੋਕਸ ਹੋਵੇਗਾ, ਹਾਲਾਂਕਿ ਇਸ ਵਾਰ ਸਭ ਦੀਆਂ ਨਜ਼ਰਾਂ ਮਹਿਲਾਵਾਂ ਨੂੰ 1000 ਰੁਪਏ ਦੇ ਐਲਾਨ ਉਤੇ ਹਨ। ਚਰਚਾ ਹੈ ਕਿ ਆਪਣੇ ਬਜਟ ਵਿਚ ਮਹਿਲਾਵਾਂ ਲਈ ਮਾਨ ਸਰਕਾਰ ਵੱਡਾ ਐਲਾਨ ਕਰ ਸਕਦੀ ਹੈ। ਕਿਉਂਕਿ ਬੀਤੇ ਦਿਨ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਨੇ

5 Mar 2024

Radio Spice Live