Radio Spice

Breaking News

ਸੀਐਮ ਭਗਵੰਤ ਮਾਨ ਦੇ ਸ਼ਹਿਰ 'ਚ ਹੱਕ ਮੰਗਣ ਵਾਲਿਆਂ 'ਤੇ ਫਿਰ ਵਰ੍ਹਿਆ ਪੁਲਿਸ ਦਾ ਡੰਡਾBreaking News

ਸੀਐਮ ਭਗਵੰਤ ਮਾਨ ਦੇ ਸ਼ਹਿਰ 'ਚ ਹੱਕ ਮੰਗਣ ਵਾਲਿਆਂ 'ਤੇ ਫਿਰ ਵਰ੍ਹਿਆ ਪੁਲਿਸ ਦਾ ਡੰਡਾ

ਮੁੱਖ ਮੰਤਰੀ ਭਗਵੰਤ ਮਾ ਦਾ ਸ਼ਹਿਰ ਸੰਗਰੂਰ ਅੰਦੋਲਨਾਂ ਦਾ ਗੜ੍ਹ ਬਣ ਗਿਆ ਹੈ। ਐਤਵਾਰ ਨੂੰ ਵੀ ਮੁੱਖ ਮੰਤਰੀ ਦੀ ਕੋਠੀ ਨੇੜੇ ਜੰਮ ਕੇ ਹੰਗਾਮਾ ਹੋਇਆ। ਮੁੱਖ ਮੰਤਰੀ ਦੀ ਕੋਠੀ ਅੱਗੇ 8736 ਕੱਚੇ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਪੁੱਜੇ ਸੈਂਕੜੇ ਅਧਿਆਪਕਾਂ ਤੇ ਪੁਲਿਸ ਵਿਚਾਲੇ ਖਿੱਚਧੂਹ ਹੋਈ। ਇਸ ਦੌਰਾਨ ਕਈਆਂ ਦੀਆਂ ਪੱਗਾਂ ਲੱਥ ਗਈਆਂ ਤੇ ਕਈ ਮਹਿਲਾ ਅਧਿਆਪਕ ਤੇ ਮਹਿਲਾ ਪੁਲਿਸ

4 Sept 2023

ਪੰਜਾਬ 'ਚ 'ਅਕਾਲੀ-ਭਾਜਪਾ ਗਠਜੋੜ ਹੁਣ ਸੌਖਾ ਨਹੀਂ! 5 ਮੰਗਾਂ ਦਾ ਹੋਵੇਗਾ ਅੜਿੱਕਾBreaking News

ਪੰਜਾਬ 'ਚ 'ਅਕਾਲੀ-ਭਾਜਪਾ ਗਠਜੋੜ ਹੁਣ ਸੌਖਾ ਨਹੀਂ! 5 ਮੰਗਾਂ ਦਾ ਹੋਵੇਗਾ ਅੜਿੱਕਾ

ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ 'ਚ ਗਠਜੋੜ ਟੁੱਟੇ ਨੂੰ ਲਗਭਗ 2 ਸਾਲ ਹੋਣ ਵਾਲੇ ਹਨ। ਹਾਲ ਦੀ ਘੜੀ ਇਹ ਗਠਜੋੜ ਹੁੰਦਾ ਨਜ਼ਰ ਨਹੀਂ ਆ ਰਿਹਾ। ਆਏ ਦਿਨ ਭਾਵੇਂ ਖ਼ਬਰਾਂ ਆ ਰਹੀਆਂ ਹਨ ਕਿ ਜਲਦ ਹੀ ਗਠਜੋੜ ਹੋ ਜਾਵੇਗਾ ਪਰ ਸ਼੍ਰੋਮਣੀ ਅਕਾਲੀ ਦਲ ਦੇ ਅਤਿ-ਭਰੋਸੇਯੋਗ ਸੂਤਰਾਂ ਨੇ ਇੱਥੇ ਦੱਸਿਆ ਕਿ ਅਕਾਲੀ ਦਲ ਦੀ ਕੋਰ ਕਮੇਟੀ ਦੇ ਅੱਧਿਓਂ ਵੱਧ ਮੈਂਬਰ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿ

2 Sept 2023

ਮਰਾਠਾ ਰਾਖਵਾਂਕਰਨ ਅੰਦੋਲਨ ਦੌਰਾਨ ਭੜਕੀ ਹਿੰਸਾ, ਬੱਸਾਂ ਨੂੰ ਅੱਗ, ਭੰਨਤੋੜ, 42 ਪੁਲਿਸ ਮੁਲਾਜ਼ਮ ਜ਼ਖ਼ਮੀBreaking News

ਮਰਾਠਾ ਰਾਖਵਾਂਕਰਨ ਅੰਦੋਲਨ ਦੌਰਾਨ ਭੜਕੀ ਹਿੰਸਾ, ਬੱਸਾਂ ਨੂੰ ਅੱਗ, ਭੰਨਤੋੜ, 42 ਪੁਲਿਸ ਮੁਲਾਜ਼ਮ ਜ਼ਖ਼ਮੀ

ਮਹਾਰਾਸ਼ਟਰ ਦੇ ਜਾਲਨਾ ਜ਼ਿਲੇ 'ਚ ਮਰਾਠਾ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਪ੍ਰਦਰਸ਼ਨ ਸ਼ੁੱਕਰਵਾਰ ਨੂੰ ਹਿੰਸਕ ਹੋ ਗਿਆ, ਜਿਸ 'ਚ ਪੁਲਿਸ ਅਧਿਕਾਰੀਆਂ ਸਮੇਤ ਦਰਜਨਾਂ ਲੋਕ ਜ਼ਖਮੀ ਹੋ ਗਏ। ਪੀਟੀਆਈ ਦੀ ਰਿਪੋਰਟ ਮੁਤਾਬਕ ਜ਼ਿਲ੍ਹੇ ਦੀ ਅੰਬੇਡ ਤਹਿਸੀਲ ਵਿੱਚ ਧੂਲੇ-ਸੋਲਾਪੁਰ ਰੋਡ ’ਤੇ ਭੀੜ ਨੂੰ ਖਿੰਡਾਉਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਛੱਡ

2 Sept 2023

ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਪੰਚਾਇਤਾਂ ਦੀਆ ਤਨਖਾਵਾਂ ਨੂੰ ਛੱਡ ਕੇ ਸਾਰੇ ਫੰਡ ਕੀਤੇ ਬੰਦBreaking News

ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਪੰਚਾਇਤਾਂ ਦੀਆ ਤਨਖਾਵਾਂ ਨੂੰ ਛੱਡ ਕੇ ਸਾਰੇ ਫੰਡ ਕੀਤੇ ਬੰਦ

ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਪੰਚਾਇਤਾਂ ਭੰਗ ਕਰਨ ਤੋਂ ਬਾਅਦ ਹੁਣ ਪੰਚਾਇਤਾਂ ਨੂੰ ਦਿੱਤੇ ਜਾਨ ਵਾਲੇ ਫੰਡ ਵੀ ਬੰਦ ਕਰ ਦਿੱਤੇ ਹਨ। ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਦੀਆ ਤਨਖਾਵਾਂ ਨੂੰ ਛੱਡ ਕੇ ਸਾਰੇ ਫੰਡ ਬੰਦ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸਰਪੰਚਾਂ ਕੋਲ ਹੁਣ ਪਿੰਡਾਂ ਦੇ ਵਿਕਾਸ ਲਈ ਫੰਡ ਨਹੀਂ ਹੋਣਗੇ। ਸਾਰੇ ਵਿਭਾਗਾਂ ਤੇ DC ਨੂੰ ਪੱਤ

1 Sept 2023

ਘਰੇਲੂ ਦੇ ਬਾਅਦ ਹੁਣ ਕਮਰਸ਼ੀਅਲ ਗੈਸ ਸਿਲੰਡਰ ਵੀ ਹੋਇਆ ਸਸਤਾ, 158 ਰੁ. ਦੀ ਕੀਤੀ ਗਈ ਕਟੌਤੀBreaking News

ਘਰੇਲੂ ਦੇ ਬਾਅਦ ਹੁਣ ਕਮਰਸ਼ੀਅਲ ਗੈਸ ਸਿਲੰਡਰ ਵੀ ਹੋਇਆ ਸਸਤਾ, 158 ਰੁ. ਦੀ ਕੀਤੀ ਗਈ ਕਟੌਤੀ

ਮਹਿੰਗਾਈ ਦੀ ਮਾਰ ਝੇਲ ਰਹੇ ਲੋਕਾਂ ਨੂੰ ਸਰਕਾਰ ਵੱਲੋਂ ਰਾਹਤ ਮਿਲੀ ਹੈ। ਸਤੰਬਰ ਮਹੀਨੇ ਦੇ ਪਹਿਲੇ ਦਿਨ ਅੱਜ ਸਰਕਾਰ ਵੱਲੋਂ ਕਮਰਸ਼ੀਅਲ ਗੈਸ ਸਿਲੰਡਰ ਦੇ ਰੇਟ ਵਿਚ ਭਾਰੀ ਕਟੌਤੀ ਕੀਤੀ ਗਈ ਹੈ। ਇਸ ਕਮੀ ਦੇ ਬਾਅਦ ਹੁਣ ਉਨ੍ਹਾਂ ਲੋਕਾਂ ਦੇ ਚਿਹਰੇ ‘ਤੇ ਖੁਸ਼ੀ ਆ ਗਈ ਹੈ ਜੋ ਆਪਣਾ ਕੋਈ ਰੈਸਟੋਰੈਂਟ ਜਾਂ ਫਿਰ ਖਾਮ-ਪੀਣਦਾ ਢਾਬਾ ਚਲਾਉਂਦੇ ਹਨ। ਰੱਖੜੀ ਦੇ ਇਕ ਦਿਨ ਬਾਅਦ ਸਰਕਾਰ ਵੱਲ

1 Sept 2023

ਅੱਜ ਤੋਂ ਮਹਿੰਗੇ ਹੋ ਗਏ ਟੋਲ ਪਲਾਜ਼ਾ, ਪੰਜਾਬੀਆਂ ਦੇ ਨਾਲ ਨਾਲ ਹਰਿਆਣਾ ਦੇ ਲੋਕਾਂ ਦੀ ਜੇਬ 'ਤੇ ਪਵੇਗਾ ਵਾਧੂ ਦਾ ਬੋਝ, ਜਾਣੋਂ ਨਵੇਂ ਰੇਟBreaking News

ਅੱਜ ਤੋਂ ਮਹਿੰਗੇ ਹੋ ਗਏ ਟੋਲ ਪਲਾਜ਼ਾ, ਪੰਜਾਬੀਆਂ ਦੇ ਨਾਲ ਨਾਲ ਹਰਿਆਣਾ ਦੇ ਲੋਕਾਂ ਦੀ ਜੇਬ 'ਤੇ ਪਵੇਗਾ ਵਾਧੂ ਦਾ ਬੋਝ, ਜਾਣੋਂ ਨਵੇਂ ਰੇਟ

ਹਰਿਆਣਾ ਅਤੇ ਪੰਜਾਬ ਵਿੱਚ ਨੈਸ਼ਨਲ ਹਾਈਵੇਅ 'ਤੇ ਆਉਣ ਜਾਣ ਵਾਲਿਆਂ ਲਈ ਸੜਕੀ ਸਫਰ ਅੱਜ ਤੋਂ ਮਹਿੰਗਾ ਹੋ ਗਿਆ ਹੈ। ਕਿਉਂਕਿ NHAI ਨੇ ਟੋਲ ਟੈਕਸ 'ਚ ਵਾਧਾ ਕਰ ਦਿੱਤਾ ਹੈ। ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ 'ਤੇ ਸਥਿਤ ਦੋ ਟੋਲ ਪਲਾਜ਼ਿਆਂ, ਲੁਧਿਆਣਾ ਦੇ ਲਾਡੋਵਾਲ ਅਤੇ ਹਰਿਆਣਾ ਦੇ ਕਰਨਾਲ (ਬਸਤਾੜਾ) 'ਤੇ ਅੱਜ ਤੋਂ ਟੈਕਸ ਦਰਾਂ ਵਧਾ ਦਿੱਤੀਆਂ ਗਈਆਂ ਹਨ। ਨੈਸ਼ਨਲ ਹਾਈਵੇਅ

1 Sept 2023

4 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌ.ਤ, ਕੰਮ ਵਾਲੀ ਥਾਂ ’ਤੇ ਵਾਪਰਿਆ ਹਾਦਸਾBreaking News

4 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌ.ਤ, ਕੰਮ ਵਾਲੀ ਥਾਂ ’ਤੇ ਵਾਪਰਿਆ ਹਾਦਸਾ

ਕੈਨੇਡਾ ‘ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਉਚੇਰੀ ਸਿੱਖਿਆ ਅਤੇ ਚੰਗੇ ਭਵਿੱਖ ਲਈ 4 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਸਾਹਿਲਪ੍ਰੀਤ ਸਿੰਘ ਵੱਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਬੀਤੇ ਦਿਨੀਂ ਸਵੇਰੇ ਕੰਮ ਵਾਲੀ ਥਾਂ ‘ਤੇ ਸਾਹਿਲਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ। ਜਾਣਕਾਰੀ ਮੁਤਾਬਕ ਸਾਹਿਲਪ੍ਰੀਤ ਨੇਕਸਸਾਈਕਲ ਬਰੈਂਪ

30 Aug 2023

ਹੜ੍ਹਾਂ ਨਾਲ 1500 ਕਰੋੜ ਦਾ ਨੁਕਸਾਨ, ਮੁਆਵਜ਼ੇ ਲਈ ਫੰਡ ਸਿਰਫ਼ 186 ਕਰੋੜ, ਹੁਣ ਕੇਂਦਰ 'ਤੇ ਟੇਕBreaking News

ਹੜ੍ਹਾਂ ਨਾਲ 1500 ਕਰੋੜ ਦਾ ਨੁਕਸਾਨ, ਮੁਆਵਜ਼ੇ ਲਈ ਫੰਡ ਸਿਰਫ਼ 186 ਕਰੋੜ, ਹੁਣ ਕੇਂਦਰ 'ਤੇ ਟੇਕ

ਪੰਜਾਬ ਵਿੱਚ ਇਸ ਵਾਰ ਹੜ੍ਹਾਂ ਨੇ ਤਬਾਹੀ ਮਚਾਈ ਹੈ। ਸੂਬੇ ਦੇ 19 ਜ਼ਿਲ੍ਹੇ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਪੰਜਾਬ ਸਰਕਾਰ ਦੀ ਰਿਪੋਰਟ ਅਨੁਸਾਰ 1500 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਸੀ। ਦੂਜੇ ਪਾਸੇ ਭਗਵੰਤ ਮਾਨ ਸਰਕਾਰ ਨੇ ਫ਼ਸਲਾਂ ਦੇ ਨੁਕਸਾਨ ਦੀ ਭਰਪਾਈ ਲਈ ਸਿਰਫ਼ 186 ਕਰੋੜ 12 ਲੱਖ 63,020 ਰੁਪਏ ਦੀ ਰਾਸ਼ੀ ਹੀ ਜਾਰੀ ਕੀਤੀ ਹੈ। ਪੰਜਾਬ ਦੇ 19 ਜ਼ਿ

30 Aug 2023

ਸੀਐਮ ਭਗਵੰਤ ਮਾਨ ਦੇ ਤਿੱਖੇ ਤੇਵਰਾਂ ਮਗਰੋਂ ਰਾਜਪਾਲ ਦਾ ਯੂ-ਟਰਨ, ਜਵਾਬੀ ਹਮਲਾ ਵੇਖ ਸੁਰ ਨਰਮBreaking News

ਸੀਐਮ ਭਗਵੰਤ ਮਾਨ ਦੇ ਤਿੱਖੇ ਤੇਵਰਾਂ ਮਗਰੋਂ ਰਾਜਪਾਲ ਦਾ ਯੂ-ਟਰਨ, ਜਵਾਬੀ ਹਮਲਾ ਵੇਖ ਸੁਰ ਨਰਮ

ਮੁੱਖ ਮੰਤਰੀ ਭਗਵੰਤ ਮਾਨ ਦੇ ਤਿੱਖੇ ਤੇਵਰਾਂ ਮਗਰੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਸੁਰ ਨਰਮ ਪੈ ਗਏ ਹਨ। ਰਾਜਪਾਲ ਪੁਰੋਹਿਤ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਸੂਬੇ ’ਚ ਰਾਸ਼ਟਰਪਤੀ ਰਾਜ ਲਾਉਣ ਦੀ ਸਿਫ਼ਾਰਸ਼ ਕਰਨ ਬਾਰੇ ਚਿਤਾਵਨੀ ਦੇ ਦਿੱਤੀ ਸੀ। ਇਸ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਨੂੰ ਤਿੱਖੇ ਤੇਵਰ ਵਿਖਾਏ ਸੀ। ਇਸ ਮਗਰੋਂ ਰਾਜਪਾਲ ਨੇ

30 Aug 2023

ਲਾਰੇਂਸ ਬਿਸ਼ਨੋਈ 'ਤੇ ਵੱਡਾ ਐਕਸ਼ਨ, ਬਦਲੀ ਗਈ ਜੇਲ੍ਹ, ਜਾਣੋ ਪੂਰਾ ਮਾਮਲਾBreaking News

ਲਾਰੇਂਸ ਬਿਸ਼ਨੋਈ 'ਤੇ ਵੱਡਾ ਐਕਸ਼ਨ, ਬਦਲੀ ਗਈ ਜੇਲ੍ਹ, ਜਾਣੋ ਪੂਰਾ ਮਾਮਲਾ

Lawrence Bishnoi News: ਪੰਜਾਬੀ ਗਾਇਕ Sidhu Moose Wala ਦੇ ਕਤਲ ਕੇਸ ਦੇ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸਾਬਰਮਤੀ ਕੇਂਦਰੀ ਜੇਲ੍ਹ ਦੇ ਉੱਚ ਸੁਰੱਖਿਆ ਵਾਲੇ ਵਾਰਡ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਹ ਕਦਮ 195 ਕਰੋੜ ਰੁਪਏ ਦੇ ਡਰੱਗ ਮਾਮਲੇ 'ਚ ਉਸ ਦੀ ਸ਼ਮੂਲੀਅਤ ਦੇ ਸਬੰਧ 'ਚ ਚੁੱਕਿਆ ਗਿਆ ਹੈ। ਬਿਸ਼ਨੋਈ ਪਹਿਲਾਂ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਸੀ ਪਰ

29 Aug 2023

ਰੰਧਾਵਾ ਦੇ ਪੁੱਤ ਨੂੰ ਵੜਿੰਗ ਦੀ ਹੱਲਾਸ਼ੇਰੀ, ਆ ਤੈਨੂੰ ਸ਼ਾਬਾਸ਼ ਦੇਵਾਂ, ਪਰਵਾਹ ਨਹੀਂ ਕਰਨੀ ਕਿਸੇ ਦੀ..Breaking News

ਰੰਧਾਵਾ ਦੇ ਪੁੱਤ ਨੂੰ ਵੜਿੰਗ ਦੀ ਹੱਲਾਸ਼ੇਰੀ, ਆ ਤੈਨੂੰ ਸ਼ਾਬਾਸ਼ ਦੇਵਾਂ, ਪਰਵਾਹ ਨਹੀਂ ਕਰਨੀ ਕਿਸੇ ਦੀ..

ਪੰਜਾਬ ਦੇ ਸਾਬਕਾ ਉੱਪ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਉਦੈਵੀਰ ਰੰਧਾਵਾ ਦੀ ਬੀਤੇ ਦਿਨੀਂ ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਦੇ ਨੌਜਵਾਨਾਂ ਨਾਲ ਲੜਾਈ ਦੀ ਖ਼ਬਰ ਸਾਹਮਣੇ ਆਈ ਸੀ। ਇਸ ਮੌਕੇ ਰੰਧਾਵਾ ਉੱਤੇ ਇਲਜ਼ਾਮ ਲੱਗੇ ਸੀ ਕਿ ਉਸ ਨੇ ਆਪਣੇ ਬੌਡੀਗਾਰਡਾਂ ਨਾਲ ਮਿਲ ਕੇ ਨੌਜਵਾਨ ਦੀ ਕੁੱਟਮਾਰ ਕੀਤੀ ਤੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਤੋਂ ਬਾਅਦ

28 Aug 2023

21 ਸਾਲ ਦੇ ਨੌਜਵਾਨ ਕੁੰਵਰ ਅੰਮ੍ਰਿਤਬੀਰ ਸਿੰਘ ਨੇ ਤੋੜਿਆ Bruce lee ਦਾ ਰਿਕਾਰਡ, ਪੁਸ਼-ਅੱਪ ‘ਚ ਗਿਨੀਜ਼ ਵਰਲਡ ਰਿਕਾਰਡਜ਼ ‘ਚ ਨਾਮ ਕਰਾਇਆ ਦਰਜBreaking News

21 ਸਾਲ ਦੇ ਨੌਜਵਾਨ ਕੁੰਵਰ ਅੰਮ੍ਰਿਤਬੀਰ ਸਿੰਘ ਨੇ ਤੋੜਿਆ Bruce lee ਦਾ ਰਿਕਾਰਡ, ਪੁਸ਼-ਅੱਪ ‘ਚ ਗਿਨੀਜ਼ ਵਰਲਡ ਰਿਕਾਰਡਜ਼ ‘ਚ ਨਾਮ ਕਰਾਇਆ ਦਰਜ

ਗੁਰਦਾਸਪੁਰ: ਦੇ 21 ਸਾਲ ਦੇ ਨੌਜਵਾਨ ਕੁੰਵਰ ਅੰਮ੍ਰਿਤਬੀਰ ਸਿੰਘ ਨੇ Bruce lee ਦਾ ਰਿਕਾਰਡ ਤੋੜਿਆ ਹੈ। 21 ਸਾਲਾ ਪੰਜਾਬੀ ਨੌਜਵਾਨ ਨੇ ਪੁਸ਼-ਅੱਪ ‘ਚ ਦੂਜੀ ਵਾਰ ਗਿਨੀਜ਼ ਵਰਲਡ ਰਿਕਾਰਡ ਦਰਜ ਕਰਾਇਆ ਹੈ। ਗੁਰਦਾਸਪੁਰ ਦੇ ਪਿੰਡ ਉਮਰਵਾਲਾ ਦਾ ਰਹਿਣ ਵਾਲਾ ਕੁੰਵਰ ਸੋਸ਼ਲ ਮੀਡੀਆ ਤੇ ਇਕ ਫਿਟਨੈੱਸ influencer ਵਜੋਂ ਪਹਿਚਾਣ ਕਾਇਮ ਕਰ ਚੁਕਾ ਹੈ। ਕੁੰਵਰ ਅੰਮ੍ਰਿਤਬੀਰ ਸਿੰਘ ਦਾ

27 Aug 2023

Radio Spice Live