India News
ਹੁਣ ਤੱਕ ਦਾ ਸਭ ਤੋਂ ਮਜ਼ਬੂਤ ਸਾਫਟਵੇਅਰ ਅਪਡੇਟ ਲੈ ਕੇ ਆ ਰਿਹਾ ਐਪਲ, ਤੁਹਾਨੂੰ ਮਿਲਣਗੇ ਸ਼ਾਨਦਾਰ AI ਫੀਚਰ
ਐਪਲ ਆਪਣਾ ਸਾਫਟਵੇਅਰ iOS 18 ਲਾਂਚ ਕਰਨ ਜਾ ਰਿਹਾ ਹੈ। ਇਸ ਨੂੰ ਜੂਨ ਵਿੱਚ WWDC (ਵਰਲਡਵਾਈਡ ਡਿਵੈਲਪਰਜ਼ ਕਾਨਫਰੰਸ) ਵਿੱਚ ਲਾਂਚ ਕੀਤਾ ਜਾਵੇਗਾ। ਲਾਂਚ ਤੋਂ ਪਹਿਲਾਂ ਬਲੂਮਬਰਗ ਦੇ ਮਾਰਕ ਗੁਰਮੈਨ ਦੀ ਇੱਕ ਰਿਪੋਰਟ ਆਈ ਹੈ। ਇਸ 'ਚ ਕਿਹਾ ਗਿਆ ਹੈ ਕਿ iOS 18 ਯੂਜ਼ਰਸ ਨੂੰ ਪਹਿਲਾਂ ਨਾਲੋਂ ਬਿਹਤਰ ਪਰਸਨਲਾਈਜ਼ਡ ਹੋਮਸਕਰੀਨ ਦੀ ਪੇਸ਼ਕਸ਼ ਕਰੇਗਾ। ਨਾਲ ਹੀ, ਕੰਪਨੀ ਇਸ ਵਿੱਚ ਸ਼ਾ
26 Mar 2024
ਕੇਜਰੀਵਾਲ ਅਜੇ ਨਹੀਂ ਕਰ ਸਕਦੇ ਫ਼ਾਇਲਾਂ 'ਤੇ ਦਸਤਖ਼ਤ, ED ਦੇ ਦਾਅਵਿਆਂ ਨੇ ਵਧਾਇਆ ਵਿਵਾਦ
ਈਡੀ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਆਏ ਦੋ ਆਦੇਸ਼ਾਂ ਨੂੰ ਲੈ ਕੇ ਵਿਵਾਦ ਵਧ ਗਿਆ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਇਸ ਦੀ ਸ਼ਿਕਾਇਤ ਕੀਤੀ ਗਈ ਹੈ ਜਿਸ ਤੋਂ ਬਾਅਦ ਈਡੀ ਨੇ ਕਿਹਾ ਹੈ ਕਿ ਜੇਲ੍ਹ ਵਿੱਚੋਂ ਅਰਵਿੰਦ ਕੇਜਰੀਵਾਲ ਨੇ ਕੋਈ ਦਸਤਖ਼ਤ ਨਹੀਂ ਕੀਤੇ। ਸੀਸੀਟੀਵੀ ਦੀ ਨਿਗਰਾਨੀ ਹੇਠ ਹਨ ਕੇਜਰੀਵਾਲ ਕੇਂਦਰੀ ਜਾਂਚ
26 Mar 2024
ਕੰਗਨਾ ਰਣੌਤ ਦੇ ਚੋਣ ਲੜਣ 'ਤੇ ਸਰਵਣ ਸਿੰਘ ਪੰਧੇਰ ਦਾ ਤੰਜ, ਜਾਣੋ ਕੀ ਬੋਲੇ ਕਿਸਾਨ ਆਗੂ
ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਹਲਕਾ ਮੰਡੀ ਤੋਂ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ। ਇਸ ਨੂੰ ਲੈ ਕੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਤੰਜ ਕੱਸਦਿਆਂ ਕਿਹਾ ਹੈ ਕਿ ਜੇ ਭਾਜਪਾ ਨੂੰ 400 ਤੋਂ ਵੱਧ ਸੀਟਾਂ ਜਿੱਤਣ ਦਾ ਭਰੋਸਾ ਹੈ ਤਾਂ ਉਨ੍ਹਾਂ ਨੂੰ ਫ਼ਿਲਮੀ ਸਿਤਾਰਿਆਂ ਨੂੰ ਟਿਕਟਾਂ ਦੇਣ ਦੀ ਲੋੜ ਕਿਉਂ ਪੈ ਰਹੀ
25 Mar 2024
ਕ੍ਰੈਡਿਟ ਕਾਰਡ ਯੂਜਰਜ਼ ਨੂੰ RBI ਦਾ ਤੋਹਫਾ, ਆਪਣੀ ਮਰਜ਼ੀ ਮੁਤਾਬਕ ਚੁਣ ਸਕਣਗੇ ਕਾਰਡ, ਬਿਲਿੰਗ ਲਈ ਵੀ ਨਵਾਂ ਨਿਯਮ
RBI Credit Card Rules: ਭਾਰਤੀ ਰਿਜ਼ਰਵ ਬੈਂਕ ਨੇ ਕ੍ਰੈਡਿਟ ਕਾਰਡ ਧਾਰਕਾਂ ਨੂੰ ਵੱਡੀ ਰਾਹਤ ਦੇਣ ਲਈ ਇਸ ਨਾਲ ਜੁੜੇ ਨਿਯਮਾਂ ਵਿੱਚ ਵੱਡੇ ਬਦਲਾਅ ਕੀਤੇ ਹਨ। ਰਿਜ਼ਰਵ ਬੈਂਕ ਨੇ ਕ੍ਰੈਡਿਟ ਕਾਰਡਾਂ ਨੂੰ ਲੈ ਕੇ ਬੈਂਕਾਂ ਅਤੇ ਵਿੱਤ ਕੰਪਨੀਆਂ ਦੀ ਮਨਮਾਨੀ ਨੂੰ ਖਤਮ ਕਰਨ ਦੀ ਤਿਆਰੀ ਕਰ ਲਈ ਹੈ। ਹੁਣ ਗਾਹਕਾਂ ਕੋਲ ਆਪਣੀ ਪਸੰਦ ਦਾ ਕ੍ਰੈਡਿਟ ਕਾਰਡ ਚੁਣਨ ਦਾ ਵਿਕਲਪ ਹੋਵੇਗਾ। ਨਵੇ
24 Mar 2024
ਯੂਟਿਊਬ ਨੇ ਲਾਂਚ ਕੀਤੇ ਗੀਤ ਲੱਭਣ ਲਈ ਸ਼ਾਨਦਾਰ ਫੀਚਰ, ਸਿਰਫ਼ ਧੁਨ ਗੁਣਗੁਣਾਉਣ ਨਾਲ ਮਿਲ ਜਾਵੇਗਾ ਤੁਹਾਡਾ ਗਾਣਾ
ਅਕਸਰ ਅਸੀਂ ਕਿਸੇ ਗੀਤ ਨੂੰ ਸੁਣਦੇ ਹਾਂ ਅਤੇ ਉਸ ਦੀ ਧੁਨ ਵੀ ਜਾਣਦੇ ਹਾਂ, ਪਰ ਫਿਰ ਵੀ ਗੀਤ ਦੇ ਬੋਲ ਸਾਡੇ ਦਿਮਾਗ ਵਿੱਚ ਨਹੀਂ ਆਉਂਦੇ। ਅਜਿਹੇ 'ਚ ਜੇਕਰ ਤੁਹਾਨੂੰ ਕੋਈ ਅਜਿਹਾ ਵਿਅਕਤੀ ਮਿਲ ਜਾਵੇ ਜੋ ਤੁਹਾਡੇ ਗਾਣੇ ਦੇ ਗੁਣਗੁਣਾਉਂਦੇ ਹੀ ਤੁਹਾਨੂੰ ਗਾਣੇ ਦੇ ਬੋਲ ਦੱਸ ਦੇਵੇ। ਯੂਟਿਊਬ ਦਾ 'ਹਮ ਟੂ ਸਰਚ' ਫੀਚਰ ਵੀ ਕੁਝ ਅਜਿਹਾ ਹੀ ਕਰਦਾ ਹੈ। ਕੁਝ ਸਮਾਂ ਪਹਿਲਾਂ ਯੂਟਿਊਬ ਨੇ ਇ
23 Mar 2024
ਕਿਉਂ ਮਨਾਇਆ ਜਾਂਦਾ ਵਿਸ਼ਵ ਜਲ ਦਿਵਸ? ਪਾਣੀ ਸੰਕਟ ਨਾਲ ਜੁੜਿਆ ਇਸ ਦਾ ਸਬੰਧ
ਦੁਨੀਆ ਭਰ ਵਿੱਚ ਅੱਜ ਦਾ ਦਿਨ ਵਿਸ਼ਵ ਜਲ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਵਿਸ਼ਵ ਦੇ ਕਈ ਦੇਸ਼ ਪਾਣੀ ਦੇ ਗੰਭੀਰ ਸੰਕਟ ਨਾਲ ਜੂਝ ਰਹੇ ਹਨ। ਅਜਿਹੇ ਵਿੱਚ ਜਲ ਸੰਕਟ ਦ ਮੁੱਦਾ ਵਿਚਾਰਿਆ ਜਾਣਾ ਅਹਿਮ ਹੋ ਜਾਂਦਾ ਹੈ। ਇਸ ਲਈ 1993 ਤੋਂ ਲਗਾਤਾਰ 22 ਮਾਰਚ ਨੂੰ ਕੌਮਾਂਤਰੀ ਜਲ ਦਿਵਸ ਮਨਾਇਆ ਜਾਂਦਾ ਹੈ। ਕਿਉਂ ਮਨਾਇਆ ਜਾਂਦਾ ਜਲ ਦਿਵਸ ਦਰਅਸਲ ਬ੍ਰਾਜ਼ੀਲ ਵਿੱਚ ਰੀਓ ਡੀ ਜੇਨੇਰੀਓ
22 Mar 2024
ਸੰਗਰੂਰ 'ਚ ਜ਼ਹਿਰੀਲੀ ਸ਼ਰਾਬ ਨੇ ਲਈਆਂ 8 ਜਾਨਾਂ, ਜਾਣੋ ਪੁਲਿਸ ਨੇ ਹੁਣ ਤੱਕ ਕੀ ਕੀਤੀ ਕਾਰਵਾਈ ?
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜ਼ਿਲ੍ਹੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 8 ਹੋ ਗਈ ਹੈ। ਇਨ੍ਹਾਂ ਵਿੱਚੋਂ 4 ਦੀ ਮੌਤ ਮੰਗਲਵਾਰ ਰਾਤ ਹੀ ਹੋ ਗਈ ਤੇ 4 ਲੋਕਾਂ ਦੀ ਹਾਲਤ ਗੰਭੀਰ ਦੇਖਦਿਆਂ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਜ਼ਿਕਰ ਕਰ ਦਈਏ ਕਿ ਜ਼ਹਿਰਲੀ ਸ਼ਰਾਬ ਪੀਣ ਨਾਲ 12 ਲੋਕ ਅਜੇ ਵੀ ਗੰਭੀ
21 Mar 2024
ਜੇਕਰ ਗਲਤ ਖਾਤੇ ਜਾਂ ਨੰਬਰ 'ਤੇ ਔਨਲਾਈਨ ਜਾਂ UPI ਭੁਗਤਾਨ ਹੋ ਗਿਆ ਤਾਂ ਤੁਰੰਤ ਕਰੋ ਇਹ ਕੰਮ, ਵਾਪਸ ਮਿਲ ਜਾਣਗੇ ਪੈਸੇ
ਪਿਛਲੇ ਕੁਝ ਸਮੇਂ ਵਿੱਚ ਸਾਡੇ ਦੇਸ਼ ਵਿੱਚ ਡਿਜੀਟਲ ਭੁਗਤਾਨ ਦਾ ਰੁਝਾਨ ਕਾਫ਼ੀ ਵਧਿਆ ਹੈ। ਹੁਣ ਲੋਕ UPI ਰਾਹੀਂ ਵੱਡੇ ਪੱਧਰ 'ਤੇ ਲੈਣ-ਦੇਣ ਕਰ ਰਹੇ ਹਨ। UPI ਭੁਗਤਾਨ ਲਈ, Google Pay, Paytm ਅਤੇ Phone Pay ਵਰਗੀਆਂ ਮੋਬਾਈਲ ਐਪਸ ਹਨ। ਲੋਕ ਇਨ੍ਹਾਂ ਐਪਸ ਰਾਹੀਂ ਆਨਲਾਈਨ ਭੁਗਤਾਨ ਕਰਦੇ ਹਨ। ਇਸ ਤੋਂ ਇਲਾਵਾ ਲੋਕ ਇੰਟਰਨੈੱਟ ਬੈਂਕਿੰਗ ਰਾਹੀਂ ਆਨਲਾਈਨ ਪੇਮੈਂਟ ਵੀ ਕਰਦੇ ਹ
21 Mar 2024
ਬੱਚਿਆਂ ਦੀ ਸੁਰੱਖਿਆ ਲਈ ਨਿਊਜ਼ੀਲੈਂਡ ਸਰਕਾਰ ਵੱਲੋਂ ਲਿਆ ਜਾਵੇਗਾ ਵੱਡਾ ਫੈਸਲਾ, ਲਾਗੂ ਹੋਣਗੇ ਵੇਰੀਅਬਲ ਸਪੀਡ ਦੇ ਨਿਯਮ !
ਨਿਊਜ਼ੀਲੈਂਡ ਸਰਕਾਰ ਵੱਲੋਂ ਜਲਦ ਹੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਜਿਸ ਦਾ ਸਿੱਧਾ ਅਸਰ ਵੀ ਆਮ ਲੋਕਾਂ ‘ਤੇ ਹੋਵੇਗਾ। ਦਰਅਸਲ ਸਰਕਾਰ ਜਲਦ ਹੀ ਸਕੂਲਾਂ ਨਜਦੀਕ ਰਫਤਾਰ ਘਟਾਉਣ ਦਾ ਐਲਾਨ ਕਰ ਸਕਦੀ ਹੈ। ਰਿਪੋਰਟਾਂ ਅਨੁਸਾਰ ਸਰਕਾਰ ਸਕੂਲਾਂ ਨੇੜੇ ਰਫਤਾਰ ਘਟਾਉਣ ਦੇ ਫੈਸਲੇ ਦੀ ਥਾਂ ਵੇਰੀਅਬਲ ਸਪੀਡ ਵਰਤੇਗੀ ਜਿਸ ਦਾ ਮਤਲਬ ਹੈ ਕਿ ਸਕੂਲਾਂ
21 Mar 2024
ਮੁੱਖ ਮੰਤਰੀ ਭਗਵੰਤ ਮਾਨ ਪੁੱਜੇ ਜਲੰਧਰ, ਉਮੀਦਵਾਰ ਸੁਸ਼ੀਲ ਰਿੰਕੂ ਨੂੰ ਬੁਲਾ ਕੇ ਕੀਤੀ ਮੁਲਾਕਾਤ
ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਐਲਾਨੇ ਗਏ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਸੋਸ਼ਲ ਮੀਡੀਆ ’ਤੇ ਨਵੀਂ ਪਾਰੀ ਸ਼ੁਰੂ ਕਰਨ ਦੀ ਵੀਡੀਓ ਨਾਲ ਭਾਜਪਾ ’ਚ ਸ਼ਾਮਲ ਹੋਣ ਦੇ ਗਰਮ ਹੋਏ ਚਰਚਾਵਾਂ ਦੇ ਬਾਜ਼ਾਰ ਤੋਂ ਬਾਅਦ ਅੱਜ ਦੁਪਹਿਰੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਦੇ ਨਿੱਜੀ ਹੋਟਲ ਪੁੱਜੇ। ਉਨ੍ਹਾਂ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਬੁਲਾ ਕੇ ਉਨ੍ਹਾਂ ਨਾਲ ਮੁਲਾ
20 Mar 2024
AI ਹੁਨਰ ਵਾਲੇ ਭਾਰਤੀ ਕਰਮਚਾਰੀਆਂ ਦੀਆਂ ਤਨਖਾਹਾਂ 54% ਤੋਂ ਵੱਧ ਵਧ ਸਕਦੀਆਂ: ਰਿਪੋਰਟ
ਐਮਾਜ਼ੌਨ ਵੈੱਬ ਸਰਵਿਸਿਜ਼ (AWS) ਦੁਆਰਾ ਮੰਗਲਵਾਰ ਨੂੰ ਜਾਰੀ ਕੀਤੀ ਗਈ ਖੋਜ ਦਰਸਾਉਂਦੀ ਹੈ ਕਿ AI ਹੁਨਰ ਤੇ ਮੁਹਾਰਤ ਵਾਲੇ ਕਰਮਚਾਰੀਆਂ ਨੂੰ 54 ਪ੍ਰਤੀਸ਼ਤ ਤੋਂ ਵੱਧ ਤਨਖਾਹ ਵਿੱਚ ਵਾਧੇ ਦੀ ਉਮੀਦ ਹੈ, ਜਿਸ ਵਿੱਚ ਆਈਟੀ (65 ਪ੍ਰਤੀਸ਼ਤ) ਤੇ ਖੋਜ ਅਤੇ ਵਿਕਾਸ (62 ਪ੍ਰਤੀਸ਼ਤ) ਦੇ ਕਰਮਚਾਰੀ ਸ਼ਾਮਲ ਹਨ। ਇਹ AWS ਦੁਆਰਾ ਕਮਿਸ਼ਨ ਕੀਤੇ ਗਏ ਐਕਸੈਸ ਪਾਰਟਨਰਸ਼ਿਪ ਦੁਆਰਾ ਕੀਤੇ ਗ
20 Mar 2024
ਪੰਜਾਬ ਪੁਲਸ 'ਚ ਕਾਂਸਟੇਬਲ ਦੇ ਅਹੁਦਿਆਂ 'ਤੇ ਭਰਤੀ ਸ਼ੁਰੂ, ਜਲਦ ਕਰੋ ਅਪਲਾਈ
ਚੰਡੀਗੜ੍ਹ- ਪੰਜਾਬ ਪੁਲਸ 'ਚ 1746 ਕਾਂਸਟੇਬਲ ਅਹੁਦਿਆਂ 'ਤੇ ਭਰਤੀ ਨਿਕਲੀ ਹੈ। ਇਸ ਦਾ ਨੋਟਿ ਕੁਝ ਸਮੇਂ ਪਹਿਲਾਂ ਪ੍ਰਕਾਸ਼ਿਤ ਹੋਇਆ ਸੀ ਅਤੇ ਹੁਣ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਯੋਗ ਅਤੇ ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅਹੁਦਿਆਂ ਦਾ ਵੇਰਵਾ ਕੁੱਲ 1746 ਅਹੁਦਿਆਂ 'ਚੋਂ 970 ਅਹੁਦੇ ਜ਼ਿਲ੍ਹਾ ਪੁਲਸ ਕੈਡਰ ਦੇ ਹਨ ਅਤੇ 7
19 Mar 2024
