India News
Apple ਤੇ Google ਨੇ ਮਿਲਾਇਆ ਹੱਥ, IPhones 'ਚ ਮਿਲਣਗੇ ਗੂਗਲ ਪਾਵਰਡ ਏਆਈ ਫੀਚਰਜ਼
ਐਪਲ ਤੇ ਗੂਗਲ ਨੇ ਉਪਭੋਗਤਾਵਾਂ ਨੂੰ ਹੋਰ ਵੀ ਉੱਨਤ AI ਵਿਸ਼ੇਸ਼ਤਾਵਾਂ ਪ੍ਰਦਾਨ ਕਰਨ ਲਈ ਹੱਥ ਮਿਲਾਇਆ ਹੈ। ਦੋਵੇਂ ਤਕਨੀਕੀ ਦਿੱਗਜ ਆਉਣ ਵਾਲੇ ਸਮੇਂ ਵਿੱਚ ਉਪਭੋਗਤਾਵਾਂ ਲਈ AI ਫੀਚਰਜ਼ ਪੇਸ਼ ਕਰਨਗੇ। ਆਉਣ ਵਾਲੇ iOS 18 ਅਪਡੇਟ 'ਚ ਕਈ ਨਵੇਂ ਫੀਚਰਜ਼ ਨੂੰ ਜੋੜਿਆ ਜਾਵੇਗਾ। ਹੁਣ ਐਪਲ ਨੇ ਗੂਗਲ ਨਾਲ ਹੱਥ ਮਿਲਾਇਆ ਹੈ। ਤਕਨੀਕੀ ਦਿੱਗਜ ਦਾ ਉਦੇਸ਼ iPhones ਵਿੱਚ Google ਦੁਆਰਾ
19 Mar 2024
ਵੱਡੀ ਰਾਹਤ ! ਚਾਰ ਸਾਲ ਬਾਅਦ ਰੇਲਵੇ ਨੇ ਘਟਾਇਆ ਪੈਸੰਜਰ ਟ੍ਰੇਨਾਂ ਦਾ ਕਿਰਾਇਆ, ਇੱਥੇ ਦੇਖੋ ਨਵੀਂ ਕੀਮਤ
ਪਠਾਨਕੋਟ ਤੋਂ ਅੰਮ੍ਰਿਤਸਰ (Pathankot to Amritsar Train) ਤਕ ਰੇਲ ਟਿਕਟ ਦਾ ਕਿਰਾਇਆ (Train Ticket Fare) ਜੋ ਪਹਿਲਾਂ 55 ਰੁਪਏ ਸੀ, ਨੂੰ ਘਟਾ ਦਿੱਤਾ ਗਿਆ ਹੈ। ਇਸ ਨਾਲ ਅੰਮ੍ਰਿਤਸਰ, ਜਲੰਧਰ ਜਾਂ ਊਧਮਪੁਰ ਜਾਣ ਵਾਲਿਆਂ ਨੂੰ ਰਾਹਤ ਮਿਲੀ ਹੈ। ਰੇਲਵੇ ਨੇ ਕੋਵਿਡ ਤੋਂ ਪਹਿਲਾਂ ਯਾਤਰੀ ਟਰੇਨਾਂ ਦੇ ਪੁਰਾਣੇ ਕਿਰਾਏ ਨੂੰ ਬਹਾਲ ਕਰ ਦਿੱਤਾ ਹੈ। ਹਾਲਾਂਕਿ ਰੇਲਵੇ ਨੇ 21 ਫ
19 Mar 2024
ਅੰਬਾਨੀ ਤੇ ਅਡਾਨੀ ਤੋਂ ਇਲਾਵਾ ਟਾਪ-10 ਅਮੀਰਾਂ ਦੀ ਸੂਚੀ 'ਚ ਇਹ ਵੀ ਹੈ ਸ਼ਾਮਿਲ, ਜਾਣੋ ਕਿਸ ਦੀ ਕਿੰਨੀ ਹੈ ਨੈੱਟ ਵਰਥ
ਫੋਰਬਸ (Forbes) ਨੇ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ (India's Richest People) ਜਾਰੀ ਕੀਤੀ ਹੈ। ਇਸ ਸੂਚੀ 'ਚ ਗੌਤਮ ਅਡਾਨੀ ਦੂਜੇ ਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਪਹਿਲੇ ਸਥਾਨ 'ਤੇ ਹਨ। ਇਨ੍ਹਾਂ ਤੋਂ ਇਲਾਵਾ ਸ਼ਿਵ ਨਾਦਰ, ਸਾਵਿਤਰੀ ਜਿੰਦਲ ਵਰਗੇ ਕਈ ਲੋਕ ਟਾਪ-10 ਅਮੀਰਾਂ ਦੀ ਸੂਚੀ 'ਚ ਸ਼ਾਮਲ ਹਨ। ਆਓ ਜਾਣਦੇ ਹਾਂ Forbes' Real-Ti
19 Mar 2024
ਹੁਣ ਤੁਸੀਂ ਲਿੰਕਡਇਨ 'ਤੇ ਨਹੀਂ ਹੋਵੋਗੇ ਬੋਰ, ਪਲੇਟਫਾਰਮ 'ਤੇ ਗੇਮ ਲਿਆਉਣ ਦੀ ਬਣਾ ਰਿਹਾ ਯੋਜਨਾ
ਲਿੰਕਡਇਨ, ਮਾਈਕਰੋਸਾਫਟ ਦੀ ਮਲਕੀਅਤ ਵਾਲਾ ਪੇਸ਼ੇਵਰ ਨੈਟਵਰਕਿੰਗ ਪਲੇਟਫਾਰਮ ਅਤੇ 1 ਬਿਲੀਅਨ ਤੋਂ ਵੱਧ ਉਪਭੋਗਤਾਵਾਂ ਦਾ ਦਾਅਵਾ ਕਰਨ ਵਾਲਾ, ਗੇਮਿੰਗ ਵਿੱਚ ਕਦਮ ਰੱਖਣ ਜਾ ਰਿਹਾ ਹੈ। ਪਲੇਟਫਾਰਮ Puzzle game ਦੀ ਪ੍ਰਸਿੱਧੀ ਦਾ ਫਾਇਦਾ ਚੱਕਦਿਆਂ ਹੋਇਆਂ ਆਪਣੇ ਪਲੇਟਫਾਰਮ ‘ਤੇ ਉਪਭੋਗਤਾਵਾਂ ਦੀ ਸ਼ਮੂਲੀਅਤ ਵਧਾਉਣਾ ਚਾਹੁੰਦਾ ਹੈ। ਐਪ ਖੋਜਕਰਤਾ ਨੀਮਾ ਓਜੀ ਵਲੋਂ ਰਿਸਰਚ ਕੀਤੇ ਗਏ
18 Mar 2024
ਸਾਬਕਾ CM ਚੰਨੀ ਨੂੰ ਧਮਕੀ ਦੇਣ ਵਾਲਾ ਗ੍ਰਿਫ਼ਤਾਰ, ਰੂਪਨਗਰ ਪੁਲਿਸ ਨੇ ਮਹਾਰਾਸ਼ਟਰ ਤੋਂ ਕੀਤਾ ਕਾਬੂ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਧਮਕੀ ਦੇਣ ਵਾਲੇ ਸ਼ਖ਼ਸ ਨੂੰ ਰੋਪੜ ਪੁਲਿਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮ ਦੀ ਪਛਾਣ ਦੀਪਕ ਸ਼੍ਰੀਮੰਤ ਵਾਸੀ ਮਹਾਰਾਸ਼ਟਰ ਵਜੋਂ ਹੋਈ ਹੈ। ਮੁਲਜ਼ਮ ਉੱਪਰ ਫਿਰੌਤੀ ਮੰਗਣ ਦਾ ਵੀ ਇਲਜ਼ਾਮ ਹੈ। ਐੱਸਐੱਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਨਾ ਨੇ ਸੋਮਵਾਰ ਦੁਪਹਿਰ ਬਾਅਦ ਪ੍ਰੈੱਸ ਕਾਨਫਰ
18 Mar 2024
ਚੋਣ ਬਾਂਡ 'ਤੇ SBI ਨੂੰ 21 ਮਾਰਚ ਤੱਕ ਦੇਣੀ ਪਵੇਗੀ ਸਾਰੀ ਜਾਣਕਾਰੀ, ਅੱਜ ਸੁਪਰੀਮ ਕੋਰਟ ਨੇ ਹੋਰ ਕੀ- ਕੀ ਕਿਹਾ, ਜਾਣੋ 10 ਵੱਡੀਆਂ ਗੱਲਾਂ
ਚੋਣ ਬਾਂਡ ਮਾਮਲੇ ਵਿੱਚ, ਸੁਪਰੀਮ ਕੋਰਟ ਨੇ ਅੱਜ ਐਸਬੀਆਈ ਨੂੰ ਫਟਕਾਰ ਲਗਾਈ ਅਤੇ ਉਸਨੂੰ ਸਾਰੀ ਜਾਣਕਾਰੀ ਸਾਂਝੀ ਕਰਨ ਦਾ ਨਿਰਦੇਸ਼ ਦਿੱਤਾ। ਸੁਪਰੀਮ ਕੋਰਟ ਨੇ ਬੈਂਕ ਨੂੰ 21 ਮਾਰਚ ਤੱਕ ਬਾਂਡ ਦੇ ਵਿਲੱਖਣ ਨੰਬਰ ਸਮੇਤ ਹਰ ਜਾਣਕਾਰੀ ਮੁਹੱਈਆ ਕਰਾਉਣ ਦੇ ਨਿਰਦੇਸ਼ ਦਿੱਤੇ ਹਨ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੀ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਕਿਹਾ ਕਿ ਇਸ ਵ
18 Mar 2024
ਦੇਸ਼ ਦੀ ਪਹਿਲੀ 'ਅੰਡਰ ਵਾਟਰ' ਮੈਟਰੋ ਟਰੇਨ ਦੀਆਂ ਵਪਾਰਕ ਸੇਵਾਵਾਂ ਸ਼ੁਰੂ, ਖੁਸ਼ੀ ਨਾਲ ਝੂਮ ਉੱਠੇ ਯਾਤਰੀ
ਦੇਸ਼ ਦੀ ਪਹਿਲੀ 'ਅੰਡਰ ਵਾਟਰ' ਮੈਟਰੋ ਟਰੇਨ ਦੀਆਂ ਵਪਾਰਕ ਸੇਵਾਵਾਂ ਸ਼ੁੱਕਰਵਾਰ ਨੂੰ ਕੋਲਕਾਤਾ ਵਿਚ ਸ਼ੁਰੂ ਹੋ ਗਈਆਂ ਹਨ। ਇਸ ਨਾਲ ਸੈਂਕੜੇ ਯਾਤਰੀ ਆਪਣੀ ਪਹਿਲੀ ਯਾਤਰਾ 'ਤੇ ਖੁਸ਼ੀ ਨਾਲ ਝੂਮ ਉੱਠੇ ਹਨ। ਦੱਸ ਦੇਈਏ ਕਿ ਇਸ ਦੀ ਇਕ ਮੈਟਰੋ ਟਰੇਨ ਸਵੇਰੇ 7 ਵਜੇ ਕੋਲਕਾਤਾ ਦੇ ਈਸਟ-ਵੈਸਟ ਮੈਟਰੋ ਕੋਰੀਡੋਰ 'ਤੇ ਹਾਵੜਾ ਮੈਦਾਨ ਸਟੇਸ਼ਨ ਤੋਂ ਚੱਲੀ, ਜਦਕਿ ਦੂਜੀ ਟਰੇਨ ਉਸੇ ਸਮੇਂ ਐ
16 Mar 2024
ਮਾਨ ਸਰਕਾਰ ਦੇ 2 ਸਾਲ ਹੋਏ ਪੂਰੇ, ਕਈ ਵੱਡੇ ਚੈਲੰਜ - ਪੰਜਾਬ ਕਿੱਥੇ ਪਹੁੰਚਿਆ, ਕਿੰਨਾ ਵੱਧ ਗਿਆ ਕਰਜ਼ਾ ! ਕਿੰਵੇਂ ਦਾ ਰਿਹਾ ਕਾਰਜਕਾਲ ?
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਦੋ ਸਾਲ ਪੂਰੇ ਹੋ ਗਏ ਹਨ। ਅੱਜ ਦੇ ਦਿਨ 16 ਮਾਰਚ ਨੂੰ ਭਗਵੰਤ ਮਾਨ ਨੇ ਖਟਕੜ ਕਲਾਂ ਵਿੱਚ ਬਤੌਰ ਮੁੱਖ ਮੰਤਰੀ ਸਹੁੰ ਚੁੱਕੀ ਸੀ। ਸਰਕਾਰ ਨੂੰ ਪਹਿਲੇ ਵਿੱਤੀ ਸਾਲ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਮਾਨ ਸਰਕਾਰ ਕਈ ਅਪਰਾਧਿਕ ਅਤੇ ਹਿੰਸਕ ਘਟਨਾਵਾਂ ਕਾਰਨ ਸੁਰਖੀਆਂ 'ਚ ਰਹੀ ਪਰ ਸਥਿਤੀ 'ਤੇ ਕਾਬੂ ਪਾ ਕੇ ਸੂਬੇ 'ਚ
16 Mar 2024
2024 ਦੀਆਂ ਚੋਣਾਂ ਤੋਂ ਪਹਿਲਾਂ ਬੀਜੇਪੀ ਨੇ ਕਿੰਨੇ ਇਲੈਕਟੋਰਲ ਬਾਂਡ ਕੀਤੇ ਇਨਕੈਸ਼? ਜਾਣੋ 2024 ਦੇ ਚੋਣਾਂ ਤੋਂ ਪਹਿਲਾਂ ਦੇ ਵੇਰਵੇ
ਸੁਪਰੀਮ ਕੋਰਟ (Supreme Court) ਦੀ ਸਖ਼ਤੀ ਤੋਂ ਬਾਅਦ ਚੋਣ ਕਮਿਸ਼ਨ (Election Commission) ਨੇ ਵੀਰਵਾਰ (14 ਮਾਰਚ) ਨੂੰ ਇਲੈਕਟੋਰਲ ਬਾਂਡ ਦਾ ਪੰਜ ਸਾਲ ਦਾ ਡਾਟਾ ਆਪਣੀ ਵੈੱਬਸਾਈਟ (Five years data of electoral bonds available on its website) 'ਤੇ ਜਾਰੀ ਕੀਤਾ ਹੈ। ਚੋਣ ਕਮਿਸ਼ਨ ਨੇ ਸਟੇਟ ਬੈਂਕ ਆਫ਼ ਇੰਡੀਆ (state Bank of India) ਵੱਲੋਂ ਦਿੱਤੇ ਵੇ
16 Mar 2024
OTT ਤੋਂ ਬਾਅਦ ਹੁਣ ਡੀਪਫੇਕ ਤੇ ਫੇਕ ਸੋਸ਼ਲ ਮੀਡੀਆ 'ਤੇ ਨਕੇਲ ਕੱਸਣ ਦੀ ਤਿਆਰ 'ਚ ਕੇਂਦਰ, ਗ੍ਰਹਿ ਮੰਤਰਾਲਾ ਤੋਂ ਜਾਰੀ ਹੋਏ ਇਹ ਹੁਕਮ
ਕੇਂਦਰ ਸਰਕਾਰ ਸੋਸ਼ਲ ਮੀਡੀਆ 'ਤੇ ਸਖ਼ਤ ਨਿਗਰਾਨੀ ਲਈ ਸਖ਼ਤ ਕਦਮ ਚੁੱਕਣ ਜਾ ਰਹੀ ਹੈ। ਇਸ ਦੇ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਸਾਈਬਰ ਵਿੰਗ ਤਿਆਰ ਕੀਤਾ ਹੈ, ਜੋ ਡੀਪਫੇਕ ਅਤੇ ਫਰਜ਼ੀ ਖਬਰਾਂ 'ਤੇ ਸਖਤ ਨਜ਼ਰ ਰੱਖੇਗਾ। ਚੋਣਾਂ ਦੌਰਾਨ ਜਾਅਲੀ ਸਮੱਗਰੀ 'ਤੇ ਵੀ ਸਖ਼ਤੀ ਹੋਵੇਗੀ। ਜੇਕਰ ਫੇਸਬੁੱਕ, ਐਕਸ, ਇੰਸਟਾਗ੍ਰਾਮ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕੋਈ ਖਤਰ
15 Mar 2024
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਾਕਿਸਤਾਨ ਪੰਜਾਬ ਦੇ ਸਕੂਲਾਂ ਅੰਦਰ ਪੰਜਾਬੀ ਪੜ੍ਹਾਉਣ ਦੇ ਐਲਾਨ ਦਾ ਕੀਤਾ ਸਵਾਗਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਾਕਿਸਤਾਨ ’ਚ ਪੰਜਾਬ ਦੀ ਨਵੀਂ ਬਣੀ ਮੁੱਖ ਮੰਤਰੀ ਮਰੀਅਮ ਨਵਾਜ਼ ਵੱਲੋਂ ਸੂਬੇ ਦੇ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣ ਸਬੰਧੀ ਕੀਤੇ ਐਲਾਨ ਦਾ ਸਵਾਗਤ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬੀ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਲੋਕਾਂ ਦੀ ਮਾਂ ਬੋਲੀ ਹੈ, ਜੋ ਕਿ ਨਵੀਂ ਪੀੜ੍ਹੀ ਨੂੰ
14 Mar 2024
NHAI ਨੇ FASTag ਪ੍ਰਦਾਤਾ ਸੂਚੀ ਨੂੰ ਕੀਤਾ ਅਪਡੇਟ, Paytm ਪੇਮੈਂਟਸ ਬੈਂਕ ਛੱਡਿਆ; ਇਨ੍ਹਾਂ ਬੈਂਕਾਂ 'ਚ ਫਾਸਟੈਗ ਸੇਵਾ ਹੋਵੇਗੀ ਉਪਲਬਧ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਕਾਰਵਾਈ ਤੋਂ ਬਾਅਦ ਪੇਟੀਐਮ ਪੇਮੈਂਟ ਬੈਂਕ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪੇਟੀਐਮ ਪੇਮੈਂਟਸ ਬੈਂਕ (PPBL) ਦੇ ਬੈਨ ਤੋਂ ਬਾਅਦ, ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ (NHAI) ਨੇ PPBL ਨੂੰ ਫਾਸਟੈਗ ਸੇਵਾ ਪ੍ਰਦਾਨ ਕਰਨ ਵਾਲੇ ਬੈਂਕਾਂ ਦੀ ਸੂਚੀ ਤੋਂ ਹਟਾ ਦਿੱਤਾ ਹੈ। ਇਸ ਤੋਂ ਬਾਅਦ NHAI ਨੇ ਫਾਸਟੈਗ ਸੇਵਾ ਪ੍ਰਦਾਨ ਕਰਨ ਵਾਲੇ ਬੈਂਕ
13 Mar 2024
