India News
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ‘ਚ 28 ਦਸੰਬਰ ਨੂੰ ਹਰੇਕ ਸਿੱਖ ਦਸ ਮਿੰਟ ਮੂਲ-ਮੰਤਰ ਤੇ ਗੁਰ-ਮੰਤਰ ਦਾ ਜਾਪ ਕਰੇ - ਗਿਆਨੀ ਰਘਬੀਰ ਸਿੰਘ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਰਬੰਸਦਾਨੀ, ਸਾਹਿਬ-ਏ-ਕਮਾਲਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਅਤੇ ਮਹਾਨ ਸ਼ਹਾਦਤ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਭੇਟ ਕਰਨ ਲਈ ਹਰੇਕ ਗੁਰੂ ਨਾਨਕ ਨਾਮ ਲੇਵਾ ਸਿੱਖ ਨੂੰ 28 ਦਸੰਬਰ ਨੂੰ
23 Dec 2023
ਚਮਕੌਰ ਗੜ੍ਹੀ ਬਾਕੀ ਸਿੰਘਾਂ ਦੀ ਸ਼ਹਾਦਤ
ਜਦੋਂ ਔਰੰਗਜ਼ੇਬ ਨੂੰ ਪਹਾੜੀ ਰਾਜਿਆਂ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਆਪਸੀ ਲੜਾਈਆਂ ਦੀ ਖਬਰ ਦਖਣ ਵਿਚ ਮਿਲੀ ਤਾਂ ਉਸਨੇ ਗੁਰੂ ਸਾਹਿਬ ਨੂੰ ਚਿਠੀ ਲਿਖੀ ,” ਮੇਰਾ ਤੇ ਤੁਹਾਡਾ ਇਕ ਰਬ ਨੂੰ ਮੰਨਣ ਵਾਲਾ ਧਰਮ ਹੈ । ਤੁਹਾਨੂੰ ਮੇਰੇ ਨਾਲ ਸੁਲਹ ਸਫਾਈ ਨਾਲ ਰਹਣਾ ਚਾਹਿਦਾ ਹੈ । ਮੈਨੂੰ ਇਹ ਬਾਦਸ਼ਾਹੀ ਰਬ ਨੇ ਦਿਤੀ ਹੈ , ਤੁਹਾਨੂੰ ਮੇਰਾ ਹੁਕਮ ਮੰਨਣਾ ਚਾਹਿਦਾ ਹੈ ,ਲੜਾਈ ਝਗੜੇ ਨ
23 Dec 2023
ਸਰਕਾਰ ਨੇ ਨਹੀਂ ਸੁਣੀ ਬਜਰੰਗ ਪੂਨੀਆ ਦੀ ਪੁਕਾਰ, ਪਹਿਲਵਾਨ ਨੇ ਫੁੱਟਪਾਥ 'ਤੇ ਰੱਖਿਆ 'ਪਦਮਸ਼੍ਰੀ' ਅਵਾਰਡ
ਪਦਮ ਸ਼੍ਰੀ ਵਾਪਸੀ ਦੇ ਐਲਾਨ ਤੋਂ ਬਾਅਦ ਸ਼ੁੱਕਰਵਾਰ ਨੂੰ ਪਹਿਲਵਾਨ ਬਜਰੰਗ ਪੂਨੀਆ ਨੇ ਦਿੱਲੀ 'ਚ ਡਿਊਟੀ ਰੋਡ ਦੇ ਕੋਲ ਫੁੱਟਪਾਥ 'ਤੇ ਰੱਖ ਦਿੱਤਾ। ਬਜਰੰਗ ਨੇ ਕਿਹਾ ਕਿ ਉਹ ਉਸ ਨੂੰ ਘਰ ਵਾਪਸ ਨਹੀਂ ਲੈ ਜਾਵੇਗਾ। ਦੱਸ ਦੇਈਏ ਕਿ ਬਜਰੰਗ ਪੂਨੀਆ ਨੇ ਬ੍ਰਿਜ ਭੂਸ਼ਣ ਸਿੰਘ ਦੇ ਕਰੀਬੀ ਸੰਜੇ ਸਿੰਘ ਨੂੰ ਕਿਹਾ ਸੀ ਕਿ ਜੇਕਰ ਉਹ ਕੁਸ਼ਤੀ ਸੰਘ ਦੇ ਪ੍ਰਧਾਨ ਬਣ ਜਾਂਦੇ ਹਨ ਤਾਂ ਉਨ੍ਹਾਂ
23 Dec 2023
India NewsAditya-L1: ਜਾਣੋ ਕਿਸ ਕੈਮਰੇ ਨੇ ਲਈ ਸੂਰਜ ਦੀ ਤਸਵੀਰ, ਤਪਦੀ ਅੱਗ 'ਚ ਵੀ ਕਿਵੇਂ ਕੀਤਾ ਕੰਮ?
ਆਦਿਤਿਆ ਐਲ-1 ਪੁਲਾੜ ਯਾਨ ਨੇ SUIT ਰਾਹੀਂ 200 ਤੋਂ 400 ਨੈਨੋਮੀਟਰ ਦੇ ਵਿਚਕਾਰ ਸੂਰਜ ਦੀਆਂ ਕੁਝ ਪੂਰੀ ਤਰੰਗ-ਲੰਬਾਈ ਦੀਆਂ ਤਸਵੀਰਾਂ ਖਿੱਚੀਆਂ ਹਨ। ਇਹ ਤਸਵੀਰਾਂ ਇਸਰੋ ਨੇ ਟਵਿੱਟਰ 'ਤੇ ਸ਼ੇਅਰ ਕੀਤੀਆਂ ਹਨ, ਜੋ 11 ਵੱਖ-ਵੱਖ ਰੰਗਾਂ 'ਚ ਦਿਖਾਈ ਦੇ ਰਹੀਆਂ ਹਨ। ਇਹ ਪਹਿਲੀ ਵਾਰ ਹੈ ਜਦੋਂ SUIT ਨੇ ਸੂਰਜ ਦੀਆਂ ਪੂਰੀਆਂ ਡਿਸਕ ਤਸਵੀਰਾਂ ਲਈਆਂ ਹਨ। ਅੱਜ ਅਸੀਂ ਤੁਹਾਨੂੰ ਦੱਸਣ
22 Dec 2023
India Newsਪੰਜਾਬ ਦੇ ਰਾਮਬਾਗ਼ ਗੇਟ ਨੇ ਜਿੱਤਿਆ ਯੂਨੈਸਕੋ ਦਾ ਪੁਰਸਕਾਰ, ਭਾਰਤ ਤੇ ਨੇਪਾਲ ਦੇ 12 ਪ੍ਰਾਜੈਕਟਾਂ ਨੂੰ ਐਵਾਰਡ ਜਿਊਰੀ ਵੱਲੋਂ ਸਵੀਕਾਰ ਕੀਤਾ ਗਿਆ
ਪੰਜਾਬ ’ਚ ਰਾਮਬਾਗ਼ ਗੇਟ ਤੇ ਫ਼ਸੀਲਾਂ ਦੇ ਸ਼ਹਿਰੀ ਕਾਇਆਕਲਪ, ਹਰਿਆਣੇ ਦੇ ਚਰਚ ਆਫ ਐਪੀਫੇਨੀ ਤੇ ਦਿੱਲੀ ਦੇ ਬੀਕਾਨੇਰ ਹਾਊਸ ਨਾਲ ਸਬੰਧਤ ਵਿਰਾਸਤ ਸੰਭਾਲ ਪ੍ਰਾਜੈਕਟਾਂ ਨੇ ਯੂਨੈਸਕੋ ਪੁਰਸਕਾਰ ਹਾਸਲ ਕੀਤੇ ਹਨ। ਸੱਭਿਆਚਾਰਕ ਵਿਰਾਸਤੀ ਸੁਰੱਖਿਆ ਲਈ ਇਸ ਸਾਲ ਦੇ ਯੂਨੈਸਕੋ ਏਸ਼ੀਆ-ਪ੍ਰਸ਼ਾਂਤ ਪੁਰਸਕਾਰ ’ਚ ਚੀਨ, ਭਾਰਤ ਤੇ ਨੇਪਾਲ ਦੇ 12 ਪ੍ਰਾਜੈਕਟਾਂ ਨੂੰ ਐਵਾਰਡ ਜਿਊਰੀ ਵੱਲੋਂ ਸ
22 Dec 2023
ਸਫਰ-ਏ-ਸ਼ਹਾਦਤ : ਚਮਕੌਰ ਦੀ ਲਹੂ-ਡੋਲ੍ਹਵੀਂ ਜੰਗ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ
ਸਰਸਾ ਨਦੀ 'ਤੇ ਹੋਏ ਹਮਲੇ ਅਤੇ ਨਦੀ 'ਚ ਆਏ ਤੂਫ਼ਾਨ ਸਦਕਾ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿੱਛੜ ਗਿਆ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨਦੀ ਦੇ ਕਿਨਾਰੇ ਨਾਲ ਚੱਲਦੇ ਰਹੇ ਅਤੇ ਮੋਰਿੰਡਾ ਵੱਲ੍ਹ ਪਹੁੰਚੇ, ਅਤੇ ਦੂਜੇ ਪਾਸੇ ਗੁਰੂ ਸਾਹਿਬ ਜੀ ਚਮਕੌਰ ਪਹੁੰਚ ਗਏ। ਜਿਸ ਵੇਲੇ ਗੁਰੂ ਸਾਹਿਬ ਚਮਕੌਰ ਦੀ ਗੜ੍ਹੀ ਪਹੁੰਚੇ, ਉਸ ਵੇਲੇ ਉਨ੍ਹਾਂ ਨਾਲ
22 Dec 2023
ਸ਼ਹੀਦੀ ਜੋੜ ਮੇਲ ਮੌਕੇ ਇਲਾਹੀ ਰੰਗ 'ਚ ਰੰਗੀ ਚਮਕੌਰ ਸਾਹਿਬ ਦੀ ਧਰਤੀ, ਥਾਂ-ਥਾਂ ਲੱਗੇ ਗੁਰੂ ਕੇ ਲੰਗਰ
Shaheedi Jor Mela 2023: ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਤੇ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਸਾਲਾਨਾ ਤਿੰਨ ਰੋਜ਼ਾ ਸ਼ਹੀਦੀ ਜੋੜ-ਮੇਲ ਅੱਜ ਚਮਕੌਰ ਸਾਹਿਬ ਵਿਖੇ ਸ਼ੁਰੂ ਹੋ ਗਿਆ ਹੈ। ਜੋੜ-ਮੇਲ ਦੇ ਪਹਿਲੇ ਦਿਨ ਇਤਿਹਾਸਕ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਮੰਚ ਤੋਂ ਰਾਗੀ ਢਾਡੀ ਜਥਿਆਂ ਨੇ ਕਥਾ ਕੀਰਤਨ ਤੇ
21 Dec 2023
India Newsਜਲੰਧਰ 'ਚ ਲੰਬੇ ਸਮੇਂ ਤੋਂ ਡਿਊਟੀ 'ਤੇ ਗੈਰਹਾਜ਼ਰ ਚੱਲ ਰਹੇ 6 ਪੁਲਿਸ ਮੁਲਾਜ਼ਮਾਂ ਨੂੰ ਕੀਤਾ ਬਰਖ਼ਾਸਤ
ਜਲੰਧਰ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ 6 ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਕੇ ਉਨ੍ਹਾਂ ਨੂੰ ਬਰਖ਼ਾਸਤ ਕਰ ਦਿੱਤਾ ਹੈ। ਜਿਨ੍ਹਾਂ ਛੇ ਅਧਿਕਾਰੀਆਂ ਨੂੰ ਬਰਖਾਸਤ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਦੋ ਹਵਲਦਾਰ ਅਤੇ ਚਾਰ ਕਾਂਸਟੇਬਲ ਹਨ। ਇਨ੍ਹਾਂ 'ਚੋਂ ਇਕ ਆਪਣੀ ਡਿਊਟੀ ਤੋਂ ਲਗਾਤਾਰ ਗੈਰ-ਹਾਜ਼ਰ ਸੀ, ਜਦਕਿ 5 ਕਰਮਚਾਰੀ ਛੁੱਟੀ ਲੈ ਕੇ ਕੈਨੇਡਾ ਅਤੇ ਆਸਟ੍ਰੇਲੀਆ ਐਕਸ ਇੰਡੀਆ ਛੁੱ
20 Dec 2023
ਜਦੋਂ ਦਸ਼ਮੇਸ਼ ਪਿਤਾ ਨੇ ਸਿੰਘਾਂ ਤੇ ਪਰਿਵਾਰ ਸਮੇਤ ਛੱਡਿਆ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ
ਸਫ਼ਰ-ਏ-ਸ਼ਹਾਦਤ ਦੀ ਜੜ੍ਹ ਉਦੋਂ ਲੱਗੀ ਜਦੋਂ ਮੁਗ਼ਲਾਂ ਅਤੇ ਬਾਈਧਾਰ ਦੇ ਰਾਜਿਆਂ ਵੱਲੋਂ ਲੱਖਾਂ ਦੀ ਫ਼ੌਜ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹਾ ਅਨੰਦਗੜ੍ਹ ਨੂੰ ਪਾਏ ਘੇਰੇ ਨੂੰ ਲੰਮਾ ਸਮਾਂ ਬੀਤ ਚੱਲਿਆ। ਤਕਰੀਬਨ 8 ਮਹੀਨੇ ਦੇ ਘੇਰੇ ਕਾਰਨ ਕਿਲ੍ਹੇ ਅੰਦਰ ਰਸਦ ਅਤੇ ਪਾਲਤੂ ਪਸ਼ੂਆਂ ਤੇ ਘੋੜਿਆਂ ਲਈ ਚਾਰੇ ਦੀ ਕਮੀ ਆਉਣ ਲੱਗੀ। ਸਿੰਘਾਂ ਦੇ ਸਬਰ ਦੀ ਪਰਖ ਦਾ ਸਮਾਂ ਸੀ, ਪਰ ਗੁਰੂ ਦੀ
20 Dec 2023
WHO ਨੇ ਕੋਰੋਨਾ ਦੇ JN.1 ਵੇਰੀਐਂਟ ਨੂੰ ਕੀਤਾ ਕਲਾਸੀਫਾਈਡ, ਜਾਣੋ ਕੀ ਕਿਹਾ?
ਵਿਸ਼ਵ ਸਿਹਤ ਸੰਗਠਨ (WHO) ਨੇ ਕੋਵਿਡ-19 JN.1 ਦੇ ਨਵੇਂ ਸਬ-ਵੇਰੀਐਂਟ ਨੂੰ 'ਵੇਰੀਐਂਟ ਆਫ ਇੰਟਰਸਟ' ਦੇ ਰੂਪ ਵਿੱਚ ਕਲਾਸੀਫਾਈਡ ਕੀਤਾ ਹੈ, ਪਰ ਕਿਹਾ ਕਿ ਇਸ ਨਾਲ ਜਨ ਸਿਹਤ ਨੂੰ ਕੋਈ ਬਹੁਤਾ ਖ਼ਤਰਾ ਨਹੀਂ ਹੈ। WHO ਨੇ ਕਿਹਾ, "ਮੌਜੂਦਾ ਸਬੂਤਾਂ ਦੇ ਆਧਾਰ 'ਤੇ JN.1 ਦੁਆਰਾ ਪੈਦਾ ਹੋਏ ਵਾਧੂ ਗਲੋਬਲ ਜਨਤਕ ਸਿਹਤ ਜੋਖਮ ਨੂੰ ਵਰਤਮਾਨ ਵਿੱਚ ਘੱਟ ਮੰਨਿਆ ਜਾਂਦਾ ਹੈ।" WHO ਨੇ ਕ
20 Dec 2023
ਦਿੱਲੀ ਦੇ ਚਾਂਦਨੀ ਚੌਂਕ ਤੋਂ ਸ਼ੁਰੂ ਹੋਈ 'ਸ਼ੀਸ਼ ਮਾਰਗ ਯਾਤਰਾ' ਅਨੰਦਪੁਰ ਸਾਹਿਬ ਪਹੁੰਚੀ
ਦਿੱਲੀ ਦੇ ਚਾਂਦਨੀ ਚੌਂਕ ਤੋਂ ਆਰੰਭ ਹੋਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 'ਸ਼ੀਸ਼ ਮਾਰਗ ਯਾਤਰਾ' ਅੱਜ ਅਨੰਦਪੁਰ ਸਾਹਿਬ ਵਿਖੇ ਪਹੁੰਚੀ। 'ਸ਼ੀਸ਼ ਮਾਰਗ ਯਾਤਰਾ' ਦਾ ਅਨੰਦਪੁਰ ਸਾਹਿਬ ਤੋਂ ਪਹਿਲੇ ਪੜਾਅ ਕੀਰਤਪੁਰ ਸਾਹਿਬ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ। ਉੱਥੇ ਯਾਤਰਾ ਅਨੰਦਪੁਰ ਸਾਹਿਬ ਸਥਿਤ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਪਹੁੰਚਣ 'ਤੇ ਸ
20 Dec 2023
CM ਮਾਨ ਨੇ ਪੰਜਾਬ ਦੇ ਸਕੂਲਾਂ ਨੂੰ ਜਾਰੀ ਕੀਤੀਆਂ ਸਖ਼ਤ ਹਦਾਇਤਾਂ, ਜਲਦੀ ਕਰਨਾ ਪਵੇਗਾ ਇਹ ਕੰਮ
ਸੀਐਮ ਭਗਵੰਤ ਮਾਨ ਨੇ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਜ਼ਮੀਨ ’ਤੇ ਬਿਠਾਉਣ ਸਬੰਧੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਸਾਰੇ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਹੈ ਕਿ 31 ਮਾਰਚ 2024 ਤੋਂ ਬਾਅਦ ਕੋਈ ਵੀ ਸਰਕਾਰੀ ਸਕੂਲ ਦਾ ਬੱਚਾ ਬੈਂਚ ਤੋਂ ਬਿਨਾਂ ਜ਼ਮੀਨ 'ਤੇ ਨਹੀਂ ਬੈਠਣਾ ਚਾਹੀਦਾ। ਤੁਹਾਨੂੰ ਦੱਸ ਦੇਈਏ ਕਿ ਅਜਿਹੇ ਕਈ ਸਰਕਾਰੀ ਸਕੂਲ
19 Dec 2023
