India News
ਮਥੁਰਾ-ਵਰਿੰਦਾਵਨ ਤੋਂ ਵਾਪਸੀ ਵੇਲੇ ਪੰਜਾਬੀਆਂ ਦੀ ਮਿੰਨੀ ਬੱਸ ਹੋਈ ਦਰਦਨਾਕ ਹਾਦਸੇ ਦਾ ਸ਼ਿਕਾਰ, 2 ਔਰਤਾਂ ਦੀ ਮੌਤ; ਕਈ ਲੋਕ ਜ਼ਖ਼ਮੀ
ਸੰਘਣੀ ਧੁੰਦ 'ਚ ਐਕਸਪ੍ਰੈਸ ਵੇਅ 'ਤੇ ਬਾਰਾਗਾਂਵ ਨੇੜੇ ਇਕ ਮਿੰਨੀ ਬੱਸ (ਟਰੈਵਲਰ) ਇਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ 'ਚ ਪੰਜਾਬ ਦੀਆਂ ਦੋ ਔਰਤਾਂ ਦੀ ਮੌਤ ਹੋ ਗਈ ਹੈ ਜਦਕਿ 10 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ ਹਨ। ਮਿੰਨੀ ਬੱਸ ਸਵਾਰ ਮਥੁਰਾ ਤੋਂ ਪੰਜਾਬ ਪਰਤ ਰਹੇ ਸਨ। ਧੁੰਦ 'ਚ ਐਕਸਪ੍ਰੈੱਸ ਵੇਅ 'ਤੇ ਇਕ ਵਾਰ ਫਿਰ ਦਰਦਨਾਕ ਹਾਦਸਾ ਹੋ ਗਿਆ। ਮੰਗਲਵਾਰ ਰਾਤ ਕਰੀਬ 2.30 ਵਜੇ
27 Dec 2023
ਸੀਐਮ ਭਗਵੰਤ ਮਾਨ ਪਰਿਵਾਰ ਸਮੇਤ ਫਤਿਹਗੜ੍ਹ ਸਾਹਿਬ ਹੋਏ ਨਤਮਸਤਕ
ਮੁੱ ਖ ਮੰਤਰੀ ਭਗਵੰਤ ਮਾਨ (CM Bhagwant Maan) ਅੱਜ ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਨਤਮਸਤਕ ਹੋਏ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿੱਚ ਚਲ ਰਹੀ ਕਥਾ ਤੇ ਅਰਦਾਸ ਵਿੱਚ ਸ਼ਮੂਲੀਅਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਦੇ ਮਹਾਨ ਸ਼ਹੀਦਾਂ ਦੀ ਕੁਰਬਾਨੀ ਦੀ ਮਿਸਾਲ ਦੁਨੀਆਂ ਦੇ ਕਿਧਰੇ ਵੀ ਕੋਨੇ ਵਿੱਚ ਨਹੀਂ ਮਿਲਦੀ।
27 Dec 2023
ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ’ਤੇ ਸਲਾਟ ਮਿਲਣ ਦੇ ਬਾਵਜੂਦ, ਉਡਾਣਾਂ ਸ਼ੁਰੂ ਨਾ ਕਰਨ ’ਤੇ ਪੰਜ ਜਹਾਜ਼ ਕੰਪਨੀਆਂ ਨੂੰ ਨੋਟਿਸ
ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ’ਤੇ ਸਲਾਟ ਮਿਲਣ ਦੇ ਬਾਵਜੂਦ ਪੰਜ ਜਹਾਜ਼ ਕੰਪਨੀਆਂ ਵੱਲੋਂ ਹਾਲੇ ਤੱਕ ਉਡਾਣਾਂ ਸ਼ੁਰੂ ਨਹੀਂ ਕੀਤੀਆਂ ਗਈਆਂ। ਇਨ੍ਹਾਂ ਕੰਪਨੀਆਂ ਨੂੰ ਕੁੱਲ 9 ਉਡਾਣਾਂ ਸ਼ੁਰੂ ਕਰਨੀਆਂ ਸਨ। ਕੰਪਨੀਆਂ ਦੇ ਇਸ ਰਵੱਈਏ ਤੋਂ ਏਅਰਪੋਰਟ ਪ੍ਰਬੰਧਕ ਨਾਰਾਜ਼ ਹਨ। ਏਅਰਪੋਰਟ ਪ੍ਰਬੰਧਕਾਂ ਨੇ ਈਮੇਲ ਜ਼ਰੀਏ ਨੋਟਿਸ ਜਾਰੀ ਕਰਕੇ ਇਨ੍ਹਾਂ ਕੰਪਨੀਆਂ ਤੋਂ ਉ
26 Dec 2023
ਹੈਕਰਾਂ ਦਾ ਨਵਾਂ ਜਾਲ, ਬਿਨਾਂ OTP ਦੇ ਵੀ ਖਾਲੀ ਹੋ ਸਕਦਾ ਤੁਹਾਡਾ ਬੈਂਕ ਖਾਤਾ! ਜਾਣੋ ਕਿਵੇਂ
ਸਾਈਬਰ ਮਾਹਿਰ ਹਮੇਸ਼ਾ ਲੋਕਾਂ ਨੂੰ OTP ਕਿਸੇ ਨਾਲ ਸਾਂਝਾ ਨਾ ਕਰਨ ਦੀ ਸਲਾਹ ਦਿੰਦੇ ਹਨ। ਦਰਅਸਲ, ਹੈਕਰ OTP ਰਾਹੀਂ ਲੋਕਾਂ ਦੇ ਬੈਂਕ ਖਾਤੇ ਖਾਲੀ ਕਰ ਦਿੰਦੇ ਹਨ। ਪਰ ਹੈਕਰਾਂ ਨੇ ਇੱਕ ਨਵਾਂ ਜਾਲ ਵਿਛਾਇਆ ਹੈ, ਜਿਸ ਵਿੱਚ ਉਹ ਬਿਨਾਂ OTP ਦੇ ਵੀ ਤੁਹਾਡੇ ਬੈਂਕ ਖਾਤੇ ਨੂੰ ਖਾਲੀ ਕਰ ਸਕਦੇ ਹਨ। ਅਜਿਹੇ 'ਚ ਤੁਹਾਨੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ। ਦਰਅਸਲ, ਸਾਈਬਰ ਅਪਰਾਧੀ ਖਾ
26 Dec 2023
ਸਫ਼ਰ-ਏ-ਸ਼ਹਾਦਤ: ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ
ਸਿੱਖ ਧਰਮ ਦੇ ਇਤਿਹਾਸ ਦੇ ਰੂਬਰੂ ਹੁੰਦਿਆਂ ਹੀ ਸ਼ਹਾਦਤਾਂ ਦੀ ਇੱਕ ਲੰਮੀ ਲੜੀ ਸਾਡੇ ਸਾਹਮਣੇ ਸਾਕਾਰ ਹੋ ਜਾਂਦੀ ਹੈ। ਜਿਸ ਵਿੱਚ ਸਭ ਤੋਂ ਪਹਿਲਾਂ ਸਿੱਖ ਧਰਮ ਦੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਸਮੇਂ ਦੀ ਮੁਗ਼ਲ ਹਕੂਮਤ ਨੇ ਇਸ ਲਈ ਤੱਤੀ ਤਵੀ ’ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਸੀ, ਕਿਉ ਜੋ ਉਨ੍ਹਾਂ ਨੇ ਆਪਣੀ ਰਚੀ ਬਾਣੀ ਤੋਂ ਇਲਾਵਾ ਆਪਣੇ ਤੋਂ ਪਹਿਲਾਂ ਹੋਏ ਚਾਰ
26 Dec 2023
ਕੋਮਾ 'ਚ ਗਏ ਫੌਜੀ ਅਧਿਕਾਰੀ ਦੀ ਅੱਠ ਸਾਲ ਬਾਅਦ ਜਲੰਧਰ ਦੇ ਆਰਮੀ ਹਸਪਤਾਲ 'ਚ ਮੌਤ, ਕੁਪਵਾੜਾ 'ਚ ਗੋਲ਼ੀਬਾਰੀ ਦਾ ਹੋਇਆ ਸੀ ਸ਼ਿਕਾਰ
ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ 2015 ਵਿੱਚ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਗੰਭੀਰ ਸੱਟਾਂ ਲੱਗਣ ਤੋਂ ਬਾਅਦ ਪਿਛਲੇ ਅੱਠ ਸਾਲਾਂ ਤੋਂ ਕੋਮਾ ਵਿੱਚ ਚਲੇ ਗਏ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੱਤ ਦਾ ਸ਼ਨੀਵਾਰ ਨੂੰ ਜਲੰਧਰ ਦੇ ਮਿਲਟਰੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਸੈਨਿਕ ਭਲਾਈ ਪੰਜਾਬ ਦੇ ਡਾਇਰੈਕਟਰ ਬ੍ਰਿਗੇਡੀਅਰ ਬੀਏ ਢਿੱਲੋਂ (ਸੇਵਾਮੁਕਤ) ਸਮੇਤ ਉੱਚ ਫੌਜ
26 Dec 2023
ਮੁੱਖ ਮੰਤਰੀ ਨੇ 27 ਦਸੰਬਰ ਨੂੰ ਮਾਤਮੀ ਬਿਗਲ ਵਜਾਉਣ ਦਾ ਫ਼ੈਸਲਾ ਲਿਆ ਵਾਪਸ
ਉਹਨਾਂ ਨੇ ਟਵੀਟ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੇ ਲਿਖਿਆ ਕਿ ''ਮੈਂ ਇਹ ਬਿਲਕੁਲ ਵੀ ਨਹੀਂ ਚਾਹੁੰਦਾ ਕਿ ਇਹਨਾਂ ਸ਼ਹਾਦਤ ਵਾਲੇ ਦਿਨਾਂ ਵਿੱਚ ਸਮੁੱਚੀਆਂ ਸੰਗਤਾਂ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਨਮਨ ਕਰਨ ਤੋਂ ਇਲਾਵਾ ਕਿਸੇ ਹੋਰ ਵਾਦ-ਵਿਵਾਦ ਵਿੱਚ ਪੈਣ .. ਇਸ ਲਈ ਭਾਵਨਾਵਾਂ ਦੀ ਕਦਰ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ 27 ਦਸੰਬਰ ਨੂੰ ਸ੍ਰੀ ਫ਼ਤਿਹਗ
24 Dec 2023
ਗੂਗਲ ਕਰੋਮ ਦਾ ਨਵਾਂ ਸੇਫਟੀ ਫੀਚਰ, ਜੇਕਰ ਕੋਈ ਤੁਹਾਡੇ ਪਾਸਵਰਡ ਦੀ ਵਰਤੋਂ ਕਰਦਾ, ਤਾਂ ਤੁਹਾਨੂੰ ਤੁਰੰਤ ਮਿਲੇਗੀ ਜਾਣਕਾਰੀ
ਗੂਗਲ ਆਪਣੇ ਲੱਖਾਂ ਉਪਭੋਗਤਾਵਾਂ ਦੀ ਗੋਪਨੀਯਤਾ ਅਤੇ ਸੁਰੱਖਿਆ ਦਾ ਬਹੁਤ ਧਿਆਨ ਰੱਖਦਾ ਹੈ। ਇਹੀ ਕਾਰਨ ਹੈ ਕਿ ਕੰਪਨੀ ਆਪਣੇ ਵੱਖ-ਵੱਖ ਐਪਸ 'ਚ ਨਵੇਂ ਫੀਚਰਸ ਅਤੇ ਅਪਡੇਟਸ ਲਿਆਉਂਦੀ ਰਹਿੰਦੀ ਹੈ। ਹੁਣ ਕੰਪਨੀ ਗੂਗਲ ਓਪਨ ਯੂਜ਼ਰਸ ਦੇ ਅਹਿਮ ਪਾਸਵਰਡ ਨੂੰ ਹੈਕ ਹੋਣ ਤੋਂ ਬਚਾਉਣ ਲਈ ਕ੍ਰੋਮ ਬ੍ਰਾਊਜ਼ਰ 'ਚ ਵੱਡਾ ਅਪਡੇਟ ਕਰਨ ਜਾ ਰਹੀ ਹੈ। ਇਸ ਅਪਡੇਟ ਤੋਂ ਬਾਅਦ ਜੇਕਰ ਕੋਈ ਤੁਹਾਡੇ
24 Dec 2023
ਸਫ਼ਰ-ਏ-ਸ਼ਹਾਦਤ: ਮਾਤਾ ਗੁਜਰੀ ਤੇ ਛੋਟੇ ਲਾਲਾਂ ਨੇ ਕਿਵੇਂ ਬਿਤਾਈਆਂ ਪੋਹ ਦੀਆਂ ਕਾਲੀਆਂ ਰਾਤਾਂ
ਫ਼ਲੇ ਮੁੱਢ-ਕਦੀਮ ਤੋਂ ਚੱਲਦੇ ਆਏ ਨੇ ਪਰ ਸ਼ਹਾਦਤ ਦੇ ਸਫ਼ਰ ਦਾ ਉਹ ਕਾਫ਼ਲਾ, ਜੋ ਗੁਰੂ ਨਾਨਕ ਦੇਵ ਜੀ ਨੇ 'ਇਤੁ ਮਾਰਗਿ ਪੈਰੁ ਧਰੀਜੈ, ਸਿਰੁ ਦੀਜੈ ਕਾਣਿ ਨ ਕੀਜੈ' ਦੇ ਫਲਸਫ਼ੇ ਨਾਲ ਸ਼ੁਰੂ ਕੀਤਾ ਸੀ, ਉਹ ਦੁਨੀਆ ਦੇ ਇਤਿਹਾਸ 'ਚ ਨਿਵੇਕਲਾ ਹੈ। ਸ਼ਹਾਦਤ ਦੇ ਇਸ ਸਫ਼ਰ 'ਚ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਵਿਖੇ ਤੱਤੀ ਤਵੀ ਉੱਤੇ ਬੈਠ ਕੇ ਪੂਰਨੇ ਪਾਏ ਤੇ ਹਿ
24 Dec 2023
ਦੇਹਾਂ ਦਾ ਸੰਸਕਾਰ ਅਤੇ ਸ਼ਹਾਦਤ ਬੀਬੀ ਸ਼ਰਨ ਕੌਰ
ਸਿੱਖ ਧਰਮ ਵਿੱਚ ਦਲੇਰ ਸਿੱਖ ਬੀਬੀਆਂ ਦਾ ਨਾਮ ਬੜੇ ਮਾਣ ਸਤਿਕਾਰ ਨਾਲ ਲਿਆ ਜਾਂਦਾ ਹੈ। ਸ਼ਹੀਦ ਬੀਬੀ ਹਰਸ਼ਰਨ ਕੌਰ ਦਾ ਨਾਮ ਵੀ ਬੜੇ ਮਾਣ ਸਤਿਕਾਰ ਨਾਲ ਲਿਆ ਜਾਂਦਾ ਹੈ। ਉਨ੍ਹਾਂ ਨੇ ਬਿਨਾਂ ਕਿਸੇ ਦੀ ਪਰਵਾਹ ਕੀਤਿਆਂ ਤੇ ਮੁਗਲ ਫੌਜਾਂ ਦਾ ਗੁਰੂਰ ਤੋੜਦਿਆਂ ਉਹ ਕਰ ਦਿਖਾਇਆ ਜੋ ਕਦੀਂ ਕਿਸੇ ਨੇ ਸੋਚਿਆ ਵੀ ਨਹੀਂ ਹੋ ਸਕਦਾ। ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਮਗਰੋਂ ਜਦੋਂ ਗੁਰੂ
24 Dec 2023
ਪੰਜਾਬ ਯੂਨੀਵਰਸਿਟੀ ’ਤੇ ਹਰਿਆਣਾ ਨੂੰ ਮਿਲੇ ਅਧਿਕਾਰ, ਦੋਵਾਂ ਮੁੱਖ ਮੰਤਰੀਆਂ ਨਾਲ ਗੱਲ ਕਰਾਂਗੇ :ਜਗਦੀਪ ਧਨਖੜ
ਪੰਜਾਬ ਯੂਨੀਵਰਸਿਟੀ ਨੇ ਪਹਿਲਾਂ ਵੀ ਹਰਿਆਣਾ ਦੇ ਕੁਝ ਕਾਲਜਾਂ ਨੂੰ ਮਾਨਤਾ ਦਿੱਤੀ ਸੀ। ਹਰਿਆਣਾ ਦੇ ਮੁੱਖ ਮੰਤਰੀ ਚੰਗੇ ਹਨ। ਜਲਦੀ ਪੰਜਾਬ ਤੇ ਹੋਰ ਮੁੱਖ ਮੰਤਰੀਆਂ ਨਾਲ ਗੱਲ ਕਰਨਗੇ। ਇਹ ਕਹਿਣਾ ਹੈ ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ। ਉਪ ਰਾਸ਼ਟਰਪਤੀ ਪੀਯੂ ਵਿਖੇ ਕਰਵਾਈ ਚੌਥੀ ਗਲੋਬਲ ਐਲੂਮਨੀ ਮੀਟ ਲਈ ਪਹੁੰਚੇ ਸਨ। ਜਿੱਥੇ ਉਪ ਰਾਸ਼ਟਰਪਤੀ ਨੇ ਸਾਬਕਾ ਵਿਦਿਆਰਥੀਆਂ ਨੂੰ ਸੰਬੋਧ
24 Dec 2023
ਹੁਣ ਆਈਫੋਨ ਦਾ ਇਹ ਫੀਚਰ ਐਂਡ੍ਰਾਇਡ 'ਚ ਵੀ ਮਚਾ ਦੇਵੇਗਾ ਧਮਾਲ, ਜਾਣੋ ਕਿਉਂ ਹੈ ਇੰਨਾ ਖਾਸ
ਐਪਲ ਆਪਣੇ ਯੂਜ਼ਰਜ਼ ਲਈ ਬਿਹਤਰ ਫੀਚਰ ਲੈ ਕੇ ਆਉਂਦਾ ਰਹਿੰਦਾ ਹੈ, ਜਿਸ ਦੀ ਮਦਦ ਨਾਲ ਗਾਹਕ ਕਈ ਬਿਹਤਰੀਨ ਅਨੁਭਵ ਲੈ ਸਕਦੇ ਹਨ। ਅਜਿਹਾ ਹੀ ਇੱਕ ਫੀਚਰ ਬੈਟਰੀ ਹੈਲਥ ਹੈ, ਜੋ ਤੁਹਾਡੇ ਆਈਫੋਨ ਦੀ ਬੈਟਰੀ ਲਾਈਫ ਬਾਰੇ ਜਾਣਕਾਰੀ ਦਿੰਦਾ ਹੈ। ਪਰ ਹੁਣ ਐਂਡ੍ਰਾਇਡ ਯੂਜ਼ਰਜ਼ ਨੂੰ ਵੀ ਇੱਕ ਖਾਸ ਖੁਸ਼ਖਬਰੀ ਮਿਲ ਰਹੀ ਹੈ। ਆਈਫੋਨ ਦਾ ਇਹ ਵਿਸ਼ੇਸ਼ ਬੈਟਰੀ ਹੈਲਥ ਸਟੇਟਸ ਫੀਚਰ ਹੁਣ ਐਂਡਰਾ
23 Dec 2023
