India News
ਮਿਆਂਮਾਰ 'ਚ ਤਣਾਅ ਵਿਚਕਾਰ 5000 ਤੋਂ ਵੱਧ ਲੋਕ ਭਾਰਤੀ ਸਰਹੱਦ 'ਚ ਹੋਏ ਦਾਖਲ, 39 ਫੌਜੀ ਵੀ ਸ਼ਾਮਲ
ਮਿਆਂਮਾਰ ਦੇ ਚਿਨ ਸੂਬੇ 'ਚ ਹੋਏ ਹਵਾਈ ਹਮਲੇ ਅਤੇ ਗੋਲੀਬਾਰੀ ਕਾਰਨ ਸਰਹੱਦੀ ਇਲਾਕਿਆਂ 'ਚ ਤਣਾਅ ਕਾਫੀ ਵੱਧ ਗਿਆ ਹੈ। ਆਮ ਲੋਕ ਡਰ ਦੇ ਮਾਰੇ ਭਾਰਤ ਵਿੱਚ ਦਾਖਲ ਹੋ ਰਹੇ ਹਨ। ਮਿਜ਼ੋਰਮ ਦੇ ਪੁਲਿਸ ਅਧਿਕਾਰੀ ਅਨੁਸਾਰ 24 ਘੰਟਿਆਂ ਦੇ ਅੰਦਰ 5000 ਤੋਂ ਵੱਧ ਲੋਕ ਭਾਰਤੀ ਸਰਹੱਦ ਵਿੱਚ ਦਾਖ਼ਲ ਹੋ ਗਏ ਹਨ। ਇਨ੍ਹਾਂ ਵਿਚ 39 ਫੌਜੀ ਵੀ ਸ਼ਾਮਲ ਹਨ। ਨਿਊਜ਼ ਏਜੰਸੀ ਏਐਨਆਈ ਨੇ ਆਈਜੀਪੀ l
15 Nov 2023
Google ਤੇ WhatsApp ਦਾ ਨਵਾਂ ਐਲਾਨ, ਲਿਮਟ ਤੋਂ ਬਾਅਦ ਤੁਹਾਨੂੰ ਐਪ ਚੈਟ ਬੈਕਅੱਪ ਲਈ ਕਰਨਾ ਪਵੇਗਾ ਭੁਗਤਾਨ
ਜੇ ਤੁਸੀਂ ਵ੍ਹਟਸਐਪ ਦੀ ਵਰਤੋਂ ਚੈਟਿੰਗ ਅਤੇ ਆਪਣੇ ਦਫਤਰ ਦੇ ਕੰਮ ਲਈ ਕਰਦੇ ਹੋ ਤਾਂ ਇਹ ਨਵੀਂ ਜਾਣਕਾਰੀ ਤੁਹਾਨੂੰ ਹੈਰਾਨ ਕਰ ਸਕਦੀ ਹੈ। ਵ੍ਹਟਸਐਪ ਚੈਟ ਬੈਕਅੱਪ ਲਈ ਬਹੁਤ ਜਲਦੀ ਪੈਸੇ ਲਏ ਜਾ ਸਕਦੇ ਹਨ। ਦਰਅਸਲ, ਗੂਗਲ ਅਤੇ ਵ੍ਹਟਸਐਪ ਨੇ ਮਿਲ ਕੇ ਇਕ ਨਵਾਂ ਐਲਾਨ ਕੀਤਾ ਹੈ। ਦੋਵਾਂ ਕੰਪਨੀਆਂ ਨੇ ਵ੍ਹਟਸਐਪ ਚੈਟ ਨੂੰ ਲੈ ਕੇ ਇਕ ਨਵੇਂ ਬਦਲਾਅ ਦੀ ਜਾਣਕਾਰੀ ਦਿੱਤੀ ਹੈ। ਨਵੀਂ
15 Nov 2023
India Newsਜੰਮੂ-ਕਸ਼ਮੀਰ ਦੇ ਡੋਡਾ 'ਚ ਵੱਡਾ ਹਾਦਸਾ, 300 ਫੁੱਟ ਡੂੰਘੀ ਖਾਈ 'ਚ ਡਿੱਗੀ ਬੱਸ, 33 ਦੀ ਮੌਤ, 22 ਲੋਕ ਜ਼ਖ਼ਮੀ
ਜੰਮੂ-ਕਸ਼ਮੀਰ ਦੇ ਡੋਡਾ 'ਚ ਅੱਜ ਇਕ ਯਾਤਰੀ ਬੱਸ ਚਿਨਾਬ ਨਦੀ ਦੀ ਖਾਈ 'ਚ ਡਿੱਗਣ ਕਾਰਨ 33 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ 'ਚ ਘੱਟੋ-ਘੱਟ 22 ਲੋਕ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ 'ਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ
15 Nov 2023
India Newsਹੁਣ ਟੀਵੀ 'ਤੇ ਨਹੀਂ ਆਵੇਗਾ 'ਕਪਿਲ ਸ਼ਰਮਾ ਸ਼ੋਅ', ਇਸ OTT ਪਲੇਟਫਾਰਮ 'ਤੇ ਨਵੇਂ ਅੰਦਾਜ਼ ਨਾਲ ਦੇਵੇਗਾ ਦਸਤਕ, ਜਾਣੋ ਤਰੀਕ
ਕਾਮੇਡੀਅਨ ਕਪਿਲ ਸ਼ਰਮਾ ਹੁਣ ਟੀਵੀ 'ਤੇ ਨਹੀਂ ਸਗੋਂ ਨੈੱਟਫਲਿਕਸ 'ਤੇ ਹਲਚਲ ਮਚਾਉਣ ਆ ਰਹੇ ਹਨ। ਕਪਿਲ ਸ਼ਰਮਾ OTT ਪਲੇਟਫਾਰਮ ਤੋਂ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੇ ਸ਼ੋਅ ਦਾ ਐਲਾਨ ਕੀਤਾ ਹੈ। ਖਾਸ ਗੱਲ ਇਹ ਹੈ ਕਿ ਸ਼ੋਅ ਦਾ ਪਲੇਟਫਾਰਮ ਬਦਲ ਗਿਆ ਹੈ, ਪਰ ਕਪਿਲ ਆਪਣੀ ਪੁਰਾਣੀ ਟੀਮ ਦੇ ਨਾਲ ਲੋਕਾਂ ਨੂੰ ਹਸਾਉਣ ਵਾਲੇ ਹਨ। ਕਪਿਲ ਨੇ ਇੱਕ
14 Nov 2023
ਭਾਰਤੀ ਸਰਹੱਦ 'ਚ ਦਾਖ਼ਲ ਹੋਏ ਮਿਆਂਮਾਰ ਦੇ 2000 ਨਾਗਰਿਕ, ਫ਼ੌਜ ਤੇ ਮਿਲੀਸ਼ੀਆ PDF ਗਰੁੱਪ 'ਚ ਛਿੜੀ ਜੰਗ
ਮਿਆਂਮਾਰ ਦੇ ਚਿਨ ਸੂਬੇ 'ਚ ਹਵਾਈ ਹਮਲੇ ਅਤੇ ਭਾਰੀ ਗੋਲੀਬਾਰੀ ਕਾਰਨ ਗੁਆਂਢੀ ਦੇਸ਼ ਮਿਜ਼ੋਰਮ 'ਚ 2000 ਤੋਂ ਵੱਧ ਲੋਕ ਦਾਖਲ ਹੋ ਗਏ। ਇਹ ਸਾਰੇ ਲੋਕ ਪਿਛਲੇ 24 ਘੰਟਿਆਂ ਵਿੱਚ ਸਰਹੱਦ ਪਾਰ ਕਰਕੇ ਮਿਜ਼ੋਰਮ ਵਿੱਚ ਦਾਖ਼ਲ ਹੋਏ ਸਨ। ਚਮਫਾਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜੇਮਸ ਲਾਲਰਿਚਨ ਨੇ ਏਐਨਆਈ ਨੂੰ ਦੱਸਿਆ ਕਿ ਇਹ ਸਾਰੇ ਲੋਕ, ਮਿਆਂਮਾਰ ਦੇ 2,000 ਤੋਂ ਵੱਧ, ਤਾਜ਼ਾ ਹਵਾਈ ਹ
14 Nov 2023
ਹੁਣ 128 ਗਰੁੱਪ ਮੈਂਬਰਾਂ ਨਾਲ ਲਾਈਵ ਹੋਣਗੀਆਂ ਗੱਲਾਂ, ਵ੍ਹਟਸਐਪ ਨੇ ਪੇਸ਼ ਕੀਤਾ ਨਵਾਂ ਫੀਚਰ
ਮਸ਼ਹੂਰ ਚੈਟਿੰਗ ਐਪ ਵ੍ਹਟਸਐਪ ਨੇ ਆਪਣੇ ਯੂਜ਼ਰਜ਼ ਲਈ ਇਕ ਨਵਾਂ ਫੀਚਰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਫੀਚਰ ਦਾ ਨਾਂ ਵਾਇਸ ਚੈਟ ਹੈ। ਵ੍ਹਟਸਐਪ ਦਾ ਇਹ ਫੀਚਰ ਗਰੁੱਪ ਕਾਲਿੰਗ ਵਰਗਾ ਹੈ, ਪਰ ਇਹ ਗਰੁੱਪ ਕਾਲਿੰਗ ਤੋਂ ਵੱਖਰੇ ਤਰੀਕੇ ਨਾਲ ਕੰਮ ਕਰਦਾ ਹੈ। ਵ੍ਹਟਸਐਪ ਨੇ ਆਪਣੇ ਅਧਿਕਾਰਤ ਚੈਨਲ ਰਾਹੀਂ ਇਸ ਫੀਚਰ ਦੇ ਰੋਲਆਊਟ ਬਾਰੇ ਜਾਣਕਾਰੀ ਦਿੱਤੀ ਹੈ। ਕੀ ਹੈ ਵ੍ਹਟਸਐਪ ਦ
14 Nov 2023
ਵਟਸਐਪ ਅਤੇ ਐਸਐਮਐਸ 'ਤੇ ਆਉਣ ਵਾਲੇ ਉਹ ਮੈਸੇਜ ਜਿਨ੍ਹਾਂ 'ਤੇ ਨਹੀਂ ਕਰਨਾ ਚਾਹੀਦਾ ਕਲਿੱਕ, ਨਹੀਂ ਤਾਂ ਤੁਸੀਂ ਹੋ ਜਾਓਗੇ ਕੰਗਾਲ
ਸੁਰੱਖਿਆ ਕੰਪਨੀ McAfee ਨੇ ਹਾਲ ਹੀ ਵਿੱਚ ਆਪਣੀ ਗਲੋਬਲ ਸਕੈਮ ਮੈਸੇਜ ਸਟੱਡੀ ਜਾਰੀ ਕੀਤੀ ਹੈ। ਰਿਪੋਰਟ 'ਚ ਸਮਾਰਟਫੋਨ ਯੂਜ਼ਰਸ ਨੂੰ ਚਿਤਾਵਨੀ ਦਿੱਤੀ ਗਈ ਹੈ ਅਤੇ ਖਤਰਨਾਕ ਮੈਸੇਜ ਲਾਈਨਾਂ ਦੇ ਬਾਰੇ 'ਚ ਜਾਣਕਾਰੀ ਦਿੱਤੀ ਗਈ ਹੈ। ਜੋ ਅਪਰਾਧੀ ਉਨ੍ਹਾਂ ਦੇ ਡਿਵਾਈਸ ਨੂੰ ਹੈਕ ਕਰਨ ਜਾਂ ਪੈਸੇ ਚੋਰੀ ਕਰਨ ਲਈ SMS ਜਾਂ WhatsApp 'ਤੇ ਭੇਜਦੇ ਹਨ। ਰਿਪੋਰਟ ਵਿੱਚ ਦਾਅਵਾ ਕੀਤਾ ਗ
13 Nov 2023
ਦੀਵਾਲੀ ਤੋਂ ਬਾਅਦ ਦਿੱਲੀ ਦਾ ਫੁੱਲਿਆ ਸਾਹ; NCR 'ਚ ਮੁੜ ਫੈਲਿਆ ਪ੍ਰਦੂਸ਼ਣ, AQI 300 ਤੋਂ ਪਾਰ
ਤਿੰਨ ਦਿਨਾਂ ਦੀ ਰਾਹਤ ਤੋਂ ਬਾਅਦ ਦੀਵਾਲੀ ਦੀ ਰਾਤ ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਫਿਰ ਵਧ ਗਿਆ ਹੈ। ਹਾਲਾਂਕਿ ਵੀਰਵਾਰ ਨੂੰ ਦਿੱਲੀ-ਐਨਸੀਆਰ ਵਿੱਚ ਬਾਰਿਸ਼ ਤੋਂ ਬਾਅਦ ਹਵਾ ਪ੍ਰਦੂਸ਼ਣ ਦੇ ਪੱਧਰ ਵਿੱਚ ਮਾਮੂਲੀ ਸੁਧਾਰ ਹੋਇਆ ਸੀ, ਪਰ ਦੀਵਾਲੀ ਤੋਂ ਬਾਅਦ ਹਵਾ ਦੀ ਗੁਣਵੱਤਾ 'ਮਾੜੀ' ਸ਼੍ਰੇਣੀ ਵਿੱਚ ਆ ਗਈ।ਜਦੋਂ ਕਿ ਐਨਸੀਆਰ ਦੇ ਵੱਡੇ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ‘
13 Nov 2023
ਚੰਡੀਗੜ੍ਹ 'ਚ ਦੋਪਹੀਆ ਵਾਹਨਾਂ ਨੂੰ ਲੈ ਕੇ ਯੂਟੀ ਪ੍ਰਸ਼ਾਸਨ ਨੇ ਲਿਆ ਵੱਡਾ ਫੈਸਲਾ
ਦੀਵਾਲ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਲੋਕਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਚੰਡੀਗੜ੍ਹ ਪ੍ਰਸ਼ਾਸਨ ਸਿਟੀ ਲਈ ਲਏ ਗਏ ਫੈਸਲੇ ਨੂੰ ਲਾਗੂ ਕਰ ਦਿੱਤਾ ਹੈ। ਹੁਣ ਇਸ ਫੈਸਲੇ ਅਣੁਸਾਰ 1 ਦਸੰਬਰ ਤੋਂ ਸ਼ਹਿਰ ਦੀਆਂ ਸਾਰੀਆਂ ਪਾਰਕਿੰਗਾਂ ਵਿੱਚ ਦੋਪਹੀਆ ਵਾਹਨਾਂ ਦੀ ਪਾਰਕਿੰਗ ਮੁਫ਼ਤ ਕਰ ਦਿੱਤੀ ਗਈ ਹੈ। ਹੁਣ ਤੱਕ ਲੋਕਾਂ ਨੂੰ ਇਸ ਲਈ 7 ਰੁਪਏ ਦੇਣੇ ਪੈਂਦੇ ਸਨ। ਹਲਾਂਕਿ ਕਾਰਾਂ
13 Nov 2023
India NewsNetflix, Amazon ਅਤੇ ਹੋਰ OTT ਐਪਸ ਨੂੰ ਨਿਯਮਤ ਕਰਨ ਲਈ ਸਰਕਾਰ ਲਿਆਈ ਨਵਾਂ ਬਿੱਲ, ਜਾਣੋ ਡਿਟੇਲਸ
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ 10 ਨਵੰਬਰ ਨੂੰ ਨਵਾਂ ਡਰਾਫਟ ਜਾਰੀ ਕੀਤਾ ਹੈ। ਸਰਕਾਰ ਨੇ ਬ੍ਰਾਡਕਾਸਟਿੰਗ ਸਰਵਿਸ (ਰੈਗੂਲੇਸ਼ਨ) ਬਿੱਲ 2023 ਪੇਸ਼ ਕੀਤਾ ਹੈ ਜਿਸਦਾ ਉਦੇਸ਼ ਪ੍ਰਸਾਰਣ ਖੇਤਰ ਵਿੱਚ ਤਕਨੀਕੀ ਤਰੱਕੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇੱਕ ਨਵਾਂ ਰੈਗੂਲੇਟਰੀ ਫਰੇਮਵਰਕ ਬਣਾਉਣਾ ਹੈ। ਮੰਤਰਾਲੇ ਨੇ ਇਸ ਡਰਾਫਟ ਬਾਰੇ ਲੋਕਾਂ ਤੋਂ ਫੀਡਬੈਕ ਮੰਗੀ ਹੈ। ਸੂਚਨਾ ਅਤੇ
12 Nov 2023
India Newsਰੈਪਰ ਰਫਤਾਰ ਨੇ ਆਪਣੇ ਨਵੇਂ ਗਾਣੇ 'ਚ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਗਾਣੇ ਦੀ ਵੀਡੀਓ ਕਲਿੱਪ ਹੋ ਰਹੀ ਵਾਇਰਲ
ਸਿੱਧੂ ਮੂਸੇਵਾਲਾ ਅੱਜ ਭਾਵੇਂ ਦੁਨੀਆ 'ਚ ਨਹੀਂ ਰਿਹਾ, ਪਰ ਉਹ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ 'ਚ ਆਪਣੇ ਗੀਤਾਂ ਤੇ ਪੁਰਾਣੀਆਂ ਯਾਦਾਂ ਰਾਹੀਂ ਅੱਜ ਵੀ ਜ਼ਿੰਦਾ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਸ਼ਾਇਦ ਹੀ ਕੋਈ ਅਜਿਹਾ ਕਲਾਕਾਰ ਹੋਵੇਗਾ, ਜਿਸ ਨੇ ਮੂਸੇਵਾਲਾ ਨੂੰ ਸ਼ਰਧਾਂਜਲੀ ਨਾ ਦਿੱਤੀ ਹੋਵੇ। ਇਨ੍ਹਾਂ ਨਾਮਾਂ ਵਿੱਚੋਂ ਇੱਕ ਨਾਮ ਗਾਇਕ ਤੇ ਰੈਪਰ ਰਫਤਾਰ ਦਾ ਵੀ ਹੈ। ਰੈਪਰ
11 Nov 2023
ਪ੍ਰਾਈਵੇਸੀ ਨੂੰ ਬਰਕਰਾਰ ਰੱਖਣ ਲਈ WhatsApp ਵਿੱਚ ਹੁਣੇ ਆਨ ਕਰੋ ਇਹ ਨਵਾਂ ਫੀਚਰ
ਵਟਸਐਪ ਨੇ ਯੂਜ਼ਰਸ ਨੂੰ ਇੱਕ ਨਵਾਂ ਫੀਚਰ ਦਿੱਤਾ ਹੈ ਜੋ ਕਾਲਿੰਗ ਦੌਰਾਨ ਤੁਹਾਡੀ ਲੋਕੇਸ਼ਨ ਨੂੰ ਲੁਕਾਉਣ 'ਚ ਮਦਦ ਕਰੇਗਾ। ਇਸ ਫੀਚਰ ਦਾ ਨਾਂ 'ਪ੍ਰੋਟੈਕਟ IP ਐਡਰੈੱਸ ਇਨ ਕਾਲ' ਹੈ ਜਿਸ ਨੂੰ ਤੁਸੀਂ ਸੈਟਿੰਗਾਂ 'ਚ ਜਾ ਕੇ ਐਕਸੈਸ ਕਰ ਸਕਦੇ ਹੋ। ਫਿਲਹਾਲ, ਐਪ ਵਿੱਚ ਕੀ ਹੁੰਦਾ ਹੈ ਕਿ WhatsApp ਕਾਲਾਂ 'ਪੀਅਰ ਟੂ ਪੀਅਰ ਡਾਇਰੈਕਟ ਕਨੈਕਸ਼ਨ' 'ਤੇ ਕੀਤੀਆਂ ਜਾਂਦੀਆਂ ਹਨ। ਅਜਿਹੇ
11 Nov 2023
