India News
ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਮਿਲੀ ਵੱਡੀ ਰਾਹਤ, ਮੋਹਾਲੀ ਅਦਾਲਤ ਨੇ ਸੁਣਾਇਆ ਫੈਸਲਾ
ਆਈਟੀ ਐਕਟ ਤਹਿਤ ਗ੍ਰਿਫ਼ਤਾਰ ਕੀਤੇ ਅਕਾਲੀ ਲੀਡਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਮੁਹਾਲੀ ਲੋਅਰ ਕੋਰਟ ਤੋ਼ ਵੱਡੀ ਰਾਹਤ ਮਿਲੀ ਹੈ। ਮੋਹਾਲੀ ਦੀ ਹੇਠਲੀ ਅਦਾਲਤ ਨੇ ਬੰਟੀ ਰੋਮਾਣਾ ਨੂੰ ਜ਼ਮਾਨਤ ਦੇ ਦਿੱਤੀ ਹੈ। ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਮੋਹਾਲੀ ਪੁਲਿਸ ਨੇ 26 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਪਰਮਬੰਸ ਸਿੰਘ ਬੰਟੀ ਰੋਮਾਣਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ
5 Nov 2023
ਸੁਖਬੀਰ ਸਿੰਘ ਬਾਦਲ ਦੇ ਬਿਆਨ ’ਤੇ 'ਆਪ' ਨੇ ਦਿੱਤੀ ਪ੍ਰਤੀਕਿਰਿਆ, ਕਿਹਾ- ਸੁਖਬੀਰ ਨੇ ਮੰਨਿਆ ਬਾਲਾਸਰ ਫਾਰਮ ਤੇ ਗੁਰੂਗ੍ਰਾਮ ਦਾ ਪਲਾਟ ਉਨ੍ਹਾਂ ਦਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਬਿਆਨ ’ਚ ਬਾਲਾਸਰ ਫਾਰਮ, ਨਹਿਰ ਤੇ ਗੁਰੂਗ੍ਰਾਮ ਦੇ ਪਲਾਟ ਬਾਰੇ ਤੱਥ ਮੰਨ ਲਏ ਹਨ। ਆਪ ਨੇ ਕਿਹਾ ਕਿ ਬਾਦਲ ਪਰਿਵਾਰ ਦਹਾਕਿਆਂ ਤੋਂ ਪੰਜਾਬੀਆਂ ਨੂੰ ਗੁੰਮਰਾਹ ਕਰ ਰਿਹਾ ਹੈ, ਪਰ ਹੁਣ ਜਦੋਂ ਮੁੱਖ ਮੰਤਰੀ ਭਗਵੰਤ ਮਾਨ
4 Nov 2023
ਪੰਜਾਬ 'ਚ ਨਗਰ ਨਿਗਮ ਚੋਣਾਂ ਹੋਈਆਂ ਮੁਲਤਵੀ, ਸਰਕਾਰ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ, ਜਾਣੋ ਹੁਣ ਕਦੋਂ ਹੋਣਗੀਆਂ ਚੋਣਾਂ
ਪੰਜਾਬ 'ਚ 5 ਨਗਰ ਨਿਗਮ ਤੇ 39 ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਹੋਣ ਵਾਲੀਆਂ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਲੋਕਲ ਬਾਡੀ ਵਿਭਾਗ ਨੇ ਇਸ ਦਾ ਕਾਰਨ ਵਾਰਡਬੰਦੀ ਨਾ ਹੋਣਾ ਦੱਸਿਆ ਹੈ। ਦਰਅਸਲ ਪੰਜਾਬ ਸਰਕਾਰ ਨੇ ਚੋਣਾਂ 15 ਨਵੰਬਰ ਤਕ ਕਰਵਾਉਣੀਆਂ ਸਨ, ਪਰ ਤੈਅ ਸਮੇਂ 'ਤੇ ਇਹ ਚੋਣਾਂ ਨਹੀਂ ਹੋ ਸਕਣਗੀਆਂ। ਇਸ ਸਬੰਧੀ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਸੰਬੰਧਤ ਨਗਰ
4 Nov 2023
ਤੁਹਾਨੂੰ ਵੀ WhatsApp 'ਤੇ ਆਉਂਦੇ ਹਨ ਆਰਡਰ ਡਿਲਵਰੀ ਮੈਸੇਜ ਤਾਂ ਹੋ ਜਾਓ ਸਾਵਧਾਨ ! Jio, Airtel ਤੇ Vi ਨੇ ਦਿੱਤੀ ਨੈਸ਼ਨਲ ਸਕਿਓਰਟੀ ਦੀ ਚਿਤਾਵਨੀ
ਅਕਸਰ ਜਦੋਂ ਤੁਸੀਂ ਆਨਲਾਈਨ ਖਰੀਦਦਾਰੀ ਕਰਦੇ ਹੋ ਤਾਂ ਈ-ਕਾਮਰਸ ਸਾਈਟਾਂ ਤੁਹਾਨੂੰ ਮੈਸੇਜਿਜ਼ ਰਾਹੀਂ ਸਾਰੇ ਅਪਡੇਟ ਦਿੰਦੀਆਂ ਹਨ। ਹੁਣ ਕੁਝ ਦਿਨਾਂ ਤੋਂ ਕੰਪਨੀਆਂ ਨੇ ਵ੍ਹਟਸਐਪ 'ਤੇ ਇਹ ਸੰਦੇਸ਼ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਇਲਾਵਾ ਹੋਰ ਪਲੇਟਫਾਰਮ, ਚਾਹੇ ਉਹ ਬੈਂਕ ਹੋਵੇ ਜਾਂ ਸ਼ਾਪਿੰਗ ਕੰਪਲੈਕਸ, ਨੇ ਵ੍ਹਟਸਐਪ 'ਤੇ ਆਪਣੇ ਆਫਰ ਤੇ ਵੇਰਵੇ ਭੇਜਣੇ ਸ਼ੁਰੂ ਕਰ ਦਿੱਤੇ
4 Nov 2023
ਪੰਜਾਬੀ ਯੂਨੀਵਰਸਿਟੀ ਦੀਆਂ ਕੁੜੀਆਂ ਨੇ ਕਸ਼ਮੀਰ 'ਚ ਕੀਤਾ ਕਮਾਲ, ਨੌਰਥ ਜ਼ੋਨ ਵਾਲੀਬਾਲ ਮੁਕਾਬਿਲਆਂ 'ਚ ਜਿੱਤਿਆ ਸੋਨ ਤਮਗ਼ਾ
ਸ੍ਰੀਨਗਰ ਵਿਖੇ ਯੂਨੀਵਰਸਿਟੀ ਆਫ਼ ਕਸ਼ਮੀਰ ਵਿੱਚ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ. ਆਈ. ਯੂ.) ਵੱਲੋਂ ਕਰਵਾਏ ਜਾ ਰਹੇ ਵਾਲੀਬਾਲ ਮੁਕਾਬਲਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਤੋਂ ਲੜਕੀਆਂ ਦੀ ਟੀਮ ਨੇ ਸੋਨ ਤਗ਼ਮਾ ਹਾਸਿਲ ਕਰ ਲਿਆ ਹੈ। ਯੂਨੀਵਰਸਿਟੀ ਦੀਆਂ ਕੁੜੀਆਂ ਨੇ ਕਰ ਦਿੱਤਾ ਕਮਾਲ ਇਸ ਟੀਮ ਦੀ ਕੋਚ ਰਚਨਾ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲੀਗ ਮੈਚਾਂ
4 Nov 2023
ਹੁਣ ਤੁਸੀਂ WhatsApp 'ਤੇ ਦੋਸਤਾਂ ਦੁਆਰਾ ਭੇਜੇ ਗਏ ਲੰਬੇ ਵੀਡੀਓਜ਼ ਨੂੰ ਤੁਰੰਤ ਦੇਖ ਸਕੋਗੇ, ਕੰਪਨੀ ਲਿਆ ਰਹੀ ਇਹ ਫੀਚਰ
ਵਟਸਐਪ ਇੱਕ ਨਵੇਂ ਅਪਡੇਟ 'ਤੇ ਕੰਮ ਕਰ ਰਿਹਾ ਹੈ ਜੋ ਤੁਹਾਨੂੰ ਲੰਬੇ ਵੀਡੀਓ ਨੂੰ ਫਾਰਵਰਡ ਅਤੇ ਰੀਵਾਇੰਡ ਕਰਨ ਦੇਵੇਗਾ। ਯਾਨੀ, ਜਿਸ ਤਰ੍ਹਾਂ ਤੁਸੀਂ ਹੁਣ ਯੂਟਿਊਬ 'ਤੇ ਵੀਡੀਓ ਨੂੰ 10 ਸੈਕਿੰਡ ਤੱਕ ਫਾਰਵਰਡ ਜਾਂ ਰਿਵਰਸ ਕਰ ਸਕਦੇ ਹੋ, ਕੰਪਨੀ ਵਟਸਐਪ 'ਚ ਵੀ ਅਜਿਹਾ ਹੀ ਵਿਕਲਪ ਦੇਣ ਜਾ ਰਹੀ ਹੈ। ਇਸਦੀ ਮਦਦ ਨਾਲ, ਤੁਸੀਂ ਫਾਸਟ ਫਾਰਵਰਡ ਤਰੀਕੇ ਨਾਲ ਲੰਬੇ ਵੀਡੀਓ ਦੇਖ ਸਕੋਗੇ ਅ
3 Nov 2023
ਦੀਵਾਨ ਟੋਡਰ ਮੱਲ ਦੇ ਮਹਿਲ ਦਾ ਬੁਰਾ ਹਾਲ ਦੇਖ ਹਾਈਕੋਰਟ ਨੇ ਸਰਕਾਰ ਨੂੰ ਲਾਈ ਫਟਕਾਰ, ਆਹ ਹੁਕਮ ਕੀਤੇ ਜਾਰੀ
ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਅੰਤਿਮ ਸੰਸਕਾਰ ਲਈ ਸੋਨੇ ਦੀਆਂ ਅਸਰਫੀਆਂ ਨਾਲ ਰੱਖ ਕਿ ਜ਼ਮੀਨ ਖਰੀਦਣ ਵਾਲੇ ਦੀਵਾਨ ਟੋਡਰ ਮੱਲ ਦੇ ਮਹਿਲ ਦੀ ਹਾਲਤ 'ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਲਾਈ ਹੈ। ਦੀਵਾਨ ਟੋਡਰ ਮੱਲ ਦੀ ਹਵੇਲੀ ਫਤਹਿਗੜ੍ਹ ਸਾਹਿਬ ਵਿਖੇ ਸਥਿਤ ਹੈ। ਹਾਈ ਕੋਰਟ ਨੇ ਜਨਹਿੱਤ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸਰਕਾਰ ਨੂੰ ਫਟਕਾ
3 Nov 2023
ਮੋਗਾ ਦਾ ਹਰਮਨਦੀਪ ਸਿੰਘ ਪਰਾਲੀ ਨੂੰ ਬਿਨਾਂ ਅੱਗ ਲਾਏ ਕਰ ਰਿਹੈ ਲਾਹੇਵੰਦ ਖੇਤੀ, ਆਲੂਆਂ ਦੀ ਫ਼ਸਲ ’ਤੇ ਪੈਣ ਵਾਲੀ ਪੋਟਾਸ਼, ਡੀਏਪੀ, ਯੂਰੀਆ ਦੀ ਲਾਗਤ ਹੋਈ ਅੱਧੀ
ਪਰਾਲੀ ਨੂੰ ਅੱਗ ਲਾਉਣ ਨਾਲ ਜਿੱਥੇ ਮਨੁੱਖੀ ਨੂੰ ਕਈ ਬਿਮਾਰੀਆਂ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਉੱਥੇ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ’ਤੇ ਵੀ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਅਜੋਕੇ ਸਮੇਂ ਜਿੱਥੇ ਕਿਸਾਨਾਂ ਲਈ ਪਰਾਲੀ ਦੀ ਸੁਚੱਜੀ ਵਰਤੋਂ ਚੁਣੌਤੀ ਬਣੀ ਹੈ, ਉਥੇ ਮੋਗਾ-1 ਬਲਾਕ ਦੇ ਪਿੰਡ ਕੋਕਰੀ ਫੂਲਾ ਸਿੰਘ ਦਾ ਅਗਾਂਹਵਧੂ ਕਿਸਾਨ ਹਰਮਨਦੀਪ ਸਿੰਘ ਇਨ੍ਹਾਂ ਚੁਣੌਤੀਆਂ
3 Nov 2023
ਬੱਚਿਆਂ ਤੇ ਬਜ਼ੁਰਗਾਂ ਲਈ ਅਲਰਟ! ਸਕੂਲ ਬੰਦ, ਨਿਰਮਾਣ ਕਾਰਜ ਰੋਕੇ, ਹਰ ਸਾਹ ਨਾਲ ਸਾਹ ਲੈ ਰਹੀ ਹੈ ਦਿੱਲੀ ਦੀ ਜ਼ਹਿਰੀਲੀ ਹਵਾ
ਅਗਲੇ ਦਿਨ ਬੱਚਿਆਂ ਤੇ ਬਜ਼ੁਰਗਾਂ ਲਈ ਚੇਤਾਵਨੀ ਹੈ। ਅਚਾਨਕ ਹਵਾ ਪ੍ਰਦੂਸ਼ਨ ਵਧਣ ਕਾਰਨ ਸਾਹ ਨਾਲ ਸਬੰਧਤ ਬਿਮਾਰੀਆਂ ਵਧ ਸਕਦੀਆਂ ਹਨ। ਸਿਹਤ ਮਾਹਿਰਾਂ ਨੇ ਚੌਕਸ ਕੀਤਾ ਹੈ ਕਿ ਇਸ ਨਾਲ ਬੱਚਿਆਂ ਤੇ ਬਜ਼ੁਰਗਾਂ ਵਿੱਚ ਦਮੇ ਤੇ ਫੇਫੜਿਆਂ ਨਾਲ ਸਬੰਧਤ ਸਮੱਸਿਆਵਾਂ ਵਧ ਸਕਦੀਆਂ ਹਨ। ਇਸ ਦੇ ਨਾਲ ਦਿੱਲੀ ਸਰਕਾਰ ਨੇ ਸਖਤ ਕਦਮ ਉਠਾਏ ਹਨ। ਸਰਕਾਰ ਵੱਲੋਂ ਸਕੂਲ ਬੰਦ ਕਰਨ ਦੇ ਨਾਲ ਹੀ ਨਿਰ
3 Nov 2023
ਪੰਜਾਬ ਤੇ ਹਰਿਆਣਾ ਦੇ ਕਈ ਨੌਜਵਾਨ ਵਿਦੇਸ਼ ਵਿੱਚ ਲਾਪਤਾ, ਕੋਰਟ ਨੇ ਦਿੱਤੇ CBI ਨੂੰ ਜਾਂਚ ਦੇ ਹੁਕਮ, ਜਾਣੋ ਪੂਰਾ ਮਾਮਲਾ
ਵਿਦੇਸ਼ਾਂ ਵਿੱਚ ਲਾਪਤਾ ਹੋਏ ਪੰਜਾਬ ਅਤੇ ਹਰਿਆਣਾ ਦੇ ਨੌਜਵਾਨਾਂ ਦੇ ਮਾਮਲਿਆਂ ਦੀ ਜਾਂਚ ਹੁਣ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਕਰੇਗੀ। ਸੀਬੀਆਈ ਨੇ ਚਾਰ ਵੱਖ-ਵੱਖ ਮਾਮਲੇ ਵੀ ਦਰਜ ਕੀਤੇ ਹਨ। ਦਰਅਸਲ ਪੰਜਾਬ ਅਤੇ ਹਰਿਆਣਾ ਦੇ ਇਹ ਨੌਜਵਾਨ ਕੰਮ ਦੀ ਭਾਲ ਵਿੱਚ ਵਿਦੇਸ਼ ਗਏ ਸਨ ਪਰ ਉਥੋਂ ਲਾਪਤਾ ਹੋ ਗਏ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ 'ਤੇ ਸੀਬੀਆਈ ਨੇ ਜਾਂਚ ਸ਼ੁਰ
3 Nov 2023
ਗੁ. ਕਰਤਾਰਪੁਰ ਸਾਹਿਬ ਨੇ ਮਿਲਾਏ 76 ਸਾਲਾਂ ਤੋਂ ਵਿਛੜੇ ਦੋ ਦੋਸਤ, ਇੱਕ-ਦੂਜੇ ਨੂੰ ਵੇਖਦਿਆਂ ਹੀ ਪਾ ਲਈ ਜੱਫੀ
ਪਾਕਿਸਤਾਨ ਅਤੇ ਭਾਰਤ ਵਿਚਾਲੇ ਹੋਏ ਸਮਝੌਤੇ ਤੋਂ ਬਾਅਦ ਬਣਿਆ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਹੁਣ ਵਿਛੜੀਆਂ ਯਾਦਾਂ ਨੂੰ ਜੋੜਨ ਦਾ ਕੰਮ ਕਰ ਰਿਹਾ ਹੈ। ਇਸ ਕਰਤਾਰਪੁਰ ਲਾਂਘੇ ਵਿੱਚ ਲੰਬੇ ਸਮੇਂ ਤੋਂ ਗੁਆਚੇ ਹੋਏ ਦੋਸਤ ਵੀ ਮਿਲ ਰਹੇ ਹਨ ਜਿਸ ਨੇ ਬਹੁਤ ਸਾਰੇ ਭੈਣਾਂ-ਭਰਾਵਾਂ ਅਤੇ ਰਿਸ਼ਤੇਦਾਰਾਂ ਨੂੰ ਇਕੱਠਾ ਕੀਤਾ ਹੈ। 76 ਸਾਲਾਂ ਬਾਅਦ ਭਾਰਤ ਦੇ ਦਵਿੰਦਰ ਸਿੰਘ ਅਤੇ ਵੰਡ ਤੋਂ
2 Nov 2023
ED ਕੋਲ ਨਹੀਂ MP ਜਾਣਗੇ ਕੇਜਰੀਵਾਲ, ਸਾਰਾ ਖ਼ਰਚਾ ਚੁੱਕੇਗੀ ਪੰਜਾਬ ਸਰਕਾਰ' ਪੰਜਾਬ ਜਵਾਬ ਮੰਗਦਾ'
Punjab News: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਈਡੀ ਵੱਲੋਂ ਸੱਦਾ ਦਿੱਤਾ ਗਿਆ ਸੀ ਪਰ ਕੇਜਰੀਵਾਲ ਨੇ ਈਡੀ ਕੋਲ ਜਾਣ ਦੀ ਥਾਂ ਮੱਧ ਪ੍ਰਦੇਸ਼ ਵਿੱਚ ਚੋਣ ਪ੍ਰਚਾਰ ਕਰਨ ਨੂੰ ਜ਼ਿਆਦਾ ਤਰਜ਼ੀਹ ਦਿੱਤੀ ਹੈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਾਲ ਰਹਿਣਗੇ। ਇਸ ਨੂੰ ਲੈ ਕੇ ਸੁਖਬੀਰ ਬਾਦਲ ਨੇ ਨਿਸ਼ਾਨਾ ਸਾਧਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ
2 Nov 2023
