Radio Spice

India News

ਪੰਜਾਬ ਦੀਆਂ ਆਂਗਨਵਾੜੀ ਵਰਕਰਾਂ ਲਈ ਵੱਡੀ ਖ਼ਬਰ, ਮੁੱਖ ਮੰਤਰੀ ਨੇ ਤਨਖਾਹਾਂ ਸਬੰਧੀ ਜਾਰੀ ਕੀਤੇ ਇਹ ਹੁਕਮIndia News

ਪੰਜਾਬ ਦੀਆਂ ਆਂਗਨਵਾੜੀ ਵਰਕਰਾਂ ਲਈ ਵੱਡੀ ਖ਼ਬਰ, ਮੁੱਖ ਮੰਤਰੀ ਨੇ ਤਨਖਾਹਾਂ ਸਬੰਧੀ ਜਾਰੀ ਕੀਤੇ ਇਹ ਹੁਕਮ

ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਨ੍ਹਾਂ ਕਰਮਚਾਰੀਆਂ ਦੀ ਬਕਾਇਆ ਤਨਖਾਹ ਦੀ ਅਦਾਇਗੀ ਤੁਰੰਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਵਿਖੇ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਆਂਗਨਵਾੜੀ ਵਰਕਰਾਂ ਤੇ

22 Aug 2023

ਕਬੱਡੀ ਖਿਡਾਰੀ ਨੰਗਲ ਅੰਬੀਆਂ ਕ.ਤਲ ਕੇਸ ‘ਚ ਸੁਣਵਾਈ ਅੱਜIndia News

ਕਬੱਡੀ ਖਿਡਾਰੀ ਨੰਗਲ ਅੰਬੀਆਂ ਕ.ਤਲ ਕੇਸ ‘ਚ ਸੁਣਵਾਈ ਅੱਜ

ਨੰਗਲ ਅੰਬੀਆ ਕਤਲ ਕੇਸ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੱਜ ਚਾਰਜ ਤੈਅ ਕਰ ਸਕਦੇ ਹਨ। ਪਿਛਲੇ ਮਹੀਨੇ ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਇਸ ਤੋਂ ਬਾਅਦ ਕੇਸ ਦੀ ਸੁਣਵਾਈ ਸ਼ੁਰੂ ਹੋਈ। ਪਿਛਲੀ ਸੁਣਵਾਈ ਦੌਰਾਨ ਪੁਲੀਸ ਵੱਲੋਂ 3 ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਨਾ ਕਰਨ ਕਾਰਨ 21 ਅਗਸਤ ਦੀ ਤਰੀਕ ਪਾਈ ਗਈ ਸੀ। ਜ਼ਿਕਰਯੋ

21 Aug 2023

ਸੰਨੀ ਦਿਓਲ ਨੇ ਬਾਰਡਰ 2 'ਚ ਨਜ਼ਰ ਆਉਣ ਦੀਆਂ ਅਟਕਲਾਂ 'ਤੇ ਲਗਾਇਆ ਵਿਰਾਮ! ਬੋਲੇ- 'ਮੈਂ ਕੋਈ ਫਿਲਮ ਸਾਈਨ ਨਹੀਂ ਕੀਤੀ'India News

ਸੰਨੀ ਦਿਓਲ ਨੇ ਬਾਰਡਰ 2 'ਚ ਨਜ਼ਰ ਆਉਣ ਦੀਆਂ ਅਟਕਲਾਂ 'ਤੇ ਲਗਾਇਆ ਵਿਰਾਮ! ਬੋਲੇ- 'ਮੈਂ ਕੋਈ ਫਿਲਮ ਸਾਈਨ ਨਹੀਂ ਕੀਤੀ'

ਗਦਰ 2' ਬਾਕਸ ਆਫਿਸ 'ਤੇ ਇਕ ਤੋਂ ਬਾਅਦ ਇਕ ਰਿਕਾਰਡ ਤੋੜ ਰਹੀ ਹੈ ਅਤੇ ਇਸ ਦੌਰਾਨ ਖਬਰਾਂ ਹਨ ਕਿ ਸੰਨੀ ਦਿਓਲ ਇਕ ਵਾਰ ਫਿਰ ਐਕਸ਼ਨ ਅਵਤਾਰ 'ਚ ਵਾਪਸੀ ਕਰਨਗੇ। ਦਰਅਸਲ ਕਿਹਾ ਜਾ ਰਿਹਾ ਸੀ ਕਿ ਅਦਾਕਾਰ ਨੇ ਹੁਣ ਬਾਰਡਰ ਦੀ ਸੀਕਵਲ ਫਿਲਮ 'ਬਾਰਡਰ 2' ਵਿੱਚ ਦਿਖਾਈ ਦੇਣਗੇ। ਪਰ ਸੰਨੀ ਦਿਓਲ ਨੇ ਇਨ੍ਹਾਂ ਸਾਰੀਆਂ ਖਬਰਾਂ ਨੂੰ ਖਾਰਜ ਕਰ ਦਿੱਤਾ ਹੈ। ਇੰਸਟਾਗ੍ਰਾਮ 'ਤੇ ਇੱਕ ਸਟੋਰੀ ਸ਼

20 Aug 2023

ਕਾਂਗਰਸ ਵਰਕਿੰਗ ਕਮੇਟੀ ਦਾ ਹੋਇਆ ਐਲਾਨ, CWC 'ਚ ਚਰਨਜੀਤ ਨੂੰ ਮਿਲੀ ਥਾਂ, ਨਵਜੋਤ ਨੂੰ ਲੱਗਾ ਝਟਕਾIndia News

ਕਾਂਗਰਸ ਵਰਕਿੰਗ ਕਮੇਟੀ ਦਾ ਹੋਇਆ ਐਲਾਨ, CWC 'ਚ ਚਰਨਜੀਤ ਨੂੰ ਮਿਲੀ ਥਾਂ, ਨਵਜੋਤ ਨੂੰ ਲੱਗਾ ਝਟਕਾ

ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਕਾਂਗਰਸ ਨੇ ਆਪਣੀ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਹੈ।ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਾਂਗਰਸ ਵਰਕਿੰਗ ਕਮੇਟੀ (CWC) ਦਾ ਗਠਨ ਕੀਤਾ ਹੈ। ਕਾਂਗਰਸ ਵਰਕਿੰਗ ਕਮੇਟੀ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਣੇ 39 ਨੇਤਾਵਾਂ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਵੱਡੀ ਗੱਲ ਇਹ ਹੈ ਕਿ

20 Aug 2023

ਲੱਦਾਖ 'ਚ ਡੂੰਘੀ ਖੱਡ 'ਚ ਡਿੱਗੀ ਭਾਰਤੀ ਫੌਜ ਦੀ ਗੱਡੀ, 9 ਜਵਾਨਾਂ ਦੀ ਮੌਤ, ਇਕ ਗੰਭੀਰ ਜ਼ਖਮੀIndia News

ਲੱਦਾਖ 'ਚ ਡੂੰਘੀ ਖੱਡ 'ਚ ਡਿੱਗੀ ਭਾਰਤੀ ਫੌਜ ਦੀ ਗੱਡੀ, 9 ਜਵਾਨਾਂ ਦੀ ਮੌਤ, ਇਕ ਗੰਭੀਰ ਜ਼ਖਮੀ

ਸ਼ਨੀਵਾਰ ਨੂੰ ਕਿਆਰੀ ਕਸਬੇ ਦੇ ਕੋਲ ਭਾਰਤੀ ਫ਼ੌਜ ਦੀ ਇੱਕ ਗੱਡੀ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਨੌਂ ਭਾਰਤੀ ਫੌਜੀ ਜਵਾਨਾਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਹੈ। ਇਹ ਖ਼ਬਰ ਲਿਖੇ ਜਾਣ ਤੱਕ ਖ਼ਬਰ ਏਜੰਸੀ ਏਐੱਨਆਈ ਮੌਤਾਂ ਦੀ ਗਿਣਤੀ ਸੱਤ ਅਤੇ ਪੀਟੀਆਈ 8 ਦੱਸ ਰਹੀ ਸੀ। ਕੁਝ ਹੋਰ ਮੀਡੀਆ ਰਿਪੋਰਟਾਂ ਅਨੁਸਾਰ ਇਹ ਗਿਣਤੀ 9 ਵੀ ਦੱਸੀ ਜਾ ਰਹੀ ਹੈ। ਉਂਜ ਰੱਖਿਆ ਵਿਭਾਗ ਲੱਦਾਖ ਵੱ

20 Aug 2023

AI ਨੂੰ ਲੈ ਕੇ PM ਮੋਦੀ ਦਾ ਵੱਡਾ ਐਲਾਨ, G20 ਬੈਠਕ 'ਚ ਕਿਹਾ- ਸਰਕਾਰ ਲਿਆਉਣ ਜਾ ਰਹੀ ਹੈ AI ਪਾਵਰਡ 'ਭਾਸ਼ਿਨੀ'India News

AI ਨੂੰ ਲੈ ਕੇ PM ਮੋਦੀ ਦਾ ਵੱਡਾ ਐਲਾਨ, G20 ਬੈਠਕ 'ਚ ਕਿਹਾ- ਸਰਕਾਰ ਲਿਆਉਣ ਜਾ ਰਹੀ ਹੈ AI ਪਾਵਰਡ 'ਭਾਸ਼ਿਨੀ'

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜੀ-20 ਡਿਜੀਟਲ ਆਰਥਿਕਤਾ ਮੰਤਰੀਆਂ ਦੀ ਮੀਟਿੰਗ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਭਾਰਤ ਦੇ ਤੇਜ਼ੀ ਨਾਲ ਡਿਜੀਟਾਈਜੇਸ਼ਨ ਦੀ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ 85 ਕਰੋੜ ਤੋਂ ਵੱਧ ਇੰਟਰਨੈਟ ਉਪਭੋਗਤਾ ਹਨ, ਜੋ ਦੁਨੀਆ ਵਿੱਚ ਸਭ ਤੋਂ ਸਸਤੇ ਡੇਟਾ ਦਾ ਆਨੰਦ ਲੈ ਰਹੇ ਹਨ। ਪ੍ਰਧਾਨ ਮੰਤਰੀ ਨ

19 Aug 2023

Loan Switch Option ਕੀ ਹੈ ? ਜਾਣੋ ਇਸ ਨਾਲ ਕਿਵੇਂ ਕਰਜ਼ ਲੈਣ ਵਾਲੇ ਲੋਕਾਂ ਨੂੰ ਵਧ ਰਹੀ EMI ਤੋਂ ਮਿਲੇਗੀ ਰਾਹਤIndia News

Loan Switch Option ਕੀ ਹੈ ? ਜਾਣੋ ਇਸ ਨਾਲ ਕਿਵੇਂ ਕਰਜ਼ ਲੈਣ ਵਾਲੇ ਲੋਕਾਂ ਨੂੰ ਵਧ ਰਹੀ EMI ਤੋਂ ਮਿਲੇਗੀ ਰਾਹਤ

ਆਰਬੀਆਈ ਵੱਲੋਂ ਬੈਂਕਾਂ ਤੇ ਐਨਬੀਐਫਸੀ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਵਿਆਜ ਦਰਾਂ 'ਚ ਬਦਲਾਅ ਦੇ ਸਮੇਂ ਲੋਨ ਲੈਣ ਵਾਲੇ ਗਾਹਕਾਂ ਨੂੰ ਫਿਕਸਡ ਵਿਆਜ ਦਰ ਚੁਣਨ ਦਾ ਵਿਕਲਪ ਦਿੱਤਾ ਜਾਣਾ ਚਾਹੀਦਾ ਹੈ। ਇਸ ਦੇ ਲਈ ਆਰਬੀਆਈ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। RBI ਨੇ ਕਿਉਂ ਲਿਆ ਇਹ ਫੈਸਲਾ? ਆਰਬੀਆਈ ਵੱਲੋਂ ਜਾਰੀ ਨੋਟਿਸ 'ਚ ਕਿਹਾ ਗਿਆ ਹੈ ਕਿ ਵਿਆਜ 'ਚ ਵਾਧੇ ਦੌਰਾਨ ਕ

19 Aug 2023

ਕਪੂਰਥਲਾ 'ਚ ਸਕੇ ਭਰਾਵਾਂ ਨੇ ਬਿਆਸ ਦਰਿਆ 'ਚ ਮਾਰੀ ਛਾਲ, ਜਲੰਧਰ ਦੇ SHO 'ਤੇ ਲੱਗੇ ਅਪਮਾਨਿਤ ਕਰਨ ਦੇ ਦੋਸ਼India News

ਕਪੂਰਥਲਾ 'ਚ ਸਕੇ ਭਰਾਵਾਂ ਨੇ ਬਿਆਸ ਦਰਿਆ 'ਚ ਮਾਰੀ ਛਾਲ, ਜਲੰਧਰ ਦੇ SHO 'ਤੇ ਲੱਗੇ ਅਪਮਾਨਿਤ ਕਰਨ ਦੇ ਦੋਸ਼

ਕਪੂਰਥਲਾ ਦੇ ਸੁਲਤਾਨਪੁਰ ਲੋਧੀ ਇਲਾਕੇ 'ਚ ਥਾਣਾ ਤਲਵੰਡੀ ਚੌਧਰੀਆਂ ਅਧੀਨ ਪੈਂਦੇ ਗੋਇੰਦਵਾਲ ਸਾਹਿਬ ਪੁਲ ਨੇੜੇ ਦੋ ਸਕੇ ਭਰਾਵਾਂ ਵੱਲੋਂ ਦਰਿਆ ਬਿਆਸ 'ਚ ਛਾਲ ਮਾਰਨ ਤੋਂ ਬਾਅਦ ਦੋਹਾਂ ਦੇ ਪਰਿਵਾਰਕ ਮੈਂਬਰ ਤੇ ਪੁਲਿਸ ਭਾਲ 'ਚ ਲੱਗੀ ਹੋਈ ਹੈ। ਪਰਿਵਾਰਕ ਮੈਂਬਰਾਂਨੇ ਜਲੰਧਰ ਦੇ ਥਾਣਾ ਨੰ. ਇੱਕ ਦੇ ਐਸਐਚਓ ’ਤੇ ਅਪਮਾਨਿਤ ਕਰਨ ਦਾ ਦੋਸ਼ ਲਾਇਆ ਹੈ। ਸ਼ਿਕਾਇਤਕਰਤਾ ਮਾਨਵਦੀਪ ਸਿੰਘ

19 Aug 2023

ਪਾਣੀ ਦਾ ਪੱਧਰ ਲਗਾਤਾਰ ਵੱਧਣ ਕਰਕੇ 23 ਅਗਸਤ ਤੱਕ ਸਕੂਲ ਬੰਦ ਰੱਖਣ ਦੇ ਹੁਕਮ ਜਾਰੀIndia News

ਪਾਣੀ ਦਾ ਪੱਧਰ ਲਗਾਤਾਰ ਵੱਧਣ ਕਰਕੇ 23 ਅਗਸਤ ਤੱਕ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ

ਪੰਜਾਬ ਵਿੱਚ ਆਏ ਹੜਾਂ ਕਰਕੇ ਕਾਫੀ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ। ਫਸਲਾਂ ਤਬਾਹ ਹੋ ਗਈਆਂ ਹਨ । ਹਰ ਪਾਸੇ ਪਾਣੀ ਹੀ ਪਾਣੀ ਭਰ ਗਿਆ ਹੈ। ਇਸ ਸਭ ਦੇ ਚਲਦੇ ਬੱਚਿਆਂ ਨੂੰ ਸਕੂਲ ਵਿੱਚ ਜਾਣ ਦੀ ਮੁਸ਼ਕਿਲ ਦੇਖਦੇ ਹੋਏ ਸਰਕਾਰ ਨੇ ਪਾਣੀ ਭਰਨ ਵਾਲੇ ਸ਼ਹਿਰਾਂ ਤੇ ਪਿਡਾਂ ਵਿੱਚ ਛੁਟੀਆਂ ਦਾ ਐਲਾਨ ਕਰ ਦਿੱਤਾ ਹੈ। ਸਰਹੱਦੀ ਜ਼ਿਲ੍ਹਿਆਂ 'ਚ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਦੇ

19 Aug 2023

ਡੋਪ ਟੈਸਟ 'ਚ ਫੇਲ੍ਹ ਹੋਈ ਭਾਰਤੀ ਐਥਲੀਟ ਦੁਤੀ ਚੰਦ, ਚਾਰ ਸਾਲ ਲਈ ਸਸਪੈਂਡIndia News

ਡੋਪ ਟੈਸਟ 'ਚ ਫੇਲ੍ਹ ਹੋਈ ਭਾਰਤੀ ਐਥਲੀਟ ਦੁਤੀ ਚੰਦ, ਚਾਰ ਸਾਲ ਲਈ ਸਸਪੈਂਡ

ਭਾਰਤ ਦੀ ਦੌੜਾਕ ਦੁਤੀ ਚੰਦ ਨੂੰ ਵੱਡਾ ਝਟਕਾ ਲੱਗਾ ਹੈ। ਦੁਤੀ ਚੰਦ ਡੋਪ ਟੈਸਟ 'ਚ ਫੇਲ੍ਹ ਹੋ ਗਈ ਹੈ। ਨਤੀਜੇ ਵਜੋਂ ਉਸ 'ਤੇ ਚਾਰ ਸਾਲ ਦੀ ਪਾਬੰਦੀ ਲਗਾਈ ਗਈ ਹੈ। ਪਾਬੰਦੀ ਦੀ ਮਿਆਦ 3 ਜਨਵਰੀ ਤੋਂ ਲਾਗੂ ਹੋਵੇਗੀ। ਦੁਤੀ ਨੂੰ ਆਪਣਾ ਪੱਖ ਪੇਸ਼ ਕਰਨ ਲਈ 21 ਦਿਨਾਂ ਦਾ ਸਮਾਂ ਮਿਲਿਆ ਹੈ ਡੋਪਿੰਗ ਰੋਕੂ ਅਨੁਸ਼ਾਸਨੀ ਪੈਨਲ ਨੇ ਕਿਹਾ ਕਿ ਦੁਤੀ ਦੇ ਇਸ ਤਰੀਕ ਤੋਂ ਹੁਣ ਤਕ ਦੇ ਸਾਰੇ

18 Aug 2023

ਚੋਣਾਂ ਤੋਂ ਪਹਿਲਾਂ ਕਣਕ ਦੀਆਂ ਕੀਮਤਾਂ ਨੇ ਉਡਾਈ ਮੋਦੀ ਸਰਕਾਰ ਦੀ ਨੀਂਦ, ਮਹਿੰਗਾਈ ਤੋਂ ਬਚਣ ਲਈ ਕੀਤੀ ਪਲਾਨਿੰਗIndia News

ਚੋਣਾਂ ਤੋਂ ਪਹਿਲਾਂ ਕਣਕ ਦੀਆਂ ਕੀਮਤਾਂ ਨੇ ਉਡਾਈ ਮੋਦੀ ਸਰਕਾਰ ਦੀ ਨੀਂਦ, ਮਹਿੰਗਾਈ ਤੋਂ ਬਚਣ ਲਈ ਕੀਤੀ ਪਲਾਨਿੰਗ

ਕਣਕ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੇ ਚੋਣ ਵਰ੍ਹੇ ਵਿੱਚ ਮੋਦੀ ਸਰਕਾਰ ਦੀ ਸਿਰਦਰਦੀ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਇਸ ਮਾਨਸੂਨ ਸੀਜ਼ਨ ਵਿੱਚ ਕਈ ਰਾਜਾਂ ਵਿੱਚ ਘੱਟ ਬਾਰਸ਼ ਹੋਣ ਕਾਰਨ ਵਾਹੀਯੋਗ ਜ਼ਮੀਨਾਂ ਵਿੱਚ ਨਮੀ ਦੀ ਕਮੀ ਹੋਣ ਦਾ ਖਦਸ਼ਾ ਹੈ। ਇਸ ਕਾਰਨ ਆਉਣ ਵਾਲੇ ਹਾੜ੍ਹੀ ਦੇ ਸੀਜ਼ਨ ਵਿੱਚ ਕਣਕ ਦੀ ਪੈਦਾਵਾਰ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਅਜਿਹੇ 'ਚ

17 Aug 2023

Jio ਜਲਦ ਲੈ ਕੇ ਆਵੇਗਾ 5G ਰੀਚਾਰਜ ਪਲਾਨ, ਜਾਣੋ ਕੀ ਹੈ ਕੰਪਨੀ ਦੀ ਰਣਨੀਤੀ ਤੇ ਕਿਹੜੇ ਸ਼ਹਿਰਾਂ 'ਚ ਹੈ JioTrue5GIndia News

Jio ਜਲਦ ਲੈ ਕੇ ਆਵੇਗਾ 5G ਰੀਚਾਰਜ ਪਲਾਨ, ਜਾਣੋ ਕੀ ਹੈ ਕੰਪਨੀ ਦੀ ਰਣਨੀਤੀ ਤੇ ਕਿਹੜੇ ਸ਼ਹਿਰਾਂ 'ਚ ਹੈ JioTrue5G

2023 ਦੇ ਅੰਤ ਤਕ ਰਿਲਾਇੰਸ ਟੈਲੀਕਾਮ ਕੰਪਨੀ ਦਾ 5ਜੀ ਨੈੱਟਵਰਕ ਪੂਰੇ ਭਾਰਤ ਵਿੱਚ ਉਪਲਬਧ ਹੋਵੇਗਾ। Jio 5G ਸੇਵਾ ਦਾ ਟ੍ਰਾਇਲ ਹੁਣ ਮੁੰਬਈ, ਦਿੱਲੀ, ਕੋਲਕਾਤਾ ਅਤੇ ਵਾਰਾਣਸੀ ਵਿੱਚ ਸ਼ੁਰੂ ਹੋ ਗਿਆ ਹੈ। Jio 5G ਇਸ ਸਮੇਂ ਦਿੱਲੀ, ਵਾਰਾਣਸੀ, ਨਾਗਪੁਰ, ਬੈਂਗਲੁਰੂ, ਹੈਦਰਾਬਾਦ, ਮੁੰਬਈ, ਚੇਨਈ ਅਤੇ ਸਿਲੀਗੁੜੀ ਸਮੇਤ ਹੋਰ ਥਾਵਾਂ 'ਤੇ ਉਪਲਬਧ ਹੈ। ਜੇਕਰ ਤੁਸੀਂ ਭਾਰਤ ਦੀ ਹੁਣ ਤ

16 Aug 2023

Radio Spice Live