India News
ਸੰਗੀਤਾ ਫੋਗਾਟ ਨੇ Bronze Medal ਕੀਤਾ ਆਪਣੇ ਨਾਂ, ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰਨ ਵਾਲੀ ਪਹਿਲਵਾਨ ਨੇ ਹੰਗਰੀ 'ਚ ਲਹਿਰਾਇਆ ਤਿਰੰਗਾ
ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰਨ ਵਾਲੀ ਮਹਿਲਾ ਪਹਿਲਵਾਨ ਸੰਗੀਤਾ ਫੋਗਾਟ ਨੇ ਹੰਗਰੀ 'ਚ ਤਿਰੰਗਾ ਲਹਿਰਾਇਆ। ਸੰਗੀਤਾ ਨੇ ਬੁਡਾਪੇਸਟ 'ਚ ਰੈਂਕਿੰਗ ਸੀਰੀਜ਼ ਰੈਸਲਿੰਗ ਚੈਂਪੀਅਨਸ਼ਿਪ 'ਚ ਤੀਜੇ-ਚੌਥੇ ਸਥਾਨ ਦੇ ਮੈਚ 'ਚ ਹੰਗਰੀ ਦੀ ਵਿਕਟੋਰੀਆ ਬੋਰਸੋਸ ਨੂੰ ਹਰਾਇਆ। ਇਸ ਜਿੱਤ ਨਾਲ ਸੰਗੀਤਾ ਨੇ ਕਾਂਸੀ ਦਾ ਤਗਮਾ ਜਿੱਤਿਆ। ਉਸ ਨੇ 59 ਕਿਲੋ ਵਰਗ ਵਿੱਚ ਜਿੱਤ ਦਰਜ ਕੀਤੀ। ਸ
17 Jul 2023
ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ 2023 ਦੇ ਤੀਜੇ ਦਿਨ ਭਾਰਤ ਨੇ ਜਿੱਤੇ ਤਿੰਨ ਤਗਮੇ
14 ਜੁਲਾਈ 2023: ਥਾਈਲੈਂਡ ਵਿੱਚ ਚੱਲ ਰਹੀ 25ਵੀਂ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ 2023 (Asian Athletics Championships) ਦੇ ਤੀਜੇ ਦਿਨ ਸ਼ੁੱਕਰਵਾਰ ਨੂੰ ਭਾਰਤੀ ਐਥਲੀਟਾਂ ਨੇ ਤਿੰਨ ਤਮਗੇ ਜਿੱਤੇ। ਤਜਿੰਦਰਪਾਲ ਸਿੰਘ ਤੂਰ Tajinderpal Singh Toor ਅਤੇ ਪਾਰੁਲ ਚੌਧਰੀ ਨੇ ਸੋਨ ਤਮਗੇ ਜਿੱਤੇ ਹਨ। ਭਾਰਤ ਲਈ ਪਹਿਲਾ ਸੋਨ ਤਮਗਾ ਪੁਰਸ਼ਾਂ ਦੇ ਸ਼ਾਟ ਪੁਟ ਵਿੱਚ ਤਜਿੰਦ
15 Jul 2023
ਵਨਡੇ ਕ੍ਰਿਕਟ ਦਾ ਭਵਿੱਖ ਖਤਰੇ 'ਚ, 2027 ਤੋਂ ਬਾਅਦ ਨਹੀਂ ਖੇਡੇ ਜਾਣਗੇ ਇਹ ਮੈਚ
MCC ਨੇ ਸੁਝਾਅ ਦਿੱਤਾ ਹੈ ਕਿ ਵਨਡੇ ਵਿਸ਼ਵ ਕੱਪ 2027 ਤੋਂ ਬਾਅਦ ਦੁਵੱਲੀ ਵਨਡੇ ਸੀਰੀਜ਼ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਆਸਟਰੇਲੀਆ-ਇੰਗਲੈਂਡ ਲਾਰਡਜ਼ ਟੈਸਟ ਦੌਰਾਨ ਐਮਸੀਸੀ ਨੇ ਆਈਸੀਸੀ ਨੂੰ ਦੁਵੱਲੀ ਵਨਡੇ ਸੀਰੀਜ਼ ਨੂੰ ਰੱਦ ਕਰਨ ਦਾ ਸੁਝਾਅ ਦਿੱਤਾ ਹੈ। ਇਸ ਦੇ ਨਾਲ ਹੀ ਐੱਮਸੀਸੀ ਨੇ ਕਿਹਾ ਕਿ ਜਿਸ ਤਰ੍ਹਾਂ ਦੁਨੀਆ ਭਰ 'ਚ ਟੀ-20 ਫਾਰਮੈਟ ਅਤੇ ਫਰੈਂਚਾਇਜ਼ੀ ਕ੍ਰਿਕਟ ਦਾ ਕ
13 Jul 2023
‘ਜਦੋਂ ਓਸਨੂੰ ਗਲ ਲਾਉਣ ਲਈ ਮੇਰਾ ਦਿਲ ਬੇਚੈਨ ਹੁੰਦਾ…’- ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪਾਈ ਭਾਵੁਕ ਪੋਸਟ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, “ਸਾਡੇ ਲਈ ਇਹ ਆਸਾਨ ਨਹੀਂ ਸੀ ਜਦੋਂ ਅਸੀਂ ਆਪਣੇ ਉੱਨਤੀ ਵਰ੍ਹਿਆਂ ਦੇ ਹੋਣਹਾਰ ਗੱਭਰੂ ਦੀ ਅੰਨੇਵਾਹ ਗੋਲੀ ਨਾਲ ਭੁੰਨੀ ਹੋਈ ਦੇਹ ਓਹਦੀ ਮਿਹਨਤ ਦੀ ਖੱਟੀ ਹਵੇਲੀ ਵਿੱਚ ਦੇਖੀ ਸੀ, ਦੁਨੀਆ ਦਾ ਦਿੱਤਾ ਹੌਂਸਾਲ ਓਸ ਵੇਲੇ ਮੇਰੇ
5 Jul 2023
India Newsਪੰਜਾਬ ‘ਚ ਭਾਰੀ ਮੀਂਹ ਪੈਣ ਨਾਲ ਮੌਸਮ ਹੋਇਆ ਸੁਹਾਵਨਾ, 3 ਦਿਨਾਂ ਲਈ ਅਲਰਟ ਜਾਰੀ
ਕਈ ਦਿਨਾਂ ਤੋਂ ਹੁੰਮਸ ਤੇ ਗਰਮੀ ਦੀ ਮਾਰ ਝੱਲ ਰਹੇ ਪੰਜਾਬੀਆਂ ਨੂੰ ਅੱਜ ਸਾਉਣ ਦੇ ਮੀਂਹ ਨੇ ਠੰਡ ਪਾ ਦਿੱਤੀ ਹੈ। ਪੰਜਾਬ ਵਿੱਚ ਅੱਜ ਭਾਰੀ ਮੀਂਹ ਪੈਣਨਾਲ ਮੌਸਮ ਸੁਹਾਵਨਾ ਹੋ ਗਿਆ ਹੈ। ਉਥੇ ਹੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ‘ਚ ਪੰਜਾਬ ਦੇ ਕਈ ਇਲਾਕਿਆਂ ‘ਚ ਬਾਰਿਸ਼ ਹੋਵੇਗੀ। ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਭਾਰੀ ਮੀਂਹ ਦਾ ਅਲਰਟ ਜਾ
5 Jul 2023
ਪੰਜਾਬ ਪ੍ਰਧਾਨ ਬਦਲਣ ਦੀ ਤਿਆਰੀ 'ਚ BJP, ਸੁਨੀਲ ਜਾਖੜ ਹੋ ਸਕਦੇ ਹਨ ਨਵਾਂ ਚੇਹਰਾ, PM ਮੋਦੀ ਤੇ ਸ਼ਾਹ ਵੀ ਸਹਿਮਤ
ਲੋਕ ਸਭਾ 2024 ਦੀਆਂ ਚੋਣਾਂ ਤੋਂ ਪਹਿਲਾਂ ਬੀਜੇਪੀ ਪੰਜਾਬ ਜਿੱਤਣ ਦੀ ਤਿਆਰੀ ਵਿੱਚ ਜੁੱਟ ਗਈ ਹੈ। ਜਿਸ ਨੂੰ ਲੈ ਕੇ ਭਾਜਪਾ ਸੂਬੇ ਵਿੱਚ ਵੱਡੇ ਫੇਰਬਦਲ ਕਰ ਸਕਦੀ ਹੈ। ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਇਕ ਵੱਡਾ ਦਾਅ ਖੇਡਣ ਦੀ ਤਿਆਰੀ 'ਚ ਹੈ। ਪੰਜਾਬ 'ਚ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਦੇ ਨਵੇਂ ਸੂਬਾ ਪ੍ਰਧਾਨ ਹੋ ਸਕਦੇ ਹਨ। ਪੰਜਾਬ 'ਚ ਸੁਨੀਲ ਜਾਖੜ ਹਿ
3 Jul 2023
ਨੀਰਜ ਚੋਪੜਾ ਨੇ ਇੱਕ ਵਾਰ ਫਿਰ ਗੱਡਿਆ ਕਾਮਯਾਬੀ ਦਾ ਝੰਡਾ...ਦੇਸ਼ ਦੀ ਝੋਲੀ ਪਾਇਆ ਇੱਕ ਹੋਰ ਗੋਲਡ
ਭਾਰਤ ਦੇ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਡਾਇਮੰਡ ਲੀਗ 2023 ਵਿੱਚ 30 ਜੂਨ ਨੂੰ ਲੁਸਾਨੇ ਪੜਾਅ ਵਿੱਚ 87.66 ਮੀਟਰ ਥਰੋਅ ਨਾਲ ਸੋਨ ਤਗਮਾ ਜਿੱਤਿਆ। ਸੱਟ ਤੋਂ ਬਾਅਦ ਵਾਪਸੀ ਕਰ ਰਹੇ ਨੀਰਜ ਲਈ ਲੁਸਾਨੇ ਡਾਇਮੰਡ ਲੀਗ 'ਚ ਸ਼ੁਰੂਆਤ ਚੰਗੀ ਨਹੀਂ ਰਹੀ। ਉਸ ਦੀ ਪਹਿਲੀ ਕੋਸ਼ਿਸ਼ ਫਾਊਲ ਰਹੀ ਪਰ ਫਿਰ ਉਹ ਸ਼ਾਨਦਾਰ ਵਾਪਸੀ ਕਰਕੇ ਪਹਿਲਾ ਸਥਾਨ ਹਾਸਲ ਕਰ ਲਿਆ। ਲੌਸਨੇ ਡਾਇਮੰਡ ਲ
1 Jul 2023
ਮਿਸ ਯੂਨੀਵਰਸ ਰਹੀਂ ਹਰਨਾਜ਼ ਸੰਧੂ ਦੇ ਪਿਤਾ ਦੀ ਮੌ.ਤ, ਰਾਤੀਂ ਰੋਟੀ ਖਾ ਕੇ ਸੁੱਤੇ ਸਵੇਰੇ ਉੱਠੇ ਹੀ ਨਹੀਂ
ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ ਨੂੰ ਉਸ ਵੇਲੇ ਵੱਡਾ ਸਦਮਾ ਪਹੁੰਚਿਆ, ਜਦੋਂ ਉਸ ਦੇ ਪਿਤਾ ਪ੍ਰੀਤਮ ਸਿੰਘ ਸੰਧੂ ਦਾ ਸ਼ੁੱਕਰਵਾਰ ਸਵੇਰੇ ਉਨ੍ਹਾਂ ਦੇ ਘਰ ਖਰੜ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ 57 ਸਾਲਾਂ ਦੇ ਸਨ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਰੋਜ਼ਾਨਾ ਵਾਂਗ ਰਾਤ ਦਾ ਖਾਣਾ ਖਾਣ ਤੋਂ ਬਾਅਦ ਆਪਣੇ ਸੌਣ ਚਲੇ ਗਏ, ਪਰ ਸਵੇਰੇ ਉਠੇ ਹੀ ਨਹੀਂ। ਹਸਪਤਾਲ ਲ
30 Jun 2023
ਮਿਸ ਯੂਨੀਵਰਸ ਰਹੀਂ ਹਰਨਾਜ਼ ਸੰਧੂ ਦੇ ਪਿਤਾ ਦੀ ਮੌ.ਤ, ਰਾਤੀਂ ਰੋਟੀ ਖਾ ਕੇ ਸੁੱਤੇ ਸਵੇਰੇ ਉੱਠੇ ਹੀ ਨਹੀਂ
ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ ਨੂੰ ਉਸ ਵੇਲੇ ਵੱਡਾ ਸਦਮਾ ਪਹੁੰਚਿਆ, ਜਦੋਂ ਉਸ ਦੇ ਪਿਤਾ ਪ੍ਰੀਤਮ ਸਿੰਘ ਸੰਧੂ ਦਾ ਸ਼ੁੱਕਰਵਾਰ ਸਵੇਰੇ ਉਨ੍ਹਾਂ ਦੇ ਘਰ ਖਰੜ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ 57 ਸਾਲਾਂ ਦੇ ਸਨ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਰੋਜ਼ਾਨਾ ਵਾਂਗ ਰਾਤ ਦਾ ਖਾਣਾ ਖਾਣ ਤੋਂ ਬਾਅਦ ਆਪਣੇ ਸੌਣ ਚਲੇ ਗਏ, ਪਰ ਸਵੇਰੇ ਉਠੇ ਹੀ ਨਹੀਂ। ਹਸਪਤਾਲ ਲ
30 Jun 2023
ਅਮਰੀਕਾ ਦੇ ਮਹਾਨ ਪ੍ਰਵਾਸੀਆਂ ਦੀ ਸੂਚੀ ਵਿਚ ਸ਼ਾਮਲ ਹੋਏ ਵਿਸ਼ਵ ਬੈਂਕ ਦੇ ਮੁਖੀਆ ਅਜੇ ਬੰਗਾ
ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ ਦਾ ਨਾਂ ਇੱਕ ਨਾਮਵਰ ਪਰਉਪਕਾਰੀ ਸੰਸਥਾ ਦੁਆਰਾ ਤਿਆਰ 2023 ਦੇ ਮਹਾਨ ਪ੍ਰਵਾਸੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸੇ ਮਹੀਨੇ ਵਿਸ਼ਵ ਬੈਂਕ ਦੇ ਮੁਖੀ ਬਣੇ ਬੰਗਾ ਸੰਸਥਾ ਦੀ ਅਗਵਾਈ ਕਰਨ ਵਾਲੇ ਪਹਿਲੇ ਭਾਰਤੀ ਮੂਲ ਦੇ ਅਮਰੀਕੀ ਹਨ। ਉਹ ਕਾਰਨੇਗੀ ਕਾਰਪੋਰੇਸ਼ਨ ਆਫ ਨਿਊਯਾਰਕ ਵੱਲੋਂ ਬਣਾਈ ਗਈ ਇਸ ਸਾਲ ਦੀ ਮਹਾਨ ਪ੍ਰਵਾਸੀਆਂ ਦੀ ਸੂਚੀ
30 Jun 2023
ਵਿਸ਼ਵ ਯੁੱਧ-II ‘ਚ ਹਿੱਸਾ ਲੈਣ ਵਾਲੇ ਆਖਰੀ ਸਿੱਖ ਸਿਪਾਹੀ ਨੂੰ ਮਿਲਿਆ ‘ਪੁਆਇੰਟਸ ਆਫ ਲਾਈਟ’ ਐਵਾਰਡ, ਪੀਐੱਮ ਸੁਨਕ ਨੇ ਕੀਤਾ ਸਨਮਾਨਿਤ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬੁੱਧਵਾਰ ਨੂੰ ਭਾਰਤੀ ਮੂਲ ਦੇ 101 ਸਾਲਾ ਸਾਬਕਾ ਫੌਜੀ ਨੂੰ ਪੁਆਇੰਟਸ ਆਫ ਲਾਈਟ ਐਵਾਰਡ ਨਾਲ ਸਨਮਾਨਿਤ ਕੀਤਾ। ਦੱਸ ਦੇਈਏ ਕਿ ਸਾਬਕਾ ਫੌਜੀ ਰਾਜਿੰਦਰ ਸਿੰਘ ਧੱਤ ਦੂਜੇ ਵਿਸ਼ਵ ਯੁੱਧ ਵਿੱਚ ਹਿੱਸਾ ਲੈਣ ਵਾਲੇ ਆਖਰੀ ਜੀਵਿਤ ਸਿੱਖ ਸੈਨਿਕ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਰਾਜਿੰਦਰ ਸਿੰਘ ਦੱਤ ਨੂੰ ਉਨ੍ਹਾਂ ਦੀ ਸਰ
30 Jun 2023
India News‘ਪੁੱਤ ਅਸੀਂ ਅੱਜ ਵੀ ਤੁਹਾਨੂੰ ਉਡੀਕਦੇ ਰਹਿੰਦੇ ਹਾਂ, ਤੁਹਾਡੇ ਬਿਨ੍ਹਾਂ ਤੁਹਾਡੇ ਲਈ ਜੀਅ ਰਹੇ ਹਾਂ’ ਮਾਂ ਚਰਨ ਕੌਰ ਦੇ ਭਾਵੁਕ ਬੋਲ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਅੱਜ ਪੂਰਾ ਇੱਕ ਸਾਲ ਤੇ ਇੱਕ ਮਹੀਨਾ ਹੋ ਚੁੱਕਾ ਹੈ।ਪੁੱਤ ਨੂੰ ਯਾਦ ਕਰਦਿਆਂ ਮਾਂ ਚਰਨ ਕੌਰ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ।ਮਾਤਾ ਚਰਨ ਕੌਰ ਦੇ ਦਿਲ ਚੀਰਵੇਂ ਬੋਲ ਉਨ੍ਹਾਂ ਨੇ ਲਿਖਿਆ ‘ ਅੱਜ ਇੱਕ ਸਾਲ ਇੱਕ ਮਹੀਨਾ ਹੋ ਗਿਆ ਪੁੱਤ ਤੁਹਾਨੂੰ ਘਰੋਂ ਗਿਆ ਨੂੰ ਅੱਜ ਵੀ ਤੁਹਾਨੂੰ ਉਡੀਕਦੇ ਰਹਿੰਦੇ ਆ, ਸੁੰਨੇ ਘਰ ‘ਚ ਤੁਹਾਡੀ ਮੌਜੂ
29 Jun 2023
