International News
Instagram ‘ਚ ਹੋਣ ਰਿਹਾ ਵੱਡਾ ਬਦਲਾਅ, ਕਮਾਈ ਦੇ ਖੁੱਲ੍ਹਣਗੇ ਰਾਹ ? ਪੜ੍ਹੋ ਪੂਰੀ ਖ਼ਬਰ
ਇੰਸਟਾਗ੍ਰਾਮ ‘ਤੇ ਰੀਲਾਂ ਬਣਾਉਣ ਵਾਲਿਆਂ ਨੂੰ ਜਲਦੀ ਹੀ ਚੰਗੀ ਖ਼ਬਰ ਮਿਲ ਸਕਦੀ ਹੈ। ਇੰਸਟਾਗ੍ਰਾਮ ਦੀ ਪੇਰੈਂਟ ਕੰਪਨੀ ਮੇਟਾ ਹੁਣ ਇੰਸਟਾ ਰੀਲ ਦੀ ਮਿਆਦ 90 ਸੈਕਿੰਡ ਯਾਨੀ ਡੇਢ ਮਿੰਟ ਤੋਂ ਵਧਾ ਕੇ 10 ਮਿੰਟ ਕਰਨ ਦੀ ਤਿਆਰੀ ਕਰ ਰਹੀ ਹੈ। ਮੋਬਾਈਲ ਡਿਵੈਲਪਰ ਅਤੇ ਲੀਕਰ ਅਲੇਸੈਂਡਰੋ ਪਾਲੁਜ਼ੀ ਨੇ ਆਪਣੇ ਐਕਸ ਹੈਂਡਲ ‘ਤੇ ਦੋ ਸਾਈਡ-ਬਾਈ-ਸਾਈਡ ਰੀਲਜ਼ ਪੇਜਾਂ ਦੇ ਸਕ੍ਰੀਨਸ਼ਾਟ ਪੋਸ
10 Sept 2023
ਤੁਰਕੀ ‘ਚ ਇਸ ਸ਼ਖਸ ਨੂੰ ਕੋਰਟ ਨੇ ਦਿੱਤੀ 11,196 ਸਾਲ ਜੇਲ੍ਹ ਦੀ ਸਜ਼ਾ, 4 ਲੱਖ ਲੋਕਾਂ ਨਾਲ ਕੀਤਾ ਸੀ ਧੋਖਾ
ਅਮਰੀਕਾ ਤੋਂ ਇਲਾਵਾ ਯੂਰਪ ਦੇ ਨੇੜੇ ਸਾਰੇ ਦੇਸ਼ਾਂ ਵਿਚ ਫਾਂਸੀ ਦੀ ਸਜ਼ਾ ਨੂੰ ਖਤਮ ਕਰ ਦਿੱਤਾ ਹੈ। ਭਾਰਤ ਵਿਚ ਵੀ ਇਸ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਯੂਰਪ ਦੇ ਦੇਸ਼ਾਂ ਵਿਚ ਫਾਂਸੀ ਦੇ ਬਦਲ ‘ਤੇ ਸੈਂਕੜੇ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਜਾਂਦੀ ਹੈ। ਤੁਰਕੀ ਵਿਚ ਇਕ ਕਾਰੋਬਾਰੀ ਨੂੰ ਉਸ ਦੇ ਭਰਾ ਤੇ ਭੈਣ ਦੇ ਨਾਲ 11,196 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ 50 ਲੱ
9 Sept 2023
ਓਂਟਾਰੀਓ ਸਰਕਾਰ 'ਚ ਵੱਡਾ ਫੇਰਬਦਲ, ਪੰਜਾਬੀਆਂ ਦੀ ਚਮਕੀ ਕਿਸਮਤ, ਮਿਲੇ ਵੱਡੇ ਮੰਤਰਾਲੇ
ਨੇਡਾ ਦੇ ਸੂਬੇ ਓਂਟਾਰੀਓ ਦੀ ਸਰਕਾਰ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਜਿਸ ਦੇ ਤਹਿਤ ਓਂਟਾਰੀਓ ਦੀ ਕੈਬਨਿਟ ਵਿੱਚ ਇੱਕ ਵਾਰ ਮੁੜ ਪੰਜਾਬੀਆਂ ਦੇ ਝੰਡੇ ਬੁਲੰਦ ਹੋਏ ਹਨ। ਨਵੇਂ ਫੇਰਬਦਲ ਵਿੱਚ ਤਿੰਨ ਪੰਜਾਬੀਆਂ ਨੂੰ ਵੱਡੇ ਅਹੁਦੇ ਮਿਲੇ ਹਨ। ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਨੂੰ ਟਰਾਂਸਪੋਰਟ ਵਿਭਾਗ ਦਿੱਤਾ ਗਿਆ ਹੈ, ਪ੍ਰਭਮੀਤ ਸਿੰਘ ਸਰਕਾਰੀਆ ਪਹਿਲਾਂ ਖਜ਼ਾਨਾ ਬੋਰਡ ਦੇ ਚੇ
8 Sept 2023
ਬਰਮਿੰਘਮ ਨੇ ਖੁਦ ਨੂੰ ਦੀਵਾਲੀਆ ਕੀਤਾ ਘੋਸ਼ਿਤ, ਮੁਲਾਜ਼ਮਾਂ ਦੀਆਂ ਰੁਕੀਆਂ ਤਨਖ਼ਾਹਾਂ, ਜਾਣੋ ਵਜ੍ਹਾ
ਤੁਸੀਂ ਵਪਾਰੀਆਂ ਤੇ ਕੰਪਨੀਆਂ ਨੂੰ ਦੀਵਾਲੀਆ ਹੁੰਦਿਆਂ ਹੋਇਆਂ ਜ਼ਰੂਰ ਸੁਣਿਆ ਹੋਵੇਗਾ, ਪਰ ਕੀ ਤੁਸੀਂ ਕਦੇ ਸ਼ਹਿਰ ਦੇ ਦੀਵਾਲੀਆ ਹੋਣ ਬਾਰੇ ਸੁਣਿਆ ਹੈ? ਤਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਦੁਨੀਆ ‘ਤੇ ਰਾਜ ਕਰਨ ਵਾਲੇ ਬ੍ਰਿਟੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਬਰਮਿੰਘਮ ਨੇ ਖੁਦ ਨੂੰ ਦੀਵਾਲੀਆ ਐਲਾਨ ਦਿੱਤਾ ਹੈ। ਇਸ ਕਰਕੇ ਕਈ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵੀ ਰੁੱ
6 Sept 2023
ਕੈਲੀਫੋਰਨੀਆ ’ਚ ਭਾਰਤੀ ਮੂਲ ਦੇ ਮਰਹੂਮ ਪੁਲਿਸ ਅਧਿਕਾਰੀ ਦੇ ਨਾਂ ’ਤੇ ਰੱਖਿਆ ਸੜਕ ਦਾ ਨਾਂ
ਅਮਰੀਕਾ ਦੇ ਕੈਲੀਫੋਰਨੀਆ ਸੂਬੇ ’ਚ ਇਕ ਰਾਜ ਮਾਰਗ ਦੇ ਹਿੱਸੇ ਦਾ ਨਾਂ ਭਾਰਤੀ ਮੂਲ ਦੇ ਮਹਰੂਮ ਪੁਲਿਸ ਅਧਿਕਾਰੀ ਰੋਨਿਲ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਹੈ। 2018 ’ਚ ਇਕ ਵਿਅਕਤੀ ਨੇ 33 ਸਾਲਾ ਰੋਨਿਲ ਸਿੰਘ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸ਼ਹੀਦ ਰਾਸ਼ਟਰੀ ਨਾਇਕ ਦਾ ਸਨਮਾਨ ਕਰਨ ਲਈ ਨਿਊਮੈਨ ’ਚ ਰਾਜਮਾਰਗ 33 ਦਾ ਇਹ ਹਿੱਸਾ ਸ਼ਨਿਚਰਵਾਰ ਨੂੰ ਰੋਨਿਲ ਸਿੰਘ ਨੂੰ ਸਮ
6 Sept 2023
ਨਿਊਯਾਰਕ ਤੋਂ ਪੈਰਿਸ ਦੀ ਯਾਤਰਾ 90 ਮਿੰਟਾਂ 'ਚ, ਸਪੀਡ ਹੋਵੇਗੀ ਆਵਾਜ਼ ਨਾਲੋਂ ਪੰਜ ਗੁਣਾ ਤੇਜ਼ ; ਯੂਐੱਸ ਸਟਾਰਟਅੱਪ ਦੀ ਸੁਪਰਸੋਨਿਕ ਯੋਜਨਾ
ਦੁਨੀਆ ਦੇ ਬਹੁਤ ਸਾਰੇ ਦੇਸ਼ ਆਪਣੇ ਦੇਸ਼ ਦੇ ਤਕਨੀਕੀ ਵਿਕਾਸ 'ਤੇ ਬਹੁਤ ਜ਼ੋਰ ਦੇ ਰਹੇ ਹਨ, ਕੁਝ ਦੇਸ਼ਾਂ ਵਿਚ ਹਥਿਆਰਾਂ ਵਿਚ ਤਕਨੀਕੀ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਕੁਝ ਥਾਵਾਂ 'ਤੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਕੜੀ ਵਿੱਚ ਟਰਾਂਸਪੋਰਟ ਵੀ ਆਉਂਦਾ ਹੈ, ਹਰ ਦੇਸ਼ ਆਪਣੇ ਖਿੱਤੇ ਵਿੱਚ ਟਰਾਂਸਪੋਰਟ ਦੇ ਵਿਕਾਸ ਨੂੰ ਧਿਆਨ ਵਿੱਚ ਰ
5 Sept 2023
ਗੈਸ ਸਟੇਸ਼ਨ 'ਚ ਧਮਾਕੇ ਨਾਲ ਹਿੱਲੀ ਯਮਨ ਦੀ ਰਾਜਧਾਨੀ, ਚਸ਼ਮਦੀਦਾਂ ਨੇ ਬਿਆਨ ਕੀਤਾ ਭਿਆਨਕ ਦ੍ਰਿਸ਼
ਯਮਨ ਦੀ ਰਾਜਧਾਨੀ ਸਨਾ 'ਚ ਐਤਵਾਰ (3 ਸਤੰਬਰ) ਰਾਤ ਨੂੰ ਇਕ ਗੈਸ ਸਟੇਸ਼ਨ 'ਤੇ ਧਮਾਕੇ ਹੋਏ, ਜਿਸ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ। ਅਧਿਕਾਰੀਆਂ ਅਤੇ ਗਵਾਹਾਂ ਦੇ ਅਨੁਸਾਰ, ਹੂਤੀ-ਨਿਯੰਤਰਿਤ ਯਮਨ ਦੀ ਰਾਜਧਾਨੀ ਸਨਾ ਵਿੱਚ ਇੱਕ ਵਿਸ਼ਾਲ ਧਮਾਕੇ ਨੇ ਇੱਕ ਗੈਸ ਸਟੇਸ਼ਨ ਨੂੰ ਹਿਲਾ ਦਿੱਤਾ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਨੇੜੇ ਹੀ ਅੱਗ ਲੱਗ ਗਈ। ਇਹ ਧਮਾਕਾ ਸਨਾ ਦੇ ਮੁ
4 Sept 2023
ਕੈਨੇਡਾ ਨੇ ਭਾਰਤ ਨਾਲ ਵਪਾਰ ਸੰਧੀ ’ਤੇ ਰੋਕੀ ਗੱਲਬਾਤ, ਜਾਣੋ ਕੀ ਹੈ ਵਜ੍ਹਾ
ਕੈਨੇਡਾ ਨੇ ਸ਼ੁੱਕਰਵਾਰ ਨੂੰ ਅਣਕਿਆਸੇ ਤੌਰ ’ਤੇ ਕਿਹਾ ਕਿ ਉਸ ਨੇ ਭਾਰਤ ਨਾਲ ਤਜਵੀਜ਼ਸ਼ੁਦਾ ਵਪਾਰ ਸੰਧੀ ’ਤੇ ਗੱਲਬਾਤ ਰੋਕ ਦਿੱਤੀ ਹੈ। ਸਿਰਫ਼ ਤਿੰਨ ਮਹੀਨੇ ਪਹਿਲਾਂ ਦੋਵਾਂ ਦੇਸ਼ਾਂ ਨੇ ਕਿਹਾ ਸੀ ਕਿ ਉਨ੍ਹਾਂ ਦਾ ਮਕਸਦ ਇਸੇ ਸਾਲ ਇਕ ਮੁੱਢਲਾ ਸਮਝੌਤਾ ਕਰਨਾ ਹੈ। ਕੈਨੇਡਾ ਤੇ ਭਾਰਤ ਇਕ ਵਿਆਪਕ ਆਰਥਿਕ ਭਾਈਵਾਲ ਸਮਝੌਤੇ ਬਾਰੇ 2010 ਤੋਂ ਗੱਲਬਾਤ ਕਰ ਰਹੇ ਹਨ। ਗੱਲਬਾਤ ਰਸਮੀ ਤੌ
3 Sept 2023
ਰੈਵੇਨਿਊ ਵਧਾਉਣ ਦੀ ਤਿਆਰੀ 'ਚ ਹੈ WhatsApp, ਚੈਟ ਤੋਂ ਕਰ ਸਕਦੇ ਹੋ ਮੋਟੀ ਕਮਾਈ; ਨਵੇਂ ਫੀਚਰ ਦਾ ਵੀ ਕਰੇਗਾ ਐਲਾਨ
ਵ੍ਹਟਸਐਪ ਆਪਣੇ ਯੂਜ਼ਰਜ਼ ਲਈ ਕਈ ਨਵੇਂ ਫੀਚਰਜ਼ ਪੇਸ਼ ਕਰਦਾ ਰਹਿੰਦਾ ਹੈ। ਕੰਪਨੀ ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਧਿਆਨ 'ਚ ਰੱਖਦੇ ਹੋਏ ਕਈ ਨਵੇਂ ਅਪਡੇਟਸ ਪੇਸ਼ ਕਰਦੀ ਰਹਿੰਦੀ ਹੈ। ਕੈਮੀ ਦੀ ਗੱਲ ਕਰੀਏ ਤਾਂ ਕੰਪਨੀ ਦਾ ਵ੍ਹਟਸਐਪ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਸੇ ਸਮੇਂ, ਮੈਟਾ (ਪਹਿਲਾਂ ਫੇਸਬੁੱਕ) ਨੇ 2014 ਵਿੱਚ $19 ਬਿਲੀਅਨ ਵਿੱਚ ਇੰਸਟੈਂਟ ਮੈਸੇਜਿੰਗ ਐਪ ਖਰੀਦਿਆ ਸੀ
3 Sept 2023
ਫਿਲਪੀਨਜ਼ 'ਚ ਟੈਕਸਟਾਈਲ ਫੈਕਟਰੀ 'ਚ ਅੱਗ ਦੀ ਲਪੇਟ 'ਚ ਆਉਣ ਨਾਲ 16 ਦੀ ਮੌਤ; ਦੋ ਮੰਜ਼ਿਲਾ ਇਮਾਰਤ ਸੜ ਕੇ ਹੋਈ ਸੁਆਹ
ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਇੱਕ ਕੱਪੜੇ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ। ਇਮਾਰਤ ਨੂੰ ਇੱਕ ਗੋਦਾਮ ਅਤੇ ਟੀ-ਸ਼ਰਟ ਪ੍ਰਿੰਟਿੰਗ ਕਾਰੋਬਾਰ ਲਈ ਕਾਮਿਆਂ ਦੀ ਰਿਹਾਇਸ਼ ਵਜੋਂ ਵਰਤਿਆ ਜਾਂਦਾ ਸੀ। ਜਾਣਕਾਰੀ ਮੁਤਾਬਕ ਵੀਰਵਾਰ ਨੂੰ ਅੱਗ ਲੱਗਣ ਕਾਰਨ ਦੋ ਮੰਜ਼ਿਲਾ ਇਮਾਰਤ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਮਰਨ ਵਾਲਿਆਂ ਵਿ
1 Sept 2023
ਐਕਸ 'ਤੇ ਵੀਡੀਓ ਤੇ ਆਡੀਓ ਕਾਲਿੰਗ ਕਰ ਸਕਣਗੇ ਯੂਜ਼ਰਜ਼, ਐਲਨ ਮਸਕ ਨੇ ਕੀਤਾ ਐਲਾਨ
ਮਾਈਕ੍ਰੋ ਬਲੌਗਿੰਗ ਪਲੇਟਫਾਰਮ X (ਪਹਿਲਾਂ ਟਵਿੱਟਰ) 'ਤੇ ਨਵੀਆਂ ਵਿਸ਼ੇਸ਼ਤਾਵਾਂ ਸ਼ਾਮਲ ਹੋਣ ਜਾ ਰਹੀਆਂ ਹਨ। ਐਕਸ ਦੇ ਮਾਲਕ ਐਲਨ ਮਸਕ ਨੇ ਹਾਲ ਹੀ 'ਚ ਇਸ ਸਬੰਧੀ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਕ ਪੋਸਟ 'ਚ ਲਿਖਿਆ ਹੈ ਕਿ ਜਲਦ ਹੀ ਐਕਸ 'ਤੇ ਵੀਡੀਓ ਅਤੇ ਆਡੀਓ ਕਾਲਿੰਗ ਦੀ ਸੁਵਿਧਾ ਉਪਲਬਧ ਹੋਵੇਗੀ। ਮਸਕ ਨੇ ਅੱਗੇ ਕਿਹਾ ਕਿ ਇਸ ਫੀਚਰ ਦੀ ਵਰਤੋਂ ਕਰਨ ਲਈ ਕਿਸੇ ਫੋਨ ਨੰਬ
31 Aug 2023
ਇਜ਼ਰਾਈਲ ਨੇ ਸੀਰੀਆ ਨੂੰ ਬਣਾਇਆ ਨਿਸ਼ਾਨਾ, ਹਮਲੇ ਕਾਰਨ Aleppo ਅੰਤਰਰਾਸ਼ਟਰੀ ਹਵਾਈ ਅੱਡਾ ਕੀਤਾ ਬੰਦ
ਸੀਰੀਆ ਅਤੇ ਇਜ਼ਰਾਈਲ ਦੀ ਦੁਸ਼ਮਣੀ ਵਿਸ਼ਵ ਪ੍ਰਸਿੱਧ ਹੈ। ਦੋਵੇਂ ਦੇਸ਼ ਨਿੱਤ ਇੱਕ ਦੂਜੇ 'ਤੇ ਹਮਲੇ ਕਰਦੇ ਰਹਿੰਦੇ ਹਨ। ਇਜ਼ਰਾਈਲ ਨੇ ਇੱਕ ਵਾਰ ਫਿਰ ਸੀਰੀਆ ਨੂੰ ਨਿਸ਼ਾਨਾ ਬਣਾਇਆ ਹੈ। ਇਸ ਵਾਰ ਸੀਰੀਆ ਨੇ ਇਜ਼ਰਾਈਲ ਦੇ ਹਵਾਈ ਮਾਰਗ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਲੇਪੋ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਮਲਾ ਕੀਤਾ ਹੈ। ਇਸ ਹਮਲੇ 'ਚ ਅਲੇਪੋ ਅੰਤਰਰਾਸ਼ਟਰੀ ਹਵਾਈ ਅੱਡਾ ਬੁਰੀ ਤ
28 Aug 2023
