International News
ਅਨਵਰ-ਉਲ-ਹੱਕ ਬਣੇ ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ, ਉਨ੍ਹਾਂ ਦੇ ਨਾਂ ਦੇ 'ਤੇ ਵਿਰੋਧੀ ਧਿਰ ਵੀ ਸਹਿਮਤ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਵਿਰੋਧੀ ਨੇਤਾਵਾਂ ਨੇ ਕੇਅਰਟੇਕਰ ਪੀਐਮ ਲਈ ਸੈਨੇਟਰ ਅਨਵਰ ਉਲ ਹੱਕ ਕੱਕੜ ਦੇ ਨਾਮ 'ਤੇ ਸਹਿਮਤੀ ਜਤਾਈ ਹੈ। ਜੀਓ ਨਿਊਜ਼ ਨੇ ਪੀਐਮ ਹਾਊਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਪ੍ਰਧਾਨ ਮੰਤਰੀ ਦਫ਼ਤਰ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਬਲੋਚਿਸਤਾਨ ਤੋਂ ਸੰਸਦ ਮੈਂਬਰ ਸੈਨੇਟਰ ਅਨਵਰ-ਉਲ-ਹੱਕ ਕੱਕੜ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਵਜ
12 Aug 2023
Hawaii wildfires : ਹਵਾਈ ਦੇ ਜੰਗਲਾਂ 'ਚ ਅੱਗ ਨਾਲ 1000 ਇਮਾਰਤਾਂ ਤਬਾਹ; ਅਰਬਾਂ ਦਾ ਨੁਕਸਾਨ, ਹੁਣ ਤੱਕ 55 ਮੌਤਾਂ
ਅਮਰੀਕਾ ਦੇ ਮੱਧ 'ਚ ਸਥਿਤ ਹਵਾਈ ਦੇ ਮਾਉਈ ਟਾਪੂ 'ਚ ਜੰਗਲ ਦੀ ਅੱਗ ਕਾਰਨ ਹੁਣ ਤੱਕ 55 ਲੋਕਾਂ ਦੀ ਮੌਤ ਹੋ ਚੁੱਕੀ ਹੈ। ਲਾਹੇਨਾ ਸ਼ਹਿਰ ਜੰਗਲ ਦੀ ਭਿਆਨਕ ਅੱਗ ਨਾਲ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਸ਼ਹਿਰ ਦੀਆਂ 1000 ਤੋਂ ਵੱਧ ਇਮਾਰਤਾਂ ਸੜ ਕੇ ਸੁਆਹ ਹੋ ਗਈਆਂ ਹਨ। ਹਵਾਈ ਦੇ ਗਵਰਨਰ ਜੋਸ਼ ਗ੍ਰੀਨ ਨੇ ਕਿਹਾ ਕਿ ਤਬਾਹੀ ਤੋਂ ਬਾਅਦ 16 ਲੱਖ ਦੀ ਆਬਾਦੀ ਵਾਲੇ ਲਹੈਨਾ ਸ਼ਹਿਰ ਨ
11 Aug 2023
ਗਾਇਬ ਸੀ ਫਿਸ਼ਪਲੇਟ,ਟੁੱਟੇ ਹੋਏ ਸੀ ਰੇਲਵੇ ਟਰੈਕ; ਪਾਕਿਸਤਾਨ ਰੇਲ ਹਾਦਸੇ 'ਚ 31 ਲੋਕਾਂ ਦੀ ਮੌਤ ਦਾ ਕਾਰਨ ਆਇਆ ਸਾਹਮਣੇ
ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਹੋਏ ਵੱਡੇ ਰੇਲ ਹਾਦਸੇ ਦੀ ਜਾਂਚ ਦੀ ਮੁੱਢਲੀ ਰਿਪੋਰਟ ਸਾਹਮਣੇ ਆ ਗਈ ਹੈ। ਇਸ ਰਿਪੋਰਟ ਮੁਤਾਬਕ ਇਹ ਹਾਦਸਾ ਫਿਸ਼ਪਲੇਟਾਂ ਦੇ ਗਾਇਬ ਹੋਣ ਅਤੇ ਟੁੱਟੇ ਹੋਏ ਟਰੈਕ ਕਾਰਨ ਵਾਪਰਿਆ। 5 ਅਗਸਤ ਨੂੰ ਕਰਾਚੀ ਤੋਂ ਰਾਵਲਪਿੰਡੀ ਜਾ ਰਹੀ ਹਜ਼ਾਰਾ ਐਕਸਪ੍ਰੈਸ ਰੇਲਗੱਡੀ ਸੂਬਾਈ ਰਾਜਧਾਨੀ ਕਰਾਚੀ ਤੋਂ 275 ਕਿਲੋਮੀਟਰ ਦੂਰ ਸਰਹਾਰੀ ਰੇਲਵੇ ਸਟੇਸ਼ਨ ਨੇੜੇ ਨਵਾਬ
8 Aug 2023
ਪੂਰਬੀ ਅਮਰੀਕਾ 'ਚ ਤੂਫਾਨ ਨੇ ਮਚਾਈ ਤਬਾਹੀ, ਹਜ਼ਾਰਾਂ ਉਡਾਣਾਂ ਰੱਦ; 10 ਲੱਖ ਤੋਂ ਵੱਧ ਘਰਾਂ ਦੀ ਲਾਈਟ ਬੰਦ
ਅਮਰੀਕਾ 'ਚ ਅਚਾਨਕ ਗੜੇਮਾਰੀ ਅਤੇ ਭਾਰੀ ਤੂਫਾਨ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਨਾਲ ਹੀ ਅਮਰੀਕਾ ਦੀਆਂ ਹਜ਼ਾਰਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸਥਾਨਕ ਮੌਸਮ ਵਿਭਾਗ ਨੇ ਵੀ ਇਸ ਸਬੰਧੀ ਅਲਰਟ ਜਾਰੀ ਕਰ ਕੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਮੌਸਮ ਦੀ ਖਰਾਬੀ ਕਾਰਨ 10 ਲੱਖ ਤੋਂ ਵੱਧ ਲੋਕਾਂ ਦੇ ਘਰਾਂ 'ਚ ਬਿਜਲੀ ਗੁੱਲ ਹੋ ਗਈ ਹੈ। ਮੌਸਮ ਵਿਭਾਗ ਨੇ ਦਿੱਤੀ ਚੇ
8 Aug 2023
WhatsApp ਆਪਣੇ ਯੂਜ਼ਰਸ ਲਈ ਲੈ ਕੇ ਆ ਰਿਹਾ ਨਵਾਂ ਫੀਚਰ, ਪਹਿਲਾਂ ਨਾਲੋਂ ਬਿਹਤਰ ਮਿਲੇਗੀ ਪ੍ਰਾਈਵੇਸੀ
ਮੈਟਾ ਦੀ ਪ੍ਰਸਿੱਧ ਇੰਸਟੈਂਟ ਮੈਸੇਜਿੰਗ ਸੇਵਾ WhatsApp ਉਪਭੋਗਤਾਵਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਕਈ ਨਵੀਆਂ ਵਿਸ਼ੇਸ਼ਤਾਵਾਂ ਵਿਕਸਿਤ ਕਰਦੀ ਹੈ। ਹਾਲ ਹੀ ਵਿੱਚ, ਕੰਪਨੀ ਨੇ ਕਾਲ ਸੂਚਨਾਵਾਂ ਲਈ ਇੱਕ ਨਵੇਂ ਇੰਟਰਫੇਸ ਦੀ ਜਾਂਚ ਸ਼ੁਰੂ ਕੀਤੀ ਹੈ ਅਤੇ ਉਪਭੋਗਤਾਵਾਂ ਦੀ ਸੁਰੱਖਿਆ ਲਈ ਇੱਕ ਨਵੇਂ ਈਮੇਲ-ਅਧਾਰਿਤ ਸੁਰੱਖਿਆ ਵਿਸ਼ੇਸ਼ਤਾ ‘ਤੇ ਕੰਮ ਕਰ ਰਹੀ ਹੈ। ਹੁਣ, ਕੰਪਨੀ ਕ
6 Aug 2023
ਬੰਦੂਕ ਦੀ ਨੋਕ 'ਤੇ ਹੋਈ ਇਮਰਾਨ ਦੀ ਗ੍ਰਿਫਤਾਰੀ', PTI ਨੇ ਖੜਕਾਇਆ ਹਾਈ ਕੋਰਟ ਦਾ ਦਰਵਾਜ਼ਾ; ਕਿਹਾ- ਸਾਬਕਾ ਪੀਐੱਮ ਨੂੰ ਕੀਤਾ ਅਗਵਾ
ਪਾਕਿਸਤਾਨ ਤਹਿਰੀਕ-ਏ-ਇਨਸਾਫ (PTI) ਪਾਰਟੀ ਨੇ ਸ਼ਨੀਵਾਰ ਨੂੰ ਲਾਹੌਰ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ ਅਗਵਾ ਕਰਾਰ ਦਿੱਤਾ ਹੈ। ਪੀਟੀਆਈ ਦੇ ਵਧੀਕ ਸਕੱਤਰ ਜਨਰਲ ਪਟੀਸ਼ਨਰ ਉਮੈਰ ਨਿਆਜ਼ੀ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਦੇਰੀ ਦੇ ਉਸ ਦੀ ਪਟੀਸ਼ਨ 'ਤੇ ਸੁਣਵਾਈ ਕਰੇ। ਨਾਲ ਹੀ ਪੰਜਾਬ ਪੁਲਿਸ ਅਤੇ ਸਰ
6 Aug 2023
ਮੈਕਸੀਕੋ ‘ਚ ਵਾਪਰਿਆ ਵੱਡਾ ਹਾਦਸਾ, ਡੂੰਘੀ ਖਾਈ ‘ਚ ਡਿੱਗੀ ਬੱਸ, 6 ਭਾਰਤੀਆਂ ਸਣੇ 18 ਦੀ ਮੌ.ਤ
ਮੈਕਸੀਕੋ ਵਿਚ ਵੱਡਾ ਹਾਦਸਾ ਵਾਪਰ ਗਿਆ। ਬੀਤੀ ਰਾਤ ਮੈਕਸੀਕੋ ਵਿਚ ਇਕ ਯਾਤਰੀਆਂ ਨਾਲ ਭਰੀ ਬੱਸ ਖੱਡ ਵਿਚ ਡਿੱਗ ਗਈ। ਬੱਸ ਅਮਰੀਕਾ ਦੀ ਬਾਰਡਰ ਨਾਲ ਲੱਗਣ ਵਾਲੇ ਮੈਕਸੀਕਨ ਸ਼ਹਿਰ ਤਿਜੂਆਣਾ ਜਾ ਰਹੀ ਸੀ ਜਦੋਂ ਉਸ ਦਾ ਐਕਸੀਡੈਂਟ ਹੋਇਆ। ਬੱਸ ਜਿਸ ਖੱਡ ਵਿਚ ਡਿੱਗੀ ਉਹ ਲਗਭਗ 131 ਫੁੱਟ ਡੂੰਘੀ ਸੀ। ਬੱਸ ਕਈ ਪਲਟੀਆਂ ਖਾਧੇ ਹੋਏ ਖੱਡ ਵਿਚ ਜਾ ਡਿੱਗੀ। ਜਾਣਕਾਰੀ ਮੁਤਾਬਕ ਬੱਸ ਵਿਚ ਲ
5 Aug 2023
ਆਸਟ੍ਰੇਲੀਆ ਦੀ ਅਦਾਲਤ ਦਾ ਵੱਡਾ ਫੈਸਲਾ, ਸਿੱਖ ਵਿਦਿਆਰਥੀਆਂ ਨੂੰ ਸਕੂਲ ‘ਚ ਕ੍ਰਿਪਾਣ ਲਿਜਾਣ ਦੀ ਦਿੱਤੀ ਇਜਾਜ਼ਤ
ਆਸਟ੍ਰੇਲੀਆ ਦੇ ਕਵੀਂਸਲੈਂਡ ਸੂਬੇ ਦੀ ਸਭ ਤੋਂ ਵੱਡੀ ਅਦਾਲਤ ਨੇ ਸਕੂਲ ਵਿਚ ਸਿੱਖ ਵਿਦਿਆਰਥੀਆਂ ਦੇ ਕ੍ਰਿਪਾਣ ਪਹਿਨਣ ‘ਤੇ ਰੋਕ ਲਗਾਉਣ ਵਾਲੇ ਕਾਨੂੰਨ ਨੂੰ ਅਸੰਵਿਧਾਨਕ ਕਰਾਰ ਦਿੰਦੇ ਹੋਏ ਉਸ ਨੂੰ ਪਲਟ ਦਿੱਤਾ ਹੈ। ਰਿਪੋਰਟ ਮੁਤਾਬਕ ਕਵੀਂਸਲੈਂਡ ਦੀ ਮੁੱਖ ਅਦਾਲਤ ਨੇ ਕਮਲਜੀਤ ਕੌਰ ਅਠਵਾਲ ਦੀ ਪਟੀਸ਼ਨ ਨੇ ਇਹ ਫੈਸਲਾ ਸੁਣਾਇਆ ਜਿਸ ਵਿਚ ਉਨ੍ਹਾਂ ਨੇ ਪਿਛਲੇ ਸਾਲ ਸੂਬਾ ਸਰਕਾਰ ਦੇ ਫ
5 Aug 2023
ਤੋਸ਼ਾਖਾਨਾ ਮਾਮਲੇ 'ਚ ਇਮਰਾਨ ਖਾਨ ਨੂੰ ਤਿੰਨ ਸਾਲ ਦੀ ਸਜ਼ਾ, ਲਾਹੌਰ ਤੋਂ ਕੀਤਾ ਗਿਆ ਗ੍ਰਿਫਤਾਰ; ਹੁਣ ਨਹੀਂ ਲੜ ਸਕਦੇ ਚੋਣ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੱਡਾ ਝਟਕਾ ਲੱਗਾ ਹੈ। ਪਾਕਿਸਤਾਨ ਦੀ ਹੇਠਲੀ ਅਦਾਲਤ ਨੇ ਇਮਰਾਨ ਖ਼ਾਨ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਸਰਕਾਰੀ ਤੋਹਫ਼ੇ (ਤੋਸ਼ਾਖਾਨਾ ਕੇਸ) ਵੇਚਣ ਦੇ ਮਾਮਲੇ ਵਿੱਚ 3 ਸਾਲ ਦੀ ਸਜ਼ਾ ਸੁਣਾਈ ਹੈ। ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਤੋਸ਼ਾਖਾਨਾ ਮਾਮਲੇ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਚੇਅਰਮੈਨ ਇਮਰਾਨ ਨ
5 Aug 2023
ਮੈਕਸੀਕੋ 'ਚ ਵੱਡਾ ਹਾਦਸਾ, 131 ਫੁੱਟ ਡੂੰਘੀ ਖਾਈ 'ਚ ਡਿੱਗੀ ਬੱਸ, 6 ਭਾਰਤੀਆਂ ਸਮੇਤ 18 ਦੀ ਮੌਤ
ਮੈਕਸੀਕੋ ਤੋਂ ਭਾਰਤ ਦੇ ਲਈ ਇੱਕ ਦੁਖਦਾਇਕ ਖਬਰ ਸਾਹਮਣੇ ਆਈ ਹੈ। ਜਿੱਥੇ ਇਕ ਦਰਦਨਾਕ ਬੱਸ ਹਾਦਸੇ ਵਿੱਚ 18 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਵਿੱਚ 6 ਭਾਰਤੀ ਵੀ ਸਨ। ਮੈਕਸੀਕੋ ਵਿੱਚ ਵੀਰਵਾਰ ਦੇਰ ਰਾਤ ਇੱਕ ਬੱਸ ਹਾਈਵੇਅ ਤੋਂ ਹੇਠਾਂ ਖਾਈ ਵਿੱਚ ਡਿੱਗ ਗਈ। ਇਸ ਹਾਦਸੇ 'ਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਹੈ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਮਰਨ ਵਾਲਿਆਂ ਵਿੱਚ 6 ਭਾਰਤੀ
5 Aug 2023
International Newsਪਹਿਲੇ ਪੁਲਾੜ ਯਾਤਰੀ ਦੇ ਜਨਮ ਦਿਨ 'ਤੇ ਵਿਸ਼ੇਸ਼; ਦਿਲ ਦੇ ਹੱਥੋਂ ਹਾਰ ਗਿਆ ਸੀ 'ਨੀਲ ਆਰਮਸਟ੍ਰੌਂਗ'
ਭਾਰਤ ਵਿੱਚ ਚੰਨ ਦਾ ਸਮਾਜਕ, ਸਭਿਆਚਾਰਕ ਤੇ ਧਾਰਮਿਕ ਮਹੱਤਵ ਹੈ। ਬਹੁਤ ਸਾਰੇ ਹਿੰਦੂ ਵਰਤਾਂ ਤੇ ਤਿੱਥ–ਤਿਉਹਾਰਾਂ ’ਚ ਜਿੱਥੇ ਚੰਨ ਦੀ ਮਾਨਤਾ ਹੈ, ਉੱਥੇ ਇਸਲਾਮਿਕ ਈਦ ਜਿਹੇ ਤਿਉਹਾਰ ਵੀ ਚੰਨ ਦੇ ਦਿਸਣ ਨਾਲ ਹੀ ਮਨਾਏ ਜਾਂਦੇ ਹਨ। ਜੋਤਿਸ਼–ਵਿਗਿਆਨ ’ਚ ਵੀ ਧਰਤੀ ਦੇ ਇਸ ਉੱਪਗ੍ਰਹਿ ਦੀ ਬਹੁਤ ਅਹਿਮੀਅਤ ਹੈ। ਚੰਨ ਨਾਲ ਬਹੁਤ ਸਾਰੀਆਂ ਕਹਾਣੀਆਂ ਜੁੜੀਆਂ ਹੋਈਆਂ ਹਨ, ਇਸੇ ਲਈ ਇਨਸਾਨ
5 Aug 2023
American rapper Cardi B ਵੱਲੋਂ ਸੁੱਟਿਆ ਗਿਆ ਮਾਈਕ 82 ਲੱਖ ਰੁਪਏ 'ਚ ਹੋਇਆ ਨਿਲਾਮ
ਅਮਰੀਕਨ ਰੈਪਰ ਕਾਰਡੀ ਬੀ (Cardi B) ਨੇ ਹਾਲ ਹੀ 'ਚ ਲਾਸ ਵੇਗਾਸ ਵਿੱਚ ਇਕ ਸੰਗੀਤ ਸਮਾਰੋਹ 'ਚ ਆਏ ਦਰਸ਼ਕਾਂ 'ਤੇ ਜੋ ਮਾਈਕ੍ਰੋਫ਼ੋਨ ਸੁੱਟਿਆ ਸੀ, ਉਹ ਵਰਤਮਾਨ 'ਚ ਈਬੇ 'ਤੇ ਨਿਲਾਮ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਦੌਰਾਨ ਗਾਇਕਾ 'ਤੇ ਇਕ ਡਰਿੰਕ ਸੁੱਟਣ ਤੋਂ ਬਾਅਦ ਕਾਰਡੀ ਨੇ ਕੰਸਰਟ 'ਚ ਆਏ ਲੋਕਾਂ 'ਚੋਂ ਇਕ 'ਤੇ ਮਾਈਕ ਸੁੱਟ ਦਿੱਤਾ ਸੀ। ਮਾਈਕ ਨੂੰ "ਸ਼ਿਓਰ ਜ਼ੀਏਂਟ ਡਿਜੀਟਲ
4 Aug 2023
