International News
Facebook 'ਤੇ ਚਲਾ ਰਹੇ ਹੋ ਕਾਰੋਬਾਰ ਤਾਂ ਹੋ ਜਾਓ ਸਾਵਧਾਨ, ਅਜਿਹਾ ਨਾ ਹੋਵੇ ਕਿ ਇਹ Malware ਕਰ ਲਵੇ ਤੁਹਾਡੇ ਖਾਤੇ 'ਤੇ ਕਬਜ਼ਾ
ਖੋਜਕਰਤਾਵਾਂ ਨੇ ਇੱਕ ਫਿਸ਼ਿੰਗ ਮੁਹਿੰਮ ਦੀ ਖੋਜ ਕੀਤੀ ਹੈ ਜੋ ਮਾਲਵੇਅਰ ਨੂੰ ਵੰਡਦਾ ਹੈ ਜੋ ਅਜਿਹੀ ਜਾਣਕਾਰੀ ਚੋਰੀ ਕਰਦਾ ਹੈ ਜਿਸਦੀ ਪਹਿਲਾਂ ਕਦੇ ਰਿਪੋਰਟ ਨਹੀਂ ਕੀਤੀ ਗਈ ਸੀ। ਪਾਲੋ ਆਲਟੋ ਨੈੱਟਵਰਕ ਯੂਨਿਟ 42 ਦੀ ਇੱਕ ਰਿਪੋਰਟ ਦੇ ਅਨੁਸਾਰ, ਇਹ ਮਾਲਵੇਅਰ ਫੇਸਬੁੱਕ ਦੇ ਵਪਾਰਕ ਖਾਤਿਆਂ 'ਤੇ ਖ਼ਤਰਨਾਕ ਲਿੰਕਾਂ ਦੁਆਰਾ ਆਫਿਸ ਟੂਲਸ ਜਿਵੇਂ ਕਿ ਸਪ੍ਰੈਡਸ਼ੀਟ ਟੈਂਪਲੇਟਸ ਦੇ ਰੂਪ
3 Aug 2023
ਮੈਕਸੀਕੋ 'ਚ ਫਾਟਕ 'ਤੇ ਬੱਸ ਨਾਲ ਟੱਕਰਾਈ ਟਰੇਨ, 7 ਲੋਕਾਂ ਦੀ ਮੌਤ,17 ਜ਼ਖ਼ਮੀ
ਐੱਲ ਮਾਰਕੇਸ ਟਾਊਨਸ਼ਿਪ ਦੇ ਸਿਵਲ ਡਿਫੈਂਸ ਚੀਫ ਅਲੇਜੈਂਡਰੋ ਵਾਜ਼ਕੁਏਜ਼ ਮੇਲਾਡੋ ਨੇ ਕਿਹਾ ਕਿ 17 ਜ਼ਖ਼ਮੀਆਂ 'ਚੋਂ ਕਈਆਂ ਦੀ ਹਾਲਤ ਗੰਭੀਰ ਹੈ। ਕਵੇਰੇਟਾਰੋ ਰਾਜ ਦੇ ਗ੍ਰਹਿ ਸਕੱਤਰ, ਗੁਆਡਾਲੁਪੇ ਮੁੰਗੁਆ ਨੇ ਬਾਅਦ ਵਿੱਚ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਸੱਤ ਹੋ ਗਈ ਹੈ। ਇਹ ਸ਼ਹਿਰ ਮੈਕਸੀਕੋ ਸਿਟੀ ਦੇ ਉੱਤਰ ਵਿੱਚ ਕਵੇਰੇਟਾਰੋ ਰਾਜ ਵਿੱਚ ਹੈ। ਮੌਕੇ ਤੋਂ ਮਿਲੀਆਂ ਤਸਵੀਰਾਂ
3 Aug 2023
ਅੰਮ੍ਰਿਤਸਰ ਏਅਰਪੋਰਟ ‘ਤੇ ਰੋਕੇ ਗਏ UK MP, ਤਨਮਨਜੀਤ ਸਿੰਘ ਢੇਸੀ ਤੋਂ 2 ਘੰਟੇ ਤੱਕ ਕੀਤੀ ਗਈ ਪੁੱਛਗਿੱਛ
UK ‘ਚ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵੀਰਵਾਰ ਸਵੇਰੇ ਕਰੀਬ 9 ਵਜੇ ਅੰਮ੍ਰਿਤਸਰ ਪੁੱਜੇ। ਇੱਥੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਨ੍ਹਾਂ ਨੂੰ ਰੋਕ ਲਿਆ ਗਿਆ। MP ਤੋਂ ਕਰੀਬ 2 ਘੰਟੇ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਜਾਣ ਦਿੱਤਾ ਗਿਆ ਹੈ। ਫਿਲਹਾਲ ਸੀਨੀਅਰ ਅਧਿਕਾਰੀ ਇਸ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਦੇ ਰਹੇ ਹਨ ਕਿ ਉਨ੍
3 Aug 2023
ਕੈਨੇਡਾ ਦੇ PM ਜਸਟਿਨ ਟਰੂਡੋ ਨੇ ਪਤਨੀ ਸੋਫੀ ਤੋਂ ਵੱਖ ਹੋਣ ਦਾ ਕੀਤਾ ਐਲਾਨ, 18 ਸਾਲ ਦੇ ਵਿਆਹੁਤਾ ਜੀਵਨ 'ਚ ਪਈ ਦਰਾਰ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਸਾਲ ਬਾਅਦ ਪਤਨੀ ਸੋਫੀ ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਯਾਨੀਕਿ 2 ਅਗਸਤ ਨੂੰ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਘੋਸ਼ਣਾ ਕੀਤੀ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਸੋਫੀ ਗ੍ਰੈਗੋਇਰ ਟਰੂਡੋ ਵੱਖ ਹੋ ਰਹੇ ਹਨ। ਜਸਟਿਨ ਟਰੂਡੋ ਅਤੇ ਸੋਫੀ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤੇ ਬਿਆਨ 'ਚ ਕਿਹ
3 Aug 2023
Zespri ਨੇ ਗੋਲਡਨ ਕੀਵੀਫਰੂਟ ਦੇ ਅਣਅਧਿਕਾਰਤ ਉਤਪਾਦਨ ਅਤੇ ਵਿਕਰੀ ਲਈ ਚੀਨ ਵਿੱਚ ਸਿਵਲ ਕੇਸ ਦਾਇਰ ਕੀਤਾ ।
ਕੀਵੀਫਰੂਟ ਮਾਰਕੀਟਰ Zespri ਚੀਨ ਵਿੱਚ ਆਪਣੇ ਗੋਲਡਨ ਕੀਵੀਫਰੂਟ ਦੇ ਅਣਅਧਿਕਾਰਤ ਉਤਪਾਦਨ ਅਤੇ ਵਿਕਰੀ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲਈ ਕਾਨੂੰਨੀ ਕਾਰਵਾਈ ਕਰ ਰਿਹਾ ਹੈ। Zespri ਕੋਲ ਸਨ ਗੋਲਡ, ਜਾਂ G3 ਦੇ ਅਧਿਕਾਰ ਹਨ, ਅਤੇ ਨਿਊਜ਼ੀਲੈਂਡ ਦੇ ਉਤਪਾਦਕ ਇਸ ਨੂੰ ਉਗਾਉਣ ਲਈ ਪ੍ਰਤੀ ਹੈਕਟੇਅਰ ਲੱਖਾਂ ਡਾਲਰ ਅਦਾ ਕਰਦੇ ਹਨ। Zespri ਦਾ ਤਾਜ਼ਾ ਮੁਲਾਂਕਣ ਦਰਸਾਉਂਦਾ ਹੈ ਕਿ ਚੀਨ
3 Aug 2023
International Newsਸਾਹਮਣੇ ਆਈ Tesla Phone ਦੀ ਕਥਿਤ ਫੋਟੋ, ਕੀ ਮੰਗਲ ਗ੍ਰਹਿ 'ਤੇ ਕਰੇਗਾ ਕੰਮ? ਜਾਣੋ ਕੀ ਹੈ ਮਾਮਲਾ
ਟੇਸਲਾ ਦੇ ਸੀਈਓ ਐਲਨ ਮਸਕ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਹਾਲ ਹੀ ਵਿੱਚ, ਮਸਕ ਨੇ ਪ੍ਰਸਿੱਧ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਨੂੰ ਇੱਕ ਨਵੀਂ ਪਛਾਣ ਦਿੰਦੇ ਹੋਏ ਪਲੇਟਫਾਰਮ ਨੂੰ X ਦੇ ਰੂਪ ਵਿੱਚ ਪੇਸ਼ ਕੀਤਾ। ਇਸ ਦੇ ਨਾਲ ਹੀ ਮਸਕ ਦੇ ਪੈਰੋਡੀ ਅਕਾਊਂਟ ਤੋਂ ਟੇਸਲਾ ਫੋਨ ਦੀ ਇੱਕ ਫੋਟੋ ਸਾਹਮਣੇ ਆਈ ਹੈ। ਟੇਸਲਾ ਫੋਨ ਦੀ ਇਹ ਫੋਟੋ ਸਭ ਤੋਂ ਪਹਿਲਾਂ @H
2 Aug 2023
ਪਾਕਿਸਤਾਨ ’ਚ ਮਹਿੰਗਾਈ ਦੀ ਮਾਰ, 19 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ ਪੈਟਰੋਲ-ਡੀਜ਼ਲ
ਪਹਿਲਾਂ ਤੋਂ ਹੀ ਮਹਿੰਗਾਈ ਤੋਂ ਪਰੇਸ਼ਾਨ ਪਾਕਿਸਤਾਨ ਦੀ ਜਨਤਾ ’ਤੇ ਸਰਕਾਰ ਨੇ ਇਕ ਹੋਰ ਬੋਝ ਪਾ ਦਿੱਤਾ ਹੈ। ਵਧਦੀ ਮਹਿੰਗਾਈ ਦਰਮਿਆਨ ਵਿੱਤ ਮੰਤਰੀ ਇਸ਼ਾਕ ਡਾਰ ਨੇ ਮੰਗਲਵਾਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਦਾ ਐਲਾਨ ਕੀਤਾ। ਪੈਟਰੋਲ ਦੀਆਂ ਕੀਮਤਾਂ ’ਚ 19.95 ਪਾਕਿਸਤਾਨੀ ਰੁਪਏ ਦੇ ਵਾਧੇ ਤੋਂ ਬਾਅਦ 253 ਰੁਪਏ (ਪਾਕਿਸਤਾਨੀ) ਪ੍ਰਤੀ ਲੀਟਰ ਮਿਲ ਰਿਹਾ ਪੈਟਰੋ
2 Aug 2023
China Rain News : ਚੀਨ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, 11 ਦੀ ਮੌਤ, 27 ਲਾਪਤਾ; ਮੌਸਮ ਵਿਭਾਗ ਨੇ ਜਾਰੀ ਕੀਤੀ ਇਹ ਚੇਤਾਵਨੀ
ਚੀਨ ਦੀ ਰਾਜਧਾਨੀ ਬੀਜਿੰਗ 'ਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ। ਮੀਂਹ ਕਾਰਨ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਦਰਜਨਾਂ ਲੋਕ ਲਾਪਤਾ ਦੱਸੇ ਜਾ ਰਹੇ ਹਨ। ਚੀਨ ਦੇ ਸਰਕਾਰੀ ਮੀਡੀਆ ਗਲੋਬਲ ਟਾਈਮਜ਼ ਮੁਤਾਬਿਕ ਹੜ੍ਹਾਂ 'ਚ 27 ਲੋਕ ਲਾਪਤਾ ਹੋ ਚੁੱਕੇ ਹਨ। ਕਈ ਦਿਨਾਂ ਦੀ ਲਗਾਤਾਰ ਭਾਰੀ ਬਾਰਿਸ਼ ਤੋਂ ਬਾਅਦ ਪੱਛਮੀ ਬੀਜਿੰ
1 Aug 2023
ਇਸਲਾਮਿਕ ਸਿਆਸੀ ਪਾਰਟੀ ਦੀ ਮੀਟਿੰਗ 'ਚ ਆਤਮਘਾਤੀ ਹਮਲੇ ਦੀ ਕੱਟੜਪੰਥੀ ISIS ਨੇ ਲਈ ਜ਼ਿੰਮੇਵਾਰੀ
ਪਾਕਿਸਤਾਨ ਦੇ ਖੈਬਰ ਪਖਤੂਨਖਵਾ 'ਚ ਕੱਟੜਪੰਥੀ ਇਸਲਾਮਿਕ ਸਿਆਸੀ ਪਾਰਟੀ ਦੀ ਬੈਠਕ 'ਤੇ ਆਤਮਘਾਤੀ ਹਮਲੇ ਦਾ ਕਾਰਨ ਸਾਹਮਣੇ ਆਇਆ ਹੈ। ਇਸ ਆਤਮਘਾਤੀ ਹਮਲੇ 'ਚ ਘੱਟੋ-ਘੱਟ 44 ਲੋਕ ਮਾਰੇ ਗਏ ਹਨ ਅਤੇ 100 ਤੋਂ ਵੱਧ ਜ਼ਖ਼ਮੀ ਹੋਏ ਹਨ। ਸੋਮਵਾਰ ਨੂੰ ਪੁਲਿਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਹਮਲੇ ਪਿੱਛੇ ਖ਼ਤਰਨਾਕ ਅੱਤਵਾਦੀ ਸੰਗਠਨ ISIS ਦਾ ਹੱਥ ਹੈ। ਇਹ ਹ
31 Jul 2023
'ਅਮਰੀਕਾ ਵਰਗੇ ਮੁਲਕ ਦੀ ਪੁਲਿਸ ‘ਚ ਸਿੱਖ ਨੌਜਵਾਨ ਨੂੰ ਦਾੜ੍ਹੀ ਵਧਾਉਣ ਤੋਂ ਰੋਕਣਾ ਮੰਦਭਾਗਾ'- ਗਿਆਨੀ ਰਘਬੀਰ ਸਿੰਘ, ਵਿਦੇਸ਼ ਮੰਤਰਾਲੇ ਨੂੰ ਕੀਤੀ ਇਹ ਖ਼ਾਸ ਅਪੀਲ
ਅਮਰੀਕਾ ਦੇ ਨਿਊਯਾਰਕ ਪੁਲਿਸ ਵਿਭਾਗ (NYPD) ਨੇ ਇੱਕ ਸਿੱਖ ਫੌਜੀ ਨੂੰ ਦਾੜ੍ਹੀ ਰੱਖਣ ਤੋਂ ਰੋਕ ਦਿੱਤਾ ਹੈ। ਇਸ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਮਰੀਕਾ ਦੇ ਨਿਯਮਾਂ ਦੀ ਸਖ਼ਤ ਆਲੋਚਨਾ ਕੀਤੀ ਹੈ। ਗਿਆਨੀ ਰਘਬੀਰ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਮਰੀਕਾ ਦੇ ਸਰਬਪੱਖੀ ਵਿਕਾਸ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਨਹੀਂ ਕੀ
30 Jul 2023
ਅਮਰੀਕੀ ਰਾਸ਼ਟਰਪਤੀ ਚੋਣ ਦੀ ਦੌੜ ’ਚ ਤੀਜਾ ਭਾਰਤਵੰਸ਼ੀ ਹੋਇਆ ਸ਼ਾਮਲ, ਇਸ ਪਾਰਟੀ ਵੱਲੋਂ ਚੋਣ ਮੈਦਾਨ 'ਚ ਉਤਰੇ ਹਰਸ਼ਵਰਧਨ ਸਿੰਘ
ਅਮਰੀਕੀ ਰਾਸ਼ਟਰਪਤੀ ਚੋਣ ਦੀ ਦੌੜ ’ਚ ਭਾਰਤਵੰਸ਼ੀ ਹਰਸ਼ਵਰਧਨ ਸਿੰਘ ਵੀ ਸ਼ਾਮਲ ਹੋ ਗਏ ਹਨ। ਉਹ ਅਜਿਹੇ ਤੀਜੇ ਭਾਰਤਵੰਸ਼ੀ ਹਨ, ਜੋ ਇਸ ਦੌੜ ’ਚ ਸ਼ਾਮਲ ਹੋਏ ਹਨ। ਅਗਲੇ ਸਾਲ ਹੋਣ ਵਾਲੀ ਚੋਣ ਲਈ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਨਿਕੀ ਹੇਲੀ ਤੇ ਕਾਰੋਬਾਰੀ ਵਿਵੇਕ ਰਾਮਾਸਵਾਮੀ ਵੀ ਆਪਣੀ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ। ਸਿੰਘ ਨੇ ਖੁਦ ਨੂੰ ਰਾਸ਼ਟਰਪਤੀ ਅਹੁਦੇ ਲਈ ਇੱਕੋ-ਇਕ
30 Jul 2023
ਨਿਊਯਾਰਕ ਪੁਲਿਸ ਦੇ ਸਿੱਖ ਜਵਾਨ ਨੂੰ ਅਧਿਕਾਰੀਆਂ ਨੇ ਦਾੜ੍ਹੀ ਵਧਾਉਣ ਤੋਂ ਵਰਜਿਆ, ਸੰਗਤ ’ਚ ਰੋਸ
ਨਿਊਯਾਰਕ ਪੁਲਿਸ ਦੇ ਇੱਕ ਸਿੱਖ ਜਵਾਨ ਚਰਨਜੋਤ ਸਿੰਘ ਟਿਵਾਣਾ ਨੂੰ ਉਸ ਦੇ ਅਧਿਕਾਰੀਆਂ ਨੇ ਉਸ ਨੂੰ ਦਾੜ੍ਹੀ ਵਧਾਉਣ ਤੋਂ ਵਰਜਿਆ ਹੈ। ਸਥਾਨਕ ਸਿੱਖ ਸੰਗਤ ’ਚ ਇਸ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਇਸ ਸਿੱਖ ਜਵਾਨ ਨੇ ਮਾਰਚ 2022 ’ਚ ਅਧਿਕਾਰੀਆਂ ਤੋਂ ਆਪਣੇ ਵਿਆਹ ਲਈ ਸਿਰਫ਼ ਡੇਢ ਇੰਚ ਦਾੜ੍ਹੀ ਵਧਾਉਣ ਦੀ ਇਜਾਜ਼ਤ ਮੰਗੀ ਸੀ ਪਰ ਉਨ੍ਹਾਂ ਅਜਿਹੀ ਪ੍ਰਵਾਨਗੀ ਦੇਣ ਤੋਂ ਸਾਫ਼ ਇਨਕਾਰ
29 Jul 2023
