Radio Spice
Local News

ਆਕਲੈਂਡ ਸਥਿਤ ਭਾਰਤੀ ਕੌਂਸੁਲੇਟ ਦੇ ਦਫਤਰ ਤੋਂ ਹੋਰ ਸੇਵਾਵਾਂ ਮਿਲਣੀਆਂ ਹੋਈਆਂ ਸ਼ੁਰੂ, ਜਾਣੋ ਕਿਹੜੀਆਂ-ਕਿਹੜੀਆਂ

By 111459pwpadmin•

ਆਕਲੈਂਡ ਸਥਿਤ ਭਾਰਤੀ ਕੌਂਸੁਲੇਟ ਦਾ ਦਫਤਰ ਇਸ ਵੇਲੇ ਆਰਜੀ ਰੂਪ ਵਿੱਚ ਮਹਾਤਮਾ ਗਾਂਧੀ ਸੈਂਟਰ, 145 ਨਿਊ ਨਾਰਥ ਰੋਡ, ਈਡਨ ਟੈਰੇਸ, ਆਕਲੈਂਡ ਤੋਂ ਚਲਾਇਆ ਜਾ ਰਿਹਾ ਹੈ। ਇਸ ਦਫਤਰ ਦੇ ਸਟਾਫ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਜਿਸਦੇ ਨਤੀਜੇ ਵਜੋਂ ਸੇਵਾਵਾਂ ਵਿੱਚ ਵੀ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਕੌਂਸਲ ਜਨਰਲ ਵੀ ਜਲਦ ਹੀ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਪੁੱਜ ਰਹੇ

ਆਕਲੈਂਡ ਸਥਿਤ ਭਾਰਤੀ ਕੌਂਸੁਲੇਟ ਦਾ ਦਫਤਰ ਇਸ ਵੇਲੇ ਆਰਜੀ ਰੂਪ ਵਿੱਚ ਮਹਾਤਮਾ ਗਾਂਧੀ ਸੈਂਟਰ, 145 ਨਿਊ ਨਾਰਥ ਰੋਡ, ਈਡਨ ਟੈਰੇਸ, ਆਕਲੈਂਡ ਤੋਂ ਚਲਾਇਆ ਜਾ ਰਿਹਾ ਹੈ। ਇਸ ਦਫਤਰ ਦੇ ਸਟਾਫ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਜਿਸਦੇ ਨਤੀਜੇ ਵਜੋਂ ਸੇਵਾਵਾਂ ਵਿੱਚ ਵੀ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਕੌਂਸਲ ਜਨਰਲ ਵੀ ਜਲਦ ਹੀ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਪੁੱਜ ਰਹੇ ਹਨ। ਜੋ ਸੇਵਾਵਾਂ ਇਸ ਵੇਲੇ ਆਕਲੈਂਡ ਸਥਿਤ ਦਫਤਰ ਤੋਂ ਹਾਸਿਲ ਕੀਤੀਆਂ ਜਾ ਸਕਦੀਆਂ ਹਨ:

- Police Clearance Certificate (for foreign passport holders).
- Police Clearance Certificate for traffic convictions/Taxi License/Passenger endorsement (for foreign passport holders).
- Attestation of the affidavit, Declaration or Powers of Attorney.
- Confirmation of Driving license particulars.
- Application for re-issue of International Driving Permit (IDP).
- Affidavit needed from parents when applying for a child's Passport in India.
- Life Certificates & Attestation of pension papers of pensioners.
- NRI (Non-Resident Indian) Certificate.
- Certificate required for transportation of body/ashes back to India.
- Registration of death of an Indian national.
- Attestation of Company/Trade documents.
- Attestation of Documents.
- Liquor Permit.
ਇਸ ਤੋਂ ਇਲਾਵਾ ਬਾਕੀ ਦੀਆਂ ਸੇਵਾਵਾਂ ਲਈ ਵਲਿੰਗਟਨ ਸਥਿਤ ਦਫਤਰ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।

More Local News

ਪਰਵਾਸੀ ਕਾਮਿਆਂ ਦੇ ਸ਼ੋਸ਼ਣ ਲਈ ਕਾਰ ਕੰਪਨੀ ਨੂੰ $170,000 ਤੋਂ ਵੱਧ ਦਾ ਜੁਰਮਾਨਾ ਅਤੇ ਮੁਆਵਜ਼ਾLocal News

ਪਰਵਾਸੀ ਕਾਮਿਆਂ ਦੇ ਸ਼ੋਸ਼ਣ ਲਈ ਕਾਰ ਕੰਪਨੀ ਨੂੰ $170,000 ਤੋਂ ਵੱਧ ਦਾ ਜੁਰਮਾਨਾ ਅਤੇ ਮੁਆਵਜ਼ਾ

Upper Hutt's Autopride Cars Limited was fined $100,000 and ordered to pay $70,654 compensation for exploiting two migrant workers on visitor visas who were paid only ~$11/hour and promised but never received work visa sponsorship.

25 Sept 2026

Whanganui ਦੇ ਨਲਕਿਆਂ ਵਿੱਚ ਮੁੜ ਰੇਤ—ਕੌਂਸਲ ਨੇ ਪਾਣੀ ਨੂੰ ਦੱਸਿਆ ਸੁਰੱਖਿਅਤLocal News

Whanganui ਦੇ ਨਲਕਿਆਂ ਵਿੱਚ ਮੁੜ ਰੇਤ—ਕੌਂਸਲ ਨੇ ਪਾਣੀ ਨੂੰ ਦੱਸਿਆ ਸੁਰੱਖਿਅਤ

Residents in Castlecliff, Whanganui reported sediment-laden water flowing from their taps after a prior water main project reactivated an outdated pipe. The council states the water is safe for drinking despite visible particles.

23 Sept 2026

Denniston Plateau 'ਤੇ ਕੋਲਾ ਖਾਣ ਦੀ ਅਰਜ਼ੀ ਰੱਦ ਕਰਨ ਦੀ ਮੰਗLocal News

Denniston Plateau 'ਤੇ ਕੋਲਾ ਖਾਣ ਦੀ ਅਰਜ਼ੀ ਰੱਦ ਕਰਨ ਦੀ ਮੰਗ

Forest & Bird calls for rejection of Bathurst Resources' fast-track application for a major open-pit coal mine on Denniston Plateau, citing insufficient environmental impact data and threats to the critically endangered Avatar moth.

19 Sept 2026

ਨਵੇਂ ਪੋਲ ਵਿੱਚ Labour ਦੀ ਹਮਾਇਤ ਘਟੀ, ਫਿਰ ਵੀ National ਤੋਂ ਅੱਗੇLocal News

ਨਵੇਂ ਪੋਲ ਵਿੱਚ Labour ਦੀ ਹਮਾਇਤ ਘਟੀ, ਫਿਰ ਵੀ National ਤੋਂ ਅੱਗੇ

A recent polling survey shows Labour Party's popularity has declined. Despite this decrease in support, the party maintains a lead over its primary rival, the National Party, ahead of upcoming elections.

15 Sept 2026

Radio Spice Live