Radio Spice
Local News

ਨਿਊਜੀਲੈਂਡ 'ਚ ਕਾਲੀ ਖਾਂਸੀ ਕਾਰਨ ਹੋਈ ਬੱਚੇ ਦੀ ਮੌਤ।

By 111459pwpadmin•

ਆਕਲੈਂਡ 'ਚ ਕਾਲੀ ਖਾਂਸੀ ਦੇ ਮਰੀਜ਼ ਆ ਰਹੇ ਸਾਹਮਣੇ। ਹੈਲਥ ਨਿਊਜੀਲੈਂਡ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਇੱਕ ਛੋਟੀ ਉਮਰ ਦੇ ਬੱਚੇ ਦੀ ਕਾਲੀ ਖਾਂਸੀ ਦੇ ਚਲਦਿਆਂ ਮੌਤ ਹੋਣ ਦੀ ਖਬਰ ਹੈ। ਅਧਿਕਾਰੀਆਂ ਨੇ ਬੀਤੇ ਸਾਲ ਇਸ ਨੂੰ ਰਾਸ਼ਟਰੀ ਮਹਾਂਮਾਰੀ ਐਲਾਨਿਆ ਸੀ। ਇਸ ਬਿਮਾਰੀ ਦੇ ਕੁੱਲ 1232 ਕੇਸ ਹੁਣ ਤੱਕ ਸਾਹਮਣੇ ਆ ਚੁੱਕੇ ਹਨ। ਬੱਚੇ ਦੀ ਇਸ ਬਿਮਾਰੀ ਨਾਲ ਮੌਤ ਦੀ ਪੁਸ਼ਟੀ ਹੈ

ਨਿਊਜੀਲੈਂਡ 'ਚ ਕਾਲੀ ਖਾਂਸੀ ਕਾਰਨ ਹੋਈ ਬੱਚੇ ਦੀ ਮੌਤ।

ਆਕਲੈਂਡ 'ਚ ਕਾਲੀ ਖਾਂਸੀ ਦੇ ਮਰੀਜ਼ ਆ ਰਹੇ ਸਾਹਮਣੇ। ਹੈਲਥ ਨਿਊਜੀਲੈਂਡ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਇੱਕ ਛੋਟੀ ਉਮਰ ਦੇ ਬੱਚੇ ਦੀ ਕਾਲੀ ਖਾਂਸੀ ਦੇ ਚਲਦਿਆਂ ਮੌਤ ਹੋਣ ਦੀ ਖਬਰ ਹੈ। ਅਧਿਕਾਰੀਆਂ ਨੇ ਬੀਤੇ ਸਾਲ ਇਸ ਨੂੰ ਰਾਸ਼ਟਰੀ ਮਹਾਂਮਾਰੀ ਐਲਾਨਿਆ ਸੀ। ਇਸ ਬਿਮਾਰੀ ਦੇ ਕੁੱਲ 1232 ਕੇਸ ਹੁਣ ਤੱਕ ਸਾਹਮਣੇ ਆ ਚੁੱਕੇ ਹਨ। ਬੱਚੇ ਦੀ ਇਸ ਬਿਮਾਰੀ ਨਾਲ ਮੌਤ ਦੀ ਪੁਸ਼ਟੀ ਹੈਲਥ ਨਿਊਜੀਲੈਂਡ ਦੇ ਡਾਕਟਰ ਮੇਟ ਰੀਡ ਵਲੋਂ ਕੀਤੀ ਗਈ ਹੈ।
ਰੀਡ ਨੇ ਦੱਸਿਆ ਇਸ ਬਿਮਾਰੀ ਦਾ ਸਭ ਤੋਂ ਜਿਆਦਾ ਖਤਰਾ 6 ਮਹੀਨੇ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਹੁੰਦਾ ਹੈ, ਕਿਉਂਕਿ ਉਨ੍ਹਾਂ ਦਾ ਟੀਕਾਕਰਨ ਨਹੀਂ ਕੀਤਾ ਜਾ ਸਕਦਾ। ਇਸੇ ਲਈ ਸਭ ਤੋਂ ਜਿਆਦਾ ਉੱਤਮ ਹੈ ਗਰਭ ਅਵਸਥਾ ਵਿੱਚ ਟੀਕਾਕਰਨ ਕਰਵਾਉਣਾ। ਬੱਚੇ ਦੀ ਜੇ ਖਾਂਸੀ ਦੌਰਾਨ ਛਾਤੀ ਖੜਕਦੀ ਹੋਏ, ਸਾਹ ਲੈਣ ਵਿੱਚ ਤਕਲੀਫ ਹੋਏ, ਖਾਂਸੀ ਨਾਲ ਉਲਟੀ ਆਏ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ।

More Local News

ਪਰਵਾਸੀ ਕਾਮਿਆਂ ਦੇ ਸ਼ੋਸ਼ਣ ਲਈ ਕਾਰ ਕੰਪਨੀ ਨੂੰ $170,000 ਤੋਂ ਵੱਧ ਦਾ ਜੁਰਮਾਨਾ ਅਤੇ ਮੁਆਵਜ਼ਾLocal News

ਪਰਵਾਸੀ ਕਾਮਿਆਂ ਦੇ ਸ਼ੋਸ਼ਣ ਲਈ ਕਾਰ ਕੰਪਨੀ ਨੂੰ $170,000 ਤੋਂ ਵੱਧ ਦਾ ਜੁਰਮਾਨਾ ਅਤੇ ਮੁਆਵਜ਼ਾ

Upper Hutt's Autopride Cars Limited was fined $100,000 and ordered to pay $70,654 compensation for exploiting two migrant workers on visitor visas who were paid only ~$11/hour and promised but never received work visa sponsorship.

25 Sept 2026

Whanganui ਦੇ ਨਲਕਿਆਂ ਵਿੱਚ ਮੁੜ ਰੇਤ—ਕੌਂਸਲ ਨੇ ਪਾਣੀ ਨੂੰ ਦੱਸਿਆ ਸੁਰੱਖਿਅਤLocal News

Whanganui ਦੇ ਨਲਕਿਆਂ ਵਿੱਚ ਮੁੜ ਰੇਤ—ਕੌਂਸਲ ਨੇ ਪਾਣੀ ਨੂੰ ਦੱਸਿਆ ਸੁਰੱਖਿਅਤ

Residents in Castlecliff, Whanganui reported sediment-laden water flowing from their taps after a prior water main project reactivated an outdated pipe. The council states the water is safe for drinking despite visible particles.

23 Sept 2026

Denniston Plateau 'ਤੇ ਕੋਲਾ ਖਾਣ ਦੀ ਅਰਜ਼ੀ ਰੱਦ ਕਰਨ ਦੀ ਮੰਗLocal News

Denniston Plateau 'ਤੇ ਕੋਲਾ ਖਾਣ ਦੀ ਅਰਜ਼ੀ ਰੱਦ ਕਰਨ ਦੀ ਮੰਗ

Forest & Bird calls for rejection of Bathurst Resources' fast-track application for a major open-pit coal mine on Denniston Plateau, citing insufficient environmental impact data and threats to the critically endangered Avatar moth.

19 Sept 2026

ਨਵੇਂ ਪੋਲ ਵਿੱਚ Labour ਦੀ ਹਮਾਇਤ ਘਟੀ, ਫਿਰ ਵੀ National ਤੋਂ ਅੱਗੇLocal News

ਨਵੇਂ ਪੋਲ ਵਿੱਚ Labour ਦੀ ਹਮਾਇਤ ਘਟੀ, ਫਿਰ ਵੀ National ਤੋਂ ਅੱਗੇ

A recent polling survey shows Labour Party's popularity has declined. Despite this decrease in support, the party maintains a lead over its primary rival, the National Party, ahead of upcoming elections.

15 Sept 2026

Radio Spice Live