ਇਨਫੋਮੈਟਰੀਕਸ ਤੋਂ ਹਾਸਿਲ ਹੋਏ ਆਂਕੜੇ ਦੱਸਦੇ ਹਨ ਕਿ ਸਾਲ 2024 ਵਿੱਚ ਸਭ ਤੋਂ ਜਿਆਦਾ ਤਨਖਾਹਾਂ ਵਿੱਚ ਵਾਧਾ ਹੈਲਥ ਵਰਕਰਾਂ ਤੇ ਸੋਸ਼ਲ ਸਰਵਿਸ ਵਰਕਰਾਂ ਨੂੰ ਮਿਿਲਆ, ਜੋ ਕਿ 7.9% ਰਿਹਾ। ਫੋਰੇਸਟਰੀ ਤੇ ਮਾਈਨਿੰਗ ਖੇਤਰ ਨਾਲ ਸਬੰਧਤ ਕਰਮਚਾਰੀਆਂ ਨੂੰ ਤਨਖਾਹਾਂ ਵਿੱਚ 6.2% ਦਾ ਵਾਧਾ ਹਾਸਿਲ ਹੋਇਆ। ਉਸਤੋਂ ਬਾਅਦ ਐਜੁਕੇਸ਼ਨ ਦਾ ਸੈਕਟਰ ਰਿਹਾ, ਜਿਨ੍ਹਾਂ ਨੂੰ 5.7% ਦਾ ਵਾਧਾ ਮਿਿਲਆ। ਦਰਅਸਲ ਇਨ੍ਹਾਂ ਤਿੰਨਾਂ ਸੈਕਟਰਾਂ ਦੇ ਕਰਮਚਾਰੀਆਂ ਦੀ ਵਧੇਰੇ ਮੰਗ ਕਾਰਨ ਇਹ ਵਾਧਾ ਇਨ੍ਹਾਂ ਕਰਮਚਾਰੀਆਂ ਨੂੰ ਹਾਸਿਲ ਹੋਇਆ ਹੈ। ਸਭ ਤੋਂ ਘਾਟੇ ਵਾਧੇ ਦੀ ਗੱਲ ਕਰੀਏ ਤਾਂ ਅਕੋਮੋਡੇਸ਼ਨ ਐਂਡ ਫੂਡ ਸਰਵਿਸਜ਼ ਕਰਮਚਾਰੀਆਂ ਨੂੰ ਸਿਰਫ 1.2% ਦਾ ਵਾਧਾ ਹਾਸਿਲ ਹੋਇਆ। ਹੋਸਪੀਟੇਲਟੀ ਤੇ ਟੂਰੀਜਮ ਨਾਲ ਸਬੰਧਤ ਕਰਮਚਾਰੀਆਂ ਲਈ ਵੀ ਸਾਲ ਕੁਝ ਜਿਆਦਾ ਵਧੀਆ ਨਹੀਂ ਰਿਹਾ। ਮੈਨੁਫੈਕਚਰਿੰਗ ਕਿੱਤਿਆਂ ਨਾਲ ਸਬੰਧਤ ਕਰਮਚਾਰੀਆਂ ਦੀਆਂ ਤਨਖਾਹਾਂ ਵੀ ਕੁਝ ਜਿਆਦਾ ਨਹੀਂ ਵਧੀਆਂ ਤੇ ਇਹ ਵਾਧਾ ਸਿਰਫ 2.1% ਤੱਕ ਰਿਹਾ।
ਹੈਲਥ ਕੇਅਰ ਤੇ ਸੋਸ਼ਲ ਸਰਵਿਸ ਕਰਮਚਾਰੀਆਂ ਦੀ ਤਨਖਾਹ ਸਾਲ 2024 ਵਿੱਚ ਵਧੀ ਸਭ ਤੋਂ ਵੱਧ ਤੇ ਸਭ ਤੋਂ ਘੱਟ ਵਧੀ…
ਇਨਫੋਮੈਟਰੀਕਸ ਤੋਂ ਹਾਸਿਲ ਹੋਏ ਆਂਕੜੇ ਦੱਸਦੇ ਹਨ ਕਿ ਸਾਲ 2024 ਵਿੱਚ ਸਭ ਤੋਂ ਜਿਆਦਾ ਤਨਖਾਹਾਂ ਵਿੱਚ ਵਾਧਾ ਹੈਲਥ ਵਰਕਰਾਂ ਤੇ ਸੋਸ਼ਲ ਸਰਵਿਸ ਵਰਕਰਾਂ ਨੂੰ ਮਿਿਲਆ, ਜੋ ਕਿ 7.9% ਰਿਹਾ। ਫੋਰੇਸਟਰੀ ਤੇ ਮਾਈਨਿੰਗ ਖੇਤਰ ਨਾਲ ਸਬੰਧਤ ਕਰਮਚਾਰੀਆਂ ਨੂੰ ਤਨਖਾਹਾਂ ਵਿੱਚ 6.2% ਦਾ ਵਾਧਾ ਹਾਸਿਲ ਹੋਇਆ। ਉਸਤੋਂ ਬਾਅਦ ਐਜੁਕੇਸ਼ਨ ਦਾ ਸੈਕਟਰ ਰਿਹਾ, ਜਿਨ੍ਹਾਂ ਨੂੰ 5.7% ਦਾ ਵਾਧਾ ਮਿ
More Local News
Local Newsਪਰਵਾਸੀ ਕਾਮਿਆਂ ਦੇ ਸ਼ੋਸ਼ਣ ਲਈ ਕਾਰ ਕੰਪਨੀ ਨੂੰ $170,000 ਤੋਂ ਵੱਧ ਦਾ ਜੁਰਮਾਨਾ ਅਤੇ ਮੁਆਵਜ਼ਾ
Upper Hutt's Autopride Cars Limited was fined $100,000 and ordered to pay $70,654 compensation for exploiting two migrant workers on visitor visas who were paid only ~$11/hour and promised but never received work visa sponsorship.
25 Sept 2026
Local NewsWhanganui ਦੇ ਨਲਕਿਆਂ ਵਿੱਚ ਮੁੜ ਰੇਤ—ਕੌਂਸਲ ਨੇ ਪਾਣੀ ਨੂੰ ਦੱਸਿਆ ਸੁਰੱਖਿਅਤ
Residents in Castlecliff, Whanganui reported sediment-laden water flowing from their taps after a prior water main project reactivated an outdated pipe. The council states the water is safe for drinking despite visible particles.
23 Sept 2026
Local NewsDenniston Plateau 'ਤੇ ਕੋਲਾ ਖਾਣ ਦੀ ਅਰਜ਼ੀ ਰੱਦ ਕਰਨ ਦੀ ਮੰਗ
Forest & Bird calls for rejection of Bathurst Resources' fast-track application for a major open-pit coal mine on Denniston Plateau, citing insufficient environmental impact data and threats to the critically endangered Avatar moth.
19 Sept 2026
Local Newsਨਵੇਂ ਪੋਲ ਵਿੱਚ Labour ਦੀ ਹਮਾਇਤ ਘਟੀ, ਫਿਰ ਵੀ National ਤੋਂ ਅੱਗੇ
A recent polling survey shows Labour Party's popularity has declined. Despite this decrease in support, the party maintains a lead over its primary rival, the National Party, ahead of upcoming elections.
15 Sept 2026
