Local News
ਕ੍ਰਾਈਸਟਚਰਚ ਪਾਰਕ ਵਿੱਚ ਮੇਵਾ ਸਿੰਘ ਨੂੰ ਮਾਰਨ ਦੀ ਅਪੀਲ 'ਤੇ ਜੈਡੇਨ ਕਹੀ ਨੂੰ ਘਰ ਵਿੱਚ ਕੀਤਾ ਗਿਆ ਨਜ਼ਰਬੰਦ
ਜੈਡਨ ਕਾਹਲ ਨੂੰ ਕ੍ਰਾਈਸਟਚਰਚ ਪਾਰਕ ਵਿੱਚ ਇੱਕ ਅਜਨਬੀ ਦੀ ਹੱਤਿਆ ਕਰਨ ਤੋਂ ਬਾਅਦ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ, ਜਿਸਨੂੰ ਗਲਤੀ ਨਾਲ ਵਿਸ਼ਵਾਸ ਕੀਤਾ ਗਿਆ ਸੀ ਕਿ ਉਹ ਉਸਦੇ ਪੁੱਤਰ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਕਾਹਲ ਨੇ ਤੁਰੰਤ ਆਪਣੀ ਸਜ਼ਾ ਦੀ ਅਪੀਲ ਕੀਤੀ, ਜੋ ਬੁੱਧਵਾਰ, 13 ਨਵੰਬਰ ਨੂੰ ਸਫਲ ਰਹੀ। ਉਸ ਦੀ ਜੇਲ੍ਹ ਦੀ ਸਜ਼ਾ ਨੂੰ 11 ਮਹੀਨਿਆਂ ਦੀ ਘਰ ਨਜ਼ਰ
13 Nov 2024
ਆਉਣ ਵਾਲੇ ਪ੍ਰਵਾਸੀ ਕਰਮਚਾਰੀਆਂ ਦਾ ਨਿਊਜੀਲੈਂਡ ਤੋਂ ਮੋਹ ਹੋਇਆ ਭੰਗ ਬੀਤੇ ਮਹੀਨੇ 12.4% ਘੱਟ ਪ੍ਰਵਾਸੀ ਪੁੱਜੇ ਨਿਊਜੀਲੈਂਡ
ਨਿਊਜੀਲੈਂਡ ਆਉਣ ਵਾਲੇ ਪ੍ਰਵਾਸੀਆਂ ਕਰਮਚਾਰੀਆਂ ਦੀ ਗਿਣਤੀ ਵਿੱਚ ਕਾਫੀ ਸਮੇਂ ਬਾਅਦ ਗਿਰਾਵਟ ਦੇਖਣ ਨੂੰ ਮਿਲੀ ਹੈ। ਐਮ ਬੀ ਆਈ ਈ ਦੇ ਆਂਕੜਿਆਂ ਅਨੁਸਾਰ ਬੀਤੀ ਅਕਤੂਬਰ ਵਿੱਚ 16,323 ਪ੍ਰਵਾਸੀ ਕਰਮਚਾਰੀ ਹੀ ਨਿਊਜੀਲੈਂਡ ਪੁੱਜੇ ਹਨ, ਜੋ ਕਿ ਪਿਛਲੇ ਸਾਲ ਅਕਤੂਬਰ ਦੇ ਮੁਕਾਬਲੇ 12.4% ਘੱਟ ਹੈ, ਹਾਲਾਂਕਿ ਬੀਤੇ ਸਾਲ ਅਕਤੂਬਰ ਦੇ ਵਿੱਚ ਜਾਰੀ 19,194 ਵਰਕ ਵੀਜਿਆਂ ਦੇ ਮੁਕਾਬਲੇ ਇ
13 Nov 2024
ਆਕਲੈਂਡ ਦੇ ਪੀਹਾ ਬੀਚ 'ਤੇ ਨੌਜਵਾਨ ਦੀ ਡੁੱਬਣ ਕਾਰਨ ਹੋਈ ਮੋਤ
ਵੈਸਟ ਆਕਲੈਂਡ ਦੇ ਪੀਹਾ ਬੀਚ 'ਤੇ ਇੱਕ ਤੈਰਾਕ ਦੀ ਰਿਪ ਤੋਂ ਖਿੱਚਣ ਕਾਰਨ ਮੌਤ ਹੋ ਗਈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਕਰੀਬ 3.30 ਵਜੇ ਇੱਕ ਰਿਪੋਰਟ ਆਈ। ਬੁਲਾਰੇ ਨੇ ਕਿਹਾ ਕਿ ਬੀਚ 'ਤੇ ਵਿਅਕਤੀ ਨੂੰ ਸੀਪੀਆਰ ਦਿੱਤਾ ਗਿਆ ਸੀ, ਪਰ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। "ਸਾਡੇ ਵਿਚਾਰ ਉਨ੍ਹਾਂ ਦੇ ਪਰਿਵਾਰ ਅਤੇ ਅਜ਼ੀਜ਼ਾਂ ਨਾਲ ਹਨ." ਸਰਫ ਲਾਈਫ ਸੇਵ
12 Nov 2024
ਹੁਣ ਹਰ 20 ਮਿੰਟ ਬਾਅਦ ਮਿਲੇਗੀ ਪੁਕੀਕੂਹੀ ਰੇਲ ਸਟੇਸ਼ਨ ਤੋਂ ਟਰੇਨ, ਨਵੀਂ ਸੇਵਾ ਹੋਈ ਸ਼ੁਰੂ
ਪੁਕੀਕੂਹੀ ਰੇਲ ਸਟੇਸ਼ਨ ਤੋਂ 3 ਫਰਵਰੀ 2025 ਤੋਂ ਨਵੀਂ ਸੇਵਾ ਸ਼ੁਰੂ ਹੋਣ ਜਾ ਰਹੀ ਹੈ, ਜਿਸ ਤਹਿਤ ਹਰ 20 ਮਿੰਟ ਬਾਅਦ ਯਾਤਰੀ ਟਰੇਨ 'ਤੇ ਸਫਰ ਕਰ ਸਕਣਗੇ, ਇਹ ਸੇਵਾ ਸ਼ਾਮ 7 ਵਜੇ ਤੱਕ ਜਾਰੀ ਰਹੇਗੀ ਤੇ ਉਸਤੋਂ ਬਾਅਦ ਹਰ 30 ਮਿੰਟ ਬਾਅਦ ਟਰੇਨ ਮਿਲ ਸਕੇਗੀ। ਫ੍ਰੈਂਕਲਿਨ ਵਾਰਡ ਕਾਉਂਸਲਰ ਐਂਡੀ ਬੇਕਰ ਨੇ ਇਸ ਫੈਸਲੇ 'ਤੇ ਖੁਸ਼ੀ ਪ੍ਰਗਟਾਈ ਹੈ ਤੇ ਲੋਕਲ ਰਿਹਾਇਸ਼ੀਆਂ ਲਈ ਇਸ ਨੂੰ
12 Nov 2024
ਪਟਾਖੇ ਚਲਾਉਣ ਤੇ ਅੱਗ ਲਾਉਣ 'ਤੇ ਫਾਇਰ ਐਮਰਜੈਂਸੀ ਨੇ ਲਾਈ ਰੋਕ
ਨਿਊਜੀਲੈਂਡ ਦੇ ਕਈ ਹਿੱਸਿਆਂ ਵਿੱਚ ਇਸ ਵੇਲੇ ਭਾਰੀ ਬਾਰਿਸ਼ ਹੋ ਰਹੀ ਹੈ, ਪਰ ਕਈ ਇਲਾਕੇ ਗਰਮ ਤੇ ਖੁਸ਼ਕ ਹੋ ਰਹੇ ਹਨ ਤੇ ਇਸੇ ਲਈ ਫਾਇਰ ਐਂਡ ਐਮਰਜੈਂਸੀ ਨਿਊਜੀਲੈਂਡ ਵਲੋਂ ਕਈ ਇਲਾਕਿਆਂ ਲਈ ਪਟਾਖੇ ਚਲਾਉਣ ਜਾਂ ਖੁਸ਼ਕ ਇਲਾਕਿਆਂ ਵਿੱਚ ਅੱਗ ਲਾਉਣ 'ਤੇ ਰੋਕ ਲਾਈ ਹੈ। ਵਧੇਰੇ ਜਾਣਕਾਰੀ ਲਈ ਜਾਂ ਇਨ੍ਹਾਂ ਇਲਾਕਿਆਂ ਵਿੱਚ ਰੋਕ ਹੈ
10 Nov 2024
ਨਿਊਜੀਲੈਂਡ ਵਿੱਚ ਪਹਿਲੀ ਵਾਰ ਆ ਰਿਹਾ ਡਿਜ਼ਨੀ ਵੰਡਰ ਕਰੂਜ਼
ਇਨ੍ਹਾਂ ਗਰਮੀਆਂ ਵਿੱਚ ਪਹਿਲੀ ਵਾਰ ਨਿਊਜੀਲੈਂਡ ਵਿੱਚ ਡਿਜ਼ਨੀ ਦਾ ਵੰਡਰ ਕਰੂਜ਼ ਪੁੱਜ ਰਿਹਾ ਹੈ। ਇਹ ਕਰੂਜ਼ਸ਼ਿਪ ਨਿਊਪਲਾਈਮਾਊਥ ਵਿਖੇ ਪੁੱਜੇਗਾ। ਆਲੀਸ਼ਾਨ ਤੇ ਲਗਜ਼ਰੀ ਸੁਵਿਧਾਵਾਂ ਨਾਲ ਬਣੇ ਇਸ ਡਿਜ਼ਨੀ ਦੇ ਕਰੂਜ਼ਸ਼ਿਪ ਦੇ 19 ਜਨਵਰੀ 2025 ਨੂੰ ਪੁੱਜਣ ਦੇ ਮੌਕੇ ਹਨ। 11 ਡੈੱਕ ਵਾਲਾ 294 ਮੀਟਰ ਲੰਬਾ ਕਰੂਜ਼ ਆਪਣੇ ਆਪ ਵਿੱਚ ਨਿਵੇਕਲਾ ਹੈ। ਇਸ ਵਿੱਚ 2400 ਯਾਤਰੀ ਸਫਰ ਕਰ
9 Nov 2024
ਵੈਲਿੰਗਟਨ ਚਿੜੀਆਘਰ ਦੀਆਂ ਗਲੈਮਿੰਗ ਯੋਜਨਾਵਾਂ ਨੂੰ ਕੀਤਾ ਜਾ ਸਕਦਾ ਹੈ ਰੱਦ , ਸਿਟੀ ਕਾਉਂਸਿਲ ਨੇ ਲੰਬੀ ਮਿਆਦ ਦੀ ਯੋਜਨਾ ਵਿੱਚ ਕੀਤੀ ਹੈ ਸੋਧ
ਵੈਲਿੰਗਟਨ ਚਿੜੀਆਘਰ ਵਿੱਚ ਸੈਲਾਨੀਆਂ ਨੂੰ ਦੇਖਣ ਦਾ ਮੌਕਾ ਵੈਲਿੰਗਟਨ ਸਿਟੀ ਕਾਉਂਸਿਲ ਵੱਲੋਂ ਆਪਣੀ ਲੰਬੀ ਮਿਆਦ ਦੀ ਯੋਜਨਾ ਵਿੱਚ ਕੀਤੀਆਂ ਸੋਧਾਂ ਦੇ ਹਿੱਸੇ ਵਜੋਂ ਰੱਦ ਕੀਤਾ ਜਾ ਸਕਦਾ ਹੈ। ਮੇਅਰ ਟੋਰੀ ਵਨਾਉ ਨੇ ਅਧਿਕਾਰੀਆਂ ਨੂੰ ਸਿਵਿਕ ਸਕੁਆਇਰ ਦੇ ਪੁਨਰ ਵਿਕਾਸ ਅਤੇ ਚਿੜੀਆਘਰ ਦੇ ਮਾਸਟਰ ਪਲਾਨ ਸਮੇਤ ਪ੍ਰੋਜੈਕਟਾਂ ਦੇ ਭਵਿੱਖ ਬਾਰੇ ਸਮੀਖਿਆ ਕਰਨ ਅਤੇ ਸਲਾਹ ਦੇਣ ਦੀ ਬੇਨਤੀ
8 Nov 2024
ਆਕਲੈਂਡ ਵਿੱਚ ਵਾਪਰਿਆ ਭਿਆਨਕ ਹਾਦਸਾ, ਇੱਕ ਦੀ ਹਾਲਤ ਗੰਭੀਰ , 5 ਜਣੇ ਹੋਏ ਜਖਮੀ
ਆਕਲੈਂਡ ਦੇ ਨਿਊਲਿਨ ਵਿਖੇ ਅੱਜ ਇੱਕ ਭਿਆਨਕ ਹਾਦਸਾ ਵਾਪਰਨ ਦੀ ਖਬਰ ਹੈ। ਹਾਦਸੇ ਵਿੱਚ ਕੁੱਲ 5 ਜਣੇ ਜਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ, ਬਾਕੀ 4 ਜਣਿਆਂ ਨੂੰ ਵੀ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਹਾਦਸਾ ਪੋਰਟੇਜ ਰੋਡ ਤੇ ਕਲਾਰਕ ਰੋਡ ਇੰਟਰਸੈਕਸ਼ਨ 'ਤੇ ਵਾਪਰਿਆ ਹੈ। ਹਾਦਸੇ ਸਬੰਧੀ ਅਜੇ ਪੂਰੀ ਜਾਣਕਾਰੀ ਤਾਂ ਨਹੀਂ ਜਾਰੀ ਹੋਈ, ਪਰ
8 Nov 2024
ਨਿਊਜੀਲੈਂਡ ਵਿੱਚ ਬੀਤੇ 4 ਸਾਲਾਂ ਵਿੱਚ ਸਭ ਤੋਂ ਇਸ ਵੇਲੇ ਵੱਧ ਦਰਜ ਹੋਈ ਬੇਰੁਜਗਾਰੀ ਦਰ
ਸਟੇਟਸ ਐਨ ਜੈਡ ਦੇ ਤਾਜਾ ਜਾਰੀ ਆਂਕੜੇ ਦੱਸਦੇ ਹਨ ਕਿ ਬੀਤੇ 4 ਸਾਲਾਂ ਵਿੱਚ ਨਿਊਜੀਲੈਂਡ ਵਿੱਚ ਇਸ ਵੇਲੇ ਬੇਰੁਜਗਾਰੀ ਦਰ ਸਭ ਤੋਂ ਜਿਆਦਾ ਹੈ। ਆਂਕੜਿਆਂ ਅਨੁਸਾਰ ਬੀਤੇ ਕੁਆਰਟਰ ਦੇ ਮੁਕਾਬਲੇ ਸਤੰਬਰ ਕੁਆਰਟਰ ਵਿੱਚ ਬੇਰੁਜਗਾਰੀ ਦਰ ਵੱਧਕੇ 4.8% ਹੋ ਗਈ ਹੈ। ਦਸੰਬਰ 2020 ਤੋਂ ਬਾਅਦ ਇਹ ਸਭ ਤੋਂ ਜਿਆਦਾ ਦਰਜ ਬੇਰੁਜਗਾਰੀ ਦਰ ਹੈ। ਰਿਜਰਵ ਬੈਂਕ ਦੇ ਆਂਕੜਿਆਂ ਦੀ ਗੱਲ ਕਰੀਏ ਤਾਂ
6 Nov 2024
ਭਾਰਤੀ ਵਿਦਿਆਰਥੀਆਂ ਨੂੰ ਲੈਕੇ ਇਮੀਗ੍ਰੇਸ਼ਨ ਮੰਤਰੀ ਨੇ ਦਿੱਤਾ ਖੁਸ਼ ਕਰਨ ਵਾਲਾ ਬਿਆਨ
ਬੀਤੇ ਕੁਝ ਸਮੇਂ ਤੋਂ ਭਾਰਤੀ ਵਿਦਿਆਰਥੀਆਂ ਦੀਆਂ ਸਟੱਡੀ ਵੀਜਾ ਫਾਈਲਾਂ ਵਿੱਚ ਬੇਲੋੜੀ ਰਿਜੈਕਸ਼ਨ ਦਰ ਵਧੀ ਹੈ। ਜਿੱਥੇ ਇਸ ਸਾਲ ਦੇ ਪਹਿਲੇ ਚਾਰ ਮਹੀਨਿਆਂ ਵਿੱਚ ਭਾਰਤੀ ਵਿਦਆਰਥੀਆਂ ਦੀਆਂ 40% ਫਾਈਲਾਂ ਰੱਦ ਹੋਈਆਂ ਸਨ, ਉੱਥੇ ਹੀ ਚੀਨੀ ਵਿਦਆਰਥੀਆਂ ਦੀਆਂ ਫਾਈਲਾਂ 98% ਤੱਕ ਅਪਰੂਵ ਹੋਈਆਂ ਹਨ। ਇਮੀਗ੍ਰੇਸ਼ਨ ਮਨਿਸਟਰ ਐਰੀਕਾ ਸਟੇਨਫੋਰਡ ਵੀ ਇਸ ਨੂੰ ਲੈਕੇ ਖੁਸ਼ ਨਹੀਂ ਹਨ ਤੇ ਉਨ
5 Nov 2024
ਨਦੀ ‘ਚੋਂ ਪਿਓ-ਪੁੱਤ ਦੀ ਜੋੜੀ ਨੂੰ ਲੱਭੀ $10,000 ਮੁੱਲ ਦੀ ਸੋਨੇ ਦੀ ਡਲੀ
ਸਾਊਥ ਆਈਲੈਂਡ ਦੇ ਰਹਿਣ ਵਾਲੇ ਐਂਥਨੀ ਥੋਮ ਤੇ ਉਸਦਾ ਪੁੱਤਰ ਡਿਲਨ ਆਪਣੇ ਮੈਟਲ ਡਿਟੈਕਟਰ ਨਾਲ ਅਕਸਰ ਕੁਝ ਨਾ ਕੁਝ ਲੱਭਦੇ ਰਹਿੰਦੇ ਹਨ, ਪਰ ਇਸ ਵਾਰ ਪੱਛਮੀ ਵਾਇਕਾਟੋ ਦੀ ਨਦੀ ਵਿੱਚੋਂ ਉਨ੍ਹਾਂ ਨੂੰ ਜੋ ਮਿਿਲਆ, ਉਹ ਜਿੰਦਗੀ ਵਿੱਚ ਇੱਕ-ਅੱਧੀ ਵਾਰ ਵਾਪਰਨ ਵਾਲੀ ਘਟਨਾ ਹੀ ਹੈ। ਉਨ੍ਹਾਂ ਨੂੰ 40 ਗ੍ਰਾਮ ਦੀ ਸੋਨੇ ਦੀ ਡਲੀ ਨਦੀ ਦੇ ਤਲ ਤੋਂ ਮਿਲੀ, ਜਿਸਦਾ ਮੁੱਲ ਕਰੀਬ $12000 ਤੱਕ
4 Nov 2024
Local Newsਜਨਵਰੀ 2025 ਤੋਂ ਹੋਣ ਜਾ ਰਿਹਾ ਪੈਰੇਂਟ ਵੀਜ਼ਾ ਨੀਤੀਆਂ ਤੇ ਕੰਮ ਸ਼ੁਰੂ
ਨਿਊਜ਼ੀਲੈਂਡ: ਦਲਜੀਤ ਸਿੰਘ ਅਤੇ ਰੰਜੇ ਸਿੱਕਾ ਵਲੋਂ ਇਮੀਗ੍ਰੇਸ਼ਨ ਮਨਿਸਟਰ ਐਰੀਕਾ ਸਟੇਨਫੋਰਡ ਨਾਲ 2 ਘੰਟੇ ਲੰਬੀ ਬਹੁਤ ਹੀ ਉਤਪਾਦਕ ਮੀਟਿੰਗ ਵਿੱਚ ਪੰਜਾਬੀ ਭਾਈਚਾਰੇ ਲਈ ਬਹੁਤ ਹੀ ਚੰਗੀ ਖਬਰ ਨਿੱਕਲਕੇ ਆਈ ਹੈ ਕਿ ਮਨਿਸਟਰ ਦੀਆਂ ਭਵਿੱਖ ਦੀਆਂ ਯੋਜਨਾਵਾਂ ਸਮੇਤ ਲਗਭਗ ਸਾਰੇ ਇਮੀਗ੍ਰੇਸ਼ਨ ਪੇਰੈਂਟ ਵੀਜਾ ਪਾਲਸੀ 'ਤੇ ਜਨਵਰੀ 2025 ਤੋਂ ਕੰਮ ਹੋਏਗਾ ਸ਼ੁਰੂ ਅਤੇ ਇਸਦੇ ਨਾਲ ਹੀ ਵਿਸ
2 Nov 2024
