Radio Spice

Local News

ਨਿਊਜ਼ੀਲੈਂਡ 'ਚ ਵਿਦੇਸ਼ੀ ਸੈਲਾਨੀਆਂ ਨੂੰ ਲਿਜਾ ਰਹੀ ਬੱਸ ਹਾਦਸਾਗ੍ਰਸਤ, ਇਕ ਦੀ ਮੌਤ, 13 ਜ਼ਖਮੀLocal News

ਨਿਊਜ਼ੀਲੈਂਡ 'ਚ ਵਿਦੇਸ਼ੀ ਸੈਲਾਨੀਆਂ ਨੂੰ ਲਿਜਾ ਰਹੀ ਬੱਸ ਹਾਦਸਾਗ੍ਰਸਤ, ਇਕ ਦੀ ਮੌਤ, 13 ਜ਼ਖਮੀ

ਵੈਲਿੰਗਟਨ - ਨਿਊਜ਼ੀਲੈਂਡ ਵਿੱਚ ਬੁੱਧਵਾਰ ਨੂੰ ਵਿਦੇਸ਼ੀ ਸੈਲਾਨੀਆਂ ਨੂੰ ਲਿਜਾ ਰਹੀ ਇੱਕ ਬੱਸ ਦੇ 2 ਹੋਰ ਵਾਹਨਾਂ ਨਾਲ ਟਕਰਾ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਐਂਬੂਲੈਂਸ ਸੇਵਾ ਨੇ ਕਿਹਾ ਕਿ 'ਨੌਰਥ ਆਈਲੈਂਡ' ਦੇ ਵਾਈਕਾਟੋ ਖੇਤਰ ਵਿੱਚ ਵਾਪਰੇ ਇਸ ਹਾਦਸੇ ਵਿੱਚ ਜ਼ਖ਼ਮੀ

27 Nov 2024

ਨਿਊਜ਼ੀਲੈਂਡ ਨੇ ਪੋਸਟ-ਸਟੱਡੀ ਵਰਕ ਵੀਜ਼ਾ ਬਿਨੈਕਾਰਾਂ ਲਈ ਲੋੜਾਂ ਨੂੰ ਹਟਾਇਆLocal News

ਨਿਊਜ਼ੀਲੈਂਡ ਨੇ ਪੋਸਟ-ਸਟੱਡੀ ਵਰਕ ਵੀਜ਼ਾ ਬਿਨੈਕਾਰਾਂ ਲਈ ਲੋੜਾਂ ਨੂੰ ਹਟਾਇਆ

ਨਿਊਜ਼ੀਲੈਂਡ ਉਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਰਕਿੰਗ ਵੀਜ਼ਾ ਪ੍ਰਦਾਨ ਕਰੇਗਾ ਜਿਨ੍ਹਾਂ ਨੇ ਪੋਸਟ-ਗ੍ਰੈਜੂਏਟ ਪੂਰੀ ਕਰ ਲਈ ਹੈ ਅਤੇ ਮਾਸਟਰ ਡਿਗਰੀ ਲਈ ਤੁਰੰਤ ਅੱਗੇ ਵਧਦੇ ਹਨ, ਮਾਸਟਰ ਪ੍ਰੋਗਰਾਮ ਦੀ ਲੰਬਾਈ ਸੰਬੰਧੀ ਕੋਈ ਲੋੜਾਂ ਨਹੀਂ ਹਨ। ਨਿਊਜ਼ੀਲੈਂਡ ਦੇ ਵਪਾਰ, ਨਵੀਨਤਾ ਅਤੇ ਰੁਜ਼ਗਾਰ ਮੰਤਰਾਲੇ ਨੇ 19 ਨਵੰਬਰ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੋਸਟ ਸਟੱਡੀ ਵ

25 Nov 2024

ਕ੍ਰਿਸਮਿਸ ਮੌਕੇ ਇੱਕ ਹੋਰ ਬੁਰੀ ਖਬਰ ਹੈਲਥ ਨਿਊਜ਼ੀਲੈਂਡ ਹੋਰ ਕਰਮਚਾਰੀਆਂ ਨੂੰ ਕੱਢਣ ਦੀ ਤਿਆਰੀ ਵਿੱਚLocal News

ਕ੍ਰਿਸਮਿਸ ਮੌਕੇ ਇੱਕ ਹੋਰ ਬੁਰੀ ਖਬਰ ਹੈਲਥ ਨਿਊਜ਼ੀਲੈਂਡ ਹੋਰ ਕਰਮਚਾਰੀਆਂ ਨੂੰ ਕੱਢਣ ਦੀ ਤਿਆਰੀ ਵਿੱਚ

ਨਿਊਜੀਲੈਂਡ ਵਾਸੀ ਜਿਸ ਕ੍ਰਿਸਮਿਸ ਦੇ ਤਿਓਹਾਰ ਨੂੰ ਬੜੇ ਚਾਵਾਂ ਨਾਲ ਮਨਾਉਂਦੇ ਹਨ, ਉਸੇ ਤਿਓਹਾਰ ਨਜਦੀਕ ਹੈਲਥ ਨਿਊਜੀਲੈਂਡ ਹੋਰ ਕਰਮਚਾਰੀਆਂ ਨੂੰ ਕੱਢਣ ਦੀ ਤਿਆਰੀ ਵਿੱਚ ਹੈ। ਇਸ ਲਈ ਇੱਕ ਵਿਸ਼ੇਸ਼ ਮੀਟਿੰਗ ਜਲਦ ਹੀ ਕੀਤੀ ਜਾਏਗੀ ਤੇ ਪ੍ਰਭਾਵਿਤ ਹੋਣ ਵਾਲੇ ਸਟਾਫ ਨੂੰ ਉਸਤੋਂ ਬਾਅਦ ਸੂਚਿਤ ਕੀਤਾ ਜਾਏਗਾ\ ਅਜੇ ਕੁਝ ਸਮਾਂ ਪਹਿਲਾਂ ਹੀ ਹੈਲਥ ਨਿਊਜੀਲੈਂਡ ਨੇ ਖਰਚਿਆਂ ਵਿੱਚ ਕਮੀ

25 Nov 2024

ਨਿਊਜ਼ੀਲੈਂਡ ਦੇ ਟਾਕਾਨੀਨੀ ਸਿੱਖ ਸਪੋਰਟਸ ਕੰਪਲੈਕਸ ਵਿਖੇ ਹੋਣ ਜਾ ਰਿਹਾ ਕਬੱਡੀ ਕੱਪ, ਹੋਜੋ ਤਿਆਰLocal News

ਨਿਊਜ਼ੀਲੈਂਡ ਦੇ ਟਾਕਾਨੀਨੀ ਸਿੱਖ ਸਪੋਰਟਸ ਕੰਪਲੈਕਸ ਵਿਖੇ ਹੋਣ ਜਾ ਰਿਹਾ ਕਬੱਡੀ ਕੱਪ, ਹੋਜੋ ਤਿਆਰ

(ਟਾਕਾਨੀਨੀ):- ਤੁਹਾਨੂੰ ਦੱਸ ਦਈਏ ਕੀ 24 ਨਵੰਬਰ ਦਿਨ ਐਤਵਾਰ ਨੂੰ ਟਾਕਾਨੀਨੀ ਦੇ ਗੁਰੂ ਘਰ ਵਿਖੇ ਕਬੱਡੀ ਕੱਪ ਹੋਣ ਜਾ ਰਿਹਾ ਹੈ। ਜੋ ਕੀ ਬਹੁਤ ਤਰਾਂ ਦੇ ਇਸ ਵਿੱਚ ਖੇਡ ਸ਼ਾਮਿਲ ਕੀਤੇ ਗਏ ਹਨ ਜਿਵੇਂ- ਵਾਲੀਬਾਲ, ਨੈੱਟਬਾਲ, ਫੁੱਟਬਾਲ ਕਬੱਡੀ ਦੇ ਨਾਲ-ਨਾਲ ਇਹ ਮੈਚ ਵੀ ਕਰਵਾਏ ਜਾਣਗੇ। ਇਹ ਟੂਰਨਾਮੈਂਟ ਟਾਕਾਨੀਨੀ ਗੁਰੂ ਘਰ ਸਥਿਤ ਸਿੱਖ ਸਪੋਰਟਸ ਕੰਪਲੈਕਸ ਵਿਖੇ ਕਰਵਾਇਆ ਜਾਵੇਗਾ

21 Nov 2024

ਹੁਣ ਪੋਸਟ ਗਰੇਜੁਏਟ ਵੀਜੇ ਲਈ ਆਹ ਵਿਦਿਆਰਥੀ ਵੀ ਹੋਏ ਯੋਗ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਐਲਾਨੇ ਨਵੇਂ ਬਦਲਾਅLocal News

ਹੁਣ ਪੋਸਟ ਗਰੇਜੁਏਟ ਵੀਜੇ ਲਈ ਆਹ ਵਿਦਿਆਰਥੀ ਵੀ ਹੋਏ ਯੋਗ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਐਲਾਨੇ ਨਵੇਂ ਬਦਲਾਅ

ਇਮੀਗ੍ਰੇਸ਼ਨ ਨਿਊਜੀਲੈਂਡ ਦੇ ਵਲੋਂ ਐਲਾਨੇ ਨਵੇਂ ਬਦਲਾਵਾਂ ਤਹਿਤ ਉਹ ਵਿਦਿਆਰਥੀ ਵੀ ਪੋਸਟ ਗਰੇਜੂਏਟ ਵੀਜੇ ਲਈ ਯੋਗ ਹੋਣਗੇ, ਜਿਨ੍ਹਾਂ ਨੇ 30 ਹਫਤਿਆਂ ਲਈ ਪੋਸਟ ਗਰੇਜੂਏਟ ਡਿਪਲੋਮਾ ਕੀਤਾ ਸੀ ਤੇ ਤੁਰੰਤ ਬਾਅਦ ਮਾਸਟਰ ਡਿਗਰੀ ਸ਼ੁਰੂ ਕਰ ਦਿੱਤੀ ਤੇ ਮਾਸਟਰਜ਼ ਲਈ 30 ਹਫਤਿਆਂ ਦਾ ਜਰੂਰੀ ਕੋਰਸ ਨਹੀਂ ਕੀਤਾ। ਹੁਣ ਬਦਲਾਅ ਹੋ ਗਏ ਹਨ ਤੇ ਇਹ ਵਿਦਿਆਰਥੀ ਬਿਨ੍ਹਾਂ ਕਿਸੇ ਰੁਕਾਵਟ ਪੋਸ

20 Nov 2024

ਨਿਊਜੀਲੈਂਡ ਵਿੱਚ ਪਟਾਖਿਆਂ ਦੀ ਵਿਕਰੀ 'ਤੇ ਰੋਕ ਲਾਉਣ ਲਈ  ਸ਼ੁਰੂ ਹੋਈ ਪਟੀਸ਼ਨLocal News

ਨਿਊਜੀਲੈਂਡ ਵਿੱਚ ਪਟਾਖਿਆਂ ਦੀ ਵਿਕਰੀ 'ਤੇ ਰੋਕ ਲਾਉਣ ਲਈ ਸ਼ੁਰੂ ਹੋਈ ਪਟੀਸ਼ਨ

ਨਿਊਜੀਲੈਂਡ ਵਾਸੀਆਂ ਦੇ ਪਟਾਖਿਆਂ ਸਬੰਧੀ ਵਿਰੋਧ ਨੂੰ ਲੈਕੇ ਇਨਵਾਇਰਮੈਂਟ ਮਨਿਸਟਰ ਪੇਨੀ ਸਾਇੰਮਡਸ ਨੇ ਵੀ ਬਿਆਨ ਦਿੱਤਾ ਹੈ ਕਿ ਉਹ ਹਰ ਉਸ ਪਹਿਲੂ 'ਤੇ ਧਿਆਨ ਦੇ ਰਹੇ ਹਨ, ਜਿਸ ਨਾਲ ਇਸ ਸਬੰਧੀ ਕੋਈ ਸਥਿਰ ਫੈਸਲਾ ਲਿਆ ਜਾ ਸਕੇ। ਟੌਰੰਗੇ ਵਿੱਚ ਇੱਕ ਘੋੜੇ ਦੀ ਪਟਾਖਿਆਂ ਕਾਰਨ ਹੋਈ ਮੌਤ ਦੇ ਨਤੀਜੇ ਵਜੋਂ, ਜਨਤਕ ਤੌਰ 'ਤੇ ਨਿਊਜੀਲੈਂਡ ਵਿੱਚ ਪਟਾਖਿਆਂ 'ਤੇ ਰੋਕ ਲਾਉਣ ਲਈ ਇੱਕ ਪਟ

20 Nov 2024

ਪਹਿਲੀ ਵਾਰ ਨਿਊਜੀਲੈਂਡ ਦੇ ਬਣੇ ਏਅਰਕਰਾਫਟ ਨੇ ਹਾਸਿਲ ਕੀਤੀ  ਸੁਪਰਸੋਨਿਕ ਸਪੀਡLocal News

ਪਹਿਲੀ ਵਾਰ ਨਿਊਜੀਲੈਂਡ ਦੇ ਬਣੇ ਏਅਰਕਰਾਫਟ ਨੇ ਹਾਸਿਲ ਕੀਤੀ ਸੁਪਰਸੋਨਿਕ ਸਪੀਡ

ਇਹ ਖਬਰ ਨਿਊਜੀਲੈਂਡ ਵਾਸੀਆਂ ਲਈ ਸੱਚਮੁੱਚ ਹੀ ਬਹੁਤ ਵਧੀਆ ਹੈ, ਕਿਉਂਕਿ ਪਹਿਲੀ ਵਾਰ ਨਿਊਜੀਲੈਂਡ ਦੀ ਕੰਪਨੀ ਦੇ ਬਣੇ ਕਿਸੇ ਏਅਰਕਰਾਫਟ ਨੇ ਸੁਪਰਸੋਨਿਕ ਸਪੀਡ ਹਾਸਿਲ ਕੀਤੀ ਹੈ। ਮਲਟੀਨੈਸ਼ਨਲ ਕੰਪਨੀ ਡਾਨ ਏਰੋਸਪੇਸ ਬਣੇ ਏਅਰਕਰਾਫਟ ਐਨ ਕੇ-2 ਉਰੋਰਾ ਨੇ 1356.28 ਕਿਲੋਮੀਟਰ ਪ੍ਰਤੀ ਘੰਟਾ ਦੀ ਤੂਫਾਨੀ ਰਫਤਾਰ ਹਾਸਿਲ ਕੀਤੀ ਹੈ, ਏਅਰਕਰਾਫਟ ਦਾ ਟੈਸਟ ਮਾਊਂਟ ਕੁੱਕ ਦੇ ਏਰੋਕੀ ਬੇਸ

19 Nov 2024

ਮਾਂ ਨੂੰ ਸਿਹਤ ਕਰਮਚਾਰੀਆਂ ਦੀ ਲਾਪਰਵਾਹੀ ਕਾਰਨ ਗੁਆਉਣਾ ਪਿਆ ਆਪਣਾ ਹੋਣ ਵਾਲਾ ਬੱਚਾLocal News

ਮਾਂ ਨੂੰ ਸਿਹਤ ਕਰਮਚਾਰੀਆਂ ਦੀ ਲਾਪਰਵਾਹੀ ਕਾਰਨ ਗੁਆਉਣਾ ਪਿਆ ਆਪਣਾ ਹੋਣ ਵਾਲਾ ਬੱਚਾ

ਡਿਪਟੀ ਹੈਲਥ ਐਂਡ ਡਿਸੇਬਲਟੀ ਕਮਿਸ਼ਨਰ ਨੂੰ ਇੱਕ ਮਹਿਲਾ ਵਲੋਂ ਪੁੱਜੀ ਸ਼ਿਕਾਇਤ 'ਤੇ ਕਾਰਵਾਈ ਹੋਣ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਮਹਿਲਾ ਦੀ ਸਕੈਨ ਕਰਨ ਵਾਲੇ ਰੇਡੀਓਲੋਜੀਸਟ ਅਤੇ ਉਸਦੀ ਦਾਈ ਵਲੋਂ ਵਰਤੀ ਕੁਤਾਹੀ ਕਾਰਨ ਮਹਿਲਾ ਨੂੰ ਆਪਣਾ ਬੱਚਾ ਗੁਆਉਣਾ ਪਿਆ ਤੇ ਇਸ ਲਈ ਕਮਿਸ਼ਨ ਨੇ ਮਹਿਲਾ ਤੋਂ ਮੁਆਫੀ ਵੀ ਮੰਗੀ ਹੈ। ਦਰਅਸਲ ਮਹਿਲਾ ਦੀ ਹੋਈ ਸਕੈਨ ਜਿਸ ਵਿੱਚ ਇਹ ਪਤਾ ਲੱਗਿਆ

18 Nov 2024

ਆਕਲੈਂਡ ਸਥਿਤ ਭਾਰਤੀ ਕੌਂਸੁਲੇਟ ਦੇ ਦਫਤਰ ਤੋਂ ਹੋਰ ਸੇਵਾਵਾਂ ਮਿਲਣੀਆਂ ਹੋਈਆਂ ਸ਼ੁਰੂ, ਜਾਣੋ ਕਿਹੜੀਆਂ-ਕਿਹੜੀਆਂLocal News

ਆਕਲੈਂਡ ਸਥਿਤ ਭਾਰਤੀ ਕੌਂਸੁਲੇਟ ਦੇ ਦਫਤਰ ਤੋਂ ਹੋਰ ਸੇਵਾਵਾਂ ਮਿਲਣੀਆਂ ਹੋਈਆਂ ਸ਼ੁਰੂ, ਜਾਣੋ ਕਿਹੜੀਆਂ-ਕਿਹੜੀਆਂ

ਆਕਲੈਂਡ ਸਥਿਤ ਭਾਰਤੀ ਕੌਂਸੁਲੇਟ ਦਾ ਦਫਤਰ ਇਸ ਵੇਲੇ ਆਰਜੀ ਰੂਪ ਵਿੱਚ ਮਹਾਤਮਾ ਗਾਂਧੀ ਸੈਂਟਰ, 145 ਨਿਊ ਨਾਰਥ ਰੋਡ, ਈਡਨ ਟੈਰੇਸ, ਆਕਲੈਂਡ ਤੋਂ ਚਲਾਇਆ ਜਾ ਰਿਹਾ ਹੈ। ਇਸ ਦਫਤਰ ਦੇ ਸਟਾਫ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਜਿਸਦੇ ਨਤੀਜੇ ਵਜੋਂ ਸੇਵਾਵਾਂ ਵਿੱਚ ਵੀ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਕੌਂਸਲ ਜਨਰਲ ਵੀ ਜਲਦ ਹੀ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਪੁੱਜ ਰਹੇ

18 Nov 2024

ਕੰਮਾਂ ‘ਤੇ ਜਾਣ ਵਾਲੇ ਅਤੇ ਵਿਦਿਆਰਥੀ ਸਾਵਧਾਨ! 30000 ਨਿਊਜ਼ੀਲੈਂਡ ਵਾਸੀ ਘੇਰਣਗੇ ਵਲਿੰਗਟਨ ਵਿੱਚ ਪਾਰਲੀਮੈਂਟLocal News

ਕੰਮਾਂ ‘ਤੇ ਜਾਣ ਵਾਲੇ ਅਤੇ ਵਿਦਿਆਰਥੀ ਸਾਵਧਾਨ! 30000 ਨਿਊਜ਼ੀਲੈਂਡ ਵਾਸੀ ਘੇਰਣਗੇ ਵਲਿੰਗਟਨ ਵਿੱਚ ਪਾਰਲੀਮੈਂਟ

ਮੰਗਲਵਾਰ ਜਦੋਂ ਵਲਿੰਗਟਨ ਵਿੱਚ ਹੀਕੋਈ ਮੋ ਟੀ ਟਰੀਟੀ ਵਲੰਗਟਨ ਪੁੱਜੇਗੀ ਤਾਂ ਪੁਲਿਸ ਅਨੁਸਾਰ 30,000 ਦੇ ਕਰੀਬ ਨਿਊਜੀਲੈਂਡ ਵਾਸੀ ਵਲੰਗਟਨ ਪਾਰਲੀਮੈਂਟ ਪੁੱਜਣਗੇ। ਇਸ ਕਾਰਨ ਵੱਡੇ ਪੱਧਰ 'ਤੇ ਲੋਕਾਂ ਨੂੰ ਕੰਮਾਂ-ਕਾਜਾਂ 'ਤੇ ਜਾਣ ਮੌਕੇ ਦਿੱਕਤ ਆ ਸਕਦੀ ਹੈ ਅਤੇ ਇੱਥੋਂ ਤੱਕ ਕਿ ਯੂਨੀਵਰਸਿਟੀ ਦੀਆਂ ਕਲਾਸਾਂ ਵੀ ਉਸ ਦਿਨ ਆਨਲਾਈਨ ਕੀਤੀਆਂ ਜਾਣਗੀਆਂ। ਵਲਿੰਗਟਨ ਵਿੱਚ ਬੀਤੇ 20 ਸ

17 Nov 2024

ਰਿਪੋਰਟ ਵਿੱਚ ਪਾਇਆ ਗਿਆ ਹੈ ਕਿ 2% ਤੋਂ ਘੱਟ ਹੁਨਰਮੰਦ ਨਿਵਾਸੀਆਂ ਨੂੰ NZ ਵੀਜ਼ਾ ਦਿੱਤੇ ਗਏ ਹਨLocal News

ਰਿਪੋਰਟ ਵਿੱਚ ਪਾਇਆ ਗਿਆ ਹੈ ਕਿ 2% ਤੋਂ ਘੱਟ ਹੁਨਰਮੰਦ ਨਿਵਾਸੀਆਂ ਨੂੰ NZ ਵੀਜ਼ਾ ਦਿੱਤੇ ਗਏ ਹਨ

ਇੱਕ ਨਵੀਂ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਸਿਰਫ 1.38% ਵੀਜ਼ੇ ਹੁਨਰਮੰਦ ਨਿਵਾਸੀਆਂ ਲਈ ਹਨ। ਆਡੀਟਰ-ਜਨਰਲ ਦਾ ਦਫਤਰ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀ ਜਾਂਚ ਕਰ ਰਿਹਾ ਹੈ, ਅਤੇ ਕਹਿੰਦਾ ਹੈ ਕਿ ਹੁਨਰਮੰਦ ਨਿਵਾਸੀਆਂ ਨੂੰ ਆਕਰਸ਼ਿਤ ਕਰਨ 'ਤੇ ਵਧੇਰੇ ਧਿਆਨ ਦੇਣ ਦੀ ਲੋੜ ਹੈ। ਸੀਨੀਅਰ ਪਰਫਾਰਮੈਂਸ ਆਡੀਟਰ ਲੂਸੀ ਮੌਲੈਂਡ ਨੇ ਮਾਈਕ ਹੋਸਕਿੰਗ ਨੂੰ ਕਿਹਾ ਕਿ ਜੇਕਰ ਏਜੰਸੀ ਨੇ ਆਪਣ

16 Nov 2024

ਹੁਣ ਕਾਂਟੇਕਟਲੇਸ ਪੈਮੇਂਟ ਦੀ ਸੇਵਾ ਟ੍ਰਾਂਸਪੋਰਟ ਸੇਵਾਵਾਂ ਲਈ ਹੋਣ ਜਾ ਰਹੀ ਸ਼ੁਰੂLocal News

ਹੁਣ ਕਾਂਟੇਕਟਲੇਸ ਪੈਮੇਂਟ ਦੀ ਸੇਵਾ ਟ੍ਰਾਂਸਪੋਰਟ ਸੇਵਾਵਾਂ ਲਈ ਹੋਣ ਜਾ ਰਹੀ ਸ਼ੁਰੂ

ਐਤਵਾਰ 17 ਨਵੰਬਰ ਤੋਂ ਆਕਲੈਂਡ ਵਾਸੀਆਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ। ਆਕਲੈਂਡ ਵਾਸੀ ਟਰੇਨਾਂ, ਬੱਸਾਂ, ਫੇਰੀਆਂ ਦੇ ਸਫਰ ਲਈ ਕਿਰਾਏ ਦਾ ਭੁਗਤਾਨ ਆਪਣੇ ਫੋਨ ਨੂੰ, ਡੈਬਿਟ ਕਾਰਡ ਨੂੰ, ਜਾਂ ਕ੍ਰੈਡਿਟ ਕਾਰਡ ਨੂੰ ਟੇਪ ਕਰਕੇ ਕਰ ਸਕਣਗੇ। ਮੋਬਾਇਲ ਰਾਂਹੀ ਗੂਗਲ ਪੇਅ, ਐਪਲ ਪੇਅ, ਸੈਮਸੰਗ ਪੇਅ, ਡਿਜੀਟਲ ਵਾਲੇਟ ਰਾਂਹੀ ਭੁਗਤਾਨ ਹੋ ਸਕੇਗਾ। ਏਟੀ ਡਾਇਰੈਕਟਰ ਆਫ ਪਬਲਿਕ ਟ੍ਰਾਂ

15 Nov 2024

Radio Spice Live