Local News
Local Newsਆਕਲੈਂਡ ਵਿੱਚ ਪੈਟਰੋਲ ਪੰਪ ਲੁੱਟਣ ਆਏ ਲੁਟੇਰੇ ਨੇ ਪਿੱਛਾ ਕਰਦੀ ਪੁਲਿਸ ‘ਤੇ ਚਲਾਈਆਂ ਗੋਲੀਆਂ
ਸ਼ਹਿਰ ਵਿੱਚ ਉਸ ਵੇਲੇ ਇੱਕ ਖੌਫਨਾਕ ਮਾਹੌਲ ਬਣ ਗਿਆ, ਜਦੋਂ ਹੈਂਡਰਸਨ ਵੈਲੀ ਪੈਟਰੋਲ ਪੰਪ ਲੁੱਟਣ ਆਏ ਹਥਿਆਰਬੰਦ ਲੁਟੇਰੇ ਦਾ ਪੁਲਿਸ ਨੇ ਪਿੱਛਾ ਕੀਤਾ। ਪਿੱਛਾ ਕੀਤੇ ਜਾਣ ਦੌਰਾਨ ਲੁਟੇਰੇ ਨੇ ਪੁਲਿਸ ਨੇ 7 ਵੱਖੋ-ਵੱਖ ਥਾਵਾਂ 'ਤੇ ਗੋਲੀਆਂ ਚਲਾਈਆਂ, ਪਰ ਚੰਗੀ ਕਿਸਮਤ ਨੂੰ ਕੋਈ ਜਖਮੀ ਨਹੀਂ ਹੋਇਆ। ਪੁਲਿਸ ਅਨੁਸਾਰ ਗੋਲੀਆਂ ਆਮ ਲੋਕਾਂ 'ਤੇ ਵੀ ਚਲਾਈਆਂ ਗਈਆਂ ਸਨ। ਆਖਿਰਕਾਰ ਪੁਲਿਸ
17 Mar 2023
ਪੰਜਾਬੀ ਪਰਿਵਾਰ ਨੇ ਹਾਸਿਲ ਕੀਤਾ ਅਹਿਮ ਮੁਕਾਮ, ਜਿੱਤਿਆ ਵਾਇਕਾਟੋ ਬੈਲੇਂਸ ਫਾਰਮ ਇਨਵਾਇਰਮੈਂਟ ਅਵਾਰਡ
ਲਾਵਲ ਹੋਲਸਟਾਈਨ ਦੇ ਐਂਜੇਨਾ, ਅਰਜੁਨ, ਅਮਰੀਤਾ ਅਤੇ ਦਲਜੀਤ ਸਿੰਘ ਇਸ ਵਾਰ ਦੇ ਹਮਿਲਟਨ ਵਿੱਚ ਹੋਏ ਵਾਇਕਾਟੋ ਬੈਲੇਂਸ ਫਾਰਮ ਇਨਵਾਇਰਮੈਂਟ ਅਵਾਰਡ ਦੇ ਵਿਜੈਤਾ ਬਣੇ ਹਨ ਤੇ ਇਸ ਪਰਿਵਾਰ ਦੇ ਨਾਲ ਇਹ ਭਾਈਚਾਰੇ ਲਈ ਵੀ ਇੱਕ ਮਾਣ ਭਰੀ ਉਪਲਬਧੀ ਹੈ। ਇਹ ਪਰਿਵਾਰ ਇਲਾਕੇ ਵਿੱਚ ਕਰੀਬ 1000 ਗਾਵਾਂ ਵਾਲਾ ਅੱਤ-ਆਧੁਨਿਕ ਫਾਰਮ ਚਲਾਉਂਦਾ ਹੈ, ਜਿਸ ਵਿੱਚ ਕੰਪਿਊਟਰ ਸਾਫਟਵੇਅਰ, ਆਧੁਨਿਕ ਮਸ਼
17 Mar 2023
ਡਰੱਗ ਮਾਮਲੇ 'ਚ ਗ੍ਰਿਫਤਾਰ ਪੰਜਾਬੀ ਦੇ ਨਾਲ , ਪੁਲਿਸ ਨੇ ਬੀਅਰ ਪੀਣ ਨਾਲ ਹੋਈ ਮੌਤ ਦੀ ਜਾਂਚ ਵੀ ਜੋੜੀ ਨਾਲ
ਜੇ ਤੁਹਾਨੂੰ ਇਹ ਬੀਅਰ ਕੈਨ ਕਿਤੋਂ ਵੀ ਪੀਣ ਨੂੰ ਮਿਲੇ ਤਾਂ ਇਸਨੂੰ ਭੁੱਲ ਕੇ ਵੀ ਪੀਣ ਦੀ ਕੋਸ਼ਿਸ਼ ਨਾ ਕਰਿਓ, ਕਿਉਂਕਿ ਇਹ ਬੀਅਰ ਨਹੀਂ ਇੱਕ ਜਾਨਲੇਵਾ ਡ੍ਰਿੰਕ ਹੈ। ਦਰਅਸਲ ਨਸ਼ਾ ਤਸਕਰਾਂ ਨੇ ਨਸ਼ਾ ਤਸਕਰੀ ਲਈ ਇਸ ਬੀਅਰ ਨੂੰ ਨਿਊਜੀਲੈਂਡ ਇਮਪੋਰਟ ਕੀਤਾ ਸੀ, ਜਿਸ ਵਿੱਚ ਕਲਾਸ ਏ ਦਾ ਨਸ਼ਾ ਰਲਿਆ ਹੋਇਆ ਸੀ। ਪੁਲਿਸ ਨੇ ਇਸ ਸਬੰਧੀ ਚੇਤਾਵਨੀ ਵੀ ਜਾਰੀ ਕੀਤੀ ਸੀ ਕਿ ਇਸ ਬੀਅਰ ਨੂੰ ਨਾ ਪ
16 Mar 2023
160,000 ਜਣਿਆਂ ਨੂੰ ਮਿਲੀ ਨਿਊਜੀਲੈਂਡ ਦੀ ਪੱਕੀ ਰਿਹਾਇਸ਼
ਇਮੀਗ੍ਰੇਸ਼ਨ ਮਨਿਸਟਰ ਮਾਈਕਲ ਵੁੱਡ ਨੇ ਅੱਜ ਤਾਜਾ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ 2021 ਰੈਜੀਡੈਂਸੀ ਵੀਜਾ ਤਹਿਤ ਲਾਈਆਂ 80% ਫਾਈਲਾਂ ਦੀ ਪ੍ਰੋਸੈਸਿੰਗ ਮੁਕੰਮਲ ਹੋ ਚੁੱਕੀ ਹੈ ਤੇ ਇਸ ਦੇ ਚਲਦਿਆਂ 160,000 ਨਿਊਜੀਲੈਂਡ ਨੂੰ ਆਪਣਾ ਘਰ ਕਹਿਣ ਯੋਗ ਹੋ ਗਏ ਹਨ। ਉਨ੍ਹਾਂ ਇਸ ਮੌਕੇ ਇਹ ਵੀ ਕਿਹਾ ਕਿ ਰੈਜੀਡੈਂਸੀ ਵੀਜਾ ਵਿਦੇਸ਼ੀ ਕਰਮਚਾਰੀਆਂ ਨੂੰ ਕੋਰੋਨਾ ਤੋਂ ਬਾਅਦ ਕਾੰਿਮਆਂ
15 Mar 2023
ਦੁਨੀਆਂ ਦੇ ਸੈਂਕੜੇ ਦੇਸ਼ਾਂ ਵਿੱਚੋਂ ਸਿਰਫ 6 ਦੇਸ਼ਾਂ ਦੀ ਹਵਾ ਹੈ ਸ਼ੁੱਧ ਤੇ ਇਸ ਸੂਚੀ ਵਿੱਚ ਨਿਊਜ਼ੀਲੈਂਡ ਦਾ ਨਾਮ ਵੀ ਹੈ ਸ਼ੁਮਾਰ
2022 ਵਿੱਚ ਪ੍ਰਦੂਸ਼ਣ ਦਾ ਪੱਧਰ ਦੁਨੀਆਂ ਭਰ ਵਿੱਚ ਬਹੁਤ ਜਿਆਦਾ ਵਧਿਆ ਹੈ ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਪ੍ਰਦੂਸ਼ਿਤ ਹਵਾ ਸਬੰਧਤ ਵਿਕਸਿਤ ਅਤੇ ਵਿਕਸਿਤ ਹੋ ਰਹੇ 131 ਦੇਸ਼ਾਂ ਤੇ ਟੈਰੀਟਰੀਆਂ ਦੀ ਤਾਜਾ ਜਾਰੀ ਆਈ ਕਿਊ ਏਅਰ ਰਿਪੋਰਟ ਅਨੁਸਾਰ ਦੁਨੀਆਂ 90% ਦੇਸ਼ਾਂ ਦੀ ਹਵਾ ਪ੍ਰਦੂਸ਼ਿਤ ਹੋ ਚੁੱਕੀ ਹੈ। ਸਿਰਫ 6 ਦੇਸ਼ ਅਤੇ 7 ਟੈਰੀਟਰੀਆਂ ਹੀ ਅਜਿਹੀਆਂ ਹਨ, ਜਿੱਥੇ ਹਵਾ ਸਾਫ-ਸੁਥਰੀ
15 Mar 2023
ਸਟੂਅਰਟ ਨੈਸ਼ (Stuart Nash, Police Minister resigns) ਨੇ ਪੁਲਿਸ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਸਟੂਅਰਟ ਨੈਸ਼ ਨੇ ਰੇਡੀਓ 'ਤੇ ਸਵੀਕਾਰ ਕਰਨ ਤੋਂ ਬਾਅਦ ਪੁਲਿਸ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਕਿਉਂਕਿ ਉਸਨੇ ਪੁਲਿਸ ਕਮਿਸ਼ਨਰ ਐਂਡਰਿਊ ਕੋਸਟਰ ਨੂੰ ਅਦਾਲਤ ਦੇ ਫੈਸਲੇ 'ਤੇ ਅਪੀਲ ਕਰਨ ਲਈ ਉਤਸ਼ਾਹਿਤ ਕੀਤਾ ਸੀ। ਅਜਿਹਾ ਕਰਨ ਵਿੱਚ, ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਕਿਹਾ ਕਿ ਉਸਨੇ ਦੋ ਚੀਜ਼ਾਂ ਗਲਤ ਕੀਤੀਆਂ ਹਨ: ਪਹਿਲਾ, ਉਨ੍ਹਾਂ ਨੇ ਕਿਹਾ ਕਿ ਪੁਲਿਸ ਨਾਲ
15 Mar 2023
ਬੀਤੀ ਰਾਤ ਆਕਲੈਂਡ ਵਿੱਚ ਕਾਉਂਟਡਾਊਨ ਦੇ ਸਟੋਰ ਤੇ ਲਿਕਰ ਸਟੋਰ ਨੂੰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ
ਆਕਲੈਂਡ ਵਿੱਚ ਬੀਤੀ ਰਾਤ ਇੱਕ ਵਜੇ ਦੇ ਕਰੀਬ ਲਿਨਫਿਲਡ ਦੇ ਹਿਲਜ਼ਬੋਰੋ ਰੋਡ 'ਤੇ ਕਾਉਂਟਡਾਊਨ ਦੇ ਸਟੋਰ ਨੂੰ ਲੁਟੇਰਿਆਂ ਵਲੋਂ ਨਿਸ਼ਾਨਾ ਬਣਾਏ ਜਾਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਲੁਟੇਰਿਆਂ ਨੇ ਸਟੋਰ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਤੇ ਜਦੋਂ ਇਸ ਲੁੱਟ ਨੂੰ ਅੰਜਾਮ ਦਿੱਤਾ ਗਿਆ, ਉਸ ਵੇਲੇ ਸਟੋਰ ਵਿੱਚ ਕੁਝ ਕਰਮਚਾਰੀ ਕੰਮ ਵੀ ਕਰ ਰਹੇ ਸਨ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਕ
15 Mar 2023
ਆਕਲੈਂਡ ਵਿੱਚ ਘਰਾਂ ਦੇ ਮੁੱਲਾਂ ਵਿੱਚ $300,000 ਤੱਕ ਦੀ ਗਿਰਾਵਟ ਦਰਜ
ਬੀਤੇ ਇੱਕ ਸਾਲ ਵਿੱਚ ਆਕਲੈਂਡ ਦੇ ਕਈ ਸ਼ਾਨਦਾਰ ਅਤੇ ਆਲੀਸ਼ਾਨ ਰਿਹਾਇਸ਼ੀ ਇਲਾਕਿਆਂ ਵਿੱਚ ਘਰਾਂ ਦੇ ਮੁੱਲਾਂ ਵਿੱਚ $300,000 ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪ੍ਰਾਪਰਟੀ ਰਿਸਰਚ ਕੰਪਨੀ ਕੋਰਲੋਜਿਕ ਦੇ ਤਿਮਾਹੀ 'ਮਾਰਕੀਟ ਮੈਪਿੰਗ ਟੂਲ' ਤੋਂ ਹਾਸਿਲ ਆਂਕੜੇ ਦੱਸਦੇ ਹਨ ਕਿ ਦੇਸ਼ ਭਰ ਵਿੱਚ 923 ਉਪਨਗਰਾਂ ਦੇ ਵਿੱਚ ਘਰਾਂ ਦੀ ਕੀਮਤ ਵਿੱਚ ਦੋਹਰੀ ਇਕਾਈ ਦੀ ਗਿਰਾਵਟ ਦਰਜ ਕੀਤੀ ਗਈ
14 Mar 2023
Local Newsਆਕਲੈਂਡ ਵਾਸੀਆਂ ‘ਤੇ ਮਹਿੰਗਾਈ ਦਾ ਇੱਕ ਹੋਰ ਬੋਝ
ਆਕਲੈਂਡ ਵਾਸੀਆਂ ਲਈ ਪਾਣੀ ਤੇ ਵੇਸਟਵਾਟਰ ਦੇ ਬਿੱਲ ਆਉਂਦੀ ਜੁਲਾਈ ਤੋਂ 9.5% ਵਧਣ ਜਾ ਰਹੇ ਹਨ। ਵਾਟਰਕੇਅਰ ਦੇ ਚੀਫ ਐਗਜੀਕਿਊਟਿਵ ਡੇਵ ਚੈਂਬਰ ਨੇ ਦੱਸਿਆ ਕਿ ਇਹ ਵਾਧਾ ਦਸੰਬਰ 2020 ਵਿੱਚ ਬੋਰਡ ਆਫ ਡਾਇਰੈਕਟਰਜ਼ ਵਲੋਂ ਮਨਜੂਰ ਕੀਤਾ ਗਿਆ ਸੀ ਤੇ ਆਕਲੈਂਡ ਕਾਉਂਸਲ ਦੀਆਂ ਲੋਂਗ-ਟਰਮ ਯੋਜਨਾਵਾਂ ਦਾ ਇੱਕ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਧੇ ਮਗਰੋਂ ਔਸਤ ਹਰ ਘਰ ਨੂੰ $2.20 ਪ
14 Mar 2023
ਨਿਊਜ਼ੀਲੈਂਡ ਵਿੱਚ ਨਹੀਂ ਘਟਾਈ ਜਾਏਗੀ ਵੋਟ ਪਾਉਣ ਲਈ ਤੈਅ ਕੀਤੀ 18 ਸਾਲ ਦੀ ਕਾਨੂੰਨੀ ਉਮਰ - ਕ੍ਰਿਸ ਹਿਪਕਿਨਸ
ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਨੇ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਉਸ ਡਰਾਫਟ ਬਿੱਲ ਨੂੰ ਕਾਨੂੰਨ ਬਨਣ ਤੋਂ ਪਹਿਲਾਂ ਹੀ ਖਤਮ ਕਰਨ ਦਾ ਐਲਾਨ ਕੀਤਾ ਹੈ, ਜਿਸ ਵਿੱਚ ਜੈਸਿੰਡਾ ਆਰਡਨ ਨੇ ਕਿਹਾ ਸੀ ਕਿ ਜਨਰਲ ਇਲੈਕਸ਼ਨਾਂ ਵਿੱਚ ਵੋਟ ਪਾਉਣ ਦੀ ਕਾਨੂੰਨੀ ਉਮਰ 18 ਸਾਲ ਤੋਂ ਘਟਾਕੇ 16 ਸਾਲ ਕੀਤੀ ਜਾਣੀ ਚਾਹੀਦੀ ਹੈ। ਇਸ ਡਰਾਫਟ ਬਿੱਲ ਨੂੰ ਕਾਨੂੰਨ ਬਨਣ ਲਈ ਘੱਟੋ-ਘੱਟ 75
14 Mar 2023
ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ 160,336 ਲੋਕ ਕੀਤੇ ਪੱਕੇ, 79 ਫੀਸਦੀ ਅਰਜ਼ੀਆਂ ਨਿਬੜੀਆਂ
ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ‘2021 ਰੈਜ਼ੀਡੈਂਟ ਵੀਜ਼ਾ ਸ਼੍ਰੇਣੀ’ ਅਧੀਨ ਦੋ ਗੇੜਾਂ ਵਿਚ ਅਰਜ਼ੀਆਂ ਮੰਗੀਆਂ ਗਈਆਂ ਸਨ ਅਤੇ ਇਹ 31 ਜੁਲਾਈ 2022 ਤੱਕ ਦਾਖਿਲ ਕਰਨ ਵਾਸਤੇ ਸਨ। ਇਸ ਸ਼੍ਰੇਣੀ ਅਧੀਨ ਹੁਣ ਤੱਕ (11 ਮਾਰਚ 2023 ਤੱਕ) ਅੱਪਡੇਟ ਹੋਏ ਅੰਕੜੇ ਅਤੇ ਮੇਰੇ ਵੱਲੋਂ ਦਫਤਰ ਤੋਂ ਲਈ ਵਿਸ਼ੇਸ਼ ਜਾਣਕਾਰੀ ਅਨੁਸਾਰ ਹੁਣ ਤੱਕ ਕੁੱਲ 160,336 ਲੋਕ ਪੱਕੇ ਹੋ ਗਏ ਹਨ। ਇਸ ਸ਼
13 Mar 2023
ਕਾਮਰੇਡ ਅਵਤਾਰ ਭਾਰਟਾ (ਪੁੱਕੀਕੋਈ) ਦਾ ਦੇਹਾਂਤ , ਬੁੱਧਵਾਰ 15 ਮਾਰਚ ਨੂੰ ਵੀਰੀ ਵਿਖੇ ਹੋਵੇਗਾ ਅੰਤਿਮ ਸੰਸਕਾਰ ।
(ਐਨ ਜੈੱਡ ਪੰਜਾਬੀ ਨਿਊਜ ਸਰਵਿਸ ) ਕਾਮਰੇਡ ਅਵਤਾਰ ਭਾਰਟਾ ਖੁਰਦ (ਨਵਾਂ ਸ਼ਹਿਰ) ਜੋ ਕੁੱਝ ਮਹੀਨੇ ਬਿਮਾਰ ਰਹਿਣ ਤੋਂ ਬਾਦ 64 ਸਾਲ ਦੀ ਉਮਰ ਵਿੱਚ ਵਿਗੋਚਾ ਦੇ ਗਏ ਹਨ । ਕਾਮਰੇਡ ਅਵਤਾਰ ਨੇ ਆਪਣੀ ਜਵਾਨੀ ਦੇ ਦਿਨਾਂ ਵਿੱਚ ਸੀ ਪੀ ਐਮ (CPM) ਵਿੱਚ ਲੱਗਭਗ 10 ਸਾਲ ਕੰਮ ਕੀਤਾ l ਸਟੇਜ ਤੇ ਨਾਟਕਾਂ ਵਿੱਚ ਸੀਨੀਅਰ ਕਲਾਕਾਰ ਦੀ ਅਹਿਮ ਭੂਮਿਕਾ ਨਿਭਾਈ । ਕਾਮਰੇਡ ਅਵਤਾਰ ਭਾਰਟਾ ਤਕਰੀ
13 Mar 2023
