Local News
ਆਕਲੈਂਡ ਸ਼ਰੇਆਮ ਘੁੰਮ ਰਹੀ ਮਹਿਲਾ ਕਾਤਲ
ਜੇ ਤੁਸੀਂ ਆਕਲੈਂਡ ਵਿੱਚ ਜਾਂ ਆਕਲੈਂਡ ਤੋਂ ਬਾਹਰ ਕਿਤੇ ਵੀ ਇਸ ਮਹਿਲਾ, ਜਿਸਦਾ ਨਾਮ ਵਿਟਨੀ ਬਰਗਰਸ ਹੈ, ਨੂੰ ਦੇਖੋ ਤਾਂ ਇਸਤੋਂ ਦੂਰੀ ਬਣਾਕੇ ਰੱਖੋ ਤੇ ਤੁਰੰਤ ਪੁਲਿਸ ਨੂੰ ਸੂਚਨਾ ਦਿਓ। ਪੁਲਿਸ ਨੂੰ ਵਿਟਨੀ ਦੀ ਭਾਲ, ਐਤਵਾਰ ਸਵੇਰੇ ਹੋਏ ਇੱਕ ਵਿਅਕਤੀ ਦੇ ਕਤਲ ਮਾਮਲੇ ਵਿੱਚ ਹੈ। ਡਿਟੈਕਟਿਵ ਇੰਸਪੈਕਟਰ ਗਲੇਨ ਬਾਲਡਵਿਨ ਅਨੁਸਾਰ ਵਿਟਨੀ ਕਿਸੇ ਲਈ ਵੀ ਖਤਰਾ ਸਾਬਿਤ ਹੋ ਸਕਦੀ ਹੈ
13 Mar 2023
ਸਾਵਧਾਨ, ਪੁਲਿਸ ਨੇ ਇਸ ਬੀਅਰ ਨੂੰ ਲੈਕੇ ਕੀਤੀ ਚੇਤਾਵਨੀ ਜਾਰੀ
ਡਿਟੈਕਟਿਵ ਇੰਸਪੈਕਟਰ ਕ੍ਰਿਸ ਬੇਰੀ ਨੇ ਜਾਣਕਾਰੀ ਜਾਰੀ ਕੀਤੀ ਹੈ ਕਿ ਜੇ 'ਹਨੀ ਬੇਅਰ ਹਾਊਸ ਬੀਅਰ ਦੀ 473 ਐਮ ਐਲ ਦੀ ਪੈਕਿੰਗ ਵਾਲੀ ਬੀਅਰ ਤੁਹਾਨੂੰ ਕਿਤੇ ਮਿਲੇ ਤਾਂ ਇਸ ਨੂੰ ਨਾ ਪੀਤਾ ਜਾਏ, ਕਿਉਂਕਿ ਇਸ ਵਿੱਚ ਮੈਥ ਨਾਮ ਦਾ ਨਸ਼ਾ ਹੋ ਸਕਦਾ ਹੈ। ਦਰਅਸਲ ਤਸਕਰਾਂ ਵਲੋਂ ਇਸ ਬੀਅਰ ਦੀ ਪੈਕਿੰਗ ਨੂੰ ਨਸ਼ੇ ਦੀ ਤਸਕਰੀ ਲਈ ਵਰਤਿਆ ਗਿਆ ਹੈ। ਵੈਸੇ ਤਾਂ ਇਹ ਬੀਅਰ ਸੇਲ ਲਈ ਸਟੋਰਾਂ 'ਤੇ
12 Mar 2023
ਐਮੀਰੇਟਸ ਏਅਰਲਾਈਨਜ਼ ਖਿਲਾਫ ਕੀਤੀ ਸ਼ਿਕਾਇਤ ‘ਤੇ ਟੌਰੰਗਾ ਵਾਸੀ ਨੂੰ ਮਿਲਿਆ $13,555 ਦਾ ਹਰਜਾਨਾ
ਐਮਰੀਟੇਸ ਵਲੋਂ ਦਿਖਾਏ ਗਲਤ ਇਸ਼ਤਿਹਾਰ ਦੇ ਕਾਰਨ 'ਫੇਅਰ ਟਰੈਡਿੰਗ ਐਕਟ' ਨਿਯਮਾਂ ਅਧੀਨ ਏਅਰਲਾਈਨ ਨੂੰ $13,555 ਦਾ ਹਰਜਾਨਾ ਆਪਣੇ ਗ੍ਰਾਹਕ ਨੂੰ ਅਦਾ ਕਰਨ ਦੇ ਹੁਕਮ ਹੋਏ ਹਨ। ਦਰਅਸਲ ਟੌਰੰਗਾ ਵਾਸੀ ਮਾਰਕ ਮੋਰਗਨ ਨੇ ਐਮੀਰੇਟਸ ਏਅਰਲਾਈਨ ਦਾ ਇੱਕ ਇਸ਼ਤਿਹਾਰ ਦੇਖਿਆ ਸੀ, ਜਿਸ ਵਿੱਚ ਨਿਊਜੀਲੈਂਡ ਵਾਸੀਆਂ ਲਈ ਬਿਜਨੈਸ ਕਲਾਸ ਦੇ ਯਾਤਰੀਆਂ ਨੂੰ ਕਈ ਸੁਵਿਧਾਵਾਂ ਦੇਣ ਦੀ ਗੱਲ ਕਹੀ ਗਈ
11 Mar 2023
$600,000 ਦਾ ਘਪਲਾ ਕਰਨ ਵਾਲੇ ਭਾਰਤੀ ਜੋੜੇ ਨੂੰ ਆਕਲੈਂਡ ਜਿਲ੍ਹਾ ਅਦਾਲਤ ਵਲੋਂ ਹੋਇਆ ਸਜਾ ਦਾ ਐਲਾਨ
ਭਾਰਤੀ ਮੂਲ ਦੇ ਯੋਗਿਤਾ ਤੇ ਰਾਜੇਸ਼ ਨੂੰ 16 ਸਾਲ ਤੱਕ ਮਨਿਸਟਰੀ ਆਫ ਸੋਸ਼ਲ ਡਵੈਲਪਮੈਂਟ ਨੂੰ $600,000 ਦੀ ਰਾਸ਼ੀ ਧੋਖੇ ਨਾਲ ਹਾਸਿਲ ਕਰਨ ਦੇ ਦੋਸ਼ ਹੇਠ ਆਕਲੈਂਡ ਜਿਲ੍ਹਾ ਅਦਾਲਤ ਵਿੱਚ ਸਜਾ ਸੁਣਾਈ ਗਈ ਹੈ। ਦੋਨਾਂ ਨੇ ਇਸ ਕਾਰੇ ਨੂੰ 2001 ਤੋਂ 2017 ਦੇ ਵਿਚਾਲੇ ਕਰੀਬ 16 ਸਾਲ ਤੱਕ ਅੰਜਾਮ ਦਿੱਤਾ ਅਤੇ ਇਸ ਦੌਰਾਨ ਦੋਨਾਂ ਨੇ ਆਪਣੇ ਪੱਧਰ 'ਤੇ ਅਣਇਮਪਲਾਇਮੈਂਟ, ਬਿਮਾਰੀ ਤੇ ਹੋਰ
11 Mar 2023
ਤੁਰਕੀ ਦੀ ਅੰਬੈਸਡਰ ਨੇ ਨਿਊਜ਼ੀਲੈਂਡ ਵੱਸਦੇ ਸਿੱਖ ਭਾਈਚਾਰੇ ਦਾ ਕੀਤਾ ਦਿਲੋਂ ਧੰਨਵਾਦ!!
ਤੁਰਕੀ ਦੀ ਵੈਲਿੰਗਟਨ ਸਥਿਤ ਅੰਬੈਸੀ ਤੋਂ ਅੰਬੈਸਡਰ ਉਨਸੇ ਉਮਰ ਨੇ ਤੁਰਕੀ ਵਿੱਚ ਭੂਚਾਲ ਪੀੜਿਤਾਂ ਦੀ ਮੱਦਦ ਲਈ ਇੱਕਠੀ ਕੀਤੀ ਡੋਨੇਸ਼ਨ ਲਈ ਨਿਊਜੀਲੈਂਡ ਵੱਸਦੇ ਸਿੱਖ ਭਾਈਚਾਰੇ ਦਾ ਦਿਲੋਂ ਧੰਨਵਾਦ ਕੀਤਾ ਹੈ। ਸਿੱਖ ਭਾਈਚਾਰੇ ਤੋਂ ਨਿਊਜ਼ੀਲੈਂਡ ਦੀ ਸਿੱਖ ਸੈਂਟਰਲ ਯੂਨੀਅਨ ਦੇ ਪ੍ਰੈਜੀਡੈਂਟ ਦਲਜੀਤ ਸਿੰਘ ਅਤੇ ਨਿਊਜ਼ੀਲੈਂਡ ਸਿੱਖ ਸੁਸਾਇਟੀ ਵੈਲਿੰਗਟਨ ਦੇ ਸੈਕਟਰੀ ਭੁਪਿੰਦਰ ਸਿੰਘ ਨੇ
10 Mar 2023
ਨਿਊਜ਼ੀਲੈਂਡ ਟੂਰੀਸਟ ਵੀਜਾ: ਨਿਊਜ਼ੀਲੈਂਡ ਆਉਣ ਦੇ ਚਾਹਵਾਨਾਂ ਨੂੰ ਇਮੀਗ੍ਰੇਸ਼ਨ ਵਿਭਾਗ ਨੇ ਅਪ੍ਰੈਲ ਦੇ ਅਖੀਰ ਤੱਕ ਅਪਲਾਈ ਕਰਨ ਦੀ ਦਿੱਤੀ ਸਲਾਹ
ਨਿਊਜ਼ੀਲੈਂਡ ਦਾ ਟੂਰੀਸਟ ਵੀਜਾ ਅਪਲਾਈ ਕਰਨ ਵਾਲਿਆਂ ਨੂੰ ਇਮੀਗ੍ਰੇਸ਼ਨ ਨਿਊਜ਼ੀਲੈਂਡ ਵਲੋਂ ਸਲਾਹ ਦਿੱਤੀ ਗਈ ਹੈ, ਇਹ ਸਲਾਹ ਉਨ੍ਹਾਂ ਖੇਡ ਪ੍ਰੇਮੀਆਂ ਲਈ ਹੈ, ਜੋ ਨਿਊਜ਼ੀਲੈਂਡ ਵਿੱਚ ਜੁਲਾਈ ਵਿੱਚ ਹੋਣ ਵਾਲੇ ਫੀਫਾ ਦੇ ਮਹਿਲਾ ਫੁੱਟਬਾਲ ਮੈਚਾਂ ਦਾ ਮਜਾ ਲੈਣਾ ਚਾਹੁੰਦੇ ਹਨ। ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕਿਹਾ ਹੈ ਕਿ ਜੋ ਕੋਈ ਵੀ ਇਨ੍ਹਾਂ ਮੈਚਾਂ ਨੂੰ ਦੇਖਣ ਨਿਊਜ਼ੀਲੈਂਡ ਆਉਣਾ
10 Mar 2023
ਆਕਲੈਂਡ ਟ੍ਰਾਂਸਪੋਰਟ ਦੀਆਂ ਸੇਵਾਵਾਂ ਬਣ ਰਹੀਆਂ ਆਕਲੈਂਡ ਵਾਸੀਆਂ ਦੀ ਪ੍ਰੇਸ਼ਾਨੀ ਦਾ ਕਾਰਨ
ਆਕਲੈਂਡ ਵਿੱਚ ਰੋਜਾਨਾ ਬੱਸਾਂ ਦੇ ਰੱਦ ਹੁੰਦੇ ਰੂਟ ਆਕਲੈਂਡ ਵਾਸੀਆਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਦਰਅਸਲ ਆਕਲੈਂਡ ਟ੍ਰਾਂਸਪੋਰਟ ਬੀਤੇ ਲੰਬੇ ਸਮੇਂ ਤੋਂ ਡਰਾਈਵਰਾਂ ਦੀ ਘਾਟ ਦੀ ਸੱਮਸਿਆ ਦਾ ਸਾਹਮਣਾ ਕਰ ਰਹੀ ਹੈ ਤੇ ਇਸੇ ਕਾਰਨ ਕਈ ਇਲਾਕਿਆਂ ਵਿੱਚ ਬੱਸਾਂ ਦੇ ਰੂਟ ਆਰਜੀ ਤੌਰ 'ਤੇ ਬੰਦ ਵੀ ਕੀਤੇ ਜਾ ਚੁੱਕੇ ਹਨ, ਪਰ ਇਸ ਸਭ ਦੇ ਬਾਵਜੂਦ ਰੋਜਾਨਾ ਯਾਤਰੀਆਂ ਨੂੰ ਕਈ
10 Mar 2023
ਆਉਂਦੀਆਂ ਚੋਣਾ ਵਿੱਚ ਚਮਕੇਗਾ ਨੈਸ਼ਨਲ ਪਾਰਟੀ ਦਾ ਸਿਤਾਰਾ!
ਆਉਂਦੀਆਂ ਚੋਣਾ ਵਿੱਚ ਲੇਬਰ ਸਰਕਾਰ ਇੱਕ ਵਾਰ ਫਿਰ ਤੋਂ ਸਰਕਾਰ ਬਣਾ ਸਕਦੀ ਹੈ, ਕਿਉਂਕਿ ਟੈਕਸ ਪੇਅਰਜ਼ ਯੂਨੀਅਨ ਵਲੋਂ ਪ੍ਰਕਾਸ਼ਿਤ ਪੋਲਿੰਗ ਫਰੋਮ ਕੁਰੀਆ ਸਰਵੇਖਣ ਦੇ ਨਤੀਜੇ ਹੈਰਾਨੀਜਣਕ ਹਨ। ਤਾਜੇ ਚੋਣ ਸਰਵੇਖਣਾ ਦੇ ਨਤੀਜੇ ਮੁਤਾਬਕ ਲੇਬਰ ਤੇ ਗਰੀਨ ਦਾ ਸੁਮੇਲ 41.2% ਸੀਟਾਂ 'ਤੇ ਕਾਬਜ ਹੁੰਦਾ ਦਿਖਾਈ ਦੇ ਰਿਹਾ ਹੈ ਅਤੇ ਨੈਸ਼ਨਲ ਤੇ ਐਕਟ ਦਾ ਸੁਮੇਲ 44.1% ਚੋਣ ਸਰਵੇਖਣ ਮੁਤਾਬਕ
9 Mar 2023
ਇਮੀਗ੍ਰੇਸ਼ਨ ਨਿਊਜੀਲੈਂਡ ਦੀ ਇੱਕ ਹੋਰ ਵੱਡੀ ਅਣਗਿਹਲੀ ਆਈ ਸਾਹਮਣੇ
ਕੁਝ ਦਿਨ ਪਹਿਲਾਂ ਇੱਕ ਖਬਰ ਪ੍ਰਕਾਸ਼ਿਤ ਹੋਈ ਸੀ ਕਿ ਮਲੇਸ਼ੀਆ ਮੂਲ ਦੀ 40 ਸਾਲਾ ਸ਼ੈਰਨ ਚੂ ਜਿਸ ਦੇ ਨਿਊਜੀਲੈਂਡ ਮੂਲ ਦੇ ਪਤੀ ਬੇਰੀ ਇਯੇਡ ਤੋਂ 4 ਬੱਚੇ ਹਨ ਤੇ ਸ਼ੈਰਨ ਬੀਤੇ ਲੰਬੇ ਸਮੇਂ ਤੋਂ ਨਿਊਜੀਲੈਂਡ ਰਹਿ ਰਹੀ ਹੈ, ਨੂੰ ਇਸ ਲਈ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਪੱਕੀ ਰਿਹਾਇਸ਼ ਨਹੀਂ ਦਿੱਤੀ, ਕਿਉਂਕਿ ਬੇਰੀ ਨੇ ਪਹਿਲਾਂ ਹੀ ਆਪਣੀਆਂ 2 ਵਿਦੇਸ਼ੀ ਪਤਨੀਆਂ ਨੂੰ 1992 ਅਤੇ 2003 ਵਿੱਚ
9 Mar 2023
ਹੁਣ 187 ਦੇਸ਼ਾਂ ਵਿੱਚ ਬਿਨ੍ਹਾਂ ਵੀਜਾ ਦੇ ਘੁੰੰਮਣ ਜਾ ਸਕਦੇ ਨਿਊਜ਼ੀਲੈਂਡ ਵਾਸੀ
ਸਾਲ 2023 ਦੀ 'ਦ ਹੈਨਲੀ ਪਾਸਪੋਰਟ ਇੰਡੈਕਸ' ਸੂਚੀ ਜਾਰੀ ਹੋ ਚੁੱਕੀ ਹੈ। ਇਸ ਸੂਚੀ ਵਿੱਚ ਵੱਖੋ-ਵੱਖ ਦੇਸ਼ਾਂ ਦੇ ਪਾਸਪੋਰਟ ਸ਼ਾਮਿਲ ਕੀਤੇ ਜਾਂਦੇ ਹਨ। 2023 ਦੀ ਸੂਚੀ ਵਿੱਚ ਨਿਊਜ਼ੀਲੈਂਡ ਦਾ ਪਾਸਪੋਰਟ ਪਹਿਲੇ 10 ਦੀ ਸੂਚੀ ਵਿੱਚ ਸ਼ੁਮਾਰ ਹੋਇਆ ਹੈ ਤੇ ਸੂਚੀ ਵਿੱਚ ਨਿਊਜ਼ੀਲੈਂਡ ਦੇ ਪਾਸਪੋਰਟ ਦਾ ਕ੍ਰਮਆਂਕ 7 ਹੈ, ਨਿਊਜ਼ੀਲੈਂਡ ਦੇ ਅਮਰੀਕਾ, ਨਾਰਵੇਅ, ਬੈਲਜੀਅਮ, ਸੀਜੈਕ ਰੀਪਬਲਿਕ, ਸ
8 Mar 2023
ਨੈਸ਼ਨਲ ਪਾਰਟੀ ਦੇ ਨੇਤਾ ਕ੍ਰਿਸਟੋਫਰ ਲਕਸਨ ਨੇ ਕਿਹਾ, “ਨੈਸ਼ਨਲ ਫਜ਼ੂਲ ਖਰਚੇ ਨੂੰ ਕੱਟੇਗਾ, ਅਤੇ ਕੀਵੀਆਂ ਨੂੰ ਅੱਗੇ ਵਧਣ ਵਿੱਚ ਮਦਦ ਕਰਨ ਲਈ ਪੈਸੇ ਦੀ ਮੁੜ ਵੰਡ ਕਰੇਗਾ”
ਨੈਸ਼ਨਲ ਪਾਰਟੀ ਦੇ ਨੇਤਾ ਕ੍ਰਿਸਟੋਫਰ ਲਕਸਨ ਨੇ ਸਲਾਹਕਾਰਾਂ 'ਤੇ ਸਾਲਾਨਾ 1.7 ਬਿਲੀਅਨ ਡਾਲਰ ਅਤੇ 2017 ਤੋਂ ਕੋਰ ਪਬਲਿਕ ਸਰਵਿਸ ਸਟਾਫ ਦੀ ਲਗਭਗ 14,000 ਭਰਤੀ 'ਤੇ ਪ੍ਰਧਾਨ ਮੰਤਰੀ ਨੂੰ ਚੁਣੌਤੀ ਦਿੱਤੀ ਹੈ ਅਤੇ ਕਿਹਾ ਕਿ ਇਸ ਸਭ ਦੇ ਬਾਅਦ ਵੀ ਨਿਊਜ਼ੀਲੈਂਡ ਦੇ ਲੋਕਾਂ ਦੇ ਮਾੜੇ ਨਤੀਜੇ ਨਿਕਲ ਰਹੇ ਹਨ । ਲਕਸਨ ਨੇ ਅੱਗੇ ਕਿਹਾ ਕਿ “ਸਾਡੇ ਕੋਲ ਸਿਹਤ ਮੰਤਰਾਲੇ ਦੇ ਅੰਦਰ ਇੱਕ
8 Mar 2023
ਆਕਲੈਂਡ ਜਾਂ ਆਕਲੈਂਡ ਤੋਂ ਬਾਹਰ ਆਪਣੇ ਦੋਸਤਾਂ/ ਰਿਸ਼ਤੇਦਾਰਾਂ ਨੂੰ ਮਰਦਮਸ਼ੁਮਾਰੀ ਦੇ ਫਾਰਮਾਂ ਬਾਰੇ ਜਰੂਰ ਪੁੱਛੋ
ਨਿਊਜੀਲੈਂਡ ਸੈਂਸਜ਼ 2023 ਦੇ ਫਾਰਮ ਭਰਨ ਦਾ ਅੱਜ ਆਖਰੀ ਦਿਨ ਹੈ। ਸਾਡੇ ਭਾਈਚਾਰੇ ਤੋਂ ਬਹੁਤੇ ਲੋਕ ਸ਼ਾਇਦ ਇਸ ਫਾਰਮ ਨੂੰ ਇਸ ਲਈ ਅਣਗੌਲਿਆਂ ਕਰ ਦਿੰਦੇ ਹਨ, ਕਿ ਸ਼ਾਇਦ ਇਸ ਦਾ ਕੋਈ ਫਾਇਦਾ ਨਹੀਂ ਹੈ। ਪਰ ਕਿਸੇ ਵੀ ਘੱਟ ਗਿਣਤੀ ਵਰਗ ਲਈ ਬਣਾਈਆਂ ਜਾਂਦੀਆਂ ਸਰਕਾਰੀ ਯੋਜਨਾਵਾਂ ਜਾਂ ਉਸ ਵਰਗ ਦੀਆਂ ਮੰਗਾਂ ਨੂੰ ਸਰਕਾਰ ਤੋਂ ਮੰਗਵਾਏ ਜਾਣ ਵਿੱਚ ਉਸ ਵਰਗ ਦੀ ਗਿਣਤੀ ਬਹੁਤ ਅਹਿਮ ਹੁੰਦੀ
7 Mar 2023
