Radio Spice

Local News

Blenheim ਨੇੜੇ ਰਾਇਲ ਨਿਊਜ਼ੀਲੈਂਡ ਏਅਰ ਫੋਰਸ ਬੇਸ 'ਤੇ ਮਿਲਿਆ 'ਸ਼ੱਕੀ ਪੈਕੇਜ'Local News

Blenheim ਨੇੜੇ ਰਾਇਲ ਨਿਊਜ਼ੀਲੈਂਡ ਏਅਰ ਫੋਰਸ ਬੇਸ 'ਤੇ ਮਿਲਿਆ 'ਸ਼ੱਕੀ ਪੈਕੇਜ'

ਬਲੇਨਹਾਈਮ ਦੇ ਨੇੜੇ ਵੁੱਡਬੋਰਨ ਵਿੱਚ ਰਾਇਲ ਨਿਊਜ਼ੀਲੈਂਡ ਏਅਰ ਫੋਰਸ ਬੇਸ 'ਤੇ ਇੱਕ ਸ਼ੱਕੀ ਪੈਕੇਜ ਮਿਲਣ ਤੋਂ ਬਾਅਦ ਘੇਰਾਬੰਦੀ ਕਰ ਦਿੱਤੀ ਗਈ ਹੈ। ਨਿਊਜ਼ੀਲੈਂਡ ਡਿਫੈਂਸ ਫੋਰਸ ਦੇ ਬੁਲਾਰੇ ਨੇ ਕਿਹਾ ਕਿ ਸ਼ੱਕੀ ਪੈਕੇਜ ਦੀਆਂ ਰਿਪੋਰਟਾਂ ਤੋਂ ਬਾਅਦ ਵੀਰਵਾਰ ਨੂੰ ਪੁਲਿਸ ਨੂੰ ਬੇਸ 'ਤੇ ਬੁਲਾਇਆ ਗਿਆ ਸੀ।ਜਿੱਥੇ ਕੁਝ ਕਰਮਚਾਰੀਆਂ ਨੂੰ ਕੱਢਿਆ ਗਿਆ ਹੈ ਅਤੇ ਘਟਨਾ ਖਤਮ ਹੋਣ ਤੱਕ ਇ

27 Feb 2025

ਔਰਤ ਨੇ ਏਅਰ ਨਿਊਜ਼ੀਲੈਂਡ ਦੇ ਜਹਾਜ਼ ਵਿੱਚ ਬੱਚੇ ਨੂੰ ਦਿੱਤਾ ਜਨਮLocal News

ਔਰਤ ਨੇ ਏਅਰ ਨਿਊਜ਼ੀਲੈਂਡ ਦੇ ਜਹਾਜ਼ ਵਿੱਚ ਬੱਚੇ ਨੂੰ ਦਿੱਤਾ ਜਨਮ

ਏਅਰ ਨਿਊਜ਼ੀਲੈਂਡ ਦੇ ਇੱਕ ਬੁਲਾਰੇ ਨੇ ਕਿਹਾ ਕਿ ਫਲਾਈਟ NZ5041 ਦੇ ਨਿਊ ਪਲਾਈਮਾਊਥ ਵਿੱਚ ਉਤਰਨ ਤੋਂ ਬਾਅਦ ਇੱਕ ਗਾਹਕ ਡਾਕਟਰੀ ਸਹਾਇਤਾ ਪ੍ਰਾਪਤ ਕਰਨ ਲਈ ਜਹਾਜ਼ ਵਿੱਚ ਹੀ ਰਿਹਾ। ਯਾਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਏਅਰ ਨਿਊਜ਼ੀਲੈਂਡ ਦੇ ਸਟਾਫ ਦੁਆਰਾ ਦੱਸਿਆ ਗਿਆ ਕਿ ਜਹਾਜ਼ ਦੇ ਉਤਰਨ ਤੋਂ ਬਾਅਦ ਇੱਕ ਔਰਤ ਨੂੰ ਜਣੇਪੇ ਦੀ ਪੀੜ ਹੋਈ ਸੀ ਅਤੇ ਥੋੜ੍ਹੀ ਦੇਰ ਬਾਅਦ ਬੱਚੇ ਦਾ ਜਨ

27 Feb 2025

ਘਰੇਲੂ ਚੀਜਾਂ ਤੇ ਨਿਊਜ਼ੀਲੈਂਡ ਵਿੱਚ ਵਧ ਰਹੀ ਹੈ ਮਹਿੰਗਾਈLocal News

ਘਰੇਲੂ ਚੀਜਾਂ ਤੇ ਨਿਊਜ਼ੀਲੈਂਡ ਵਿੱਚ ਵਧ ਰਹੀ ਹੈ ਮਹਿੰਗਾਈ

ਜਨਵਰੀ 2025 ਵਿੱਚ 250 ਗ੍ਰਾਮ ਚਾਕਲੇਟ ਦੇ ਬਲਾਕ ਦੀ ਔਸਤ ਕੀਮਤ $5.72 ਸੀ ਜੋ ਜਨਵਰੀ 2024 ਵਿੱਚ $4.90 ਸੀ। ਮੌਸਮ ਅਤੇ ਬਿਮਾਰੀ ਕਾਰਨ ਮਾੜੀ ਫ਼ਸਲ ਕਾਰਨ - ਕੋਕੋ ਦੀਆਂ ਵਧਦੀਆਂ ਕੀਮਤਾਂ ਦੇ ਪਿੱਛੇ ਦੁਨੀਆ ਭਰ ਵਿੱਚ ਚਾਕਲੇਟ ਅਤੇ ਕੌਫੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਸੀ। ਬਰੋਕਲੀ, ਸੇਬ ਅਤੇ ਕੀਵੀ ਵਰਗੇ ਗੈਰ-ਮੌਸਮੀ ਫਲਾਂ ਅਤੇ ਸਬਜ਼ੀਆਂ ਵਿੱਚ ਵੀ ਆਮ ਵਾਧਾ ਹੋਇਆ। ਡੇ

15 Feb 2025

ਹੁਣ ਮੁਫ਼ਤ ਵਿਚ ਨਹੀਂ ਦੇਖ ਸਕੋਗੇ LIVE ਮੈਚ IPL ਫੈਨਜ਼ ਨੂੰ ਵੱਡਾ ਝਟਕਾLocal News

ਹੁਣ ਮੁਫ਼ਤ ਵਿਚ ਨਹੀਂ ਦੇਖ ਸਕੋਗੇ LIVE ਮੈਚ IPL ਫੈਨਜ਼ ਨੂੰ ਵੱਡਾ ਝਟਕਾ

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2025, 22 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਪਰ ਸੀਜ਼ਨ-18 ਦੀ ਸ਼ੁਰੂਆਤ ਤੋਂ ਪਹਿਲਾਂ ਹੀ ਕ੍ਰਿਕਟ ਫੈਨਜ਼ ਨੂੰ ਵੱਡਾ ਝਟਕਾ ਲੱਗਾ ਹੈ। ਇਸ ਵਾਰ ਫੈਨਜ਼ ਲਈ ਆਈਪੀਐੱਲ ਮੈਚ ਦੇਖਣ ਲਈ ਸਬਸਕ੍ਰਿਪਸ਼ਨ ਲੈਣਾ ਲਾਜ਼ਮੀ ਹੋਵੇਗਾ। ਪਹਿਲਾਂ ਪੂਰੇ ਟੂਰਨਾਮੈਂਟ ਦਾ ਆਨੰਦ JioCinema 'ਤੇ 29 ਰੁਪਏ 'ਚ ਲਿਆ ਜਾ ਸਕਦਾ ਸੀ ਪਰ ਹੁਣ ਇਹ ਸਹੂਲਤ ਹਟਾ

14 Feb 2025

ਪੇਪਰ ਮਿੱਲ ਬੰਦ ਹੋਣ ਕਾਰਨ ਵਾਇਕਾਟੋ ਵਿੱਚ ਖਤਮ ਹੋਣ ਜਾ ਰਹੀਆਂ ਸੈਂਕੜੇ ਨੌਕਰੀਆਂLocal News

ਪੇਪਰ ਮਿੱਲ ਬੰਦ ਹੋਣ ਕਾਰਨ ਵਾਇਕਾਟੋ ਵਿੱਚ ਖਤਮ ਹੋਣ ਜਾ ਰਹੀਆਂ ਸੈਂਕੜੇ ਨੌਕਰੀਆਂ

ਵਾਇਕਾਟੋ ਦੇ ਟੋਕੋਰੋਆ ਵਿੱਚ ਸਥਿਤ ਕੀਨਲਿਥ ਮਿੱਲ ਦੀ ਪੇਪਰ ਡਵੀਜਨ ਓਜ਼ੀ ਫਾਈਬਰ ਸੋਲਿਉਸ਼ਨਜ਼ ਜੂਨ ਵਿੱਚ ਬੰਦ ਹੋਣ ਜਾ ਰਹੀ ਹੈ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਮਿੱਲ ਵਿੱਚ ਕੰਮ ਕਰਨ ਵਾਲੇ 230 ਕਰਮਚਾਰੀਆਂ ਨੂੰ ਇਸ ਕਾਰਨ ਨੌਕਰੀ ਗੁਆਉਣੀ ਪਏਗੀ। ਓਜ਼ੀ ਫਾਈਬਰ ਸੋਲਿਉਸ਼ਨਜ਼ ਦੇ ਚੀਫ ਐਗਜੀਕਿਊਟਿਵ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਨੀ ਕੋਲ ਇਸ

14 Feb 2025

ਲਿਕਰ ਸਟੋਰ ਖੋਲਕੇ ਲੋਕਲ ਕਮਿਊਨਿਟੀ ਦੀ ਮੱਦਦ ਕਰਨ ਦਾ ਦਾਅਵਾ ਕਰਨ ਵਾਲੇ ਵਾਇਕਾਟੋ ਵਿਖੇ ਪੰਜਾਬੀ ਕਾਰੋਬਾਰੀ ਨੂੰ ਨਹੀਂ ਮਿਲਿਆ ਲਾਇਸੈਂਸLocal News

ਲਿਕਰ ਸਟੋਰ ਖੋਲਕੇ ਲੋਕਲ ਕਮਿਊਨਿਟੀ ਦੀ ਮੱਦਦ ਕਰਨ ਦਾ ਦਾਅਵਾ ਕਰਨ ਵਾਲੇ ਵਾਇਕਾਟੋ ਵਿਖੇ ਪੰਜਾਬੀ ਕਾਰੋਬਾਰੀ ਨੂੰ ਨਹੀਂ ਮਿਲਿਆ ਲਾਇਸੈਂਸ

ਰੋਟੋਰੂਆ ਦੇ ਇੰਜੀਨੀਅਰਿੰਗ ਕਾਂਟਰੇਕਟਰ ਹਰਪ੍ਰੀਤ ਸਿੰਘ ਜੋ ਸਕਾਈਲਾਈਨ ਲਿਮਟਿਡ ਕੰਪਨੀ ਚਲਾਉਂਦੇ ਹਨ ਵਲੋਂ ਟੋਕੋਰੋਆ ਵਿਖੇ ਨਿਵੇਕਲਾ ਲਿਕਰ ਸਟੋਰ ਖੋਲਕੇ ਕਮਿਊਨਿਟੀ ਦੀ ਮੱਦਦ ਕਰਨ ਦੇ ਦਾਅਵੇ ਨੂੰ ਕੋਈ ਅਸਲੀਅਤ ਹਾਸਿਲ ਨਹੀਂ ਹੋਈ ਹੈ ਤੇ ਅਲਕੋਲਹ ਲਾਇਸੈਂਸਿੰਗ ਕਮੇਟੀ ਵਲੋਂ ਉਨ੍ਹਾਂ ਦੇ ਲਿਕਰ ਸਟੋਰ ਖੋਲਣ ਦੇ ਸੁਪਨੇ ਨੂੰ ‘INSANE’ ਤੇ ‘NAIVE’ ਦੱਸਦਿਆਂ ਉਨ੍ਹਾਂ ਦੀ ਲਿਕਰ

12 Feb 2025

ਕਿਰਾਏਦਾਰ ਨੂੰ 2 ਦਿਨਾਂ ਦਾ ਨੋਟਿਸ ਘਰ ਦੇ ਮਾਲਕ ਵਲੋਂ ਦੇਣਾ ਪਿਆ ਮਹਿੰਗਾLocal News

ਕਿਰਾਏਦਾਰ ਨੂੰ 2 ਦਿਨਾਂ ਦਾ ਨੋਟਿਸ ਘਰ ਦੇ ਮਾਲਕ ਵਲੋਂ ਦੇਣਾ ਪਿਆ ਮਹਿੰਗਾ

ਆਕਲੈਂਡ ਦੀ ਕੇਟ ਬੋਨ ਵਲੋਂ ਆਪਣੇ ਕਿਰਾਏਦਾਰ ਨੂੰ 2 ਦਿਨ ਦਾ ਐਵੀਕਸ਼ਨ ਨੋਟਿਸ ਦੇਣ ਦੇ ਚਲਦਿਆਂ ਟਿਨੈਸੀ ਟ੍ਰਿਿਬਊਨਲ ਵਲੋਂ $1320 ਅਦਾ ਕਰਨ ਦੇ ਹੁਕਮ ਹੋਏ ਹਨ। ਟ੍ਰਿਿਬਊਨਲ ਨੇ ਆਪਣੇ ਫੈਸਲੇ ਵਿੱਚ ਦੱਸਿਆ ਕਿ ਕੇਟ ਦੇ ਇਸ ਫੈਸਲੇ ਕਾਰਨ ਉਸਦੀ ਕਿਰਾਏਦਾਰ ਨੂੰ ਕਾਫੀ ਸੱਮਸਿਆ ਦਾ ਸਾਹਮਣਾ ਕਰਨਾ ਪਿਆ, ਕਰੀਬ ਇੱਕ ਮਹੀਨਾ ਉਸਨੂੰ ਆਪਣੇ ਰਿਸ਼ਤੇਦਾਰ ਕੋਲ ਰਹਿਣਾ ਪਿਆ ਤੇ ਕੰਮ ‘ਤੇ

11 Feb 2025

ਪੈਰਾਂ ਵਿੱਚ ਪਾਈ ਰਬੜ ਦੀ ਜੁੱਤੀ ਕਾਰਨ ਵਿਅਕਤੀ ਕ੍ਰਿਸ਼ਮਾਈ ਢੰਗ ਨਾਲ ਬਚਿਆ ਅਸਮਾਨੀ ਬਿਜਲੀ ਤੋਂLocal News

ਪੈਰਾਂ ਵਿੱਚ ਪਾਈ ਰਬੜ ਦੀ ਜੁੱਤੀ ਕਾਰਨ ਵਿਅਕਤੀ ਕ੍ਰਿਸ਼ਮਾਈ ਢੰਗ ਨਾਲ ਬਚਿਆ ਅਸਮਾਨੀ ਬਿਜਲੀ ਤੋਂ

ਟੌਪੋ ਦੇ ਰਹਿਣ ਵਾਲੇ ਬਰੂਸ ਵਿਲਸਨ ਆਪਣੇ ਆਪ ਨੂੰ ਕਿਸਮਤ ਵਾਲਾ ਮੰਨਦੇ ਹਨ ਕਿ ਬੀਤੇ ਦਿਨੀਂ ਖਰਾਬ ਮੌਸਮ ਦੌਰਾਨ ਉਹ ਕਿਸ ਤਰ੍ਹਾਂ ਅਸਮਾਨੀ ਬਿਜਲੀ ਤੋਂ ਬੱਚ ਗਏ। ਦਰਅਸਲ ਉਹ ਆਪਣੇ ਘਰ ਦੇ ਪਿਛਲੇ ਪਾਸੇ ਸਨ, ਜਦੋਂ ਤੂਫਾਨੀ ਮੌਸਮ ਸ਼ੁਰੂ ਹੋਇਆ, ਉਹ ਘਰ ਦੇ ਪਿੱਛੇ ਪਏ ਸਮਾਨ ਨੂੰ ਟਿਕਾਅ ਰਹੇ ਸਨ ਤਾਂ ਜੋ ਉਹ ਤੇਜ ਹਵਾਵਾਂ ਕਾਰਨ ਉੱਡ ਨਾ ਜਾਏ। ਅਚਾਨਕ ਉਨ੍ਹਾਂ ਅੱਧਾ ਕਿਲੋਮੀਟਰ ਦ

9 Feb 2025

ਵਲਿੰਗਟਨ ਤੋਂ ਸਕੂਲ ਦੀ $1000 ਮਹਿੰਗੀ ਯੂਨੀਫੋਰਮ ਬਿੱਲ ਨੇ ਉਡਾਏ ਮਾਪਿਆਂ ਦੇ ਹੋਸ਼Local News

ਵਲਿੰਗਟਨ ਤੋਂ ਸਕੂਲ ਦੀ $1000 ਮਹਿੰਗੀ ਯੂਨੀਫੋਰਮ ਬਿੱਲ ਨੇ ਉਡਾਏ ਮਾਪਿਆਂ ਦੇ ਹੋਸ਼

ਆਪਣੇ ਬੇਟੇ ਲਈ ਵਲਿੰਗਟਨ ਕਾਲਜ ਤੋਂ ਜਦੋਂ ਇੱਕ ਮਹਿਲਾ ਯੂਨੀਫੋਰਮ ਲੈਣ ਗਈ ਤਾਂ ਉਸਦੇ ਹੋਸ਼ ਠਿਕਾਣੇ ਨਾ ਰਹੇ, ਕਿਉਂਕਿ ਸਕੂਲ ਯੂਨੀਫੋਰਮ ਦਾ ਬਿੱਲ $1000 ਪਾਰ ਹੋ ਗਿਆ ਸੀ। ਉਸਦਾ ਕਹਿਣਾ ਹੈ ਕਿ ਇਹ ਸਰਾਸਰ ਗਲਤ ਤੇ ਉਨ੍ਹਾਂ ਮਾਪਿਆਂ ਲਈ ਤਾਂ ਖਾਸ ਕਰਕੇ ਜੋ ਇਸ ਵੇਲੇ ਵਿੱਤੀ ਔਖਿਆਈ ਵਿੱਚੋਂ ਗੁਜਰ ਰਹੇ ਹਨ। ਇਸ ਭੁਗਤਾਨ ਵਿੱਚ ਬਲੇਜ਼ਰ, ਸ਼ੋਰਟਸ, ਜੈਕੇਟ, ਟਰਾਉਜਰ, ਸ਼ਰਟ ਸ਼ਾ

8 Feb 2025

ਆਪਣੇ ਅਹੁਦੇ ਤੋਂ ਹੈਲਥ ਨਿਊਜੀਲੈਂਡ ਮੁਖੀ ਨੇ ਦਿੱਤਾ ਅਸਤੀਫਾLocal News

ਆਪਣੇ ਅਹੁਦੇ ਤੋਂ ਹੈਲਥ ਨਿਊਜੀਲੈਂਡ ਮੁਖੀ ਨੇ ਦਿੱਤਾ ਅਸਤੀਫਾ

ਹੈਲਥ ਨਿਊਜੀਲੈਂਡ ਦੀ ਚੀਫ ਐਗਜੀਕਿਊਟੀਵ ਮਾਰਗੀ ਆਪਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਜਦਕਿ ਉਨ੍ਹਾਂ ਦੇ ਕਾਰਜਕਾਲ ਪੂਰੇ ਹੋਣ ਨੂੰ ਅਜੇ 4 ਮਹੀਨੇ ਦਾ ਸਮਾਂ ਬਕਾਇਆ ਰਹਿੰਦਾ ਸੀ। ਇਸ ਗੱਲ ਦੀ ਜਾਣਕਾਰੀ ਹੈਲਥ ਮਨਿਸਟਰ ਸੀਮਿਓਨ ਬਰਾਉਨ ਨੇ ਅੱਜ ਸਵੇਰ ਮੌਕੇ ਜਾਰੀ ਕੀਤੀ ਹੈ। ਮਾਰਕੀ ਆਪਾ ਦੀ ਥਾਂ ਡਾਕਟਰ ਡੇਲ ਬਰੇਮਲੀ ਨੂੰ ਐਕਟਿੰਗ ਚੀਫ ਐਗਜੀਕਿਊਟੀਵ ਦਾ ਅਹੁਦਾ ਸੰਭ

7 Feb 2025

ਨਿਊਜੀਲੈਂਡ ਵਿੱਚ ਬੇਰੁਜਗਾਰੀ ਦਰ 4 ਸਾਲਾਂ ਬਾਅਦ ਪੁੱਜੀ ਰਿਕਾਰਡਤੋੜ ਪੱਧਰ ‘ਤੇLocal News

ਨਿਊਜੀਲੈਂਡ ਵਿੱਚ ਬੇਰੁਜਗਾਰੀ ਦਰ 4 ਸਾਲਾਂ ਬਾਅਦ ਪੁੱਜੀ ਰਿਕਾਰਡਤੋੜ ਪੱਧਰ ‘ਤੇ

2020 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਨਿਊਜੀਲੈਂਡ ਵਿੱਚ ਬੇਰੁਜਗਾਰੀ ਦਰ 5.1% ਦੇ ਆਂਕੜੇ ‘ਤੇ ਪੁੱਜੀ ਹੋਏ। ਇਹ ਦਸੰਬਰ 2024 ਦੇ ਆਂਕੜੇ ਹਨ ਤੇ ਦਸੰਬਰ 2023 ਦੇ ਮੁਕਾਬਲੇ 32,000 ਰੁਜਗਾਰਾਂ ਵਿੱਚ ਕਮੀ ਦੇਖਣ ਨੂੰ ਮਿਲੀ ਹੈ, ਜੋ ਕਿ 2009 ਤੋਂ ਬਾਅਦ ਸਭ ਤੋਂ ਵੱਡੀ ਸਲਾਨਾ ਗਿਰਾਵਟ ਹੈ। ਸਭ ਤੋਂ ਜਿਆਦਾ ਟੈਕਨੀਸ਼ੀਅਨ, ਟਰੇਡ ਵਰਕਰ ਤੇ ਮਸ਼ੀਨਰੀ ਆਪਰੇਟਰ ਦੇ ਕਿੱ

6 Feb 2025

ਵਲੰਗਟਨ ਸ਼ਹਿਰ ਦੀਆਂ ਪ੍ਰਾਪਰਟੀਆਂ ਦੇ ਮੁੱਲਾਂ ਵਿੱਚ 24% ਦੀ ਹੋਈ ਗਿਰਾਵਟ ਦਰਜ।Local News

ਵਲੰਗਟਨ ਸ਼ਹਿਰ ਦੀਆਂ ਪ੍ਰਾਪਰਟੀਆਂ ਦੇ ਮੁੱਲਾਂ ਵਿੱਚ 24% ਦੀ ਹੋਈ ਗਿਰਾਵਟ ਦਰਜ।

ਨਿਊਜ਼ੀਲੈਂਡ 'ਚ ਪੈਂਦੇ ਵਲੰਗਟਨ ਸ਼ਹਿਰ ਦੇ ਨਵੇਂ ਦਰਯੋਗ ਮੁਲਾਂਕਣ ਦੱਸਦੇ ਹਨ ਕਿ ਪੂਰੇ ਸ਼ਹਿਰ ਤੇ ਸ਼ਹਿਰ ਦੇ ਹਰ ਉਪਨਗਰ ਦੀਆਂ ਕੀਮਤਾਂ ਵਿੱਚ 2021 ਤੋਂ ਹੁਣ ਤੱਕ 24% ਦੀ ਗਿਰਾਵਟ ਦਰਜ ਹੋਈ ਹੈ। ਵਲਿੰਗਟਨ ਦੇ ਹਰੇਕ ਉਪਨਗਰ ਵਿੱਚ ਇਹ ਗਿਰਾਵਟ 12.1% ਤੋਂ 29.3% ਤੱਕ ਦਰਜ ਕੀਤੀ ਗਈ ਹੈ। ਇਸ ਵੇਲੇ ਔਸਤ ਘਰ ਦਾ ਮੁੱਲ $1.08 ਆਂਕਿਆ ਗਿਆ ਹੈ। ਆਕਲੈਂਡ ਸਬੰਧੀ ਇਹ ਆਂਕੜੇ ਸਾਹਮ

4 Feb 2025

Radio Spice Live