Radio Spice

Local News

ਆਕਲੈਂਡ ਦੀ ਮਹਿਲਾ ਨੂੰ ਹੋਈ ਜੇਲ ਦੀ ਸਜ਼ਾ, ਜਾਣੋ ਪੂਰੀ ਖ਼ਬਰ।Local News

ਆਕਲੈਂਡ ਦੀ ਮਹਿਲਾ ਨੂੰ ਹੋਈ ਜੇਲ ਦੀ ਸਜ਼ਾ, ਜਾਣੋ ਪੂਰੀ ਖ਼ਬਰ।

ਨਿਊਜ਼ੀਲੈਂਡ 'ਚ ਪੈਂਦੇ ਸਾਊਥ ਆਕਲੈਂਡ ਦੀ ਆਰਾਨੁਈ ਸਿਆਕਾਫੀਲੀਆ ਨੂੰ ਸ਼ਰਾਬ ਪੀਕੇ ਗੱਡੀ ਚਲਾਉਣ ਦੇ ਮਾਮਲੇ ਵਿੱਚ ਆਪਣੀ 25 ਸਾਲਾ ਭੈਣ ਦੀ ਮੌਤ ਦਾ ਕਾਰਨ ਬਨਣ ਦੇ ਨਤੀਜੇ ਵਜੋਂ 3 ਸਾਲ ਦੀ ਸਜਾ ਸੁਣਾਈ ਗਈ ਹੈ। ਆਰਾਨੁਈ ਮਦਰਜ਼ ਡੇਅ ਮੌਕੇ ਸ਼ਰਾਬ ਦੇ ਨਸ਼ੇ ਵਿੱਚ 156 ਦੀ ਰਫਤਾਰ 'ਤੇ ਗੱਡੀ ਚਲਾ ਰਹੀ ਸੀ, ਜਦੋਂ ਇਹ ਹਾਦਸਾ ਦੱਖਣੀ ਆਕਲੈਂਡ ਵਿੱਚ ਵਾਪਰਿਆ। ਇਸ ਕਾਰਨ ਗੱਡੀ ਵਿੱਚ

2 Feb 2025

ਚੀਨ ਅਤੇ ਭਾਰਤ ਪੰਜ ਸਾਲਾਂ ਵਿੱਚ ਪਹਿਲੀ ਵਾਰ ਸਿੱਧੀ ਵਪਾਰਕ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਲਈ ਸਹਿਮਤLocal News

ਚੀਨ ਅਤੇ ਭਾਰਤ ਪੰਜ ਸਾਲਾਂ ਵਿੱਚ ਪਹਿਲੀ ਵਾਰ ਸਿੱਧੀ ਵਪਾਰਕ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਲਈ ਸਹਿਮਤ

ਦੁਨੀਆ ਦੇ ਦੋ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ਾਂ ਦੇ ਵਿਚਕਾਰ ਨਿੱਘੇ ਸਬੰਧਾਂ ਦੇ ਤਾਜ਼ਾ ਸੰਕੇਤ ਵਿੱਚ ਚੀਨ ਅਤੇ ਭਾਰਤ ਪੰਜ ਸਾਲਾਂ ਵਿੱਚ ਪਹਿਲੀ ਵਾਰ ਸਿੱਧੀ ਵਪਾਰਕ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਲਈ ਸਹਿਮਤ ਹੋਏ ਹਨ। 2020 ਦੇ ਸ਼ੁਰੂ ਵਿੱਚ ਕੋਵਿਡ ਮਹਾਂਮਾਰੀ ਦੀ ਸ਼ੁਰੂਆਤ ਵਿੱਚ ਭਾਰਤ ਅਤੇ ਮੁੱਖ ਭੂਮੀ ਚੀਨ ਵਿਚਕਾਰ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ, ਅਤੇ ਬਾਅਦ

31 Jan 2025

ਨਿਊਜੀਲੈਂਡ ਛੱਡਣ ਵਾਲਿਆਂ ਦਾ ਆਉਂਦੇ ਕੁਝ ਮਹੀਨਿਆਂ ਵਿੱਚ ਵੱਧ ਸਕਦਾ ਜਿਆਦਾ ਰੁਝਾਣ – ਅਰਥਸ਼ਾਸਤਰੀLocal News

ਨਿਊਜੀਲੈਂਡ ਛੱਡਣ ਵਾਲਿਆਂ ਦਾ ਆਉਂਦੇ ਕੁਝ ਮਹੀਨਿਆਂ ਵਿੱਚ ਵੱਧ ਸਕਦਾ ਜਿਆਦਾ ਰੁਝਾਣ – ਅਰਥਸ਼ਾਸਤਰੀ

ਮੌਜੂਦਾ ਰੁਝਾਨਾਂ ਦੇ ਮੱਦੇਨਜ਼ਰ, ਅਗਲੇ ਕੁਝ ਮਹੀਨਿਆਂ ਵਿੱਚ ਨਿਊਜ਼ੀਲੈਂਡ ਆਬਾਦੀ ਦਾ “ਸ਼ੁੱਧ ਨਿਰਯਾਤਕ” ਬਣ ਰਿਹਾ ਹੈ, ਅਰਥਸ਼ਾਸਤਰੀ ਚਿੰਤਾ ਇਸ ਚਿੰਤਾ ਵਿੱਚ ਹਨ। ਨਵੰਬਰ ਵਿੱਚ, 12,800 ਪ੍ਰਵਾਸੀਆਂ ਦੀ ਆਮਦ ਅਤੇ 10,600 ਦੀ ਰਵਾਨਗੀ ਹੋਈ ਸੀ, ਜਿਸ ਨਾਲ 2200 ਲੋਕਾਂ ਦਾ ਸ਼ੁੱਧ ਇਮੀਗ੍ਰੇਸ਼ਨ ਹੋਇਆ, ਜੋ ਕਿ ਪਹਿਲਾਂ 7100 ਪ੍ਰਤੀ ਸਾਲ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ

31 Jan 2025

ਨਿਊਜ਼ੀਲੈਂਡ 'ਚ ਸਪੀਡ ਸੀਮਾਵਾਂ ਦੁਬਾਰਾ ਵਧਣੀਆਂ ਹੋਣਗੀਆਂ ਸ਼ੁਰੂ, ਹੋਇਆ ਐਲਾਨ।Local News

ਨਿਊਜ਼ੀਲੈਂਡ 'ਚ ਸਪੀਡ ਸੀਮਾਵਾਂ ਦੁਬਾਰਾ ਵਧਣੀਆਂ ਹੋਣਗੀਆਂ ਸ਼ੁਰੂ, ਹੋਇਆ ਐਲਾਨ।

ਕੁੱਲ ਗਤੀ ਸੀਮਾ ਵਿੱਚ ਕਟੌਤੀਆਂ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਬੁੱਧਵਾਰ ਰਾਤ ਨੂੰ ਸ਼ੁਰੂ ਹੋਵੇਗੀ, ਜੋ ਕਿ ਵੈਰਾਰਾਪਾ ਵਿੱਚ ਸਟੇਟ ਹਾਈਵੇਅ 2 ਤੋਂ ਸ਼ੁਰੂ ਹੋਵੇਗੀ, ਅਤੇ 1 ਜੁਲਾਈ ਤੱਕ ਪੂਰੀ ਹੋ ਜਾਵੇਗੀ। ਸਟੇਟ ਹਾਈਵੇਅ ਸਪੀਡ ਸੀਮਾ ਵਿੱਚ ਬਦਲਾਅ ਪੂਰੇ ਦੇਸ਼ ਵਿੱਚ ਨੌਰਥਲੈਂਡ, ਆਕਲੈਂਡ, ਵਾਈਕਾਟੋ, ਬੇਅ ਆਫ ਪਲੈਂਟੀ, ਗਿਸਬੋਰਨ, ਹਾਕਸ ਬੇ, ਮਾਨਾਵਾਟੂ-ਵਾਂਗਾਨੁਈ, ਗ੍ਰੇਟਰ

30 Jan 2025

ਕਿਤੇ ਤੁਹਾਨੂੰ ਵੀ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਨਿਊਜੀਲੈਂਡ ਆਉਣ ਤੋਂ ਤਾਂ ਨਹੀਂ ਰੋਕਿਆ ?Local News

ਕਿਤੇ ਤੁਹਾਨੂੰ ਵੀ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਨਿਊਜੀਲੈਂਡ ਆਉਣ ਤੋਂ ਤਾਂ ਨਹੀਂ ਰੋਕਿਆ ?

ਸੋਸ਼ਲ ਮੀਡੀਆ ‘ਤੇ ਇਸ ਵੇਲੇ ਇਹ ਗੱਲ ਕਾਫੀ ਚਰਚਾ ਵਿੱਚ ਹੈ ਕਿ ਉਨ੍ਹਾਂ ਲੋਕਾਂ ਨੂੰ ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਇੱਕ ਈਮੇਲ ਭੇਜੀ ਜਾ ਰਹੀ ਹੈ, ਜਿਨ੍ਹਾਂ ਕੋਲ ਨਿਊਜੀਲੈਂਡ ਵੀਜੀਟਰ ਵੀਜਾ ਹੈ। ਈਮੇਲ ਵਿੱਚ ਇਹ ਦਿਖਾਇਆ ਜਾ ਰਿਹਾ ਹੈ ਕਿ ਪੋਸਟ ਡੀਸੀਜ਼ਨ ਚੈੱਕ ਦੌਰਾਨ ਉਨ੍ਹਾਂ ਦੇ ਕੇਸ ਵਿੱਚ ਤਰੁਟੀਆਂ ਪਾਈਆਂ ਗਈਆਂ, ਜਿਸ ਕਾਰਨ ਉਨ੍ਹਾਂ ਦਾ ਵੀਜਾ ਰੱਦ ਕਰ ਦਿੱਤਾ ਗਿਆ ਤੇ ਇ

29 Jan 2025

ਮੁੜ ਤੋਂ ਵਧੀ ਨਿਊਜੀਲੈਂਡ ਦੀਆਂ ਸੜਕਾਂ ‘ਤੇ ਰਫਤਾਰ ਸੀਮਾLocal News

ਮੁੜ ਤੋਂ ਵਧੀ ਨਿਊਜੀਲੈਂਡ ਦੀਆਂ ਸੜਕਾਂ ‘ਤੇ ਰਫਤਾਰ ਸੀਮਾ

ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਐਲਾਨ ਕਰਦਿਆਂ ਦੱਸਿਆ ਹੈ ਕਿ ਨਿਊਜੀਲੈਂਡ ਦੇ ਸਟੇਟ ਹਾਈਵੇਅ ਦੇ ਕਈ ਅਹਿਮ ਹਿੱਸਿਆਂ ‘ਤੇ ਰਫਤਾਰ ਸੀਮਾਂ ਨੂੰ ਮੁੜ ਤੋਂ ਵਧਾਇਆ ਜਾ ਰਿਹਾ ਹੈ। ਇਹ ਬਦਲਾਅ ਅੱਜ ਬੁੱਧਵਾਰ ਰਾਤ ਤੋਂ ਲਾਗੂ ਹੋਏਗਾ ਅਤੇ 1 ਜੁਲਾਈ ਤੱਕ ਅਮਲ ਵਿੱਚ ਰਹੇਗਾ। ਸਟੇਟ ਹਾਈਵੇਅ ਦੇ ਜਿੰਨਾਂ ਹਿੱਸਿਆਂ ਵਿੱਚ ਇਹ ਬਦਲਾਅ ਹੋਏ ਹਨ: Northland : SH1 at the Kamo Byp

29 Jan 2025

ਕੀਵੀਬੈਂਕ ਵਲੋਂ ਘਟਾਈਆਂ ਘਰਾਂ ‘ਤੇ ਵਿਆਜ ਦਰਾਂLocal News

ਕੀਵੀਬੈਂਕ ਵਲੋਂ ਘਟਾਈਆਂ ਘਰਾਂ ‘ਤੇ ਵਿਆਜ ਦਰਾਂ

ਕੀਵੀਬੈਂਕ ਵਲੋਂ ਮੋਰਗੇਜ ਲਈ ਵਿਆਜ ਦਰਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਗਿਆ ਹੈ ਤੇ ਇਹ ਖਬਰ ਨਵੇਂ ਘਰ ਖ੍ਰੀਦਣ ਵਾਲਿਆਂ ਅਤੇ ਮੋਰਗੇਜ ਰੀਨਿਊਲ ਵਾਲਿਆਂ ਲਈ ਕਾਫੀ ਚੰਗੀ ਮੰਨੀ ਜਾ ਰਹੀ ਹੈ। ਕੀਵੀਬੈਂਕ ਨੇ 6 ਮਹੀਨੇ, 1 ਸਾਲ ਤੇ 2 ਸਾਲ ਦੇ ਮੋਰਗੇਜ ‘ਤੇ ਵਿਆਜ ਦਰਾਂ ਘਟਾਈਆਂ ਹਨ, ਜੋ ਕਿ ਘਟਣ ਤੋਂ ਬਾਅਦ ਕ੍ਰਮਵਾਰ 5.99%, 5.55% ਤੇ 5.45% ਰਹਿ ਗਈ ਹੈ। ਇਸ ਨਵੀਂ ਵਿਆਜ ਦਰ ਦਾ

28 Jan 2025

ਹੈਲਥ ਕੇਅਰ ਤੇ ਸੋਸ਼ਲ ਸਰਵਿਸ ਕਰਮਚਾਰੀਆਂ ਦੀ ਤਨਖਾਹ ਸਾਲ 2024 ਵਿੱਚ ਵਧੀ ਸਭ ਤੋਂ ਵੱਧ ਤੇ ਸਭ ਤੋਂ ਘੱਟ ਵਧੀ…Local News

ਹੈਲਥ ਕੇਅਰ ਤੇ ਸੋਸ਼ਲ ਸਰਵਿਸ ਕਰਮਚਾਰੀਆਂ ਦੀ ਤਨਖਾਹ ਸਾਲ 2024 ਵਿੱਚ ਵਧੀ ਸਭ ਤੋਂ ਵੱਧ ਤੇ ਸਭ ਤੋਂ ਘੱਟ ਵਧੀ…

ਇਨਫੋਮੈਟਰੀਕਸ ਤੋਂ ਹਾਸਿਲ ਹੋਏ ਆਂਕੜੇ ਦੱਸਦੇ ਹਨ ਕਿ ਸਾਲ 2024 ਵਿੱਚ ਸਭ ਤੋਂ ਜਿਆਦਾ ਤਨਖਾਹਾਂ ਵਿੱਚ ਵਾਧਾ ਹੈਲਥ ਵਰਕਰਾਂ ਤੇ ਸੋਸ਼ਲ ਸਰਵਿਸ ਵਰਕਰਾਂ ਨੂੰ ਮਿਿਲਆ, ਜੋ ਕਿ 7.9% ਰਿਹਾ। ਫੋਰੇਸਟਰੀ ਤੇ ਮਾਈਨਿੰਗ ਖੇਤਰ ਨਾਲ ਸਬੰਧਤ ਕਰਮਚਾਰੀਆਂ ਨੂੰ ਤਨਖਾਹਾਂ ਵਿੱਚ 6.2% ਦਾ ਵਾਧਾ ਹਾਸਿਲ ਹੋਇਆ। ਉਸਤੋਂ ਬਾਅਦ ਐਜੁਕੇਸ਼ਨ ਦਾ ਸੈਕਟਰ ਰਿਹਾ, ਜਿਨ੍ਹਾਂ ਨੂੰ 5.7% ਦਾ ਵਾਧਾ ਮਿ

28 Jan 2025

30 ਸਾਲ ਪੁਰਾਣਾ ਰਿਕਾਰਡ ਤੋੜਿਆ ਨਿਊਜੀਲੈਂਡ ਦੇ ਇਸ ਦੌੜਾਕ ਨੇLocal News

30 ਸਾਲ ਪੁਰਾਣਾ ਰਿਕਾਰਡ ਤੋੜਿਆ ਨਿਊਜੀਲੈਂਡ ਦੇ ਇਸ ਦੌੜਾਕ ਨੇ

ਕੀਵੀ ਸਪਰੀਂਟਰ ਟਿਆਨ ਵੇਲਪਟਨ ਨੇ ਬੀਤੇ 30 ਸਾਲ ਪੁਰਾਣਾ ਰਿਕਾਰਡ ਤੋੜਕੇ ਜਿੱਥੇ ਨਵਾਂ ਇਤਿਹਾਸ ਸਿਰਜਿਆ ਹੈ, ਉੱਥੇ ਹੀ ਉਸਨੇ ਮਾਰਚ ਵਿੱਚ ਚੀਨ ਵਿੱਚ ਹੋਣ ਵਾਲੀ ਵਰਲਡ ਇਨਡੋਰ ਚੈਂਪੀਅਨਸ਼ਿਪ ਲਈ ਵੀ ਕੁਆਲੀਫਾਈ ਕਰ ਲਿਆ ਹੈ। ਟਿਆਨ ਨੇ ਇਹ ਰਿਕਾਰਡ ਕੈਨਬਰਾ ਵਿੱਚ ਹੋਈ ਏਸੀਟੀ ਚੈਂਪੀਅਨਸ਼ਿਪ ਵਿਖੇ ਬਣਾਇਆ ਹੈ। ਟਿਆਨ ਨੇ ਇਹ ਰਿਕਾਰਡ 8.50 ਸੈਕਿੰਡ ਵਿੱਚ ਦੌੜ ਖਤਮ ਕਰਕੇ ਤੋੜਿਆ

27 Jan 2025

ਨਵੇਂ ਟੈਕਸ ਦੀ ਤਿਆਰੀ ਆਕਲੈਂਡ ਵਿੱਚ ਸ਼ੁਰੂ, ਜਲਦ ਹੀ ਆਮ ਲੋਕਾਂ ਦੀ ਲਈ ਜਾਏਗੀ ਰਾਏਸ਼ੁਮਾਰੀLocal News

ਨਵੇਂ ਟੈਕਸ ਦੀ ਤਿਆਰੀ ਆਕਲੈਂਡ ਵਿੱਚ ਸ਼ੁਰੂ, ਜਲਦ ਹੀ ਆਮ ਲੋਕਾਂ ਦੀ ਲਈ ਜਾਏਗੀ ਰਾਏਸ਼ੁਮਾਰੀ

ਆਕਲੈਂਡ ਕਾਉਂਸਲ ਦੀ ਮੀਟਿੰਗ ਵਿੱਚ ਆਕਲੈਂਡ ਵਾਸੀਆਂ ਤੋਂ ਇੱਕ ਨਵੇਂ ਟੈਕਸ ਸਬੰਧੀ ਰਾਏਸ਼ੁਮਾਰੀ ਲਈ ਜਾਏਗੀ। ਇਹ ਟੈਕਸ 2.5% ਤੋਂ 3% ਹੋਏਗਾ ਤੇ ਹਰੇਕ ਵੀਜੀਟਰ ਨਾਈਟ ‘ਤੇ ਲਾਇਆ ਜਾਏਗਾ। ਵੀਜੀਟਰ ਨਾਈਟ ਕਿਸੇ ਵਲੋਂ ਹੋਟਲ ਜਾਂ ਹੋਰ ਅਕੋਮੋਡੇਸ਼ਨ ਵਿੱਚ ਗੁਜਾਰੀ ਹਰੇਕ ਰਾਤ ਨੂੰ ਕਹਿੰਦੇ ਹਨ। ਕਾਉਂਸਲ ਨੂੰ ਬਿੱਲ ਪਾਸ ਕਰਨ ਲਈ ਸਰਕਾਰ ਦੀ ਮਨਜੂਰੀ ਵੀ ਲੈਣੀ ਪਏਗੀ, ਪਰ ਮੇਅਰ ਵੇਨ

26 Jan 2025

ਨਿਊਜੀਲੈਂਡ ਭਰ ਵਿੱਚ ਇਸ ਮਹੀਨੇ ਤੋਂ ਲਾਗੂ ਹੋਣ ਜਾ ਰਿਹਾ ਨਵਾਂ ਰੈਜੀਡੈਂਸ਼ਲ ਟਿਨੈਸੀ ਕਾਨੂੰਨLocal News

ਨਿਊਜੀਲੈਂਡ ਭਰ ਵਿੱਚ ਇਸ ਮਹੀਨੇ ਤੋਂ ਲਾਗੂ ਹੋਣ ਜਾ ਰਿਹਾ ਨਵਾਂ ਰੈਜੀਡੈਂਸ਼ਲ ਟਿਨੈਸੀ ਕਾਨੂੰਨ

ਦਸੰਬਰ ਵਿੱਚ ਪਾਸ ਹੋਣ ਤੋਂ ਬਾਅਦ ਨਵਾਂ ਰੈਜੀਡੈਂਸ਼ਲ ਟਿਨੈਸੀ ਕਾਨੂੰਨ ਇਸ ਮਹੀਨੇ ਤੋਂ ਲਾਗੂ ਹੋਣ ਜਾ ਰਿਹਾ ਹੈ। ਇਸ ਕਾਨੂੰਨ ਦੇ ਲਾਗੂ ਹੋਣ ਬਾਰੇ ਹਾਉਸਿੰਗ ਮਨਿਸਟਰ ਖ੍ਰਿਸ ਬਿਸ਼ਪ ਦਾ ਕਹਿਣਾ ਹੈ ਕਿ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਹਾਊਸਿੰਗ ਕ੍ਰਾਈਸਸ ਜੋ ਬੀਤੇ ਕੁਝ ਸਾਲਾਂ ਤੋਂ ਲਗਾਤਾਰ ਵਧਿਆ ਹੈ, ‘ਤੇ ਕਾਬੂ ਪਾਇਆ ਜਾ ਸਕੇਗਾ। ਕਿਉਂਕਿ ਇਸ ਨਾਲ ਮਾਲਕਾਂ ਨੂੰ ਕਈ ਅਜਿਹੇ

25 Jan 2025

ਅਮਰੀਕਾ ਦੀ ਐਂਟਰੀ ਨਿਊਜੀਲੈਂਡ ਤੇ ਆਸਟ੍ਰੇਲੀਆ ਸਿਟੀਜਨਾਂ ਵਾਸਤੇ ਹੋਣ ਜਾ ਰਹੀ ਹੋਰ ਸੁਖਾਲੀLocal News

ਅਮਰੀਕਾ ਦੀ ਐਂਟਰੀ ਨਿਊਜੀਲੈਂਡ ਤੇ ਆਸਟ੍ਰੇਲੀਆ ਸਿਟੀਜਨਾਂ ਵਾਸਤੇ ਹੋਣ ਜਾ ਰਹੀ ਹੋਰ ਸੁਖਾਲੀ

ਜਲਦ ਹੀ ਆਸਟ੍ਰੇਲੀਆਈ ਤੇ ਨਿਊਜੀਲੈਂਡ ਦੇ ਨਾਗਰਿਕਾਂ ਲਈ ਅਮਰੀਕਾ ਦੀ ਐਂਟਰੀ ਹੋਰ ਜਿਆਦਾ ਸੁਖਾਲੀ ਤੇ ਸਮਾਂ ਬਚਾਉਣ ਵਾਲੀ ਹੋਣ ਜਾ ਰਹੀ ਹੈ। ਆਸਟ੍ਰੇਲੀਆ ਦੇ ਨਾਗਰਿਕ ਜਿੱਥੇ ਇਸ ਮਹੀਨੇ ਦੇ ਅੰਤ ਤੱਕ ਯੂਐਸ ਟਰਸਟਡ ਟਰੈਵਲਰ ਪ੍ਰੋਗਰਾਮ ਤਹਿਤ ਮੈਂਬਰਸ਼ਿਪ ਲਈ ਅਪਲਾਈ ਕਰ ਸਕਣਗੇ, ਉੱਥੇ ਹੀ ਨਿਊਜੀਲੈਂਡ ਵਾਸੀਆਂ ਲਈ ਵੀ ਇਹ ਪ੍ਰੋਗਰਾਮ ਜਲਦ ਸ਼ੁਰੂ ਹੋ ਜਾਏਗਾ। ਯੂਐਸ ਟਰਸਟਡ ਟਰੈਵਲਰ

24 Jan 2025

Radio Spice Live