Local News
ਨਿਊਜੀਲੈਂਡ ਸਰਕਾਰ ਨੇ ਅੰਤਰ-ਰਾਸ਼ਟਰੀ ਭਾਈਚਾਰੇ ਨੂੰ ਮੱਦਦ ਦੀ ਕੀਤੀ ਅਪੀਲ!
ਆਕਲੈਂਡ ਸਾਈਕਲੋਨ ਗੈਬਰੀਆਲ ਕਾਰਨ ਨਿਊਜੀਲੈਂਡ ਦਾ 30% ਹਿੱਸਾ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਨਫਰਾਸਟਰਕਚਰ, ਘਰਾਂ, ਰਿਹਾਇਸ਼ੀ ਇਮਾਰਤਾਂ ਆਦਿ ਦੀ ਮੁਰੰਮਤ, ਕਾਰੋਬਾਰਾਂ ਨੂੰ ਮੁੜ ਤੋਂ ਪੈਰਾਂ 'ਤੇ ਖੜਣ ਕਰਨ ਲਈ ਮੱਦਦ ਅਤੇ ਨਿਊਜੀਲੈਂਡ ਨੂੰ ਭਵਿੱਖ ਵਿੱਚ ਅਜਿਹੀਆਂ ਕੁਦਰਤੀ ਆਫਤਾਂ ਤੋਂ ਸੁਰੱਖਿਅਤ ਰੱਖਣ ਲਈ ਵੱਡੇ ਪੱਧਰ 'ਤੇ ਮੱਦਦ ਦੀ ਜਰੂਰਤ ਹੈ ਤੇ ਇਸੇ ਲਈ ਪ੍ਰਧ
27 Feb 2023
ਆਕਲੈਂਡ ਵਿੱਚ ਵੱਧਦਾ ਕਰਾਈਮ ਦਾ ਪੱਧਰ, ਮੈਸੀ ਵਿੱਚ ਦਿਨ-ਦਿਹਾੜੇ ਚਲਾਈਆਂ ਗਈਆਂ ਘਰ ‘ਤੇ ਗੋਲੀਆਂ, ਕਈ ਜਣੇ ਹੋਏ ਜਖਮੀ
ਆਕਲੈਂਡ ਦੇ ਮੈਸੀ ਵਿੱਚ ਦਿਨ-ਦਿਹਾੜੇ ਇੱਕ ਘਰ 'ਤੇ ਗੋਲੀਆਂ ਚਲਾਏ ਜਾਣ ਦੀ ਖਬਰ ਸਾਹਮਣੇ ਆਈ ਹੈ, ਜਿਸ ਵਿੱਚ ਕਈ ਲੋਕਾਂ ਦੇ ਜਖਮੀ ਹੋਣ ਦੀ ਜਾਣਕਾਰੀ ਹੈ। ਪੁਲਿਸ ਅਨੁਸਾਰ ਉਨ੍ਹਾਂ ਨੂੰ ਘਟਨਾ ਤੋਂ ਬਾਅਦ ਕਲੇਵਰਡਨ ਡਰਾਈਵ 'ਤੇ ਸਵੈਰ ਵੇਲੇ ਸੱਦਿਆ ਗਿਆ ਸੀ ਤੇ ਸੁੱਰਖਿਆ ਨੂੰ ਧਿਆਨ ਵਿੱਚ ਰੱਖਦਿਆਂ ਮੌਕੇ 'ਤੇ ਪੁੱਜਣ ਵਾਲੀ ਪੁਲਿਸ ਪੂਰੀ ਤਰ੍ਹਾਂ ਹਥਿਆਰਬੰਦ ਸੀ। ਗੋਲੀਆਂ ਘਰ ਦੀਆ
26 Feb 2023
ਆਕਲੈਂਡ ਵਾਸੀਆਂ ਨੂੰ ਆਪਣੇ ਘਰੈਲੂ ਸਮਾਨ ਦਾ ਖਿਆਲ ਰੱਖਣ ਦੇ ਦਿਸ਼ਾ-ਨਿਰਦੇਸ਼ ਜਾਰੀ
ਆਕਲੈਂਡ ਵਾਸੀਆਂ ਨੂੰ ਹੋਣ ਜਾ ਰਹੀ ਭਾਰੀ ਬਾਰਿਸ਼ ਤੇ ਸਾਹਮਣਾ ਕਰਨਾ ਪੈ ਸਕਦਾ ਤੂਫਾਨੀ ਮੌਸਮ ਦਾ। ਆਕਲੈਂਡ ਵਾਸੀਆਂ ਨੂੰ ਅੱਜ ਸ਼ਾਮ ਭਾਰੀ ਬਾਰਿਸ਼ ਤੇ ਖਰਾਬ ਮੌਸਮ ਦਾ ਸਾਹਮਣਾ ਕਰਨਾ ਪਏਗਾ। ਜਿਆਦਾ ਨੁਕਸਾਨ ਨਾ ਹੋਏ, ਇਸ ਲਈ ਆਪਣੇ ਘਰੇਲੂ ਸਮਾਨ ਨੂੰ ਸੁਰੱਖਿਅਤ ਥਾਵਾਂ 'ਤੇ ਰੱਖਣ ਲਈ ਕਿਹਾ ਗਿਆ ਹੈ। ਗਟਰ ਤੇ ਡਰੈਨ ਪਾਈਪਾਂ ਨੂੰ ਸਾਫ ਕਰਕੇ ਰੱਖਿਆ ਜਾਏ ਤਾਂ ਜੋ ਬਾਰਿਸ਼ ਦਾ ਪਾਣੀ
26 Feb 2023
ਨਾਰਥ ਆਈਲੈਂਡ ਦੇ ਵਾਇਆਹੀ ਬੀਚ ‘ਤੇ ਆਏ ਟੋਰਨੇਡੋ ਨੇ ਉਡਾਈਆਂ ਘਰਾਂ ਦੀਆਂ ਛੱਤਾਂ
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਸੀ ਜਿੱਥੇ ਪਹਿਲਾਂ ਹੀ ਕੁਦਰਤੀ ਆਫਤਾਂ ਕਾਰਨ ਪ੍ਰੇਸ਼ਾਨ ਹੋਏ ਪਏ ਹਨ, ਉੱਥੇ ਹੀ ਨਾਰਥ ਆਈਲੈਂਡ ਦੇ ਵਾਇਆਹੀ ਬੀਚ ਦੇ ਇਲਾਕੇ ਵਿੱਚ ਸਮੁੰਦਰ ਤੱਲ ਤੋਂ ਉੱਠੇ ਟੋਰਨੇਡੋ ਵਲੋਂ ਘਰਾਂ ਦਾ ਕਾਫੀ ਨੁਕਸਾਨ ਪਹੁੰਚਾਏ ਜਾਣ ਦੀ ਖਬਰ ਹੈ। ਰਿਹਾਇਸ਼ੀਆਂ ਅਨੁਸਾਰ ਸਵੈਰੇ 8 ਵਜੇ ਦੇ ਕਰੀਬ ਆਏ ਟੋਰਨੇਡੋ ਨੇ ਇਲਾਕੇ ਵਿੱਚ ਕਾਫੀ ਦਹਿਸ਼ਤ ਭਰਿਆ ਮਾਹੌਲ
25 Feb 2023
ਖਰਾਬ ਮੌਸਮ ਕਾਰਨ ਆਕਲੈਂਡ ਏਅਰਪੋਰਟ ਦੇ ਡੋਮੈਸਟਿਕ ਟਰਮੀਨਲ ਨੂੰ ਕਰਵਾਇਆ ਗਿਆ ਖਾਲੀ
ਖਰਾਬ ਮੌਸਮ ਦੇ ਕਾਰਨ ਜਿੱਥੇ ਇੱਕ ਵਾਰ ਫਿਰ ਤੋਂ ਨੁਕਸਾਨੇ ਜਾ ਰਹੇ ਇਲਾਕਿਆਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਉੱਥੇ ਹੀ ਆਕਲੈਂਡ ਏਅਰਪੋਰਟ ਦੇ ਡੋਮੈਸਟਿਕ ਟਰਮੀਨਲ ਨੂੰ ਵੀ ਇਸ ਕਾਰਨ ਖਾਲੀ ਕਰਵਾਏ ਜਾਣ ਦੀ ਖਬਰ ਹੈ। ਆਕਲੈਂਡ ਅਤੇ ਇਸਦੇ ਕਈ ਨਜਦੀਕੀ ਇਲਾਕਿਆਂ ਵਿੱਚ ਬਾਰਿਸ਼ ਕਾਰਨ ਹਾਲਾਤ ਹੜ੍ਹਾਂ ਵਰਗੇ ਬਣ ਗਏ ਹਨ। ਵਾਇਪੁ ਤੋਂ ਬ੍ਰਿਂਡਰਵਿਨ ਨੂੰ ਜਾਣ ਵਾਲਾ ਸਟੇਟ ਹਾਈਵੇ
25 Feb 2023
ਕੋਰਮੰਡਲ ਪੈਨੀਸੁਲਾ, ਹਾਕਸਬੇਅ, ਗਿਸਬੋਰਨ ‘ਤੇ ਫਿਰ ਤੋਂ ਮੰਡਰਾ ਰਿਹਾ ਖਤਰਾ
ਆਕਲੈਂਡ ਚੱਕਰਵਾਤੀ ਤੂਫਾਨ ਗੈਬਰੀਆਲ ਕਾਰਨ ਸਭ ਤੋਂ ਜਿਆਦਾ ਪ੍ਰਭਾਵਿਤ ਹੋਏ ਇਲਾਕੇ ਇੱਕ ਵਾਰ ਫਿਰ ਤੋਂ ਖਰਾਬ ਮੌਸਮ ਦੀ ਮਾਰ ਹੇਠ ਹਨ। ਕੋਰਮੰਡਲ ਪੈਨੀਸੁਲਾ, ਹਾਕਸਬੇਅ, ਗਿਸਬੋਰਨ ਦੇ ਇਲਾਕਿਆਂ ਲਈ ਅੱਜ ਤੋਂ ਲੈਕੇ ਸ਼ਨੀਵਾਰ ਸਵੈਰ ਤੱਕ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਹਾਕਸਬੇਅ ਵਿੱਚ ਸਭ ਤੋਂ ਜਿਆਦਾ 200 ਐਮ ਐਮ ਤੱਕ ਬਾਰਿਸ਼ ਹੋ ਸਕਦੀ ਹੈ, ਇਸ ਕਾਰਨ ਐਸਕ ਵੈਲੀ
24 Feb 2023
ਇਮੀਗ੍ਰੇਸ਼ਨ ਨਿਊਜ਼ੀਲੈਂਡ ਹੁਣ ਹਫਤੇ ਤੋਂ ਵੀ ਘੱਟ ਸਮੇਂ ਵਿੱਚ ਜਾਰੀ ਕਰੇਗੀ ਵਰਕ ਵੀਜੇ
ਨਿਊਜ਼ੀਲੈਂਡ ਸਰਕਾਰ ਵਲੋਂ ਅੱਜ ਇੱਕ ਨਵੀਂ ਇਮੀਗ੍ਰੇਸ਼ਨ ਵੀਜਾ ਸ਼੍ਰੇਣੀ ਦੀ ਸ਼ੁਰੂਆਤ ਕੀਤੀ ਗਈ ਹੈ, ਇਸ ਨਵੀਂ ਵੀਜਾ ਸ਼੍ਰੇਣੀ ਤਹਿਤ ਸਾਈਕਲੋਨ ਗੈਬਰੀਆਲ ਕਾਰਨ ਪ੍ਰਭਾਵਿਤ ਇਲਾਕਿਆਂ ਨੂੰ ਮੁੜ ਸੁਰਜੀਤ ਕਰਨ ਲਈ ਪ੍ਰਵਾਸੀਆਂ ਦੀ ਮੱਦਦ ਲਈ ਜਾਏਗੀ। ਇਸ ਸ਼੍ਰੇਣੀ ਤਹਿਤ ਇਮਪਲਾਇਰ ਮੁਹਾਰਤ ਹਾਸਿਲ ਪ੍ਰਵਾਸੀ ਕਰਮਚਾਰੀਆਂ ਨੂੰ ਨਿਊਜ਼ੀਲੈਂਡ ਬੁਲਾ ਸਕਣਗੇ ਤਾਂ ਜੋ ਪ੍ਰਵਾਸੀ ਕਰਮਚਾਰੀ ਇੱਥੇ
24 Feb 2023
ਆਕਲੈਂਡ ਵਿੱਚ ਹੜ੍ਹਾਂ ਤੋਂ ਨੁਕਸਾਨੇ ਗਏ ਘਰਾਂ ਨੂੰ ਲੁਟੇਰੇ ਬਣਾ ਰਹੇ ਨਿਸ਼ਾਨਾ
ਆਕਲੈਂਡ ਜਦੋਂ ਰੋਬਿਨ ਤੇ ਉਸਦੇ ਪਰਿਵਾਰ ਨੇ ਕੁਝ ਦਿਨ ਪਹਿਲਾਂ ਆਏ ਸਾਈਕਲੋਨ ਗੈਬਰੀਆਲ ਕਾਰਨ ਆਪਣਾ ਬੁਰੀ ਤਰ੍ਹਾਂ ਨੁਕਸਾਨਿਆਂ ਘਰ ਛੱਡਿਆ ਸੀ ਤਾਂ ਉਸਨੂੰ ਬਿਲਕੁਲ ਵੀ ਅੰਦਾਜਾ ਨਹੀਂ ਸੀ ਕਿ ਉਸਨੂੰ ਕੁਦਰਤੀ ਕਰੌਪੀ ਤੋਂ ਇਲਾਵਾ ਹੋਰ ਨੁਕਸਾਨ ਵੀ ਝੱਲਣੇ ਪੈਣਗੇ, ਦਰਅਸਲ ਲੁਟੇਰਿਆਂ ਵਲੋਂ ਉਸਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ ਘਰ 'ਚੋਂ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਸੀ
23 Feb 2023
ਹਾਕਸ ਬੇਅ ਇੱਕ ਵਾਰ ਫਿਰ ਤੋਂ ਖਤਰੇ ਦੇ ਕੰਢੇ ‘ਤੇ
ਆਕਲੈਂਡ ਸਾਈਕਲੋਨ ਗੈਬਰੀਆਲ ਕਾਰਨ ਸਭ ਤੋਂ ਜਿਆਦਾ ਪ੍ਰਭਾਵਿਤ ਹੋਏ ਇਲਾਕੇ ਹਾਕਸ ਬੇਅ ਲਈ ਇੱਕ ਵਾਰ ਫਿਰ ਤੋਂ ਖਤਰੇ ਦੀ ਘੰਟੀ ਵੱਜ ਗਈ ਹੈ, ਆਉਂਦੇ 48 ਘੰਟੇ ਵਿੱਚ ਹਾਕਸਬੇਅ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਵਿੱਚ ਭਾਰੀ ਬਾਰਿਸ਼ ਦੀ ਭਵਿੱਖਬਾਣੀ ਜਾਰੀ ਹੋਈ ਹੈ। ਇਸ ਦੌਰਾਨ 200 ਐਮ ਐਮ ਬਾਰਿਸ਼ ਇਨ੍ਹਾਂ ਇਲਾਕਿਆਂ ਵਿੱਚ ਹੋ ਸਕਦੀ ਹੈ ਤੇ ਪਹਿਲਾਂ ਤੋਂ ਹੀ ਤਰ ਜਮੀਨ ਲਈ ਇਹ ਬਾਰਿਸ਼
23 Feb 2023
ਆਕਲੈਂਡ ਵਿੱਚ ਲੋਕਾਂ ਦੀ ਜਾਨ ਬਚਾਉਂਦੇ ਹੋਏ ਮਾਰੇ ਗਏ ਫਾਇਰ ਫਾਈਟਰ ਦਾ ਵਿਸ਼ੇਸ਼ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ
ਆਕਲੈਂਡ ਦੇ ਮੁਰੀਵੇਅ ਬੀਚ 'ਤੇ ਸਾਈਕਲੋਨ ਗੈਬਰੀਆਲ ਦੇ ਕਹਿਰ ਤੋਂ ਇੱਕ ਮਹਿਲਾ ਤੇ ਉਸਦੇ ਘਰ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਮਾਰੇ ਗਏ ਵਲੰਟੀਅਰ ਫਾਇਰ ਫਾਈਟਰ ਡੈਵ ਵੈਨ ਦਾ ਅੱਜ ਵਿਸ਼ੇਸ਼ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਹੈ। ਬੀਤੇ ਸੋਮਵਾਰ ਡੈਵ ਉਸ ਵੇਲੇ ਲਾਪਤਾ ਹੋ ਗਿਆ, ਜਦੋਂ ਆਕਲੈਂਡ ਦੇ ਮੁਰੀਵੇਅ ਬੀਚ 'ਤੇ ਉਹ ਇੱਕ ਮਹਿਲਾ ਦੇ ਘਰ ਨੂੰ ਹੜ੍ਹ ਦੇ ਪਾਣੀ ਤੋਂ
22 Feb 2023
2021 ਰੈਜ਼ੀਡੈਂਟ ਵੀਜਾ ਸ਼੍ਰੇਣੀ ਤਹਿਤ 143,219 ਪ੍ਰਵਾਸੀ ਨਿਊਜੀਲੈਂਡ ਹੋ ਗਏ ਪੱਕੇ
2021 ਰੈਜ਼ੀਡੈਂਟ ਵੀਜਾ ਸ਼੍ਰੇਣੀ ਤਹਿਤ ਕੁੱਲ ਲਾਈਆਂ ਗਈਆਂ 106,092 ਐਪਲੀਕੇਸ਼ਨਾਂ ਵਿੱਚੋਂ 76,483 'ਤੇ ਕਾਰਵਾਈ ਮੁੱਕਮੰਲ ਹੋ ਚੁੱਕੀ ਹੈ, ਜਿਨ੍ਹਾਂ ਨੂੰ ਵੀਜੇ ਜਾਰੀ ਹੋ ਗਏ ਹਨ ਤੇ ਇਨ੍ਹਾਂ ਐਪਲੀਕੇਸ਼ਨਾਂ ਤਹਿਤ 143,219 ਪ੍ਰਵਾਸੀ ਨਿਊਜੀਲੈਂਡ ਪੱਕੇ ਕੀਤੇ ਗਏ ਹਨ। 238 ਐਪਲੀਕੇਸ਼ਨਾਂ ਨੂੰ ਰੱਦ ਵੀ ਕੀਤਾ ਗਿਆ ਹੈ। ਇਸ ਸ਼੍ਰੇਣੀ ਤਹਿਤ ਹੁਣ ਤੱਕ ਕਰੀਬ 72% ਫਾਈਲਾ ਦੀ ਪ੍ਰੋਸੈਸਿ
22 Feb 2023
ਨਿਊਜੀਲੈਂਡ ‘ਚ ਘਰਾਂ ਦੇ ਕਿਰਾਏ ਪੁੱਜੇ ਰਿਕਾਰਡਤੋੜ ਪੱਧਰ ‘ਤੇ
ਨਿਊਜੀਲੈਂਡ ਵਿੱਚ ਇਸ ਵੇਲੇ ਘਰਾਂ ਦੇ ਕਿਰਾਏ ਔਸਤ $595 ਪ੍ਰਤੀ ਹਫਤੇ ਦਾ ਆਂਕੜਾ ਪਾਰ ਕਰ ਚੁੱਕੇ ਹਨ ਅਤੇ $25 (ਲਗਭਗ 4%) ਦੇ ਸਲਾਨਾ ਵਾਧੇ ਨਾਲ ਇਹ ਕਿਰਾਇਆ ਹੁਣ ਤੱਕ ਦਾ ਰਿਕਾਰਡਤੋੜ ਕਿਰਾਇਆ ਮੰਨਿਆ ਜਾ ਰਿਹਾ ਹੈ। ਟਰੇਡ ਮੀ ਪ੍ਰਾਪਰਟੀ ਦੇ ਸੇਲਜ਼ ਅਡਵਾਈਜ਼ਰ ਡਾਇਰੈਕਟਰ ਗੇਵਿਨ ਲੋਇਡ ਨੇ ਦੱਸਿਆ ਕਿ ਬੀਤੇ ਸਾਲ ਦੇ ਮੁਕਾਬਲੇ ਘਰਾਂ ਦੇ ਕਿਰਾਏ ਵਿੱਚ 4% ਦਾ ਵਾਧਾ ਦਰਜ ਕੀਤਾ ਗਿ
21 Feb 2023
