Radio Spice

Local News

ਭਿਆਨਕ ਸੜਕੀ ਹਾਦਸੇ ਵਿੱਚ ਇੱਕ ਦੀ ਮੌਤ, ਅੱਧੀ ਦਰਜਨ ਦੇ ਕਰੀਬ ਹੋਏ ਜਖਮੀLocal News

ਭਿਆਨਕ ਸੜਕੀ ਹਾਦਸੇ ਵਿੱਚ ਇੱਕ ਦੀ ਮੌਤ, ਅੱਧੀ ਦਰਜਨ ਦੇ ਕਰੀਬ ਹੋਏ ਜਖਮੀ

ਆਕਲੈਂਡ ਰਾਂਗੀਟਿਕੀ ਜਿਲ੍ਹੇ ਦੇ ਟੁਰਾਕੀਨਾ ਵਿੱਚ ਵਾਪਰੇ ਭਿਆਨਕ ਸੜਕੀ ਹਾਦਸੇ ਵਿੱਚ ਇੱਕ ਜਣੇ ਦੀ ਮੌਤ ਅਤੇ 6 ਜਣਿਆਂ ਦੇ ਜਖਮੀ ਹੋਣ ਦੀ ਖਬਰ ਹੈ। ਇਹ ਹਾਦਸਾ ਮਕੀਰੀਕੀਰੀ ਰੋਡ 'ਤੇ ਵਾਪਰਿਆ ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਪੁੱਜੀ ਸੀਰੀਅਸ ਕਰੈਸ਼ ਯੂਨਿਟ ਹਾਦਸੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਇੱਕ ਯਾਤਰੀ ਬੱਸ ਬੇਕਾਬੂ ਹੁੰਦੀ ਹੋਈ ਇੱਕ ਖਾਈ ਵਿੱਚ ਜਾ ਗਿਰੀ, ਜਿਸ

7 Mar 2023

ਇਸ ਹਫਤੇ ਨਿਊਜੀਲੈਂਡ ਵਾਸੀਆਂ ਨੂੰ ਦੁਬਾਰਾ ਤੋਂ ਦੇਖਣ ਨੂੰ ਮਿਲਣਗੇ ਇਹ ਸ਼ਾਨਦਾਰ ਕੁਦਰਤੀ ਨਜਾਰੇLocal News

ਇਸ ਹਫਤੇ ਨਿਊਜੀਲੈਂਡ ਵਾਸੀਆਂ ਨੂੰ ਦੁਬਾਰਾ ਤੋਂ ਦੇਖਣ ਨੂੰ ਮਿਲਣਗੇ ਇਹ ਸ਼ਾਨਦਾਰ ਕੁਦਰਤੀ ਨਜਾਰੇ

ਅਸਮਾਨ ਵਿੱਚ ਉੱਠਦੀਆਂ ਸ਼ਾਨਦਾਰ ਰੰਗ-ਬਿਰੰਗੀਆਂ ਰੋਸ਼ਨੀਆਂ ਦਾ ਕੁਦਰਤੀ ਨਜਾਰਾ ਇੱਕ ਵਾਰ ਫਿਰ ਤੋਂ ਨਿਊਜੀਲੈਂਡ ਵਾਸੀਆਂ ਨੂੰ ਦਿਖਣ ਜਾ ਰਿਹਾ ਹੈ। ਸੋਲਰ ਮੈਕਸੀਮ ਦੇ ਇਸ ਹਫਤੇ ਵਾਪਰਨ ਵਾਲੇ ਕੁਦਰਤੀ ਵਰਤਾਰੇ ਦੇ ਚਲਦਿਆਂ ਇਹ ਸ਼ਾਨਦਾਰ ਨਜਾਰਾ ਨਿਊਜੀਲੈਂਡ ਦੇ ਅਸਮਾਨ ਵਿੱਚ ਦੇਖਣ ਨੂੰ ਮਿਲੇਗਾ। ਕੁਦਰਤ ਦੇ ਇਸ ਸ਼ਾਨਦਾਰ ਵਰਤਾਰੇ ਨੂੰ ਨਾਰਦਨ ਲਾਈਟਸ ਜਾਂ ਉਰੋਰਾ ਦੇ ਨਾਮ ਨਾਲ ਵੀ ਜਾ

6 Mar 2023

ਨਿਊਜ਼ੀਲੈਂਡ ਦਾ ਇੱਕੋ-ਇੱਕ ਏਅਰਪੋਰਟ ਜਿੱਥੇ ਜਹਾਜ਼ ਨੂੰ ਉਡਾਣ ਭਰਨ ਤੋਂ ਪਹਿਲਾਂ ਕਰਨਾ ਪੈਂਦਾ ਫਾਟਕ ਖੁੱਲਣ ਦਾ ਇੰਤਜਾਰLocal News

ਨਿਊਜ਼ੀਲੈਂਡ ਦਾ ਇੱਕੋ-ਇੱਕ ਏਅਰਪੋਰਟ ਜਿੱਥੇ ਜਹਾਜ਼ ਨੂੰ ਉਡਾਣ ਭਰਨ ਤੋਂ ਪਹਿਲਾਂ ਕਰਨਾ ਪੈਂਦਾ ਫਾਟਕ ਖੁੱਲਣ ਦਾ ਇੰਤਜਾਰ

ਨਿਊਜ਼ੀਲੈਂਡ ਦੇ ਗਿਸਬੋਰਨ ਦਾ ਏਅਰਪੋਰਟ ਦੁਨੀਆਂ ਦੇ ਗਿਣਵੇਂ-ਚੁਣਵੇਂ ਏਅਰਪੋਰਟਾਂ ਵਿੱਚੋਂ ਇੱਕ ਹੈ, ਜਿਸਦੇ ਰਨਵੇਅ ਦੇ ਵਿੱਚੋਂ ਇੱਕ ਰੇਲਵੇ ਲਾਈਨ ਵੀ ਗੁਜਰਦੀ ਹੈ ਤੇ ਇਸ ਕਾਰਨ ਇੱਥੇ ਜਹਾਜ਼ਾਂ ਨੂੰ ਉਡਾਣ ਭਰਨ ਤੋਂ ਪਹਿਲਾਂ ਰੇਲ ਗੱਡੀ ਦੇ ਗੁਜਰਣ ਦਾ ਇੰਤਜਾਰ ਕਰਦਿਆਂ ਤੇ ਰਨਵੇਅ 'ਤੇ ਖੜਿਆਂ ਆਮ ਹੀ ਦੇਖਿਆ ਜਾਂਦਾ ਹੈ। ਸਿਰਫ ਜਹਾਜ਼ਾਂ ਨੂੰ ਹੀ ਉਡੀਕ ਨਹੀਂ ਕਰਨੀ ਪੈਂਦੀ ਬਲਕਿ ਜ

5 Mar 2023

ਭੂਚਾਲ ਦੇ ਜ਼ਬਰਦਸਤ ਝਟਕਿਆਂ ਕਾਰਨ ਨਿਊਜ਼ੀਲੈਂਡ ਦੀ ਕੰਬੀ ਧਰਤੀ, 6.9 ਮਾਪੀ ਗਈ ਤੀਬਰਤਾLocal News

ਭੂਚਾਲ ਦੇ ਜ਼ਬਰਦਸਤ ਝਟਕਿਆਂ ਕਾਰਨ ਨਿਊਜ਼ੀਲੈਂਡ ਦੀ ਕੰਬੀ ਧਰਤੀ, 6.9 ਮਾਪੀ ਗਈ ਤੀਬਰਤਾ

ਤੁਰਕੀ ਅਤੇ ਸੀਰੀਆ ਵਿੱਚ ਆਏ ਭਿਆਨਕ ਭੂਚਾਲ ਤੋਂ ਬਾਅਦ ਕਈ ਹੋਰ ਦੇਸ਼ਾਂ ਵਿੱਚ ਵੀ ਲਗਾਤਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਨਿਊਜ਼ੀਲੈਂਡ ਦੀ ਧਰਤੀ ਇੱਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲ ਗਈ। ਨਿਊਜ਼ੀਲੈਂਡ 'ਚ ਸ਼ਨੀਵਾਰ (4 ਮਾਰਚ) ਨੂੰ ਭੂਚਾਲ ਦੇ ਜ਼ਬਰਦਸਤ ਝਟਕਿਆਂ ਤੋਂ ਬਾਅਦ ਲੋਕਾਂ 'ਚ ਹਫੜਾ-ਦਫੜੀ ਮਚ ਗਈ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰ

4 Mar 2023

ਟੀਨੇਜਰ ਹਮਲਾਵਰਾਂ ਦੇ ਵੱਧੇ ਹੌਂਸਲੇ, ਨੋਰਥਸ਼ੋਰ ‘ਚ ਨੌਜਵਾਨ ਦਾ ਕੀਤਾ ਕਤਲ!!Local News

ਟੀਨੇਜਰ ਹਮਲਾਵਰਾਂ ਦੇ ਵੱਧੇ ਹੌਂਸਲੇ, ਨੋਰਥਸ਼ੋਰ ‘ਚ ਨੌਜਵਾਨ ਦਾ ਕੀਤਾ ਕਤਲ!!

ਬੀਤੇ ਦਿਨੀਂ ਨੋਰਥਸ਼ੋਰ ਦੇ ਹੈਵਨ ਬੀਚ 'ਤੇ ਵਾਪਰੀ ਘਟਨਾ ਤੋਂ ਬਾਅਦ ਸਮੂਹ ਭਾਈਚਾਰਿਆਂ ਦੇ ਲੋਕ ਮਾਨਸਿਕ ਤਣਾਅ ਦੇ ਮਾਹੌਲ ਵਿੱਚ ਹਨ। ਦਰਅਸਲ ਬੀਤੀ ਰਾਤ ਟਰੇਮਵੇਅ ਅਤੇ ਬੀਚ ਰੋਡ 'ਤੇ ਇੱਕ ਕਾਰ ਚਾਲਕ ਨੂੰ 2 ਨੌਜਵਾਨਾਂ ਵਲੋਂ ਕਤਲ ਕੀਤੇ ਜਾਣ ਦੀ ਖਬਰ ਪੁਲਿਸ ਨੂੰ ਮਿਲੀ ਸੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਨੋਂ ਨੌਜਵਾਨ ਜਿਨ੍ਹਾਂ ਦੀ ਉਮਰ 14 ਸਾਲ ਤੇ 17 ਸਾਲ ਸੀ, ਮੌਕੇ

4 Mar 2023

8 ਸਾਲ ਪੁਲਿਸ ਤੋਂ ਭਗੌੜਾ ਰਹਿਣ ਤੋਂ ਬਾਅਦ ਵੀ ਵਿਅਕਤੀ ਨੂੰ ਮਿਲੀ ਨਿਊਜੀਲੈਂਡ ਵਿੱਚ ਰਹਿਣ ਦੀ ਇਜਾਜਤLocal News

8 ਸਾਲ ਪੁਲਿਸ ਤੋਂ ਭਗੌੜਾ ਰਹਿਣ ਤੋਂ ਬਾਅਦ ਵੀ ਵਿਅਕਤੀ ਨੂੰ ਮਿਲੀ ਨਿਊਜੀਲੈਂਡ ਵਿੱਚ ਰਹਿਣ ਦੀ ਇਜਾਜਤ

ਆਕਲੈਂਡ ਵੀਅਤਨਾਮ ਮੂਲ ਦੇ ਇੱਕ 37 ਸਾਲਾ ਵਿਅਕਤੀ ਨੂੰ ਯੋਣ ਅਪਰਾਧ ਕਰਨ ਅਤੇ ਪੁਲਿਸ ਤੋਂ 8 ਸਾਲ ਭਗੌੜਾ ਰਹਿਣ ਦੇ ਬਾਵਜੂਦ ਨਿਊਜੀਲੈਂਡ ਤੋਂ ਡਿਪੋਰਟ ਨਾ ਕਰਨ ਦਾ ਫੈਸਲਾ ਲੈਂਦਿਆਂ ਉਸਨੂੰ ਨਿਊਜੀਲੈਂਡ ਰਹਿਣ ਦਾ ਮੌਕਾ ਦਿੱਤਾ ਗਿਆ ਹੈ। ਦਰਅਸਲ ਉਕਤ ਵਿਅਕਤੀ ਦੇ 2 ਬੱਚੇ ਅਤੇ ਇੱਕ ਪਾਰਟਨਰ ਹਨ ਤੇ ਇਮੀਗ੍ਰੇਸ਼ਨ ਟ੍ਰਿਬਿਊਨਲ ਨੇ ਇਸ ਮਾਮਲੇ ਵਿੱਚ ਦੱਸਿਆ ਹੈ ਕਿ ਵਿਅਕਤੀ ਤੋਂ ਬਗੈਰ

4 Mar 2023

ਮਾਊਂਟ ਮੌਂਗਾਨੁਈ ਵਿੱਚ ਬੰਦੂਕ ਦੀ ਨੋਕ 'ਤੇ ਲੁੱਟਿਆ ਗਿਆ ਵਿਅਕਤੀ, ਲਗਭਗ $40k ਲਏ ਗਏ - 'ਸੱਚਮੁੱਚ ਡਰਾਉਣੀ' ਅਜ਼ਮਾਇਸ਼Local News

ਮਾਊਂਟ ਮੌਂਗਾਨੁਈ ਵਿੱਚ ਬੰਦੂਕ ਦੀ ਨੋਕ 'ਤੇ ਲੁੱਟਿਆ ਗਿਆ ਵਿਅਕਤੀ, ਲਗਭਗ $40k ਲਏ ਗਏ - 'ਸੱਚਮੁੱਚ ਡਰਾਉਣੀ' ਅਜ਼ਮਾਇਸ਼

ਇੱਕ ਮੈਨੇਜਰ ਨੇ "ਅਸਲ ਵਿੱਚ ਡਰਾਉਣੇ" ਪਲ ਦਾ ਵਰਣਨ ਕੀਤਾ ਹੈ ਕਿ ਇੱਕ ਵਿਅਕਤੀ ਬੰਦੂਕ ਲੈ ਕੇ ਉਸਦੀ ਕੰਮ ਵਾਲੀ ਥਾਂ ਵਿੱਚ ਦਾਖਲ ਹੋਇਆ ਅਤੇ ਕਥਿਤ ਤੌਰ 'ਤੇ ਭਿਆਨਕ ਲੁੱਟ ਵਿੱਚ ਲਗਭਗ $40,000 ਲੈ ਗਿਆ। ਮੈਨੇਜਰ, ਜਿਸ ਨੇ ਨਾ ਤਾਂ ਉਸਦਾ ਨਾਮ ਅਤੇ ਨਾ ਹੀ ਕਾਰੋਬਾਰ ਦਾ ਨਾਮ ਦੱਸਣ ਦੀ ਸ਼ਰਤ 'ਤੇ ਗੱਲ ਕੀਤੀ, ਨੇ ਕਿਹਾ ਕਿ ਮਾਉਂਟ ਮਾਉਗਾਨੁਈ ਕਾਰੋਬਾਰ ਕੱਲ ਸਵੇਰੇ 9 ਵਜੇ ਖੁੱ

3 Mar 2023

ਡੁਨੇਡਿਨ ਦੀ ਇਸ ਪੰਜਾਬਣ ਨੇ ਵਧਾਇਆ ਨਿਊਜੀਲੈਂਡ ਵੱਸਦੇ ਭਾਈਚਾਰੇ ਦਾ ਮਾਣLocal News

ਡੁਨੇਡਿਨ ਦੀ ਇਸ ਪੰਜਾਬਣ ਨੇ ਵਧਾਇਆ ਨਿਊਜੀਲੈਂਡ ਵੱਸਦੇ ਭਾਈਚਾਰੇ ਦਾ ਮਾਣ

ਨਿਊਜੀਲੈਂਡ ਐਂਬੂਲੈਂਸ ਸੈਂਟ ਜੋਨਸ ਲਈ ਕੰਮ ਕਰਦੀ ਪੰਜਾਬਣ ਪਿੰਕੀ ਲਾਲ ਨੂੰ ਅਗਲੇ ਮਹੀਨੇ ਨਿਊਜੀਲੈਂਡ ਦੇ ਗਵਰਨਰ ਜਨਰਲ ਵਲੋਂ ਵਿਸ਼ੇਸ਼ ਸਨਮਾਨ ਹਾਸਿਲ ਹੋਣਾ ਹੈ। ਇਸ ਸਨਮਾਨ ਲਈ ਨਿਊਜੀਲੈਂਡ ਦੇ 72 ਐਂਬੂਲੈਂਸ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਵੱਡਮੁੱਲੀਆਂ ਸੇਵਾਵਾਂ ਲਈ ਇਹ ਸਨਮਾਨ ਦਿੱਤਾ ਜਾਣਾ ਹੈ ਤੇ ਪਿੰਕੀ ਲਾਲ ਵੀ ਇਨ੍ਹਾਂ ਵਿੱਚੋਂ ਇੱਕ ਹੈ। ਪਿੰਕੀ ਲਾਲ ਡੁਨੇਡਿਨ ਵਿੱਚ ਸੈ

3 Mar 2023

ਪੁਰਾਣੀ ਕਾਰ ਖ੍ਰੀਦਣ ਤੋਂ ਪਹਿਲਾਂ ਰਹੋ ਸਾਵਧਾਨ!!Local News

ਪੁਰਾਣੀ ਕਾਰ ਖ੍ਰੀਦਣ ਤੋਂ ਪਹਿਲਾਂ ਰਹੋ ਸਾਵਧਾਨ!!

ਆਕਲੈਂਡ ਆਕਲੈਂਡ ਦੇ ਹੜ੍ਹਾਂ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਗੱਡੀਆਂ ਹੜ੍ਹਾਂ ਦੇ ਪਾਣੀ ਕਾਰਨ ਨੁਕਸਾਨੀਆਂ ਗਈਆਂ ਹਨ। ਇੰਸ਼ੋਰੈਂਸ ਕਾਉਂਸਲ ਆਫ ਨਿਊਜੀਲੈਂਡ ਅਨੁਸਾਰ ਹੁਣ ਤੱਕ ਸੈਂਕੜੇ ਅਜਿਹੀਆਂ ਗੱਡੀਆਂ ਨੂੰ ਖਤਮ ਕੀਤਾ ਗਿਆ ਹੈ, ਜੋ ਹੜ੍ਹਾਂ ਦੇ ਪਾਣੀ ਵਿੱਚ ਨੁਕਸਾਨੀਆਂ ਗਈਆਂ ਸਨ, ਪਰ ਹਜਾਰਾਂ ਗੱਡੀਆਂ ਅਜਿਹੀਆਂ ਅਜੇ ਮਾਰਕੀਟ ਵਿੱਚ ਚੱਲ ਵੀ ਰਹੀਆਂ ਹੋਣਗੀਆਂ। ਸੋ ਜੇ ਤੁਸੀਂ

2 Mar 2023

ਆਕਲੈਂਡ ਵਾਸੀਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਜਾਨ ਗੁਆਉਣ ਵਾਲੇ ਵਲੰਟੀਅਰ ਫਾਇਰ ਫਾਇਟਰ ਦੇ ਸਨਮਾਨ ਵਿੱਚ ‘ਸੈਲੀਬਰੇਸ਼ਨ ਆਫ ਲਾਈਫ’ ਸਮਾਗਮ ਦਾ ਆਯੋਜਨLocal News

ਆਕਲੈਂਡ ਵਾਸੀਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਜਾਨ ਗੁਆਉਣ ਵਾਲੇ ਵਲੰਟੀਅਰ ਫਾਇਰ ਫਾਇਟਰ ਦੇ ਸਨਮਾਨ ਵਿੱਚ ‘ਸੈਲੀਬਰੇਸ਼ਨ ਆਫ ਲਾਈਫ’ ਸਮਾਗਮ ਦਾ ਆਯੋਜਨ

ਆਕਲੈਂਡ ਸਾਈਕਲੋਨ ਗੈਬਰੀਆਲ ਦੌਰਾਨ ਹੜ੍ਹ ਪੀੜਿਤਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਦੀ ਕੋਸ਼ਿਸ਼ ਵਿੱਚ ਲੱਗੇ ਤੇ ਇਸ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਵਲੰਟੀਅਰ ਫਾਇਰ ਫਾਈਟਰ ਕਰੇਗ ਸਟੀਵਨਜ਼ ਦੇ ਸਨਮਾਨ ਵਿੱਚ ਅੱਜ ਮੁਰੀਵੇਅ ਵਿਖੇ 'ਸੈਲੀਬਰੇਸ਼ਨ ਆਫ ਲਾਈਫ' ਦਾ ਆਯੋਜਨ ਕੀਤਾ ਗਿਆ। ਇਸ ਆਯੋਜਨ ਵਿੱਚ ਸ਼ਰਧਾਂਜਲੀ ਦੇਣ ਲਈ ਸੈਂਕੜੇ ਦੀ ਗਿਣਤੀ ਵਿੱਚ ਆਕਲੈਂਡ ਵਾਸੀ ਪੁੱਜੇ। ਦੱਸਦ

1 Mar 2023

ਇਮੀਗਰੇਸ਼ਨ ਨਿਊਜ਼ੀਲੈਂਡ ਨੇ ਟੈਂਪਰੇਰੀ ਵਰਕਰਾਂ ਦੇ ਹੱਕ `ਚ ਵਰਕ ਵੀਜ਼ੇ ਲਈ ਕੀਤੀਆਂ ਦੋ ਹੋਰ ਅਹਿਮ ਤਬਦੀਲੀਆਂLocal News

ਇਮੀਗਰੇਸ਼ਨ ਨਿਊਜ਼ੀਲੈਂਡ ਨੇ ਟੈਂਪਰੇਰੀ ਵਰਕਰਾਂ ਦੇ ਹੱਕ `ਚ ਵਰਕ ਵੀਜ਼ੇ ਲਈ ਕੀਤੀਆਂ ਦੋ ਹੋਰ ਅਹਿਮ ਤਬਦੀਲੀਆਂ

ਇਮੀਗਰੇਸ਼ਨ ਨਿਊਜ਼ੀਲੈਂਡ ਨੇ ਟੈਂਪਰੇਰੀ ਵਰਕਰਾਂ ਦੇ ਹੱਕ 'ਚ ਦੋ ਹੋਰ ਮਹੱਤਵਪੂਰਨ ਨਵੀਂਆਂ ਵੀਜ਼ਾ ਤਬਦੀਲੀਆਂ ਕਰ ਦਿੱਤੀਆਂ ਹਨ, ਜਿਸ ਨਾਲ ਅਜਿਹੇ ਲੋਕਾਂ ਨੂੰ ਫਾਇਦਾ ਮਿਲਣ ਦੀਆਂ ਸੰਭਾਵਨਾਵਾਂ ਹਨ, ਪਿਛਲੇ ਸਮੇਂ ਤੋਂ ਕੰਮ ਕਰਨ ਵਾਸਤੇ ਨਿਊਜ਼ੀਲੈਂਡ ਆਏ ਹੋਏ ਹਨ। ਪਹਿਲੀ ਤਬਦੀਲੀ ਅਨੁਸਾਰ ਟੈਂਪਰੇਰੀ ਵੀਜ਼ੇ ਵਾਲੇ ਪਰਿਵਾਰਾਂ ਦੇ ਘਰੇਲੂ ਹਿੰਸਾ ਦੇ ਪੀੜਿਤਾਂ ਨੂੰ ਛੇ ਮਹੀਨੇ ਦਾ

1 Mar 2023

‘ਟਾਕਾਨਿਨੀ’ ਦੀ ਸੁਪਰਮਾਰਕੀਟ ਵਿੱਚ ਲੁੱਟ ਨੂੰ ਅੰਜਾਮ ਦੇਣ ਵਾਲੇ 5 ਲੁਟੇਰੇ ਪੁਲਿਸ ਨੇ ਕੀਤੇ ਗ੍ਰਿਫ਼ਤਾਰLocal News

‘ਟਾਕਾਨਿਨੀ’ ਦੀ ਸੁਪਰਮਾਰਕੀਟ ਵਿੱਚ ਲੁੱਟ ਨੂੰ ਅੰਜਾਮ ਦੇਣ ਵਾਲੇ 5 ਲੁਟੇਰੇ ਪੁਲਿਸ ਨੇ ਕੀਤੇ ਗ੍ਰਿਫ਼ਤਾਰ

ਦੱਖਣੀ ਆਕਲੈਂਡ ਦੇ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਟਾਕਾਨਿਨੀ ਵਿਖੇ ਅੱਜ ਇੱਕ ਸੁਪਰਮਾਰਕੀਟ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 5 ਲੁਟੇਰਿਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੂੰ ਲੁੱਟ ਦੀ ਘਟਨਾ ਦੀ ਖਬਰ ਪੇਰੀਕੋ ਵੇਅ ਇਲਾਕੇ ਦੀ ਸੁਪਰਮਾਰਕੀਟ 'ਤੇ 1.30 ਵਜੇ ਮਿਲੀ ਸੀ। ਲੁਟੇਰੇ ਚੋਰੀ ਦੀ ਗੱਡੀ ਵਿੱਚ ਸੁਪਰਮਾਰਕੀਟ ਤ

28 Feb 2023

Radio Spice Live